Candles
by Raavi Gillft Gur Sidhu, Ilam
ਅੱਗ ਹੁਸਨ ਦੀ ਮਚੇ ਬਸ ਰਹਿ ਗਏ ਤੇਰੇ ਛੱਕੇ
agga husana dI mache basa rahi gae tere Chakke
The fire of your beauty blazes, leaving me completely stunned and defeated
ਹੁਸਨ ਦੀ ਮਚੇ ਬਸ ਰਹਿ ਗਏ ਤੇਰੇ ਛੱਕੇ
husana dI mache basa rahi gae tere Chakke
The fire of your beauty blazes, leaving me completely stunned and defeated
ਕਿਸੇ ਪਾਸਿਉਂ ਨਾ ਬਚੇ ਐਸੇ ਡੰਗ ਮਾਰਿਆ
kise pAsiuM nA bache aise DaMga mAriA
There is no escape from any side, such is the sting you've dealt
ਤੇਰੇ ਟੂਣੇਹਾਰੀ ਨੈਣਾਂ ਨੇ ਆ ਬੰਨ੍ਹ ਮਾਰਿਆ
tere TUNehArI naiNAM ne A baMnha mAriA
Your spellbinding eyes have cast a binding charm upon me
ਚੰਨ ਵਰਗੀਏ ਅੰਬਰਾਂ ਦਾ ਚੰਨ ਮਾਰਿਆ
chaMna varagIe aMbarAM dA chaMna mAriA
O moon-like maiden [Kudi: girl/maiden], you have outshone the very moon of the skies
ਤਾਰੇ ਤਿਲਕ ਕੇ ਤੇਰੇ ਮੱਥੇ ਉੱਤੇ ਟਿਕ ਗਏ
tAre tilaka ke tere matthe utte Tika gae
The stars have slipped down to rest upon your forehead
ਭੇਜ ਧਰਤੀ 'ਤੇ ਰੱਬ ਨੇ ਵੀ ਮੰਨ ਮਾਰਿਆ
bheja dharatI 'te rabba ne vI maMna mAriA
By sending you to earth, even God has conceded his pride
ਲੰਮੇ ਲਮਕਦੇ ਵਾਲਾਂ ਨੇ ਆ ਜਾਲ ਪਾ ਲਿਆ
laMme lamakade vAlAM ne A jAla pA liA
Your long, flowing tresses have cast a net over me
ਨੀ ਤੂੰ ਗੱਭਰੂ ਦਾ ਤੇਈਵਾਂ ਇਹ ਸਾਲ ਖਾ ਲਿਆ
nI tUM gabbharU dA teIvAM iha sAla khA liA
[Ni: a gender-specific vocative used to address a woman directly], you have consumed the twenty-third year of this youth’s life
ਪੱਤਝੜ ਵਿਚ ਪੱਤਿਆਂ ਦੀ ਪੱਤ ਰੁਲ ਗਈ
pattajha.Da vicha pattiAM dI patta rula gaI
In the autumn of my soul, the dignity of the leaves has turned to dust
ਡੁੱਬ ਮਰ ਗਏ ਅੱਖਾਂ 'ਚ ਕੱਜਲ ਪਾ ਲਿਆ
Dubba mara gae akkhAM 'cha kajjala pA liA
I have drowned and perished since you adorned your eyes with kohl
ਡੁੱਬ ਮਰ ਗਏ ਅੱਖਾਂ 'ਚ ਕੱਜਲ ਪਾ ਲਿਆ
Dubba mara gae akkhAM 'cha kajjala pA liA
I have drowned and perished since you adorned your eyes with kohl
ਹਾਏ ਨੀ ਕੈਸੀ ਤੇਰੀ ਖਿੱਚ ਬਸ ਰਹਿ ਗਏ ਤੇਰੇ ਮਿੱਤ
hAe nI kaisI terI khichcha basa rahi gae tere mitta
Oh, what an irresistible pull, I am left at your mercy, my friend
ਕੈਸੀ ਤੇਰੀ ਖਿੱਚ ਬਸ ਰਹਿ ਗਏ ਤੇਰੇ ਮਿੱਤ
kaisI terI khichcha basa rahi gae tere mitta
What an irresistible pull, I am left at your mercy, my friend
ਰਾਤੀਂ ਸੁਪਨੇ 'ਚ ਇਲਮ ਨੂੰ ਜੰਝ ਚਾੜ੍ਹਿਆ
rAtIM supane 'cha ilama nUM jaMjha chA.DhiA
Last night in a dream, [Ilam: Self-reference to the song's lyricist/artist] led a wedding procession for you
ਤੇਰੇ ਟੂਣੇਹਾਰੀ ਨੈਣਾਂ ਨੇ ਆ ਬੰਨ੍ਹ ਮਾਰਿਆ
tere TUNehArI naiNAM ne A baMnha mAriA
Your spellbinding eyes have cast a binding charm upon me
ਚੰਨ ਵਰਗੀਏ ਅੰਬਰਾਂ ਦਾ ਚੰਨ ਮਾਰਿਆ
chaMna varagIe aMbarAM dA chaMna mAriA
O moon-like maiden [Kudi: girl/maiden], you have outshone the very moon of the skies
ਤਾਰੇ ਤਿਲਕ ਕੇ ਤੇਰੇ ਮੱਥੇ ਉੱਤੇ ਟਿਕ ਗਏ
tAre tilaka ke tere matthe utte Tika gae
The stars have slipped down to rest upon your forehead
ਭੇਜ ਧਰਤੀ 'ਤੇ ਰੱਬ ਨੇ ਵੀ ਮੰਨ ਮਾਰਿਆ
bheja dharatI 'te rabba ne vI maMna mAriA
By sending you to earth, even God has conceded his pride
ਉਹ ਰੰਗ ਸਾਂਵਲੇ ਤੇ ਗੂੜ੍ਹੇ ਉਹਦੇ ਸੂਟ ਜੱਚਦੇ
uha raMga sAMvale te gU.Dhe uhade sUTa jachchade
Deep, dark suits look stunning against your dusky complexion
ਪਾਏ ਉਂਗਲਾਂ 'ਚ ਪਿਆਰ ਦੇ ਸਬੂਤ ਦੱਸਦੇ
pAe uMgalAM 'cha piAra de sabUta dassade
The rings on your fingers serve as evidence of our love
ਕਿੱਥੇ ਜੱਚਦੇ ਅਸਲੀ ਕੌਣ ਚੰਮ ਗੋਰੀਏ
kitthe jachchade asalI kauNa chaMma gorIe
Where does a fair complexion truly matter, O beautiful one?
