Guess
by Raavi Gillft Gur Sidhu, Karan Thabal
ਤੂੰ ਤੇ ਮੈਂ ਆਸ਼ਿਕਾਂ ਦਾ ਖ਼ਵਾਬ ਜਿਵੇਂ
tUM te maiM Asa਼ikAM dA kha਼vAba jiveM
You and I, like a dreamer’s sacred vision
ਤੂੰ ਤੇ ਮੈਂ ਵਾਰਿਸ ਸ਼ਾਹ ਦੀ ਕਿਤਾਬ ਜਿਵੇਂ
tUM te maiM vArisa sa਼Aha dI kitAba jiveM
You and I, like a timeless verse from [Waris Shah: the legendary 18th-century Punjabi poet who wrote 'Heer']
ਤੂੰ ਤੇ ਮੈਂ ਵਿਚ ਖਿੜਿਆ ਗੁਲਾਬ ਜਿਵੇਂ
tUM te maiM vicha khi.DiA gulAba jiveM
You and I, like a rose blooming in the midst of it all
ਤੂੰ ਤੇ ਮੈਂ ਰਾਣੀ ਨਾਲ ਨਵਾਬ ਜਿਵੇਂ
tUM te maiM rANI nAla navAba jiveM
You and I, like a Queen paired with her [Nawab: a noble title for a sovereign ruler or person of high status]
ਰਾਂਝਿਆਂ ਨੂੰ ਕਿੱਥੇ ਆਹ ਹਜ਼ਾਰੇ ਚੰਗੇ ਲੱਗਦੇ
rAMjhiAM nUM kitthe Aha haja਼Are chaMge laggade
Where would the [Ranjhas: folk heroes/archetypal lovers] ever find solace in [Hazara: the ancestral home of Ranjha, symbolizing paradise lost]?
ਸਾਨੂੰ ਤੇਰੇ ਨਾਲੋਂ ਆਹ ਨਜ਼ਾਰੇ ਚੰਗੇ ਲੱਗਦੇ
sAnUM tere nAloM Aha naja਼Are chaMge laggade
To me, these shared views feel even more beautiful than you
ਤੇਰੇ ਨਾਲ ਬੋਲ ਲੈਂਦੇ ਦਿਲੋਂ ਖੋਲ੍ਹ ਲੈਂਦੇ
tere nAla bola laiMde diloM kholha laiMde
I speak my heart to you, opening my soul completely
ਸੱਚ ਦੱਸਾਂ ਮੈਨੂੰ ਤੇਰੇ ਲਾਰੇ ਚੰਗੇ ਲੱਗਦੇ
sachcha dassAM mainUM tere lAre chaMge laggade
Truth be told, I’ve even fallen for your playful excuses
ਹੱਸਦੀ ਆ ਬੋਲਦੀ ਹੀ ਰਿਹਾ ਕਰ ਸੋਹਣੀਏ
hassadI A boladI hI rihA kara sohaNIe
Keep on laughing, keep on talking, [Sohniye: beautiful one]
ਆਵਾਜ਼ ਤੇਰੀ ਸਾਨੂੰ ਆ ਨੀ ਕੰਨਾਂ ਨੂੰ ਰਬਾਬ ਜਿਵੇਂ
AvAja਼ terI sAnUM A nI kaMnAM nUM rabAba jiveM
To my ears, your voice is like a [Rabab: a traditional stringed instrument/lute used in Sufi and folk music]
ਤੂੰ ਤੇ ਮੈਂ ਆਸ਼ਿਕਾਂ ਦਾ ਖ਼ਵਾਬ ਜਿਵੇਂ
tUM te maiM Asa਼ikAM dA kha਼vAba jiveM
You and I, like a dreamer’s sacred vision
ਤੂੰ ਤੇ ਮੈਂ ਵਾਰਿਸ ਸ਼ਾਹ ਦੀ ਕਿਤਾਬ ਜਿਵੇਂ
tUM te maiM vArisa sa਼Aha dI kitAba jiveM
