Mitha Mitha

by R Naitft Amrit Maan

ਹੋ ਪਹਿਲਾਂ ਤਾਂ ਹਾਲਾਤ ਸੀ ਖ਼ਰਾਬ ਬੱਲੀਏ ਨੀ ਬਾਕੀ ਸਮੇਂ ਦੇ ਹਿਸਾਬ ਨਾਲ ਠੀਕ ਹੁੰਦੇ ਗਏ
ho pahilAM tAM hAlAta sI kha਼rAba ballIe nI bAkI sameM de hisAba nAla ThIka huMde gae
Oh, initially the circumstances were dire, my girl, but things improved as time went on
ਹੋ ਜਿਵੇਂ ਜਿਵੇਂ ਮਿੱਤਰਾਂ ਨਾਲ ਹੋਈਆਂ ਮਾੜੀਆਂ ਨੀ ਬੰਦੇ ਓਦਾਂ ਓਦਾਂ ਦਿਲ ਚੋਂ ਡਿਲੀਟ ਹੁੰਦੇ ਗਏ
ho jiveM jiveM mittarAM nAla hoIAM mA.DIAM nI baMde odAM odAM dila choM DilITa huMde gae
As yours truly [Mitran: this friend/yours truly] faced betrayals, people kept getting deleted from my heart

ਮੁੰਡਾ ਮੁੜ ਕੇ ਕਦੇ ਨੀ ਉਹਦਾ ਡਾਟਾ ਚੱਕਦਾ ਨੀ ਜਿਹੜਾ ਇਕ ਵਾਰੀ ਦਿਲ ਵਿਚੋਂ ਲਹਿੰਦਾ ਬੱਲੀਏ
muMDA mu.Da ke kade nI uhadA DATA chakkadA nI jiha.DA ika vArI dila vichoM lahiMdA ballIe
This boy never restores the data of those who once fall from his heart, my girl [Billo: term of endearment for a beautiful girl]
ਹੋ ਮਿੱਤਰਾਂ ਨੂੰ ਮਿੱਠਾ ਮਿੱਠਾ ਤੂੰ ਵੇਖਦੀ ਨੀ ਬਾਕੀ ਸਾਰਾ ਪਿੰਡ ਕੌੜਾ ਕੌੜਾ ਵੇਂਹਦਾ ਬੱਲੀਏ
ho mittarAM nUM miTThA miTThA tUM vekhadI nI bAkI sArA piMDa kau.DA kau.DA veMhadA ballIe
You gaze at yours truly [Mitran] so sweetly, while the rest of the village looks at me with bitterness, my girl

ਹੋ ਤੀਰਾਂ ਦੀ ਥਾਂ ਸੋਹਣੀਏ ਗੁਲਾਬ ਰੱਖਦਾ ਨੀ ਐਵੇਂ ਮਿਰਜ਼ੇ ਵਾਲਾ ਨਾ ਜਾਣੀ ਪਿਆਰ ਮੁੰਡੇ ਦਾ
ho tIrAM dI thAM sohaNIe gulAba rakkhadA nI aiveM miraja਼e vAlA nA jANI piAra muMDe dA
My darling, I carry roses instead of arrows; don't mistake my love for the tragic tale of Mirza [Mirza: a legendary Punjabi lover known for his archery and tragic end]
ਹੋ ਹਿੱਕ ਜ਼ੋਰ ਨਾਲ ਜਿਵੇਂ ਵਿਆਹ ਕੇ ਲੈ ਗਈ ਨੀ ਮੈਨੂੰ ਤੇਰਾ ਪਿੰਡ ਦੇਊਗਾ ਖ਼ਿਤਾਬ ਗੁੰਡੇ ਦਾ
ho hikka ja਼ora nAla jiveM viAha ke lai gaI nI mainUM terA piMDa deUgA kha਼itAba guMDe dA
By the sheer strength of my chest, when I take you away as my bride, your village will brand me a rogue

