Handover

by Raavi Gillft Gur Sidhu

ਸਾਡੀ ਹੋਲਡ ਤੇ ਰੱਖ ਕੇ ਕਾਲ ਵੇ ਗੱਲਾਂ ਗ਼ੈਰਾਂ ਨਾਲ ਕਰਦੀ ਸੀ
sADI holaDa te rakkha ke kAla ve gallAM ga਼airAM nAla karadI sI
You kept my call on hold while you were talking to strangers
ਨਾ ਤੂੰ ਸਮਝੇ ਜੱਟਾਂ ਦੇ ਸਾਡੇ ਹਾਲ ਵੇ ਗੱਲਾਂ ਗ਼ੈਰਾਂ ਨਾਲ ਕਰਦੀ ਸੀ
nA tUM samajhe jaTTAM de sADe hAla ve gallAM ga਼airAM nAla karadI sI
You didn't understand the plight of this [Jatt: a member of the land-owning agricultural community known for pride and lifestyle] as you talked to strangers
ਸਾਡੀ ਹੋਲਡ ਤੇ ਰੱਖ ਕੇ ਕਾਲ ਵੇ ਗੱਲਾਂ ਗ਼ੈਰਾਂ ਨਾਲ ਕਰਦੀ ਸੀ
sADI holaDa te rakkha ke kAla ve gallAM ga਼airAM nAla karadI sI
You kept my call on hold while you were talking to strangers
ਮਾੜੀ ਸਾਡੇ ਨਾਲ ਕੀਤੀ ਘੁੱਟ ਕਿਉਂ ਗ਼ੈਰਾਂ ਹੱਥੋਂ ਪੀਤੀ
mA.DI sADe nAla kItI ghuTTa kiuM ga਼airAM hatthoM pItI
You did me wrong; why did you drink from the hands of strangers?
ਅੱਜ ਲਿਖ ਕੇ ਸੁਣਾਵਾਂ ਮਿੱਤਰਾਂ ਦੇ ਨਾਲ ਬੀਤੀ
ajja likha ke suNAvAM mittarAM de nAla bItI
Today I write and sing about what happened to [Mitran: yours truly]
ਅੱਖ ਰੋਈ ਜੋ ਰਹਿੰਦੀ ਸੀ ਬਿੱਲੋ ਲਾਲ ਵੇ ਗੱਲਾਂ ਗ਼ੈਰਾਂ ਨਾਲ ਕਰਦੀ ਸੀ
akkha roI jo rahiMdI sI billo lAla ve gallAM ga਼airAM nAla karadI sI
The eyes that stayed [Billo: a term of endearment for a beautiful girl, often implying light/hazel eyes] red are now weeping because you talked to strangers
ਚੰਗੇ ਭਲਿਆਂ ਨੂੰ ਲਾ ਗਈ ਤੂੰ ਮਾਰ ਵੇ ਗੱਲਾਂ ਗ਼ੈਰਾਂ ਨਾਲ ਕਰਦੀ ਸੀ
chaMge bhaliAM nUM lA gaI tUM mAra ve gallAM ga਼airAM nAla karadI sI
You struck a blow to those who were doing perfectly fine as you talked to strangers
ਸਾਡੀ ਹੋਲਡ ਤੇ ਰੱਖ ਕੇ ਕਾਲ ਵੇ ਗੱਲਾਂ ਗ਼ੈਰਾਂ ਨਾਲ ਕਰਦੀ ਸੀ
sADI holaDa te rakkha ke kAla ve gallAM ga਼airAM nAla karadI sI
You kept my call on hold while you were talking to strangers
ਵੇ ਗੱਲਾਂ ਗ਼ੈਰਾਂ ਨਾਲ ਕਰਦੀ ਸੀ
ve gallAM ga਼airAM nAla karadI sI
Yes, you were talking to strangers
ਵੇ ਗੱਲਾਂ ਗ਼ੈਰਾਂ ਨਾਲ ਕਰਦੀ ਸੀ
ve gallAM ga਼airAM nAla karadI sI
Yes, you were talking to strangers
ਵੇ ਗੱਲਾਂ ਗ਼ੈਰਾਂ ਨਾਲ ਕਰਦੀ ਸੀ
ve gallAM ga਼airAM nAla karadI sI
Yes, you were talking to strangers
