HELLO
by Raftaarft Prabh Deep
ਹੈਲੋ
hailo
Hello
ਹੈਲੋ
hailo
Hello
ਹਾਂਜੀ ਕੌਣ
hAMjI kauNa
Yes, who is this?
ਪ੍ਰਭਦੀਪ
prabhadIpa
Prabh Deep
ਪ੍ਰਭਦੀਪ
prabhadIpa
Prabh Deep
ਪ੍ਰਭਦੀਪ ਕੌਣ
prabhadIpa kauNa
Prabh Deep who?
ਪ੍ਰਭਦੀਪ
prabhadIpa
Prabh Deep
ਪ੍ਰਭਦੀਪ
prabhadIpa
Prabh Deep
ਪ੍ਰਭਦੀਪ ਟੌਪ ਸਮਾਚਾਰ
prabhadIpa Taupa samAchAra
Prabh Deep, the headline news
ਪ੍ਰਭਦੀਪ ਹੌਟ ਕਲਾਕਾਰ
prabhadIpa hauTa kalAkAra
Prabh Deep, the hottest artist
ਪ੍ਰਭਦੀਪ ਗੌਡ ਅਵਤਾਰ
prabhadIpa gauDa avatAra
Prabh Deep, a divine avatar
ਪ੍ਰਭਦੀਪ
prabhadIpa
Prabh Deep
ਹੈਲੋ
hailo
Hello
ਆਵਾਜ਼ ਨਹੀਂ ਆਉਂਦੀ ਬਰੋ
AvAja਼ nahIM AuMdI baro
I can’t hear you, bro
ਹੈਲੋ
hailo
Hello
ਹੈਲੋ
hailo
Hello
ਕੁਰਸੀ ਲੈ
kurasI lai
Grab a chair
ਦੀਵਾਰ ਦੇ ਵੱਲ
dIvAra de valla
Toward the wall
ਮੂੰਹ ਕਰ ਬਹਿਜਾ
mUMha kara bahijA
Turn your face and sit down
ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ
bahijA bahijA bahijA bahijA bahijA bahijA bahijA bahijA bahijA bahijA
Sit down, sit down, sit down, sit down, sit down, sit down, sit down, sit down, sit down, sit down
ਹੈਲੋ
hailo
Hello
ਹੈਲੋ
hailo
Hello
ਕੁਰਸੀ ਲੈ
kurasI lai
Grab a chair
ਦੀਵਾਰ ਦੇ ਵੱਲ
dIvAra de valla
Toward the wall
ਮੂੰਹ ਕਰ ਬਹਿਜਾ
mUMha kara bahijA
Turn your face and sit down
ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ
bahijA bahijA bahijA bahijA bahijA bahijA bahijA bahijA bahijA bahijA
Sit down, sit down, sit down, sit down, sit down, sit down, sit down, sit down, sit down, sit down
ਮਤਲਬ ਦੀ ਗੱਲ ਕਰ ਮੇਰੇ ਕੋਲ ਜ਼ਬਾਨੀ
matalaba dI galla kara mere kola ja਼bAnI
Speak sense to me, I’ve got the verses memorized
ਲੱਗਣ ਦੇ ਹਵਾ ਹੋ ਜਾ ਤੂੰ ਸਾਈਡ ਤੇ ਬਾਬਾ ਜੀ ਸੈਡ ਨੇ ਖਾਧੀ ਨਹੀਂ ਦਵਾ
laggaNa de havA ho jA tUM sAIDa te bAbA jI saiDa ne khAdhI nahIM davA
Let some air in, move to the side, [Baba Ji: a respectful term for an elder/holy man] is feeling low, hasn't taken his meds
ਵੀਰ ਤੂੰ ਟੱਲੀ ਹੈਂ ਮੰਗੀ ਨਹੀਂ ਸਲਾਹ
vIra tUM TallI haiM maMgI nahIM salAha
Brother, you’re wasted, I didn't ask for your advice
ਨਾਜ਼ੁਕ ਕਲੀ ਹੈ ਗਲੀ ‘ਚ ਕੱਲੀ ਹੈ ਚੱਲੀਏ ਕਿੱਥੇ ਨੂੰ ਚੱਲੀਏ
nAja਼uka kalI hai galI ‘cha kallI hai challIe kitthe nUM challIe
The delicate bud is alone in the street, where shall we go?
