Load Hai

by Raftaarft Yunan

ਤੇਰਾ ਪਿਆਰ ਡਬਲ ਆਰ
terA piAra Dabala Ara
Your love is a Rolls Royce [Double R: a reference to the luxury car brand representing high status]
ਬੇਬੀ ਅੱਜ ਹੈ ਫ਼ਰਾਈਡੇ
bebI ajja hai pha਼rAIDe
Baby, it is Friday today
ਸਾਰਾ ਭਰਿਆ ਹੋਊ ਹਾਈਵੇ
sArA bhariA hoU hAIve
The highway will be packed full
ਤੂੰ ਸਾਰਾ ਵੀਕ ਕੰਮ ਕਰਦੀ ਏ
tUM sArA vIka kaMma karadI e
You work hard the whole week long
ਵੀਕੈਂਡ ਹੋਊ ਮਾਈ ਵੇ
vIkaiMDa hoU mAI ve
The weekend will be my way
ਘਰ ਨੂੰ ਚੱਲੇ
ghara nUM challe
Heading towards home
ਤੇਰੀ ਕਸਮ ਬੇਬੀ ਆਈ ਵਿਲ ਬੀ ਹੇਅਰ
terI kasama bebI AI vila bI heara
I swear on you baby, I will be here
ਆਊਂ ਮੈਂ ਲੈਣੇ ਤੁਝੇ
AUM maiM laiNe tujhe
I am coming to pick you up
ਆਪਣਾ ਓਲਾ ਕਾ ਵੇਟ ਕਰੇ
ApaNA olA kA veTa kare
Don’t wait for your Ola [Ola: a popular ride-sharing service in India]
ਸ਼ਾਮ ਹੋ ਗਈ ਲੇਟ ਲੇਟ ਲੇਟ
sa਼Ama ho gaI leTa leTa leTa
The evening has already gotten late, late, late
ਲੱਗਦੀ ਤੂੰ ਫ਼ਾਇਰ ਜਿਵੇਂ ਕੈਂਡਲ ਸਟਿੱਕ
laggadI tUM pha਼Aira jiveM kaiMDala saTikka
You look like fire, just like a candle stick
ਮੈਂ ਕਿਹਾ ਡ੍ਰਿੰਕ ਕਰੋ ਸਲੋਅ
maiM kihA DriMka karo saloa
I said "drink it slow"
ਉਹ ਬੋਲੀ ਬੇਬੀ ਆਈ ਕੈਨ ਹੈਂਡਲ ਇਟ
uha bolI bebI AI kaina haiMDala iTa
She said "Baby, I can handle it"
ਲੋੜ ਏ ਮੈਨੂੰ ਤੇਰੀ ਕੰਪਨੀ ਦੀ
lo.Da e mainUM terI kaMpanI dI
I'm in need of your company
ਲੋੜ ਏ ਤੇਰੇ ਜਹੀ ਸਬਡੀ ਦੀ
lo.Da e tere jahI sabaDI dI
I'm in need of someone just like you
ਲੋੜ ਏ ਦੱਸ ਕਿੱਦਾਂ ਗੱਲ ਬਣੇਗੀ
lo.Da e dassa kiddAM galla baNegI
Tell me, how will we make this work?
ਲੋੜ ਏ ਲੋੜ ਏ ਲੋੜ ਏ
lo.Da e lo.Da e lo.Da e
I'm in need, I'm in need, I'm in need
ਲੋੜ ਏ ਮੈਨੂੰ ਤੇਰੀ ਕੰਪਨੀ ਦੀ
lo.Da e mainUM terI kaMpanI dI
I'm in need of your company
ਲੋੜ ਏ ਤੇਰੇ ਜਹੀ ਸਬਡੀ ਦੀ
lo.Da e tere jahI sabaDI dI
I'm in need of someone just like you
ਲੋੜ ਏ ਦੱਸ ਕਿੱਦਾਂ ਗੱਲ ਬਣੇਗੀ
lo.Da e dassa kiddAM galla baNegI
Tell me, how will we make this work?
ਲੋੜ ਏ ਲੋੜ ਏ ਲੋੜ ਏ
lo.Da e lo.Da e lo.Da e
I'm in need, I'm in need, I'm in need
ਤੋੜ ਨਹੀਂ ਤੇਰਾ ਤਾਂ ਇਹ ਜੋੜ ਕਿਵੇਂ ਕਰਾਂਗੇ
to.Da nahIM terA tAM iha jo.Da kiveM karAMge