ਹੋ ਕਿਵੇਂ ਹੋਣ ਦੇ ਦੂੰ ਤੈਨੂੰ ਕਿਸੇ ਹੋਰ ਦੀ ਨੀ ਜਿਹੜਾ ਪੰਗੇ ਹੀ ਬਾਰੂਦ ਨਾਲ ਲੈਂਦਾ ਬੱਲੀਏ
ho kiveM hoNa de dUM tainUM kise hora dI nI jiha.DA paMge hI bArUda nAla laiMdA ballIe
How could I let you belong to anyone else, when I am one who plays with gunpowder itself, my girl
ਹੋ ਮਿੱਤਰਾਂ ਨੂੰ ਮਿੱਠਾ ਮਿੱਠਾ ਤੂੰ ਵੇਖਦੀ ਨੀ ਬਾਕੀ ਸਾਰਾ ਪਿੰਡ ਕੌੜਾ ਕੌੜਾ ਵੇਂਹਦਾ ਬੱਲੀਏ
ho mittarAM nUM miTThA miTThA tUM vekhadI nI bAkI sArA piMDa kau.DA kau.DA veMhadA ballIe
You gaze at yours truly [Mitran] so sweetly, while the rest of the village looks at me with bitterness, my girl
ਹੋ ਮਿੱਤਰਾਂ ਨੂੰ ਮਿੱਠਾ ਮਿੱਠਾ ਤੂੰ ਵੇਖਦੀ ਨੀ ਬਾਕੀ ਸਾਰਾ ਪਿੰਡ ਕੌੜਾ ਕੌੜਾ ਵੇਂਹਦਾ ਬੱਲੀਏ
ho mittarAM nUM miTThA miTThA tUM vekhadI nI bAkI sArA piMDa kau.DA kau.DA veMhadA ballIe
You gaze at yours truly [Mitran] so sweetly, while the rest of the village looks at me with bitterness, my girl
ਹੋ ਗੱਭਰੂ ਚੋਂ ਬੋਲਦੀ ਆਂ ਤੂੰ ਬੱਲੀਏ ਨੀ ਬੋਲੇ ਅਸਲਾ ਗੱਡੀ 'ਚ ਨੀ ਜਾਪਾਨ ਰੂਸ ਦਾ
ho gabbharU choM boladI AM tUM ballIe nI bole asalA gaDDI 'cha nI jApAna rUsa dA
Your essence speaks through this youth, while Japanese and Russian weapons roar in my car
ਹੋ ਤੇਰੇ ਲਾਡਲੇ ਦੇ ਯਾਰਾਂ ਦੀ ਗਰਾਰੀ ਬੱਲੀਏ ਨੀ ਕਹਿੰਦੇ ਭਾਬੀ ਨੂੰ ਸ਼ਗਨ ਪਾਉਣਾ ਕਾਰਤੂਸਾਂ ਦਾ
ho tere lADale de yArAM dI garArI ballIe nI kahiMde bhAbI nUM sa਼gana pAuNA kAratUsAM dA
Your beloved's brothers are stubbornly fixated [Garari: caught in a mood/stubbornly hooked]; they say they’ll gift the sister-in-law [Bhabhi] a dowry of bullets