You and I, like a timeless verse from [Waris Shah: the legendary 18th-century Punjabi poet who wrote 'Heer']
ਤੂੰ ਤੇ ਮੈਂ ਵਿਚ ਖਿੜਿਆ ਗੁਲਾਬ ਜਿਵੇਂ
tUM te maiM vicha khi.DiA gulAba jiveM
You and I, like a rose blooming in the midst of it all
ਤੂੰ ਤੇ ਮੈਂ ਰਾਣੀ ਨਾਲ ਨਵਾਬ ਜਿਵੇਂ
tUM te maiM rANI nAla navAba jiveM
You and I, like a Queen paired with her [Nawab: a noble title for a sovereign ruler or person of high status]
ਤੂੰ ਤੇ ਮੈਂ
tUM te maiM
You and I
ਤੂੰ ਤੇ ਮੈਂ
tUM te maiM
You and I
ਤੂੰ ਤੇ ਮੈਂ
tUM te maiM
You and I
ਤੂੰ ਤੇ ਮੈਂ
tUM te maiM
You and I
ਲੈ ਦੇ ਮੇਰਾ ਨਾਂ ਕੱਲ੍ਹਾ ਹੱਸ ਕੇ ਨਾ ਸਾਰ ਨੀ
lai de merA nAM kallhA hassa ke nA sAra nI
Just say my name, don't just brush me off with a smile [Ni: a gender-specific vocative used to address a woman directly]
ਮੁੱਕ ਜਾਊਂਗਾ ਮੈਂ ਕਦੇ ਮੁੱਕੂ ਨਾ ਪਿਆਰ ਨੀ
mukka jAUMgA maiM kade mukkU nA piAra nI
I might fade away, but this love will never reach its end
ਮੰਗੇ ਬਿਨਾਂ ਜਾਨ ਅਸੀਂ ਤੇਰੇ ਉੱਤੋਂ ਵਾਰੀ ਆਂ
maMge binAM jAna asIM tere uttoM vArI AM
Without you even asking, I have sacrificed my life for you
ਜੇ ਹੁੰਦੀ ਇੱਕ ਹੋਰ ਉਹ ਵੀ ਦਿੰਦਾ ਤੈਥੋਂ ਵਾਰ ਨੀ
je huMdI ikka hora uha vI diMdA taithoM vAra nI
If I had another life, I’d lay that at your feet too
ਵਾਰ-ਵਾਰ ਵੇਖ ਕੇ ਵੀ ਦਿਲ ਨਹੀਂਓਂ ਭਰਦਾ
vAra-vAra vekha ke vI dila nahIMoM bharadA
Even after gazing at you a thousand times, my heart isn’t satisfied
ਤੂੰ ਅੱਤ ਸੋਹਣੀਏ ਤੂੰ ਆਗਰੇ ਦਾ ਤਾਜ ਜਿਵੇਂ
tUM atta sohaNIe tUM Agare dA tAja jiveM
You are the pinnacle of beauty, like the [Taj of Agra: referring to the Taj Mahal, a monument of eternal love]
ਤੂੰ ਤੇ ਮੈਂ
tUM te maiM
You and I
ਤੂੰ ਤੇ ਮੈਂ
tUM te maiM
You and I
ਬਾਹਾਂ ਵਿਚ ਲੈ ਲੈ ਹੋਰ ਹੁੰਦਾ ਨਾ ਸੰਭਾਲ ਨੀ
bAhAM vicha lai lai hora huMdA nA saMbhAla nI
Take me in your arms, for I can no longer hold myself back
ਹੌਲੀ ਜਿਹੀ ਗੱਲਾਂ ਤੋਂ ਹਟਾਵਾਂ ਤੇਰੇ ਬਾਲ ਨੀ
haulI jihI gallAM toM haTAvAM tere bAla nI
Slowly, I brush the stray locks of hair away from your cheeks