There is no match for you, so how will we ever pair up?
ਤੂੰ ਨਹੀਂ ਸਾਥ ਮੇਂ ਇਹ ਚੌੜ ਕੈਸੇ ਕਰੇਂਗੇ
tUM nahIM sAtha meM iha chau.Da kaise kareMge
If you aren't by my side, how will I show off my swagger?
ਤੇਰਾ ਵਰਕਿੰਗ ਲੋੜ ਕੈਸੇ ਕਰੇਂ
terA varakiMga lo.Da kaise kareM
How can I manage your working load?
ਇੱਕ ਤਿਲ ਕਾ ਵੀ ਖ਼ਰਚਾ ਅਫ਼ੋਰਡ ਕੈਸੇ ਕਰੇਂ
ikka tila kA vI kha਼rachA apha਼oraDa kaise kareM
How can I afford the expense of even a single mole on your skin?
ਸੀਨੇ 'ਚ ਜਲੇ ਜਲੇ
sIne 'cha jale jale
A fire burns within my chest
ਲੱਗ ਜਾਣਾ ਗਲੇ ਗਲੇ
lagga jANA gale gale
Just embrace me, hold me close
ਇੱਕ ਸੇ ਤੋ ਦੋ ਹੀ ਭਲੇ
ikka se to do hI bhale
Two is always better than one
ਆਜਾ ਕਹੀਂ ਚੱਲੇ ਚੱਲੇ
AjA kahIM challe challe
Come, let’s go somewhere
ਜੋ ਮਿਲੇਗੀ ਤੋ ਪਰੀ ਜੈਸੀ ਮਿਲੇਗੀ ਇਹ ਮੁਝ ਕੋ ਕਹਾ ਥਾ ਮੇਰੀ ਨਾਨੀ ਨੇ
jo milegI to parI jaisI milegI iha mujha ko kahA thA merI nAnI ne
"If you find someone, she'll be like a fairy," my [Nani: maternal grandmother] used to tell me
ਹਾਂ ਤੇਰੀ ਬਾਤੋਂ ਮੇਂ ਮੇਰਾ ਦਿਲ ਕਰੇ ਟੱਕ ਜੈਸੇ ਗਾਣਾ ਲਿਖਾ ਕੋਈ ਜਾਨੀ ਨੇ
hAM terI bAtoM meM merA dila kare Takka jaise gANA likhA koI jAnI ne
Yes, your words make my heart go "thump" like a song written by [Jaani: a famous Punjabi lyricist known for heart-touching poetry]
ਲੋੜ ਏ ਮੈਨੂੰ ਤੇਰੀ ਕੰਪਨੀ ਦੀ
lo.Da e mainUM terI kaMpanI dI
I'm in need of your company
ਲੋੜ ਏ ਤੇਰੇ ਜਹੀ ਸਬਡੀ ਦੀ
lo.Da e tere jahI sabaDI dI
I'm in need of someone just like you
ਲੋੜ ਏ ਦੱਸ ਕਿੱਦਾਂ ਗੱਲ ਬਣੇਗੀ
lo.Da e dassa kiddAM galla baNegI
Tell me, how will we make this work?
ਲੋੜ ਏ ਲੋੜ ਏ ਲੋੜ ਏ
lo.Da e lo.Da e lo.Da e
I'm in need, I'm in need, I'm in need
ਤੁਝ ਕੋ ਖ਼ਬਰ ਹੀ ਨਹੀਂ
tujha ko kha਼bara hI nahIM
You have no clue at all
ਤੁਝ ਪੇ ਅਸਰ ਹੀ ਨਹੀਂ
tujha pe asara hI nahIM
Nothing affects you at all
ਤੁਝ ਪੇ ਨਾ ਜਾਦੂ ਹੋਤਾ
tujha pe nA jAdU hotA
No magic seems to work on you
ਲਗਦੀ ਨਜ਼ਰ ਭੀ ਨਹੀਂ
lagadI naja਼ra bhI nahIM
Even the [Nazar: the evil eye/jealous glares of others] doesn't seem to touch you
ਤੁਝ ਕੋ ਖ਼ਬਰ ਹੀ ਨਹੀਂ
tujha ko kha਼bara hI nahIM
You have no clue at all