ਹੋ ਆਪ ਚੁੱਪ ਰਹਿੰਦੀ ਵਾਰਦਾਤ ਬੋਲਦੀ ਨੀ ਨਾਲ ਅੱਡਾ ਕੂਕੂਪੁਰਾ ਧੜਾ ਰਹਿੰਦਾ ਬੱਲੀਏ
ho Apa chuppa rahiMdI vAradAta boladI nI nAla aDDA kUkUpurA dha.DA rahiMdA ballIe
I remain silent, but my criminal records speak; the entire Kukupura faction stands with me, my girl
ਹੋ ਮਿੱਤਰਾਂ ਨੂੰ ਮਿੱਠਾ ਮਿੱਠਾ ਤੂੰ ਵੇਖਦੀ ਨੀ ਬਾਕੀ ਸਾਰਾ ਪਿੰਡ ਕੌੜਾ ਕੌੜਾ ਵੇਂਹਦਾ ਬੱਲੀਏ
ho mittarAM nUM miTThA miTThA tUM vekhadI nI bAkI sArA piMDa kau.DA kau.DA veMhadA ballIe
You gaze at yours truly [Mitran] so sweetly, while the rest of the village looks at me with bitterness, my girl
ਹੋ ਮਿੱਤਰਾਂ ਨੂੰ ਮਿੱਠਾ ਮਿੱਠਾ ਤੂੰ ਵੇਖਦੀ ਨੀ ਬਾਕੀ ਸਾਰਾ ਪਿੰਡ ਕੌੜਾ ਕੌੜਾ ਵੇਂਹਦਾ ਬੱਲੀਏ
ho mittarAM nUM miTThA miTThA tUM vekhadI nI bAkI sArA piMDa kau.DA kau.DA veMhadA ballIe
You gaze at yours truly [Mitran] so sweetly, while the rest of the village looks at me with bitterness, my girl
ਹੋ ਸ਼ਹਿਰ ਵਿਚ ਮਕਾਨ ਤੇ ਵੈਰੀ ਇੰਝ ਛਾਟੇ ਨੇ ਜਿਵੇਂ ਮੁੱਕਦੇ ਸਿਆਲਾਂ ਵਿਚ ਅੰਬ ਪਤਲੋ
ho sa਼hira vicha makAna te vairI iMjha ChATe ne jiveM mukkade siAlAM vicha aMba patalo
I have houses in the city and I've picked off enemies like mangoes finishing at the end of winter, slim one
ਤਿੰਨ ਪੈਟਰੋਲ ਪੰਪ ਜੀ.ਟੀ. ਰੋਡ 'ਤੇ ਜਾਣ ਲਈ ਨਾ ਗੱਭਰੂ ਮਲੰਗ ਪਤਲੋ
tiMna paiTarola paMpa jI.TI. roDa 'te jANa laI nA gabbharU malaMga patalo
I own three petrol pumps on the G.T. Road; this lad is no penniless wanderer, slim one
ਹੋ ਮਿੱਤਰਾਂ ਨੂੰ ਡਰ ਬੱਸ ਇਸ ਗੱਲ ਦਾ ਫ਼ਾਇਦੇ ਨਾਲੋਂ ਜ਼ਿਆਦਾ ਨੁਕਸਾਨ ਹੋਊਗਾ
ho mittarAM nUM Dara bassa isa galla dA pha਼Aide nAloM ja਼iAdA nukasAna hoUgA
Yours truly [Mitran] only fears one thing: the damage might outweigh the gain
ਹੋ ਨੇੜੇ ਨੇੜੇ ਜਿਨ੍ਹਾਂ ਦੇ ਆ ਪੈਂਦਾ ਛਿੰਦੀਏ ਪਿੰਡ ਨਾਲ ਗੋਨਿਆਣੇ ਵਾਲਾ ਮਾਣ ਹੋਊਗਾ
ho ne.De ne.De jinhAM de A paiMdA ChiMdIe piMDa nAla goniANe vAlA mANa hoUgA
To those who live close by, Shindiye, the pride of Goniana [R Nait’s hometown] will be right there with your village
ਫੁੱਲ ਕ੍ਰੇਜ਼ੀ ਲੈਵਲ ਓ ਸ਼ੌਕ ਜੱਟ ਦੇ ਨੀ ਕਹਿੰਦੇ ਬੰਬੇ ਤੋਂ ਮੰਗਾਇਆ ਤੇਰਾ ਲਹਿੰਗਾ ਬੱਲੀਏ
phulla kreja਼I laivala o sa਼auka jaTTa de nI kahiMde baMbe toM maMgAiA terA lahiMgA ballIe
The lifestyle of this Jatt [Jatt: a member of the land-owning agricultural community] is completely crazy; they say your wedding dress has been ordered from Bombay, my girl
ਹੋ ਮਿੱਤਰਾਂ ਨੂੰ ਮਿੱਠਾ ਮਿੱਠਾ ਤੂੰ ਵੇਖਦੀ ਨੀ ਬਾਕੀ ਸਾਰਾ ਪਿੰਡ ਕੌੜਾ ਕੌੜਾ ਵੇਂਹਦਾ ਬੱਲੀਏ
ho mittarAM nUM miTThA miTThA tUM vekhadI nI bAkI sArA piMDa kau.DA kau.DA veMhadA ballIe
You gaze at yours truly [Mitran] so sweetly, while the rest of the village looks at me with bitterness, my girl
ਮਿੱਤਰਾਂ ਨੂੰ ਮਿੱਠਾ ਮਿੱਠਾ ਤੂੰ ਵੇਖਦੀ ਨੀ ਬਾਕੀ ਸਾਰਾ ਪਿੰਡ ਕੌੜਾ ਕੌੜਾ ਵੇਂਹਦਾ ਬੱਲੀਏ
mittarAM nUM miTThA miTThA tUM vekhadI nI bAkI sArA piMDa kau.DA kau.DA veMhadA ballIe

Share

More by R Nait

View all songs →