Tu Te Main
by Raavi Gillft Gur Sidhu
ਤੂੰ ਤੇ ਮੈਂ ਆਸ਼ਿਕਾਂ ਦਾ ਖ਼ਾਬ ਜਿਵੇਂ
tUM te maiM Asa਼ikAM dA kha਼Aba jiveM
You and I, like a dream shared by lovers
ਤੂੰ ਤੇ ਮੈਂ ਵਾਰਿਸ ਸ਼ਾਹ ਦੀ ਕਿਤਾਬ ਜਿਵੇਂ
tUM te maiM vArisa sa਼Aha dI kitAba jiveM
You and I, like a masterpiece from the book of [Waris Shah: The legendary 18th-century Punjabi poet who immortalized the romance of Heer-Ranjha]
ਤੂੰ ਤੇ ਮੈਂ ਵਿਚ ਖਿੜਿਆ ਗੁਲਾਬ ਜਿਵੇਂ
tUM te maiM vicha khi.DiA gulAba jiveM
You and I, like a rose blooming in the midst
ਤੂੰ ਤੇ ਮੈਂ ਰਾਣੀ ਨਾਲ ਨਵਾਬ ਜਿਵੇਂ
tUM te maiM rANI nAla navAba jiveM
You and I, like a Queen paired with her King
ਰਾਂਝਿਆਂ ਨੂੰ ਕਿੱਥੇ ਆ ਹਜ਼ਾਰੇ ਚੰਗੇ ਲੱਗਦੇ
rAMjhiAM nUM kitthe A haja਼Are chaMge laggade
Where would [Ranjha: The folk-hero lover] ever find joy in [Hazara: Ranjha's native village; implying he only finds peace with his beloved, not his home]
ਸਾਨੂੰ ਤੇਰੇ ਨਾਲੇ ਆ ਨਜ਼ਾਰੇ ਚੰਗੇ ਲੱਗਦੇ
sAnUM tere nAle A naja਼Are chaMge laggade
For me, the only beautiful sights are those shared with you
ਤੇਰੇ ਨਾਲੋਂ ਬੋਲ ਲੈਂਦੇ ਦਿਲੋਂ ਲੁਕੋ ਲੈਂਦੇ
tere nAloM bola laiMde diloM luko laiMde
I'd rather talk to you and hide my heart's pain
ਸੱਚ ਦੱਸਾਂ ਮੈਨੂੰ ਤੇਰੇ ਲਾਰੇ ਚੰਗੇ ਲੱਗਦੇ
sachcha dassAM mainUM tere lAre chaMge laggade
Truth be told, I even adore the false promises you make
ਹੱਸਦੀ ਆਂ ਬੋਲਦੀ ਹੀਰੇ ਹਾਂ ਕਰ ਸੋਹਣੀਏ
hassadI AM boladI hIre hAM kara sohaNIe
Smile and speak to me, my [Heer: The legendary heroine/soulmate], say 'yes' my beautiful one
ਆਵਾਜ਼ ਤੇਰੀ ਸਾਨੂੰ ਆ ਨੀ ਕੰਨਾਂ ਨੂੰ ਰਬਾਬ ਜਿਵੇਂ
AvAja਼ terI sAnUM A nI kaMnAM nUM rabAba jiveM
To my ears, your voice is like the divine melody of a [Rabab: A traditional stringed instrument used in devotional and folk music]
ਤੂੰ ਤੇ ਮੈਂ ਆਸ਼ਿਕਾਂ ਦਾ ਖ਼ਾਬ ਜਿਵੇਂ
tUM te maiM Asa਼ikAM dA kha਼Aba jiveM
You and I, like a dream shared by lovers
ਤੂੰ ਤੇ ਮੈਂ ਵਾਰਿਸ ਸ਼ਾਹ ਦੀ ਕਿਤਾਬ ਜਿਵੇਂ
tUM te maiM vArisa sa਼Aha dI kitAba jiveM
You and I, like a masterpiece from the book of [Waris Shah]
ਤੂੰ ਤੇ ਮੈਂ ਵਿਚ ਖਿੜਿਆ ਗੁਲਾਬ ਜਿਵੇਂ
tUM te maiM vicha khi.DiA gulAba jiveM
You and I, like a rose blooming in the midst
ਤੂੰ ਤੇ ਮੈਂ ਰਾਣੀ ਨਾਲ ਨਵਾਬ ਜਿਵੇਂ
tUM te maiM rANI nAla navAba jiveM
You and I, like a Queen paired with her King
ਤੂੰ ਤੇ ਮੈਂ
tUM te maiM
You and I
ਤੂੰ ਤੇ ਮੈਂ
tUM te maiM
You and I
ਤੂੰ ਤੇ ਮੈਂ
tUM te maiM
You and I
ਤੂੰ ਤੇ ਮੈਂ
tUM te maiM
You and I
ਲਿਖ ਦੇ ਮੇਰਾ ਨਾਂ ਕੱਲਾ ਹੱਸ ਕੇ ਨਾ ਸਾਰ ਨੀ
likha de merA nAM kallA hassa ke nA sAra nI
Write down my name, don't just brush me off with a smile [Ni/Nee: a gender-specific vocative used to address a woman directly]
ਮੁੱਕ ਜਾਊਂਗਾ ਮੈਂ ਕਦੇ ਮੁੱਕੂ ਨਾ ਪਿਆਰ ਨੀ
mukka jAUMgA maiM kade mukkU nA piAra nI
