Timeless
by Raavi Gillft Gur Sidhu
ਅੱਗ ਹੁਸਨ ਦੀ ਮਚੇ ਬਸ ਰਹਿ ਗਏ ਤੇਰੇ ਹੋ ਕੇ
agga husana dI mache basa rahi gae tere ho ke
The fire of your beauty blazes, I’ve surrendered my soul to yours
ਹੁਸਨ ਦੀ ਮਚੇ ਬਸ ਰਹਿ ਗਏ ਤੇਰੇ ਹੋ ਕੇ
husana dI mache basa rahi gae tere ho ke
The fire of your beauty blazes, I’ve surrendered my soul to yours
ਕਿਸੇ ਪਾਸਿਓਂ ਨਾ ਬਚੇ ਐਸਾ ਡੰਗ ਮਾਰਿਆ
kise pAsioM nA bache aisA DaMga mAriA
I couldn't escape from any side, such a sting you've struck
ਤੇਰੇ ਟੂਣੇਹਾਰੀ ਨੈਣਾਂ ਨੇ ਆ ਬੰਨ੍ਹ ਮਾਰਿਆ
tere TUNehArI naiNAM ne A baMnha mAriA
Your enchanted eyes have cast a binding spell upon me
ਚੰਨ ਵਰਗੀਏ ਅੰਬਰਾਂ ਦਾ ਚੰਨ ਮਾਰਿਆ
chaMna varagIe aMbarAM dA chaMna mAriA
O' Moon-like maiden, you’ve outshone the moon of the heavens
ਤਾਰੇ ਲਟਕ ਕੇ ਤੇਰੇ ਮੱਥੇ ਉਤੇ ਟਿਕ ਗਏ
tAre laTaka ke tere matthe ute Tika gae
The stars have descended to settle upon your forehead
ਭੇਜ ਧਰਤੀ ਤੇ ਰੱਬ ਨੇ ਵੀ ਮੰਨ ਮਾਰਿਆ
bheja dharatI te rabba ne vI maMna mAriA
By sending you to earth, even God has made His pride known
ਲੰਮੇ ਲਮਕਦੇ ਵਾਲਾਂ ਨੇ ਆ ਜਾਲ ਪਾ ਲਿਆ
laMme lamakade vAlAM ne A jAla pA liA
Your long, flowing tresses have cast a net around me
ਨੀ ਤੂੰ ਗੱਭਰੂ ਦਾ ਤੇਈਵਾਂ ਇਹ ਸਾਲ ਖਾ ਲਿਆ
nI tUM gabbharU dA teIvAM iha sAla khA liA
[Ni: a gender-specific vocative used to address a woman directly] you’ve consumed the twenty-third year of this youth's life
ਪੱਤਝੜ ਵਿਚ ਪੱਤਿਆਂ ਦੀ ਪੱਤ ਰੁਲ ਗਈ
pattajha.Da vicha pattiAM dI patta rula gaI
Like leaves in autumn, my dignity has been scattered
ਡੁੱਬ ਮਰ ਗਏ ਅੱਖਾਂ 'ਚ ਕਾਜਲ ਪਾ ਲਿਆ
Dubba mara gae akkhAM 'cha kAjala pA liA
I’ve drowned and perished since you’ve adorned your eyes with kohl
ਡੁੱਬ ਮਰ ਗਏ ਅੱਖਾਂ 'ਚ ਕਾਜਲ ਪਾ ਲਿਆ
Dubba mara gae akkhAM 'cha kAjala pA liA
I’ve drowned and perished since you’ve adorned your eyes with kohl
ਆਏ ਨੀ ਕੈਸੀ ਤੇਰੀ ਖਿੱਚ ਬਸ ਰਹਿ ਗਏ ਤੇਰੇ ਮਿੱਤ
Ae nI kaisI terI khichcha basa rahi gae tere mitta
Oh, what an irresistible pull, [Mitran: yours truly] has become yours alone
ਕੈਸੀ ਤੇਰੀ ਖਿੱਚ ਬਸ ਰਹਿ ਗਏ ਤੇਰੇ ਮਿੱਤ
kaisI terI khichcha basa rahi gae tere mitta
What an irresistible pull, [Mitran: yours truly] has become yours alone
ਰਾਤੀਂ ਸੁਪਨੇ 'ਚ ਇਲਮ ਨੂੰ ਜੰਝ ਚਾੜ੍ਹਿਆ
rAtIM supane 'cha ilama nUM jaMjha chA.DhiA
Last night in a dream, [Ilam: self-reference to the lyricist Ilam] led a wedding procession to you
ਤੇਰੇ ਟੂਣੇਹਾਰੀ ਨੈਣਾਂ ਨੇ ਆ ਬੰਨ੍ਹ ਮਾਰਿਆ
tere TUNehArI naiNAM ne A baMnha mAriA
Your enchanted eyes have cast a binding spell upon me
ਚੰਨ ਵਰਗੀਏ ਅੰਬਰਾਂ ਦਾ ਚੰਨ ਮਾਰਿਆ
chaMna varagIe aMbarAM dA chaMna mAriA
O' Moon-like maiden, you’ve outshone the moon of the heavens
ਤਾਰੇ ਲਟਕ ਕੇ ਤੇਰੇ ਮੱਥੇ ਉਤੇ ਟਿਕ ਗਏ
tAre laTaka ke tere matthe ute Tika gae
The stars have descended to settle upon your forehead
ਭੇਜ ਧਰਤੀ ਤੇ ਰੱਬ ਨੇ ਵੀ ਮੰਨ ਮਾਰਿਆ
bheja dharatI te rabba ne vI maMna mAriA
By sending you to earth, even God has made His pride known
ਉਹ ਰੰਗ ਸਾਂਵਲੇ ਤੇ ਗੂੜ੍ਹੇ ਉਹਦੇ ਸੂਟ ਜਚਦੇ
uha raMga sAMvale te gU.Dhe uhade sUTa jachade
Those dark suits look stunning on your dusky complexion
ਪਾਏ ਉਂਗਲਾਂ 'ਚ ਪਿਆਰ ਦੇ ਸਬੂਤ ਦੱਸਦੇ
pAe uMgalAM 'cha piAra de sabUta dassade
The rings on your fingers serve as proof of our love
ਕਿੱਥੇ ਜਚਦੇ ਅਸਲੀ ਕੌਣ ਚੰਮ ਗੋਰੀਏ
kitthe jachade asalI kauNa chaMma gorIe
Fair skin alone holds no grace, O' [Goriye: fair-skinned girl]
ਜਿੰਨੇ ਸਾਦਗੀ 'ਚ ਡੁੱਬੇ ਹੋਏ ਰੂਪ ਜਚਦੇ
jiMne sAdagI 'cha Dubbe hoe rUpa jachade
Compared to the beauty that is steeped in pure simplicity
ਆਦੀ ਦੇਖਣ ਦੇ ਹੋਏ ਕਿੱਦਾਂ ਸਾਹਮਣੇ ਖਲੋਏ
AdI dekhaNa de hoe kiddAM sAhamaNe khaloe
I’ve become addicted to watching you, how can I stand before you?
