Lakeer
by Raavi Gillft Gur Sidhu, Kaptaan
ਜ਼ੁਲਫ਼ਾਂ ਛੋਟੀਆਂ ਨੀ ਡੰਗ ਵੱਡੇ ਮਾਰਦੀ
ja਼ulapha਼AM ChoTIAM nI DaMga vaDDe mAradI
Your short tresses strike deeper than a cobra’s sting, [Ni: a gender-specific vocative used to address a woman directly]
ਮੱਥੇ ਉੱਤੇ ਬਿੰਦੀ ਜਿਵੇਂ ਅੰਬਰਾਂ ਦੇ ਤਾਰੇ
matthe utte biMdI jiveM aMbarAM de tAre
The bindi on your forehead shines like the stars in the heavens
ਰਮਜ਼ ਨਾ ਸਮਝ ਆਵੇ ਤੇਰੇ ਨੈਣਾਂ ਵਿਚਲੀ
ramaja਼ nA samajha Ave tere naiNAM vichalI
I cannot decipher the hidden secret within your eyes
ਜਿਨ੍ਹਾਂ ਮੂਹਰੇ ਖੜ੍ਹ-ਖੜ੍ਹ ਬਣਦੀਆਂ ਤਿੱਤਲੀਆਂ
jinhAM mUhare kha.Dha-kha.Dha baNadIAM tittalIAM
In front of whom even the butterflies come to a standstill
ਤੇਰੇ ਉੱਤੇ ਡੁੱਲ੍ਹੇ ਪਏ ਆਸ਼ਿਕ ਵੀ ਵਿਚਾਰੇ
tere utte Dullhe pae Asa਼ika vI vichAre
Even the poor helpless lovers are completely smitten by you
ਚਮਕਦੇ ਬਿਜਲੀ ਤੋਂ ਤੇਜ਼ ਮੁਟਿਆਰੇ
chamakade bijalI toM teja਼ muTiAre
O maiden, you sparkle brighter and faster than a bolt of lightning [Mutiyare: a term for a young, beautiful woman]
ਨਖ਼ਰਾ ਤੇਰਾ ਜਿਵੇਂ ਟੀਸੀ ਆ ਪਹਾੜ ਦੀ
nakha਼rA terA jiveM TIsI A pahA.Da dI
Your [Nakhra: coquettish pride/attitude] is as high as a mountain peak
ਕਿੰਨਿਆਂ ਨੂੰ ਦੀਦ ਤੇਰੀ ਪੋਹ ਦੇ ਪਾਲੇ ਠਾਰਦੀ
kiMniAM nUM dIda terI poha de pAle ThAradI
To how many does your sight feel like the freezing chill of [Poh: the coldest month of the Punjabi calendar, mid-Dec to mid-Jan]
ਕਿੰਨਿਆਂ ਨੂੰ ਕੋਲੇ ਤੂੰ ਮਚਾਵੇਂ ਧੁੱਪ ਹਾੜ ਦੀ
kiMniAM nUM kole tUM machAveM dhuppa hA.Da dI
And how many do you burn like coal in the scorching sun of [Haar: the hottest month of the Punjabi calendar, mid-June to mid-July]
ਕਾਲਾ-ਕਾਲਾ ਤਿੱਲ ਕਾਲੀ ਚੁੰਨੀ ਨਾਲ ਢੱਕਦੀ
kAlA-kAlA tilla kAlI chuMnI nAla DhakkadI
You hide that black beauty-mark with your black [Chunni: a traditional long scarf/veil]
ਮੈਂ ਟੋਟਾ ਤੇਰੀ ਵੰਗ ਦਾ ਤੇ ਤੂੰ ਵੰਗ ਕੱਚ ਦੀ
maiM ToTA terI vaMga dA te tUM vaMga kachcha dI
I am but a shard of your bangle, and you are a bangle of fragile glass
ਤੇਰਾ ਟੇਢਾ ਚੀਰ ਆ ਲਕੀਰ ਮੇਰੇ ਹੱਥ ਦੀ
