Kaali Car

by Raftaarft Asees Kaur

ਹੋ ਇੱਕ ਗੁੱਚੀ ਦੀ ਹੀਲ ਵੇ ਮੁੰਡਿਆ
ho ikka guchchI dI hIla ve muMDiA
Oh, wearing these Gucci heels, my boy
ਤੁਰਾਂ ਲੈ ਕੇ ਫ਼ੀਲ ਵੇ ਮੁੰਡਿਆ
turAM lai ke pha਼Ila ve muMDiA
I walk with such a vibe, my boy
ਤੁਰਾਂ ਲੈ ਕੇ ਫ਼ੀਲ ਵੇ ਮੁੰਡਿਆ
turAM lai ke pha਼Ila ve muMDiA
I walk with such a vibe, my boy
ਹੋ ਇੱਕ ਗੁੱਚੀ ਦੀ ਹੀਲ ਵੇ ਮੁੰਡਿਆ
ho ikka guchchI dI hIla ve muMDiA
Oh, wearing these Gucci heels, my boy
ਤੁਰਾਂ ਲੈ ਕੇ ਫ਼ੀਲ ਵੇ ਮੁੰਡਿਆ
turAM lai ke pha਼Ila ve muMDiA
I walk with such a vibe, my boy
ਫਿੱਕੀ ਫਿੱਕੀ ਰੱਖਦਾ ਗੰਨੇ ਦੀ ਪੋਰੀ ਨੂੰ
phikkI phikkI rakkhadA gaMne dI porI nUM
Your style makes even the sweetness of a sugarcane stalk seem dull
ਪੋਰੀ ਨੂੰ
porI nUM
The sugarcane stalk
ਕਾਲੀ ਕਾਰ ਦਿਵਾ ਦੇ ਤੇਰੀ ਗੋਰੀ ਨੂੰ
kAlI kAra divA de terI gorI nUM
Get a black car for your [Gori: fair-skinned beautiful beloved]
ਗੋਰੀ ਨੂੰ
gorI nUM
Your beautiful girl
ਕਾਲੀ ਕਾਰ ਦਿਵਾ ਦੇ ਤੇਰੀ ਗੋਰੀ ਨੂੰ
kAlI kAra divA de terI gorI nUM
Get a black car for your [Gori: fair-skinned beautiful beloved]
ਗੋਰੀ ਨੂੰ
gorI nUM
Your beautiful girl
ਕਾਲੀ ਕਾਰ ਦਿਵਾ ਦੇ ਤੇਰੀ ਗੋਰੀ ਨੂੰ
kAlI kAra divA de terI gorI nUM
Get a black car for your [Gori: fair-skinned beautiful beloved]
ਗੋਰੀ ਨੂੰ
gorI nUM
Your beautiful girl
ਰਾਣੀ ਹਾਰ ਨਾ ਮੰਗਾਂ
rANI hAra nA maMgAM
I’m not asking for a Queen’s necklace
ਤਾਜ ਮਹਿਲ ਨਾ ਮੰਗਾਂ
tAja mahila nA maMgAM
I’m not asking for the Taj Mahal
ਜਾਨ ਨਹੀਂ ਮਾਂਗੀ
jAna nahIM mAMgI
I haven't asked for your life
ਸ਼ੌਪਿੰਗ ਮਾਲ ਨਾ ਮਾਂਗਾ ਕੋਈ ਦੁਕਾਨ ਨਹੀਂ ਮਾਂਗੀ
sa਼aupiMga mAla nA mAMgA koI dukAna nahIM mAMgI
I’m not asking for a shopping mall or any shop
ਲਾਰੇ ਤੇਰੇ ਅੱਜ ਕੱਲ੍ਹ ਦੇ ਵੇ
lAre tere ajja kallha de ve
These false promises of yours lately
ਪੈਰ ਥੱਕ ਗਏ ਚੱਲ ਚੱਲ ਕੇ ਵੇ
paira thakka gae challa challa ke ve
My feet are tired of walking around
ਇੰਨਾ ਕਿਉਂ ਤੰਗ ਕਰਦਾ ਡੈਡ ਦੀ ਛੋਰੀ ਨੂੰ
iMnA kiuM taMga karadA DaiDa dI ChorI nUM
Why do you trouble this [Chhori: girl/daughter] of her Dad so much?
