Chal Payi Chal Payi

by R Naitft Gur Sidhu, Gurlez Akhtar

ਤੜਕੇ ਹੀ ਜੱਟਾ ਪਾ ਲੈਂਦਾ ਤੂੰ ਕੁੜਤੇ ਨਾਲ ਪਜਾਮਾ ਵੇ
ta.Dake hI jaTTA pA laiMdA tUM ku.Date nAla pajAmA ve
Right at dawn, O [Jatt: a member of the land-owning agricultural community known for pride and lifestyle], you don your Kurta and Pajama,
ਦਿਨ ਚੜ੍ਹਦੇ ਨੂੰ ਹਾਣਦਿਆ ਕੋਈ ਕਰਕੇ ਆਵੇਂ ਹੰਗਾਮਾ ਵੇ
dina cha.Dhade nUM hANadiA koI karake AveM haMgAmA ve
By sunrise, my darling, you’ve already stirred up some new commotion.
ਡੈਸ਼ਬੋਰਡ ਵਿਚ ਹਾਣਦਿਆ ਇਕ ਚਾਂਦੀ ਦੀ ਡੱਬੀ ਐ
Daisa਼boraDa vicha hANadiA ika chAMdI dI DabbI ai
In your dashboard, my soulmate, there lies a little silver box,
ਰੋਹੀ ਅੱਖ ਪਛਾਣਦੀ ਆਵੇ ਸਹੇਲੀ ਤੇਰੀ ਕੱਬੀ ਐ
rohI akkha paChANadI Ave sahelI terI kabbI ai
My sharp eyes recognize it; your beloved girl is quite fierce.
ਅਰੇ ਤੇਰੇ...
are tere...
Hey, about those...
ਰੈੱਡ ਵੇ ਅੱਖ ਜੱਟਾ ਕਿਉਂ ਦੱਸ ਤੇਰੀ
raiDDa ve akkha jaTTA kiuM dassa terI
Tell me, why are your eyes so bloodshot red, [Jatt]?

ਉਹ ਹੋ ਗਿਆ ਭਾਵੇਂ ਚੇਂਜ ਜ਼ਮਾਨਾ ਜੱਟ ਨਾ ਹੋਇਆ ਚੇਂਜ ਕੁੜੇ
uha ho giA bhAveM cheMja ja਼mAnA jaTTa nA hoiA cheMja ku.De
The times may have changed, but this [Jatt] remains unchanged, girl.
ਡਾਊਨਟਾਊਨ ਵਿਚ ਟਿੱਕੀ ਰਾਤ ਵਿਚ ਘੁੰਮਦੀ ਕਾਲੀ ਰੇਂਜ ਕੁੜੇ
DAUnaTAUna vicha TikkI rAta vicha ghuMmadI kAlI reMja ku.De
In the dead of night, a black Range Rover prowls through the downtown.
ਉਹ ਏਜੰਟ 22 ਆ ਮੇਰੀ ਡੱਬ ਤੇ
uha ejaMTa 22 A merI Dabba te
There’s an Agent .22 tucked into my waist,
ਕੁੜੀਏ ਨੀ ਦੁਸ਼ਮਣ ਕੁੱਟੀ ਦਾ ਕੁੱਟੀ ਦਾ ਕਰਕੇ ਲਾਈਵ ਨੀ
ku.DIe nI dusa਼maNa kuTTI dA kuTTI dA karake lAIva nI
[Kudi: girl/maiden] [Ni: a gender-specific vocative used to address a woman directly], we crush our enemies and we do it live!
ਆ ਚੱਲ ਪਈ ਚੱਲ ਪਈ ਨੀ ਬਿੱਲੋ ਮਿੱਤਰਾਂ ਦੀ ਕਾਲੀ ਗੋਲੀ
A challa paI challa paI nI billo mittarAM dI kAlI golI
It’s kicked in now, [Billo: a term of endearment for a beautiful girl], [yours truly's] "black pill" has kicked in!