terA TeDhA chIra A lakIra mere hattha dI
The slant of your hair-parting is the line of destiny on my palm

ਨਾ ਕਰੀਂ ਇਤਰਾਜ਼ ਜੇ ਮੈਂ ਤੈਨੂੰ ਚਾਹ ਲਵਾਂ
nA karIM itarAja਼ je maiM tainUM chAha lavAM
Do not object if I fall deeply in love with you
ਇੱਕ ਤੇਰੇ ਦਿਲ ਵਿਚ ਆਲ੍ਹਣਾ ਜੇ ਪਾ ਲਵਾਂ
ikka tere dila vicha AlhaNA je pA lavAM
If I happen to build a nest within your heart
ਟੀਸ ਨਹੀਂਓਂ ਫੀਲ ਕੀਤੀ ਵੱਧ ਤੇਰੀ ਚੁੱਪ ਤੋਂ
TIsa nahIMoM phIla kItI vaddha terI chuppa toM
I have felt no greater ache than that of your silence
ਇੱਕੋ ਚੀਜ਼ ਗੋਰੀਏ ਤੂੰ ਸੂਰਜ ਦੀ ਧੁੱਪ ਤੋਂ
ikko chIja਼ gorIe tUM sUraja dI dhuppa toM
You are the only thing, fair one, that outshines the sun's glow
ਗੋਰੀਏ ਤੂੰ ਕਤਲ ਹਜ਼ਾਰ ਕੀਤੇ ਪਏ ਆ
gorIe tUM katala haja਼Ara kIte pae A
O fair one, you have committed a thousand murders
ਆਸ਼ਿਕਾਂ ਦੇ ਦਿਲ ਤਾਰ-ਤਾਰ ਕੀਤੇ ਪਏ ਆ
Asa਼ikAM de dila tAra-tAra kIte pae A
You have shredded the hearts of your lovers into pieces
ਕਈ ਕਾਇਮ ਹੋ ਗਏ ਤੇਰੇ ਦਰਸ਼ਨਾਂ ਨਾਲ ਨੀ
kaI kAima ho gae tere darasa਼nAM nAla nI
Many have found their life's purpose just by catching a glimpse of you
ਕਈ ਮੇਰੇ ਵਰਗੇ ਬੀਮਾਰ ਕੀਤੇ ਪਏ ਆ
kaI mere varage bImAra kIte pae A
While many others like me, you have left lovesick and weary
ਤੈਨੂੰ ਕੀ ਆ ਲੋੜ ਲਿੱਪਾ-ਪੋਚੀ ਦੀ ਮਜਾਜ਼ਣੇ
tainUM kI A lo.Da lippA-pochI dI majAja਼Ne
What need have you for makeup and vanity, you [Majazne: a woman of haughty grace/style]
ਤੇਰੇ ਰੱਬ ਵੱਲੋਂ ਹੀ ਸ਼ਿੰਗਾਰ ਕੀਤੇ ਪਏ ਆ
tere rabba valloM hI sa਼iMgAra kIte pae A
The Creator Himself has adorned you with such elegance
ਉੱਚੇ-ਉੱਚੇ ਹਾਸੇ ਪੈਰ ਪੋਲੇ-ਪੋਲੇ ਚੱਕਦੀ
uchche-uchche hAse paira pole-pole chakkadI
With loud, ringing laughter, you take such soft and delicate steps
ਮੈਂ ਟੋਟਾ ਤੇਰੀ ਵੰਗ ਦਾ ਤੇ ਤੂੰ ਵੰਗ ਕੱਚ ਦੀ
maiM ToTA terI vaMga dA te tUM vaMga kachcha dI
I am but a shard of your bangle, and you are a bangle of fragile glass
ਤੇਰਾ ਟੇਢਾ ਚੀਰ ਆ ਲਕੀਰ ਮੇਰੇ ਹੱਥ ਦੀ
terA TeDhA chIra A lakIra mere hattha dI
The slant of your hair-parting is the line of destiny on my palm