ਦੇਖਣ ਦੇ ਹੋਏ ਕਿੱਦਾਂ ਸਾਹਮਣੇ ਖਲੋਏ
dekhaNa de hoe kiddAM sAhamaNe khaloe
Addicted to watching you, how can I stand before you?
ਪੈਂਦੀ ਹਿੰਮਤ ਨੀ ਕੁੜੇ ਇੱਕੋ ਦਮ ਮਾਰਿਆ
paiMdI hiMmata nI ku.De ikko dama mAriA
I lose my courage, [Kude: a vocative for a girl] you've struck me down instantly
ਤੇਰੇ ਟੂਣੇਹਾਰੀ ਨੈਣਾਂ ਨੇ ਆ ਬੰਨ੍ਹ ਮਾਰਿਆ
tere TUNehArI naiNAM ne A baMnha mAriA
Your enchanted eyes have cast a binding spell upon me
ਚੰਨ ਵਰਗੀਏ ਅੰਬਰਾਂ ਦਾ ਚੰਨ ਮਾਰਿਆ
chaMna varagIe aMbarAM dA chaMna mAriA
O' Moon-like maiden, you’ve outshone the moon of the heavens
ਤਾਰੇ ਲਟਕ ਕੇ ਤੇਰੇ ਮੱਥੇ ਉਤੇ ਟਿਕ ਗਏ
tAre laTaka ke tere matthe ute Tika gae
The stars have descended to settle upon your forehead
ਭੇਜ ਧਰਤੀ ਤੇ ਰੱਬ ਨੇ ਵੀ ਮੰਨ ਮਾਰਿਆ
bheja dharatI te rabba ne vI maMna mAriA
By sending you to earth, even God has made His pride known
ਤੇਰੇ ਟੂਣੇਹਾਰੀ ਨੈਣਾਂ ਨੇ ਆ ਬੰਨ੍ਹ ਮਾਰਿਆ
tere TUNehArI naiNAM ne A baMnha mAriA
Your enchanted eyes have cast a binding spell upon me
ਚੰਨ ਵਰਗੀਏ ਅੰਬਰਾਂ ਦਾ ਚੰਨ ਮਾਰਿਆ
chaMna varagIe aMbarAM dA chaMna mAriA
O' Moon-like maiden, you’ve outshone the moon of the heavens
ਤਾਰੇ ਲਟਕ ਕੇ ਤੇਰੇ ਮੱਥੇ ਉਤੇ ਟਿਕ ਗਏ
tAre laTaka ke tere matthe ute Tika gae
The stars have descended to settle upon your forehead
ਭੇਜ ਧਰਤੀ ਤੇ ਰੱਬ ਨੇ ਵੀ ਮੰਨ ਮਾਰਿਆ
bheja dharatI te rabba ne vI maMna mAriA
By sending you to earth, even God has made His pride known
ਖੜ੍ਹ ਦੇਖਿਆ ਤਾਂ ਉਮਰਾਂ ਦੀ ਤਾਰ ਹੋ ਗਈਆਂ
kha.Dha dekhiA tAM umarAM dI tAra ho gaIAM
Just standing and watching you has become the rhythm of my lifetime
ਇਹ ਅੱਖੀਆਂ ਤਾਂ ਸੋਹਣੀਏ ਨਿਹਾਲ ਹੋ ਗਈਆਂ
iha akkhIAM tAM sohaNIe nihAla ho gaIAM
These eyes of mine, O' beautiful one, have been truly blessed
ਤੂੰ ਬਰਾਬਰ ਦੀ ਚੋਬਰ ਦੇ ਏਦਾਂ ਲੱਗਦੀ
tUM barAbara dI chobara de edAM laggadI
You complement this [Chobber: a tall, well-built young man] so perfectly
ਘੜੀ ਹੁਸਨ ਦੀ ਨਵੀਂ ਕੋਈ ਮਿਸਾਲ ਹੋ ਗਈ ਆ
gha.DI husana dI navIM koI misAla ho gaI A
As if a new masterpiece of beauty has been fashioned this very hour