ਛੋਰੀ ਨੂੰ
ChorI nUM
This girl
ਕਾਲੀ ਕਾਰ ਦਿਵਾ ਦੇ ਤੇਰੀ ਗੋਰੀ ਨੂੰ
kAlI kAra divA de terI gorI nUM
Get a black car for your [Gori: fair-skinned beautiful beloved]
ਗੋਰੀ ਨੂੰ
gorI nUM
Your beautiful girl
ਕਾਲੀ ਕਾਰ ਦਿਵਾ ਦੇ ਤੇਰੀ ਗੋਰੀ ਨੂੰ
kAlI kAra divA de terI gorI nUM
Get a black car for your [Gori: fair-skinned beautiful beloved]
ਅੱਛਾ ਅਬ ਮੇਰੀ ਸੁਣ ਲੋ
achChA aba merI suNa lo
Alright, now you listen to me
ਆਈਫ਼ੋਨ ਲੇ ਕੇ ਦੀਏ ਹੈਂ ਚਾਰ ਘੜੀ ਸੱਚ
AIpha਼ona le ke dIe haiM chAra gha.DI sachcha
I’ve bought you four iPhones, truly
ਤੇਰੇ ਖ਼ਰਚੋਂ ਪੇ ਘਰ ਪੇ ਹੈ ਮਾਰ ਪੜੀ ਸੱਚ
tere kha਼rachoM pe ghara pe hai mAra pa.DI sachcha
I’ve been scolded at home because of your expenses, truly
ਤੂ ਪੂਛਤੀ ਭੀ ਨਹੀਂ ਜੋ ਹੈ ਬਾਹਰ ਖੜੀ ਸੱਚ
tU pUChatI bhI nahIM jo hai bAhara kha.DI sachcha
You don't even ask about the one who’s standing outside, truly
ਤੇਰੇ ਮਾਂਗਨੇ ਕੀ ਐਸੀ ਰਫ਼ਤਾਰ ਬੜੀ
tere mAMgane kI aisI rapha਼tAra ba.DI
The speed of your demands has increased so much
ਪਹਿਲੇ ਮਿਲਨੇ ਕੋ ਬੱਸ ਸ਼ਨੀਵਾਰ ਮਾਂਗਤੀ ਥੀ
pahile milane ko bassa sa਼nIvAra mAMgatI thI
At first, you only asked for Saturdays to meet
ਰੋਜ਼ ਲਗਾ ਮਿਲਨੇ ਤੋ ਹਾਰ ਮਾਂਗਤੀ ਥੀ
roja਼ lagA milane to hAra mAMgatI thI
When we met daily, you started asking for a necklace
ਪਹਿਲੇ ਵਾਲੀ ਭੀ ਬੱਸ ਕਾਰ ਮਾਂਗਤੀ ਥੀ
pahile vAlI bhI bassa kAra mAMgatI thI
The previous one also just wanted a car
ਬਾਰ ਬਾਰ ਮਾਂਗਤੀ ਥੀ ਜੈਗੁਆਰ ਮਾਂਗਤੀ ਥੀ
bAra bAra mAMgatI thI jaiguAra mAMgatI thI
Again and again, she kept asking for a Jaguar
ਓ ਜੈਗੁਆਰ... ਜੈਗੁਆਰ...
o jaiguAra... jaiguAra...
Oh, the Jaguar... the Jaguar...
ਦਿਲਾਈ ਜਿਸੇ ਕਾਰ ਵੋ ਫ਼ਰਾਰ...
dilAI jise kAra vo pha਼rAra...
The one I bought a car for, she vanished...
ਤੂ ਭੀ ਲਗੇ ਮੁਝੇ ਤੇਜ਼ ਤਰਾਰ...
tU bhI lage mujhe teja਼ tarAra...
You also seem quite sharp to me...
ਤੂ ਮੁਝਸੇ ਕਿਉਂ ਗਾੜੀ ਵਾੜੀ ਮਾਂਗੇ
tU mujhase kiuM gA.DI vA.DI mAMge
Why do you keep asking me for a car and all?
ਤੇਰੇ ਡੈਡੀ ਕਾ ਮੁਝਸੇ ਭੀ ਬੜਾ ਕਾਰੋਬਾਰ