ਓ ਹੋ ਜੇ ਨਾ ਤੂੰ ਹੋਰ ਕਿਸੇ ਦਾ ਇਸੇ ਗੱਲ ਤੋਂ ਡਰਦੀ ਆਂ
o ho je nA tUM hora kise dA ise galla toM DaradI AM
I’m just terrified that you might end up belonging to someone else,
ਕਾਜੂ ਕਤਲੀ ਵਰਗੀ ਜੱਟੀ ਤੇਰੇ ਉੱਤੇ ਮਰਦੀ ਆਂ
kAjU katalI varagI jaTTI tere utte maradI AM
Sweet as [Kaju Katli: a premium cashew-based Indian fudge], this [Jattiye: Female of the Jatt community] is crazy about you.
ਲੀਡਰ ਬਣਕੇ ਰਹਿਣਾ ਐਂ ਖੇਤਾਂ 'ਤੇ ਲਾਤੀ ਖੇਤੀ ਵੇ
lIDara baNake rahiNA aiM khetAM 'te lAtI khetI ve
You live like a leader, yet you’ve left the farming to the fields,
ਕਿਉਂ ਐਦਾਂ ਦੇ ਨਾਲ ਤੇਰੇ ਹੁੰਦੇ ਆ 32 33 ਵੇ
kiuM aidAM de nAla tere huMde A 32 33 ve
Why are there always police cases like "32 or 33" following you?
ਅਰੇ ਤੇਰੇ...
are tere...
Hey, about those...
ਰੈੱਡ ਵੇ ਅੱਖ ਜੱਟਾ ਕਿਉਂ ਦੱਸ ਤੇਰੀ
raiDDa ve akkha jaTTA kiuM dassa terI
Tell me, why are your eyes so bloodshot red, [Jatt]?
ਰੈੱਡ ਵੇ ਅੱਖ ਜੱਟਾ ਕਿਉਂ ਦੱਸ ਤੇਰੀ
raiDDa ve akkha jaTTA kiuM dassa terI
Tell me, why are your eyes so bloodshot red, [Jatt]?
ਰੈੱਡ ਵੇ ਅੱਖ ਜੱਟਾ ਕਿਉਂ ਦੱਸ ਤੇਰੀ
raiDDa ve akkha jaTTA kiuM dassa terI
Tell me, why are your eyes so bloodshot red, [Jatt]?
ਪੱਕੀ ਨਾ ਲੱਗਜੇ ਜੱਟਾ ਵੇ ਮੇਰੀ ਕਹੇ ਕਬੂਤਰੀ ਬੱਗੀ ਨੀ
pakkI nA laggaje jaTTA ve merI kahe kabUtarI baggI nI
My white dove, don't worry about me getting addicted,
ਅੱਠ ਸਾਲ ਹੋ ਗਏ ਛਕਦਿਆਂ ਨੂੰ ਸਾਲੀ ਹਾਲੇ ਤੱਕ ਤਾਂ ਲੱਗੀ ਨੀ
aTTha sAla ho gae ChakadiAM nUM sAlI hAle takka tAM laggI nI
I've been consuming this for eight years, [Playful taunt to other suitors], and I'm not hooked yet.
ਆਉਣ ਦਈਏ ਇਹਨਾਂ ਗੱਲਾਂ ਵਿਚ ਬਣ ਜਾਂਦਾ ਬੰਦਾ ਗੁਣੀ ਆ ਨੀ
AuNa daIe ihanAM gallAM vicha baNa jAMdA baMdA guNI A nI
Let these things be; they make a man feel enlightened and wise,
ਖਾਧੀ ਹੋਵੇ ਕਲਰਫੁੱਲ ਜਿਹੀ ਲੱਗਦੀ ਸਾਰੀ ਦੁਨੀਆ ਨੀ
khAdhI hove kalaraphulla jihI laggadI sArI dunIA nI
Once consumed, the whole world looks vibrant and colorful!
ਆ ਚੱਲ ਪਈ ਚੱਲ ਪਈ ਨੀ ਬਿੱਲੋ ਮਿੱਤਰਾਂ ਦੀ ਕਾਲੀ ਗੋਲੀ
A challa paI challa paI nI billo mittarAM dI kAlI golI
It’s kicked in now, [Billo: a term of endearment for a beautiful girl], [yours truly's] "black pill" has kicked in!
ਆ ਚੱਲ ਪਈ ਚੱਲ ਪਈ ਨੀ ਬਿੱਲੋ ਮਿੱਤਰਾਂ ਦੀ ਕਾਲੀ ਗੋਲੀ
A challa paI challa paI nI billo mittarAM dI kAlI golI
It’s kicked in now, [Billo: a term of endearment for a beautiful girl], [yours truly's] "black pill" has kicked in!
ਆ ਚੱਲ ਪਈ ਚੱਲ ਪਈ ਨੀ ਬਿੱਲੋ ਮਿੱਤਰਾਂ ਦੀ ਕਾਲੀ ਗੋਲੀ
A challa paI challa paI nI billo mittarAM dI kAlI golI
It’s kicked in now, [Billo: a term of endearment for a beautiful girl], [yours truly's] "black pill" has kicked in!
ਸ਼ੇਖਾਂ ਨਾਲ ਮਿਲਣੀ ਗਿਣਨੀ ਐ ਤੇਰੇ ਬੋਲੇ ਨਾਮ ਮੁਬੈਰਾ 'ਚ