I might eventually perish, but this love will never end
ਮੰਗੇ ਬਿਨਾਂ ਜਾਨ ਅਸੀਂ ਤੇਰੇ ਉੱਤੋਂ ਵਾਰੀ ਅੱਜ
maMge binAM jAna asIM tere uttoM vArI ajja
Without you even asking, I've sacrificed my life for you today
ਹੁੰਦੀ ਇਕ ਹੋਰ ਉਹ ਵੀ ਦਿੰਦੇ ਤੈਥੋਂ ਵਾਰ ਨੀ
huMdI ika hora uha vI diMde taithoM vAra nI
If I had another life, I would have surrendered that to you as well
ਵਾਰ ਵਾਰ ਵੇਖ ਕੇ ਵੀ ਦਿਲ ਨਹੀਂਓਂ ਭਰਦਾ
vAra vAra vekha ke vI dila nahIMoM bharadA
Even after gazing at you repeatedly, my heart isn't satisfied
ਤੂੰ ਉੱਤੋਂ ਸੋਹਣੀਏ ਤੂੰ ਆਗਰੇ ਦਾ ਤਾਜ ਜਿਵੇਂ
tUM uttoM sohaNIe tUM Agare dA tAja jiveM
Above all, my beauty, you are like the Taj Mahal of Agra
ਤੂੰ ਤੇ ਮੈਂ
tUM te maiM
You and I
ਤੂੰ ਤੇ ਮੈਂ
tUM te maiM
You and I
ਬਾਹਾਂ ਵਿਚ ਲੈ ਲਾ ਹੋਰ ਹੁੰਦਾ ਨਾ ਸੰਭਾਲ ਨੀ
bAhAM vicha lai lA hora huMdA nA saMbhAla nI
Take me in your arms, I can't compose myself any longer
ਹੌਲੀ ਜਿਹੀ ਗੱਲਾਂ ਤੋਂ ਹਟਾਵਾਂ ਤੇਰੇ ਵਾਲ ਨੀ
haulI jihI gallAM toM haTAvAM tere vAla nI
Gently, I brush the strands of hair away from your cheeks
ਨੇੜੇ ਜਦੋਂ ਆਵਾਂ ਨੀ ਤੂੰ ਅੱਖਾਂ ਬੰਦ ਕਰ ਲਵੇ
ne.De jadoM AvAM nI tUM akkhAM baMda kara lave
When I draw close, you shyly close your eyes
ਮੱਲੋ ਮੱਲੀ ਰੰਗ ਤੇਰਾ ਹੋ ਜਾਂਦਾ ਐ ਲਾਲ ਨੀ
mallo mallI raMga terA ho jAMdA ai lAla nI
And uncontrollably, your complexion turns a deep crimson red
ਬਾਹਲੀ ਜ਼ਿਆਦਾ ਸੋਹਣੀ ਆਂ ਨੀ ਤੂੰ ਤੇ ਤੇਰਾ ਨਾਂ ਦੋਵੇਂ
bAhalI ja਼iAdA sohaNI AM nI tUM te terA nAM doveM
You are incredibly beautiful, and so is your name
ਜਦੋਂ ਕਿਤੇ ਜਾਈਏ ਹੋਈਏ ਇਕੱਠੇ ਇਕ ਥਾਂ ਦੋਵੇਂ
jadoM kite jAIe hoIe ikaTThe ika thAM doveM
Whenever we go out, let us be seen as one in every place
ਅੰਮ੍ਰਿਤ ਵਾਂਗੂੰ ਕਿੱਥੇ ਚਾਹੁਣਾ ਕਿਸੇ ਹੋਰ ਨੇ
aMmrita vAMgUM kitthe chAhuNA kise hora ne
Who else could ever love you like [Amrit: Self-reference to the song's lyricist Amrit Maan]
ਮਰ ਮਰ ਜਾਈਏ ਇਕ ਦੂਜੇ ਉੱਤੇ ਤਾਂ ਦੋਵੇਂ
mara mara jAIe ika dUje utte tAM doveM
We both live and die for each other, that's why we are together
ਮਿਣਿਆ ਨੀ ਜਾਣਾ ਮੇਰਾ ਪਿਆਰ ਤੇਰੇ ਵਾਸਤੇ
miNiA nI jANA merA piAra tere vAsate
My love for you can never be measured
ਦੁਨੀਆ ਤੇ ਫੁੱਲ ਤਾਰੇ ਰੰਗ ਬੇਹਿਸਾਬ ਜਿਵੇਂ
dunIA te phulla tAre raMga behisAba jiveM
Like the countless flowers, stars, and colors upon this earth
ਤੂੰ ਤੇ ਮੈਂ ਆਸ਼ਿਕਾਂ ਦਾ ਖ਼ਾਬ ਜਿਵੇਂ
tUM te maiM Asa਼ikAM dA kha਼Aba jiveM
You and I, like a dream shared by lovers
ਤੂੰ ਤੇ ਮੈਂ ਵਾਰਿਸ ਸ਼ਾਹ ਦੀ ਕਿਤਾਬ ਜਿਵੇਂ
tUM te maiM vArisa sa਼Aha dI kitAba jiveM
You and I, like a masterpiece from the book of [Waris Shah]
ਤੂੰ ਤੇ ਮੈਂ ਵਿਚ ਖਿੜਿਆ ਗੁਲਾਬ ਜਿਵੇਂ
tUM te maiM vicha khi.DiA gulAba jiveM
You and I, like a rose blooming in the midst
ਤੂੰ ਤੇ ਮੈਂ ਰਾਣੀ ਨਾਲ ਨਵਾਬ ਜਿਵੇਂ
tUM te maiM rANI nAla navAba jiveM
You and I, like a Queen paired with her King