ਅੱਗੋਂ ਦੀ ਰਸਤਾ ਬੰਦ ਹੈ ਵੇ ਮਾਰਦੀ ਉੱਡਣ ਲੱਗਦੀ ਕਿਊਟ
aggoM dI rasatA baMda hai ve mAradI uDDaNa laggadI kiUTa
The road ahead is blocked, she acts cute like she's about to fly
ਜ਼ਿੰਦਗੀ ਮੇਨ ਲਿੰਕਸ ਦਾ ਚੇਨ ਪੈਰਾਂ ‘ਚ ਜੌਰਡਨ ਚੇਨ ਵਨ ਆਫ਼ ਵਨ
ja਼iMdagI mena liMkasa dA chena pairAM ‘cha jauraDana chena vana Apha਼ vana
Life is a chain of main links, Jordans on my feet, chain is one of one
ਲੌਂਚ ਹੋ ਕੇ ਗਲੇ ਦਾ ਘੇਰਾ ਮੇਰਾ ਵਨ ਆਫ਼ ਵਨ
lauMcha ho ke gale dA gherA merA vana Apha਼ vana
Since the launch, my inner circle is one of one
ਫੂਕ ਜਿਹੜੇ ਕਿਹਨੂੰ ਨਾ ਖ਼ਬਰ ਲੱਗੇ ਕੰਨੋ-ਕੰਨ
phUka jiha.De kihanUM nA kha਼bara lagge kaMno-kaMna
Blowing smoke, no one hears a whisper from ear to ear
ਵੀਰ ਮੈਂ ਗਰੋਅ ਟੈਪਰੀਕੌਰਨ ਭੇੜੀਏ ਭੇੜੀਏ ਮੰਗਦੇ ਕੰਮ
vIra maiM garoa TaiparIkaurana bhe.DIe bhe.DIe maMgade kaMma
Brother, I grew up a Capricorn, these wolves are begging for work
ਹੈਲੋ
hailo
Hello
ਹੈਲੋ
hailo
Hello
ਕੁਰਸੀ ਲੈ
kurasI lai
Grab a chair
ਦੀਵਾਰ ਦੇ ਵੱਲ
dIvAra de valla
Toward the wall
ਮੂੰਹ ਕਰ ਬਹਿਜਾ
mUMha kara bahijA
Turn your face and sit down
ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ
bahijA bahijA bahijA bahijA bahijA bahijA bahijA bahijA bahijA bahijA
Sit down, sit down, sit down, sit down, sit down, sit down, sit down, sit down, sit down, sit down
ਹੈਲੋ
hailo
Hello
ਹੈਲੋ
hailo
Hello
ਕੁਰਸੀ ਲੈ
kurasI lai
Grab a chair
ਦੀਵਾਰ ਦੇ ਵੱਲ
dIvAra de valla
Toward the wall
ਮੂੰਹ ਕਰ ਬਹਿਜਾ
mUMha kara bahijA
Turn your face and sit down
ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ
bahijA bahijA bahijA bahijA bahijA bahijA bahijA bahijA bahijA bahijA
Sit down, sit down, sit down, sit down, sit down, sit down, sit down, sit down, sit down, sit down
ਮਿਸਟਰ ਯੈਲੋ
misaTara yailo
Mr. Yellow
ਮੇਰੀ ਵਿਚਲੀ ਤੋਂ ਵਿਚਲੀ ਉਂਗਲੀ ਵਿੱਚ ਲੈ ਲਓ
merI vichalI toM vichalI uMgalI vichcha lai lao
Take it on my middle-most finger
ਘਿਸ ਲਈ ਇਤਨੀ ਸੀ ਜ਼ਿੰਦਗੀ ਹੈ ਮੈਲੋ
ghisa laI itanI sI ja਼iMdagI hai mailo
Life is rubbed down this much, it's mellow
