Sadda Move (From "Raabta")

by Pritamft Diljit Dosanjh, Pardeep Sran, Raftaar

ਬਾਦਸ਼ਾਹ ਸੁਣੋ ਪਿੰਡਾਂ ਵਾਲਾ ਰੈਪ
bAdasa਼Aha suNo piMDAM vAlA raipa
Badshah [Self-reference to the rapper/artist], listen to this village-style rap
ਸਾਡੀ ਜੇਬ ਵਿਚ ਵਰਲਡ ਵਾਲਾ ਮੈਪ
sADI jeba vicha varalaDa vAlA maipa
I've got the map of the whole world in my pocket
ਅਸੀਂ ਲੱਕ ਨੂੰ ਹਿਲਾਵਾਂਗੇ ਤੇ ਤੁਸੀਂ ਕਰੋ ਕਲੈਪ
asIM lakka nUM hilAvAMge te tusIM karo kalaipa
We’re going to sway our hips and you all just clap
ਤੁਸੀਂ ਕਰੋ ਕਲੈਪ
tusIM karo kalaipa
You all just clap
ਤੁਸੀਂ ਕਰੋ ਕਲੈਪ
tusIM karo kalaipa
You all just clap
ਤੂਨੇ ਤੁੰਬਾ ਜੋ ਬਜਾਇਆ
tUne tuMbA jo bajAiA
That [Tumba: a traditional high-pitched single-stringed instrument] you played
ਮੁਝੇ ਬਹੁਤ ਜ਼ੋਰ ਸੇ ਡਾਂਸ ਆਇਆ
mujhe bahuta ja਼ora se DAMsa AiA
It gave me a massive urge to dance
ਮੇਰੇ ਮਹਿਬੂਬ ਯੇ ਦੇਖੋ ਸਾਡਾ ਮੂਵ
mere mahibUba ye dekho sADA mUva
Oh my [Sajjan: beloved], look at my move
ਸਾਡਾ ਮੂਵ ਮੂਵ
sADA mUva mUva
My move, move
ਸਾਡਾ ਮੂਵ ਮੂਵ
sADA mUva mUva
My move, move
ਸਾਡਾ ਮੂਵ ਮੂਵ
sADA mUva mUva
My move, move
ਸਾਡਾ ਮੂਵ ਸਾਡਾ ਮੂਵ
sADA mUva sADA mUva
My move, my move
ਏ ਚਾਲ ਅਟਪਟੀ ਤਾਲ ਤੇ ਬਿਖਰੇ ਬਾਲ
e chAla aTapaTI tAla te bikhare bAla
Hey, this eccentric gait, the rhythm, and these messy locks
ਨਾਲ ਮੇਰੇ ਘੂਮੇ ਯਾਰਾਂ ਦੀ ਟੋਲੀ
nAla mere ghUme yArAM dI TolI
With me roams my [Yaar: close friends/brothers; carries significant cultural weight regarding loyalty] squad
ਯਾਰਾਂ ਦੀ ਟੋਲੀ
yArAM dI TolI
My squad of brothers
ਓਏ ਦਿਲ ਦੀ ਅੱਖ ਦਾ ਤਿਲ ਦੂਰ ਉੜ ਜਾਏ
oe dila dI akkha dA tila dUra u.Da jAe
Hey, may the blemish on the heart's eye fly far away
ਅੱਜ ਦੇ ਸਭ ਨੂੰ ਗੋਲੀ
ajja de sabha nUM golI
Forget everyone else today
ਓ ਦੇ ਸਭ ਨੂੰ ਗੋਲੀ
o de sabha nUM golI
Forget everyone else
ਓਏ ਭੰਗੜਾ ਕਿਹੜੇ ਦਮ ਪੇ
oe bhaMga.DA kiha.De dama pe
Hey, on what basis of [Bhangra: traditional energetic folk dance of Punjab]
ਤੂਨੇ ਭਰਤਨਾਟਿਅਮ ਕਿਉਂ ਮਿਲਾਇਆ
tUne bharatanATiama kiuM milAiA
Did you go and mix [Bharatanatyam: a major form of Indian classical dance]?
ਮੇਰੇ ਮਹਿਬੂਬ ਦੇਖੋ ਸਾਡਾ ਮੂਵ
mere mahibUba dekho sADA mUva
Oh my beloved, look at my move
ਸਾਡਾ ਮੂਵ ਮੂਵ
sADA mUva mUva
My move, move
ਸਾਡਾ ਮੂਵ ਮੂਵ
sADA mUva mUva
My move, move
ਸਾਡਾ ਮੂਵ ਮੂਵ
sADA mUva mUva
My move, move
ਸਾਡਾ ਮੂਵ ਸਾਡਾ ਮੂਵ
sADA mUva sADA mUva
My move, my move
ਧੀਰੇ ਧੀਰੇ ਜਬ ਲੱਗਤੇ ਹੈਂ ਪੈੱਗ ਸੇ
dhIre dhIre jaba laggate haiM paigga se
Slowly, as the [Peg: a standard measure of whiskey/liquor] starts to hit
ਹਿੱਪ ਹਿਲਤਾ ਹੈ ਖੁਦ ਚਲੇ ਲੈੱਗ ਸੇ
hippa hilatA hai khuda chale laigga se
The hips sway and the legs move on their own
ਮੇਰੇ ਮੂਵ ਕੋ ਅੱਛੇ ਸੇ ਘੂਰੋ
mere mUva ko achChe se ghUro
Stare closely at my move
ਖੁੱਲ੍ਹ ਕੇ ਮੈਂ ਨਾਚੂੰ ਥੋੜਾ ਫਲੋਰ ਪੇ ਘੂਮੋ
khullha ke maiM nAchUM tho.DA phalora pe ghUmo
I’ll dance with abandon, now clear some space on the floor
ਆਜ ਸ਼ਾਮ ਹੋ ਗਈ ਹੈ
Aja sa਼Ama ho gaI hai
The evening has finally set in

Share

More by Pritam

View all songs →