ਜਿੰਨੇ ਸਾਦਗੀ 'ਚ ਡੁੱਬੇ ਹੋਏ ਰੂਪ ਜੱਚਦੇ
jiMne sAdagI 'cha Dubbe hoe rUpa jachchade
Nothing compares to a beauty immersed in pure simplicity
ਜਿੰਨੇ ਸਾਦਗੀ 'ਚ ਡੁੱਬੇ ਹੋਏ ਰੂਪ ਜੱਚਦੇ
jiMne sAdagI 'cha Dubbe hoe rUpa jachchade
Nothing compares to a beauty immersed in pure simplicity
ਹਾਏ ਆਦੀ ਦੇਖਣ ਦੇ ਹੋਏ ਕਿੱਦਾਂ ਸਾਹਮਣੇ ਖਲੋਏ
hAe AdI dekhaNa de hoe kiddAM sAhamaNe khaloe
Oh, I have become addicted to watching you stand before me
ਦੇਖਣ ਦੇ ਹੋਏ ਕਿੱਦਾਂ ਸਾਹਮਣੇ ਖਲੋਏ
dekhaNa de hoe kiddAM sAhamaNe khaloe
Addicted to watching you, how you stand right there before me
ਪੈਂਦੀ ਹਿੰਮਤ ਨੀ ਕੁੜੇ ਇੱਕੋ ਦਮ ਮਾਰਿਆ
paiMdI hiMmata nI ku.De ikko dama mAriA
I can’t find the courage, for you have taken my breath away in an instant
ਤੇਰੇ ਟੂਣੇਹਾਰੀ ਨੈਣਾਂ ਨੇ ਆ ਬੰਨ੍ਹ ਮਾਰਿਆ
tere TUNehArI naiNAM ne A baMnha mAriA
Your spellbinding eyes have cast a binding charm upon me
ਚੰਨ ਵਰਗੀਏ ਅੰਬਰਾਂ ਦਾ ਚੰਨ ਮਾਰਿਆ
chaMna varagIe aMbarAM dA chaMna mAriA
O moon-like maiden [Kudi: girl/maiden], you have outshone the very moon of the skies
ਤਾਰੇ ਤਿਲਕ ਕੇ ਤੇਰੇ ਮੱਥੇ ਉੱਤੇ ਟਿਕ ਗਏ
tAre tilaka ke tere matthe utte Tika gae
The stars have slipped down to rest upon your forehead
ਭੇਜ ਧਰਤੀ 'ਤੇ ਰੱਬ ਨੇ ਵੀ ਮੰਨ ਮਾਰਿਆ
bheja dharatI 'te rabba ne vI maMna mAriA
By sending you to earth, even God has conceded his pride
ਖੜ੍ਹ ਦੇਖਿਆ ਤਾਂ ਉਮਰਾਂ ਦੀ ਪਾਰ ਹੋ ਗਈਆਂ
kha.Dha dekhiA tAM umarAM dI pAra ho gaIAM
Just standing and looking at you, lifetimes have passed me by
ਇਹ ਅੱਖੀਆਂ ਤਾਂ ਸੋਹਣੀਏ ਨੀ ਲਾਲ ਹੋ ਗਈਆਂ
iha akkhIAM tAM sohaNIe nI lAla ho gaIAM
These eyes of mine, my beautiful one, have turned red with longing
ਤੂੰ ਬਰਾਬਰ ਦੇ ਚੋਬਰ ਦੇ ਏਦਾਂ ਲੱਗਦੀ
tUM barAbara de chobara de edAM laggadI
Standing beside this young man, you look so perfectly matched
ਖੜ੍ਹੀ ਹੁਸਨ ਦੀ ਨਵੀਂ ਕੋਈ ਮਿਸਾਲ ਹੋ ਗਈਆਂ
kha.DhI husana dI navIM koI misAla ho gaIAM
You have become a fresh, living testament to the heights of beauty