ਬੜੀ ਥੱਕ ਤਿਤਲੀ ਸਪੋਰਟੋ ਪੈਲੋ ਸ਼ਿਫੋਟੋ
ba.DI thakka titalI saporaTo pailo sa਼iphoTo
A very tired butterfly, [Sporto: a local clothing brand] and [Pallo: edge of a drape/sari] photo
ਚੇਨ ਇੱਕ ਮੈਂ ਡੋਨੇਟ ਪੈਲੋ
chena ikka maiM DoneTa pailo
One chain, I donated the first one
ਏਮ ਹੈ ਚਾਰ ਵਿੱਚ ਗੁੱਲ ਹੋਰ ਚਲੋ
ema hai chAra vichcha gulla hora chalo
Aiming for four, let the rest go out
ਉਹ ਪਲੇ ਕਰੇ ਕੋਲਡ ਮੈਂ ਪਲੇ ਕਰਾਂ ਯੈਲੋ
uha pale kare kolaDa maiM pale karAM yailo
She plays it cold, I play it yellow
ਐਸੇ ਗਾਣੇ ਲਿਖੇ ਉਸ 'ਤੇ ਦੋਨੋਂ ਹੱਥ ਲੈ ਲਓ
aise gANe likhe usa 'te donoM hattha lai lao
I wrote such songs, take them with both hands
ਹਾਂ ਇਹ ਸਹੀ ਬੋਲੇ ਮੁਝ ਕੋ ਹੈ ਹੱਕ ਨਹੀਂ
hAM iha sahI bole mujha ko hai hakka nahIM
Yes, he speaks the truth, I have no right
ਇਤਨੀ ਤਰੱਕੀ ਕੇ ਦੇਤਾ ਮੈਂ ਫ਼ੱਕ ਨਹੀਂ
itanI tarakkI ke detA maiM pha਼kka nahIM
I don't give a f*ck about this much progress
ਸ਼ਮਤਾ ਪੇ ਸ਼ੱਕ ਨਹੀਂ ਹਵਾ ਮੈਂ ਬੱਕ ਨਹੀਂ
sa਼matA pe sa਼kka nahIM havA maiM bakka nahIM
No doubt on my capability, no nonsense in the air
ਤੜਕੇ ਕੋ ਲੜ ਦੇ ਦੇ ਪਹਿਲੇ ਦਾਲ ਹੈ ਮੱਖਣੀ
ta.Dake ko la.Da de de pahile dAla hai makkhaNI
Serve the tempering first, then the [Dal Makhni: a rich, buttery lentil dish]
ਟੇਢਾ ਕੀਆ ਹੈ ਫ੍ਰੀਆ
TeDhA kIA hai phrIA
I’ve made things crooked
ਲੰਬੂ ਕੀ ਪਲਸਰ ਪੇ ਵੀਲੀ ਕਰੀ
laMbU kI palasara pe vIlI karI
Did a wheelie on [Lambu: nickname for a tall person]’s Pulsar bike
ਯਾਰਾਂ ਮੇਂ ਖੁੱਲ ਕੇ ਜੀਆ
yArAM meM khulla ke jIA
Lived life openly among [Yaar: close friends/brothers; carries significant weight regarding loyalty]
ਸਬਸੇ ਪਹਿਲੇ ਜੇਬੇਂ ਢੀਲੀ ਕਰੀ
sabase pahile jebeM DhIlI karI
First of all, I loosened the purse strings
ਦਿੱਖਦਾ ਹੈ ਲੋਕੋਂ ਕੀ ਬਾਤੋਂ ਸੇ
dikkhadA hai lokoM kI bAtoM se
It’s visible from what people say
ਕਿਤਨੋਂ ਕੀ ਮੈਨੇ ਹੈ ਨੀਲੀ ਕਰੀ
kitanoM kI maine hai nIlI karI
How many people’s faces I’ve turned blue
ਬੇਬੀ ਕੇ ਸਾਥ ਮੇਂ ਤੂੰ
bebI ke sAtha meM tUM
You're there with the baby
ਪਰ ਮੈਨੇ ਥੀ [?]
para maine thI [?]