ਤੁਝ ਪੇ ਅਸਰ ਹੀ ਨਹੀਂ
tujha pe asara hI nahIM
Nothing affects you at all
ਤੁਝ ਪੇ ਨਾ ਜਾਦੂ ਹੋਤਾ
tujha pe nA jAdU hotA
No magic seems to work on you
ਲਗਦੀ ਨਜ਼ਰ ਭੀ ਨਹੀਂ
lagadI naja਼ra bhI nahIM
Even the [Nazar: the evil eye] doesn't seem to touch you
ਤੇਰਾ ਨਾ ਤੋੜ ਇੱਥੇ
terA nA to.Da itthe
There is no one like you here
ਤੇਰਾ ਨਾ ਤੋੜ ਇੱਥੇ
terA nA to.Da itthe
There is no one like you here
ਦਿਲ ਮੇਰਾ ਜੋੜ ਜ਼ਰਾ
dila merA jo.Da ja਼rA
Mend my heart a little
ਐਸੇ ਨਾ ਛੋੜ ਇੱਥੇ
aise nA Cho.Da itthe
Don't leave me like this here
ਲੋੜ ਏ ਮੈਨੂੰ ਤੇਰੀ ਕੰਪਨੀ ਦੀ
lo.Da e mainUM terI kaMpanI dI
I'm in need of your company
ਲੋੜ ਏ ਤੇਰੇ ਜਹੀ ਸਬਡੀ ਦੀ
lo.Da e tere jahI sabaDI dI
I'm in need of someone just like you
ਲੋੜ ਏ ਦੱਸ ਕਿੱਦਾਂ ਗੱਲ ਬਣੇਗੀ
lo.Da e dassa kiddAM galla baNegI
Tell me, how will we make this work?
ਲੋੜ ਏ ਲੋੜ ਏ ਲੋੜ ਏ
lo.Da e lo.Da e lo.Da e
I'm in need, I'm in need, I'm in need
ਲੋੜ ਏ ਮੈਨੂੰ ਤੇਰੀ ਕੰਪਨੀ ਦੀ
lo.Da e mainUM terI kaMpanI dI
I'm in need of your company
ਲੋੜ ਏ ਤੇਰੇ ਜਹੀ ਸਬਡੀ ਦੀ
lo.Da e tere jahI sabaDI dI
I'm in need of someone just like you
ਲੋੜ ਏ ਦੱਸ ਕਿੱਦਾਂ ਗੱਲ ਬਣੇਗੀ
lo.Da e dassa kiddAM galla baNegI
Tell me, how will we make this work?
ਲੋੜ ਏ ਲੋੜ ਏ ਲੋੜ ਏ
lo.Da e lo.Da e lo.Da e
I'm in need, I'm in need, I'm in need
ਲੋੜ ਏ ਮੈਨੂੰ ਤੇਰੀ ਕੰਪਨੀ ਦੀ
lo.Da e mainUM terI kaMpanI dI
I'm in need of your company
ਲੋੜ ਏ ਤੇਰੇ ਜਹੀ ਸਬਡੀ ਦੀ
lo.Da e tere jahI sabaDI dI
I'm in need of someone just like you
ਲੋੜ ਏ ਦੱਸ ਕਿੱਦਾਂ ਗੱਲ ਬਣੇਗੀ
lo.Da e dassa kiddAM galla baNegI
Tell me, how will we make this work?
ਲੋੜ ਏ ਲੋੜ ਏ ਲੋੜ ਏ
lo.Da e lo.Da e lo.Da e
I'm in need, I'm in need, I'm in need
ਲੋੜ ਏ ਮੈਨੂੰ ਤੇਰੀ ਕੰਪਨੀ ਦੀ
lo.Da e mainUM terI kaMpanI dI
I'm in need of your company
ਲੋੜ ਏ ਤੇਰੇ ਜਹੀ ਸਬਡੀ ਦੀ
lo.Da e tere jahI sabaDI dI
I'm in need of someone just like you
ਲੋੜ ਏ ਦੱਸ ਕਿੱਦਾਂ ਗੱਲ ਬਣੇਗੀ
lo.Da e dassa kiddAM galla baNegI
Tell me, how will we make this work?
ਲੋੜ ਏ ਲੋੜ ਏ ਲੋੜ ਏ
lo.Da e lo.Da e lo.Da e
I'm in need, I'm in need, I'm in need

Share

More by Raftaar

View all songs →