ਨੇੜੇ ਜਦੋਂ ਆਵਾਂ ਨੀ ਤੂੰ ਅੱਖਾਂ ਬੰਦ ਕਰ ਲਵੇਂ
ne.De jadoM AvAM nI tUM akkhAM baMda kara laveM
When I draw near, you shyly close your eyes
ਮੱਲੋ-ਮੱਲੀ ਰੰਗ ਤੇਰਾ ਹੋ ਜਾਂਦਾ ਏ ਲਾਲ ਨੀ
mallo-mallI raMga terA ho jAMdA e lAla nI
And irresistibly, your complexion turns a deep crimson
ਬਾਹਲੀ ਜ਼ਿਆਦਾ ਸੋਹਣੀਏ ਨੀ ਤੂੰ ਤੇ ਤੇਰਾ ਨਾਂ ਦੋਵੇਂ
bAhalI ja਼iAdA sohaNIe nI tUM te terA nAM doveM
Both you and your name are far too beautiful [Ni: vocative address]
ਜਦੋਂ ਕਿਤੇ ਜਾਈਏ ਹੋਈਏ ਇਕੱਠੇ ਇੱਕੋ ਥਾਂ ਦੋਵੇਂ
jadoM kite jAIe hoIe ikaTThe ikko thAM doveM
Whenever we go anywhere, let us be seen as one
ਅੰਮ੍ਰਿਤ ਵਾਂਗੂੰ ਕਿੱਥੇ ਚੋਣਾ ਕਿਸੇ ਹੋਰ ਨੇ
aMmrita vAMgUM kitthe choNA kise hora ne
Where else would someone pour their heart out like [Amrit: Self-reference to the song's lyricist, Amrit Maan]?
ਮਰ-ਮਰ ਜਾਈਏ ਇੱਕ ਦੂਜੇ ਉੱਤੇ ਤਾਂ ਦੋਵੇਂ
mara-mara jAIe ikka dUje utte tAM doveM
May we both live and die for each other's sake
ਮਿਣਿਆ ਨਹੀਂ ਜਾਣਾ ਮੇਰਾ ਪਿਆਰ ਤੇਰੇ ਵਾਸਤੇ
miNiA nahIM jANA merA piAra tere vAsate
My love for you can never be measured
ਦੁਨੀਆ ਤੇ ਫੁੱਲ ਤਾਰੇ ਰੰਗ ਬੇਹਿਸਾਬ ਜਿਵੇਂ
dunIA te phulla tAre raMga behisAba jiveM
Like the countless flowers, stars, and colors upon this earth
ਤੂੰ ਤੇ ਮੈਂ
tUM te maiM
You and I
ਤੂੰ ਤੇ ਮੈਂ
tUM te maiM
You and I
ਤੂੰ ਤੇ ਮੈਂ ਆਸ਼ਿਕਾਂ ਦਾ ਖ਼ਵਾਬ ਜਿਵੇਂ
tUM te maiM Asa਼ikAM dA kha਼vAba jiveM
You and I, like a dreamer’s sacred vision
ਤੂੰ ਤੇ ਮੈਂ ਵਾਰਿਸ ਸ਼ਾਹ ਦੀ ਕਿਤਾਬ ਜਿਵੇਂ
tUM te maiM vArisa sa਼Aha dI kitAba jiveM
You and I, like a timeless verse from [Waris Shah: the legendary 18th-century Punjabi poet who wrote 'Heer']
ਤੂੰ ਤੇ ਮੈਂ ਵਿਚ ਖਿੜਿਆ ਗੁਲਾਬ ਜਿਵੇਂ
tUM te maiM vicha khi.DiA gulAba jiveM
You and I, like a rose blooming in the midst of it all
ਤੂੰ ਤੇ ਮੈਂ ਰਾਣੀ ਨਾਲ ਨਵਾਬ ਜਿਵੇਂ
tUM te maiM rANI nAla navAba jiveM
You and I, like a Queen paired with her [Nawab: a noble title for a sovereign ruler or person of high status]