But I was [?]
ਹੈਲੋ
hailo
Hello
ਹੈਲੋ
hailo
Hello
ਕੁਰਸੀ ਲੈ
kurasI lai
Grab a chair
ਦੀਵਾਰ ਦੇ ਵੱਲ
dIvAra de valla
Toward the wall
ਮੂੰਹ ਕਰ ਬਹਿਜਾ
mUMha kara bahijA
Turn your face and sit down
ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ
bahijA bahijA bahijA bahijA bahijA bahijA bahijA bahijA bahijA bahijA
Sit down, sit down, sit down, sit down, sit down, sit down, sit down, sit down, sit down, sit down
ਹਾਂਜੀ ਆਪ ਕੈਸੇ ਹੋ
hAMjI Apa kaise ho
Yes, how are you?
ਬਾਕੀ ਸਭ ਕੇ ਜੈਸੇ ਹੋ
bAkI sabha ke jaise ho
You’re just like everyone else
ਵੈਸੇ ਦੋ ਤੋਂ ਅਪਣਾ ਮੁਝਕੋ ਕਹਿ ਸਕੋ
vaise do toM apaNA mujhako kahi sako
Though you can call me your own
ਹਾਂਜੀ ਆਪ ਕੈਸੇ ਹੋ
hAMjI Apa kaise ho
Yes, how are you?
ਬਾਕੀ ਸਭ ਕੇ ਜੈਸੇ ਹੋ
bAkI sabha ke jaise ho
You’re just like everyone else
ਵੈਸੇ ਦੋ ਤੋਂ ਅਪਣਾ ਮੁਝਕੋ ਕਹਿ ਸਕੋ
vaise do toM apaNA mujhako kahi sako
Though you can call me your own
ਕਿਉਂਕਿ ਮੇਰੇ ਅਖਰੋਟ ਸੰਗੇ
kiuMki mere akharoTa saMge
Because when my nuts go crazy
ਮੋਸ਼ ਪਿੱਟ ਕਰ ਦੇਣੇ ਆਠ ਸੌ ਪੰਗੇ
mosa਼ piTTa kara deNe ATha sau paMge
They’ll start a mosh pit and cause eight hundred problems
ਐਕਸ਼ਨ ਮਿਲੇ ਮੇਰਾ ਹਰ ਦਿਨ ਫਿਲਮ
aikasa਼na mile merA hara dina philama
Every day is an action film for me
ਯੂ ਆਰ ਵਾਚਿੰਗ ਸਿਨਰਸ ਆਈ ਐਮ ਫੋਰਚਿਊਨ ਵਿਨਰਸ
yU Ara vAchiMga sinarasa AI aima phorachiUna vinarasa
You are watching sinners, I am a fortune winner
ਐਸੀ ਗੁਗਲੀ ਮੁਗਲੀ ਗੱਲ ਤੂੰ ਕਰਕੇ ਉਂਗਲੀ ਕਰਨੀ ਹੈ
aisI gugalI mugalI galla tUM karake uMgalI karanI hai
Doing such tricky-micky talk just to poke me
ਰਜ਼ਾਈ ‘ਚ ਰਾਜ਼ੀ ਤੇ ਕਿਆ ਕਰੇ ਕਾਜ਼ੀ ਪਸੀਨੇ ਕਢਾ ਦਿੰਦੇ ਠੰਡ ਮੇਂ
raja਼AI ‘cha rAja਼I te kiA kare kAja਼I pasIne kaDhA diMde ThaMDa meM
If the lover is happy under the quilt, what can the [Qazi: an Islamic judge] do? We bring out sweats in the winter cold
ਗੋਆ ਦੀ ਗਰਮੀ ਦਿੱਲੀ ਦੀ ਸਰਦੀ ਬੰਬੇ ਦੀ ਗਰਦੀ
goA dI garamI dillI dI saradI baMbe dI garadI
Goa’s heat, Delhi’s winter, Bombay’s hustle
ਟਿਕਟ ਕਰਦੀ ਕੱਲ ਦੀ ਬਾਲੀ ਵਿੱਚ ਟੱਲੀ ਮੰਗਵਾਉਂਦੀ ਹੈ ਕਮਲੀ ਦੇਸੀ ਜੇ ਅਮਲੀ ਹੰਗਰੀ
TikaTa karadI kalla dI bAlI vichcha TallI maMgavAuMdI hai kamalI desI je amalI haMgarI
Booked tomorrow’s ticket, she gets wasted in Bali and calls for me, the crazy one, like a local [Amali: addict/junkie] hungry
ਆਈ ਐਮ ਅ ਨੋਮਲੀ ਕਿਹੜਾ ਮੋਨੋਪੋਲੀ
AI aima a nomalI kiha.DA monopolI
I am an anomaly, who has the monopoly?