sa਼ekhAM nAla milaNI giNanI ai tere bole nAma mubairA 'cha
Meetings with Sheikhs are planned; your name echoes through Mubeira,
ਵਿਲਾ ਦਵਾ ਦੇ ਜੱਟੀ ਨੂੰ ਜੱਟਾ ਵੇ ਪਾਮ ਜੁਮੇਰਾ 'ਚ
vilA davA de jaTTI nUM jaTTA ve pAma jumerA 'cha
Buy this [Jattiye] a villa, O [Jatt], in Palm Jumeirah.
ਗਰਮੀ ਕਰਦੀ ਸ਼ੋਰ ਜਵਾਨੀ ਵੇ ਤੇ ਮੈਂ ਅੱਧ ਕੁਆਰੀ ਜਿਹੀ
garamI karadI sa਼ora javAnI ve te maiM addha kuArI jihI
My youth is buzzing with heat, and I am in my prime,
ਤੂੰ ਯੂ.ਏ.ਈ. ਦੀ ਧੁੱਪ ਵਰਗਾ ਤੇ ਮੈਂ ਮਲਮਲ ਦੀ ਨਾਈਟੀ ਜਿਹੀ
tUM yU.e.I. dI dhuppa varagA te maiM malamala dI nAITI jihI
You are like the scorching UAE sun, and I am like a soft muslin nightie.
ਅਰੇ ਤੇਰੇ...
are tere...
Hey, about those...
ਰੈੱਡ ਵੇ ਅੱਖ ਜੱਟਾ ਕਿਉਂ ਦੱਸ ਤੇਰੀ
raiDDa ve akkha jaTTA kiuM dassa terI
Tell me, why are your eyes so bloodshot red, [Jatt]?
ਰੈੱਡ ਵੇ ਅੱਖ ਜੱਟਾ ਕਿਉਂ ਦੱਸ ਤੇਰੀ
raiDDa ve akkha jaTTA kiuM dassa terI
Tell me, why are your eyes so bloodshot red, [Jatt]?
ਰੈੱਡ ਵੇ ਅੱਖ ਜੱਟਾ ਕਿਉਂ ਦੱਸ ਤੇਰੀ
raiDDa ve akkha jaTTA kiuM dassa terI
Tell me, why are your eyes so bloodshot red, [Jatt]?
ਆਹ ਕਾਲੀ ਛਕਦੇ ਕਾਲੀ ਲੈ ਤੂੰ ਕਾਲਾ ਲਾ ਲੈ ਟਿੱਕਾ ਨੀ
Aha kAlI Chakade kAlI lai tUM kAlA lA lai TikkA nI
You consume the "black," so go ahead and put on a black beauty mark,
ਭਰਦਾ ਤੇਰੀਆਂ ਪੈੜਾਂ ਨੱਪਦਾ ਜੀ.ਐਮ.ਸੀ. ਦਾ ਪਿੱਕਾ ਨੀ
bharadA terIAM pai.DAM nappadA jI.aima.sI. dA pikkA nI
My GMC pickup follows closely in your footsteps.
ਆਰ ਨੇਤ ਦੀਆਂ ਤਰਜ਼ਾਂ ਵਾਂਗੂੰ ਲੋਰ ਹੁਸਨ ਦੀ ਚੜ੍ਹਦੀ ਐ
Ara neta dIAM taraja਼AM vAMgUM lora husana dI cha.DhadI ai
Just like [Self-reference to the song's lyricist/artist R Nait's] melodies, the intoxication of your beauty rises,
ਦੌਰ ਆ ਗਏ ਨੇ ਤੇਰੇ ਨੀ ਬੰਦਾ ਠੋਕ ਕੇ ਰਿਪੋਰਟ ਕਰਦੀ ਐ
daura A gae ne tere nI baMdA Thoka ke riporaTa karadI ai
Your era has arrived, girl; now even the authorities have to report to you!
ਆ ਚੱਲ ਪਈ ਚੱਲ ਪਈ ਨੀ ਬਿੱਲੋ ਮਿੱਤਰਾਂ ਦੀ ਕਾਲੀ ਗੋਲੀ
A challa paI challa paI nI billo mittarAM dI kAlI golI
It’s kicked in now, [Billo: a term of endearment for a beautiful girl], [yours truly's] "black pill" has kicked in!
ਆ ਚੱਲ ਪਈ ਚੱਲ ਪਈ ਨੀ ਬਿੱਲੋ ਮਿੱਤਰਾਂ ਦੀ ਕਾਲੀ ਗੋਲੀ
A challa paI challa paI nI billo mittarAM dI kAlI golI
It’s kicked in now, [Billo: a term of endearment for a beautiful girl], [yours truly's] "black pill" has kicked in!
ਆ ਚੱਲ ਪਈ ਚੱਲ ਪਈ ਨੀ ਬਿੱਲੋ ਮਿੱਤਰਾਂ ਦੀ ਕਾਲੀ ਗੋਲੀ
A challa paI challa paI nI billo mittarAM dI kAlI golI
It’s kicked in now, [Billo: a term of endearment for a beautiful girl], [yours truly's] "black pill" has kicked in!

Share

More by R Nait

View all songs →