tere DaiDI kA mujhase bhI ba.DA kArobAra
Your daddy’s business is even bigger than mine
ਬੜੇ ਬਾਪ ਕੀ ਬੇਟੀ ਤੂੰ
ba.De bApa kI beTI tUM
You are the daughter of a rich father
ਜ਼ੁਬਾਨ ਸੇ ਕਾਲੀ ਕਾਲੀ ਤੂੰ
ja਼ubAna se kAlI kAlI tUM
Your words are as dark as that car
ਕਾਰ ਦਿਵਾ ਦੇ ਯਾਰ ਤੇਰਾ ਪਰ ਸਬਰ ਨਾ ਕਰਤੀ ਥੋੜੀ ਤੂੰ
kAra divA de yAra terA para sabara nA karatI tho.DI tUM
I'd get you the car, but [Yaar: this friend/your guy] sees you have no patience
ਹੋਰ ਵੇਖ ਨਾ ਕੁੜੀਆਂ ਮੇਰੇ ਵੱਲ ਨਜ਼ਰ ਨਹੀਂ ਕਰਦਾ
hora vekha nA ku.DIAM mere valla naja਼ra nahIM karadA
You keep looking at other girls, you don't even glance at me
ਮੈਂ ਕੀਤਾ ਪ੍ਰਪੋਜ਼ ਤੂੰ ਇਸ ਲਈ ਕਦਰ ਨਹੀਂ ਕਰਦਾ
maiM kItA prapoja਼ tUM isa laI kadara nahIM karadA
I was the one who proposed, that’s why you don’t value me
ਵੇ ਮੈਂ ਕੀਤਾ ਪ੍ਰਪੋਜ਼ ਤੂੰ ਇਸ ਲਈ ਕਦਰ ਨਹੀਂ ਕਰਦਾ
ve maiM kItA prapoja਼ tUM isa laI kadara nahIM karadA
I was the one who proposed, that’s why you don’t value me
ਹੈਪੀ ਦਿਲ ਚੋਂ ਕੱਢ ਕਿੱਧਰ ਜਾਊਂ
haipI dila choM kaDDha kiddhara jAUM
If you kick [Happy: Self-reference to the song's lyricist Happy Raikoti] out of your heart, where will he go?
ਰੋਵੇਂਗਾ ਜਦੋਂ ਛੱਡ ਕੇ ਤੁਰ ਜਾਊਂ
roveMgA jadoM ChaDDa ke tura jAUM
You’ll weep when I finally walk away and leave you
ਫਿਰ ਚੇਤੇ ਕਰ ਕਰ ਰੋਈਂ ਵੇ ਸਟੋਰੀ ਨੂੰ
phira chete kara kara roIM ve saTorI nUM
Then you'll remember our story and cry
ਸਟੋਰੀ ਨੂੰ
saTorI nUM
Our story
ਕਾਲੀ ਕਾਰ ਦਿਵਾ ਦੇ ਤੇਰੀ ਗੋਰੀ ਨੂੰ
kAlI kAra divA de terI gorI nUM
Get a black car for your [Gori: fair-skinned beautiful beloved]
ਗੋਰੀ ਨੂੰ
gorI nUM
Your beautiful girl
ਕਾਲੀ ਕਾਰ ਦਿਵਾ ਦੇ ਤੇਰੀ ਗੋਰੀ ਨੂੰ
kAlI kAra divA de terI gorI nUM
Get a black car for your [Gori: fair-skinned beautiful beloved]
ਗੋਰੀ ਨੂੰ
gorI nUM
Your beautiful girl
ਕਾਲੀ ਕਾਰ ਦਿਵਾ ਦੇ ਤੇਰੀ ਗੋਰੀ ਨੂੰ
kAlI kAra divA de terI gorI nUM
Get a black car for your [Gori: fair-skinned beautiful beloved]
ਗੋਰੀ ਨੂੰ
gorI nUM
Your beautiful girl

Share

More by Raftaar

View all songs →