ਡੀਲਾਂ ਨੇ ਟੌਪ ਦੀਆਂ ਖੇਤ ਦੀ ਟੌਪਲੈੱਸ ਗੱਡੀਆਂ ਡਰੋਪ ਟੌਪ
DIlAM ne Taupa dIAM kheta dI Taupalaissa gaDDIAM Daropa Taupa
The deals are top-tier, topless cars in the fields, drop tops
ਇਹ ਹੀ ਹੋਪ ਹੋਪ
iha hI hopa hopa
This is the only hope hope
ਟਿਫਨ ‘ਚ ਟਿਫਨੀ ਕਰਦੀ ਨੌਕ ਨੌਕ
Tiphana ‘cha TiphanI karadI nauka nauka
Tiffany in the tiffin goes knock-knock
ਕ-ਕ-ਕੌਣ
ka-ka-kauNa
W-w-who?
ਪ੍ਰਭਦੀਪ ਪ੍ਰਭਦੀਪ ਟੌਪ ਸਮਾਚਾਰ
prabhadIpa prabhadIpa Taupa samAchAra
Prabh Deep, Prabh Deep, the headline news
ਪ੍ਰਭਦੀਪ ਹੌਟ ਕਲਾਕਾਰ
prabhadIpa hauTa kalAkAra
Prabh Deep, the hottest artist
ਪ੍ਰਭਦੀਪ ਗੌਡ ਅਵਤਾਰ
prabhadIpa gauDa avatAra
Prabh Deep, a divine avatar
ਹੈਲੋ
hailo
Hello
ਕੀ ਬੋਲੀ ਜਾਂਦਾ ਹੈਂ ਬਰੋ
kI bolI jAMdA haiM baro
What are you even blabbering, bro?
ਹੈਲੋ
hailo
Hello
ਹੈਲੋ
hailo
Hello
ਕੁਰਸੀ ਲੈ
kurasI lai
Grab a chair
ਦੀਵਾਰ ਦੇ ਵੱਲ
dIvAra de valla
Toward the wall
ਮੂੰਹ ਕਰ ਬਹਿਜਾ
mUMha kara bahijA
Turn your face and sit down
ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ
bahijA bahijA bahijA bahijA bahijA bahijA bahijA bahijA bahijA bahijA
Sit down, sit down, sit down, sit down, sit down, sit down, sit down, sit down, sit down, sit down
ਹੈਲੋ
hailo
Hello
ਹੈਲੋ
hailo
Hello
ਕੁਰਸੀ ਲੈ
kurasI lai
Grab a chair
ਦੀਵਾਰ ਦੇ ਵੱਲ
dIvAra de valla
Toward the wall
ਮੂੰਹ ਕਰ ਬਹਿਜਾ
mUMha kara bahijA
Turn your face and sit down
ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ
bahijA bahijA bahijA bahijA bahijA bahijA bahijA bahijA bahijA bahijA
Sit down, sit down, sit down, sit down, sit down, sit down, sit down, sit down, sit down, sit down