ਮੈਂ ਟੋਟਾ ਤੇਰੀ ਵੰਗ ਦਾ ਤੇ ਤੂੰ ਵੰਗ ਕੱਚ ਦੀ
maiM ToTA terI vaMga dA te tUM vaMga kachcha dI
I am but a shard of your bangle, and you are a bangle of fragile glass
ਤੇਰਾ ਟੇਢਾ ਚੀਰ ਆ ਲਕੀਰ ਮੇਰੇ ਹੱਥ ਦੀ
terA TeDhA chIra A lakIra mere hattha dI
The slant of your hair-parting is the line of destiny on my palm
ਖ਼ਿਆਲ ਤੇਰਾ ਬਿੱਲੋ ਸਾਡੇ ਖ਼ਿਆਲਾਂ ਪਿਆ ਵੜਿਆ
kha਼iAla terA billo sADe kha਼iAlAM piA va.DiA
The thought of you, [Billo: a term of endearment for a beautiful girl], has taken over my mind
ਅੱਖਾਂ ਦਾ ਜੋੜਾ ਤੇਰੇ ਸੁਪਨਿਆਂ ਭਰਿਆ
akkhAM dA jo.DA tere supaniAM bhariA
The pair of my eyes is now filled only with dreams of you
ਅੱਧੀ ਨਾਲੋਂ ਵੱਧ ਜਿਹਦੀ ਦੁਨੀਆ ਦੀਵਾਨੀ
addhI nAloM vaddha jihadI dunIA dIvAnI
She, for whom more than half the world is crazy
ਕਪਤਾਨ-ਕਪਤਾਨ ਤੂੰ ਦੀਵਾਨਾ ਪਿਆ ਕਰਿਆ
kapatAna-kapatAna tUM dIvAnA piA kariA
You have made [Kaptaan: Self-reference to the song's lyricist/artist] go crazy too
ਮਨ-ਮਰਜ਼ੀਆਂ ਕਰੇ ਕੋਕਾ ਤਿੱਖੇ ਨੱਕ ਚ
mana-maraja਼IAM kare kokA tikkhe nakka cha
The [Koka: traditional nose-pin] on your sharp nose acts on its own whims
ਵੇਖ ਜਿਹਨੂੰ ਕੱਖ ਛੱਡਦੀ ਨੀ ਹੱਥ-ਵੱਸ ਚ
vekha jihanUM kakkha ChaDDadI nI hattha-vassa cha
Whosoever sees it is left with nothing in their control
ਸਾਹਾਂ ਚ ਨਾ ਸਾਹ ਛੱਡੇ ਕਰ ਕੇ ਤਬਾਹ ਛੱਡੇ
sAhAM cha nA sAha ChaDDe kara ke tabAha ChaDDe
It leaves no breath in the lungs, leaving one in total ruin
ਸੁਰਮੇਦਾਨੀ ਚੋਂ ਪਾਇਆ ਸੁਰਮਾ ਜੋ ਅੱਖ ਚ
suramedAnI choM pAiA suramA jo akkha cha
That [Surma: kohl/eyeliner] that you have applied from the vial into your eyes
ਮਰੀਏ ਤੇਰੇ ਤੇ ਜੀ ਲੈਣ ਦੇ ਨੀ ਲੈਣ ਦੇ
marIe tere te jI laiNa de nI laiNa de
I am dying for you, let me live a little, just let me be
ਝਾਂਜਰ ਨੂੰ ਕਹਿ ਦੇ ਬੱਸ ਰਹਿਣ ਦੇ ਨੀ ਰਹਿਣ ਦੇ
jhAMjara nUM kahi de bassa rahiNa de nI rahiNa de
Tell your [Jhanjar: traditional tinkling anklet] to be quiet, let it be
ਤੈਨੂੰ ਤੱਕ-ਤੱਕ ਸੂਈ ਹਾਰਟ-ਬੀਟ ਚੱਕਦੀ
tainUM takka-takka sUI hAraTa-bITa chakkadI
Just by watching you, the needle of my heartbeat starts racing