ਗੱਡੀ ਪੀਤੀ ‘ਚ ਮੈਂ ਮੋੜੀ ਤੇਰੇ ਮੋੜ ਉੱਤੋਂ ਯਾਦ ਐ
gaDDI pItI ‘cha maiM mo.DI tere mo.Da uttoM yAda ai
I remember turning the car back from your street while intoxicated
ਗਾਲੀਆਂ ਸੀ ਰਾਤਾਂ ਤੇ ਤੂੰ ਕੀਤਾ ਬਰਬਾਦ ਐ
gAlIAM sI rAtAM te tUM kItA barabAda ai
The nights were dark and you left me ruined
ਜਾ ਨੀ ਤੂੰ ਖ਼ੁਸ਼ ਰਹਿ ਮੁੰਡਾ ਵੀ ਆਬਾਦ ਐ
jA nI tUM kha਼usa਼ rahi muMDA vI AbAda ai
Go on, stay happy, for this boy is also thriving now
ਪਿੱਛੋਂ ਤੇਰੇ ਬਣਿਆ ਕਈਆਂ ਦਾ ਉਸਤਾਦ ਐ
pichChoM tere baNiA kaIAM dA usatAda ai
After you left, I became a [Ustaad: master/mentor] to many others
ਦੇਖ ਅੱਜਕੱਲ੍ਹ ਆਇਆ ਫਿਰੇ ਫੇਮ ‘ਚ
dekha ajjakallha AiA phire phema ‘cha
Look at me now, I’m cruising through this fame
ਤੂੰ ਤਾਂ ਕਦੇ ਰੱਖਦੀ ਸੀ ਡਾਊਟ ਮੇਰੇ ਏਮ ‘ਚ
tUM tAM kade rakkhadI sI DAUTa mere ema ‘cha
While you used to always cast doubt on my aims
ਦਿਸਾਂ ਕੱਲ੍ਹਾ ਖੜ੍ਹਾ ਨਹੀਂ ਮੈਂ ਆਪਣੀ ਹੀ ਲੇਨ ‘ਚ
disAM kallhA kha.DhA nahIM maiM ApaNI hI lena ‘cha
You won't see me standing alone, I'm in a lane of my own
ਲੇਖ ਇਸ਼ਕ ਦੇ ਚੇਂਜ ਨਾ ਵੜਨਾ ਬਰੇਨ ‘ਚ
lekha isa਼ka de cheMja nA va.DanA barena ‘cha
The scripts of love have changed, don't let it mess with your brain
ਰਲਣੀ ਨਾ ਤੇਰੀ ਮੇਰੀ ਚਾਲ ਵੇ ਗੱਲਾਂ ਗ਼ੈਰਾਂ ਨਾਲ ਕਰਦੀ ਸੀ
ralaNI nA terI merI chAla ve gallAM ga਼airAM nAla karadI sI
Our paces will never align now since you were talking to strangers
ਗੀਤ ਆਉਂਦੇ ਗਿਣੀ ਕਿੰਨੇ ਚੜ੍ਹੇ ਸਾਲ ਵੇ ਗੱਲਾਂ ਗ਼ੈਰਾਂ ਨਾਲ ਕਰਦੀ ਸੀ
gIta AuMde giNI kiMne cha.Dhe sAla ve gallAM ga਼airAM nAla karadI sI
Count how many songs I've dropped as the years passed while you talked to strangers
ਸਾਡੀ ਹੋਲਡ ਤੇ ਰੱਖ ਕੇ ਕਾਲ ਵੇ ਗੱਲਾਂ ਗ਼ੈਰਾਂ ਨਾਲ ਕਰਦੀ ਸੀ
sADI holaDa te rakkha ke kAla ve gallAM ga਼airAM nAla karadI sI
You kept my call on hold while you were talking to strangers
ਵੇ ਗੱਲਾਂ ਗ਼ੈਰਾਂ ਨਾਲ ਕਰਦੀ ਸੀ
ve gallAM ga਼airAM nAla karadI sI
Yes, you were talking to strangers
ਵੇ ਗੱਲਾਂ ਗ਼ੈਰਾਂ ਨਾਲ ਕਰਦੀ ਸੀ
ve gallAM ga਼airAM nAla karadI sI
Yes, you were talking to strangers
ਵੇ ਗੱਲਾਂ ਗ਼ੈਰਾਂ ਨਾਲ ਕਰਦੀ ਸੀ
ve gallAM ga਼airAM nAla karadI sI
Yes, you were talking to strangers

Share

More by Raavi Gill

View all songs →