MUNDE HOOD DE
by Raftaarft Karma
ਕੈਲੀਬਰ 100 ਨਾ ਕਿ 45
kailIbara 100 nA ki 45
Caliber 100, not just 45
ਕਰਨਾ ਰੈਕਟੀਫ਼ਾਈ ਜਸਟੀਫ਼ਾਈਡ ਨਹੀਂ ਏ ਸਪੋਟੀਫ਼ਾਈ
karanA raikaTIpha਼AI jasaTIpha਼AIDa nahIM e sapoTIpha਼AI
Rectifying things isn't justified by Spotify
ਕਾਫ਼ੀ ਨਹੀਂ ਕਿ ਘਰ ਪੇ ਕੇਵਲ ਰੋਟੀ ਆਏ
kApha਼I nahIM ki ghara pe kevala roTI Ae
It’s not enough just to bring bread to the table
ਬੂਟੀ ਗੱਡੀ ਮੋਟੀ ਆਏ ਐਕਸੈਸ ਕਰਦੇ ਨੋਟੀਫ਼ਾਈ
bUTI gaDDI moTI Ae aikasaisa karade noTIpha਼AI
The hustle is big, the car is heavy, notifications keep ticking
ਲੌਂਡੇ ਘੋੜੀ ਬਣ ਗਏ ਬੰਨੇ ਤੇ ਇਹ ਰੂੜੀ ਆਏ
lauMDe gho.DI baNa gae baMne te iha rU.DI Ae
These boys became horses at the gate, but they're just fodder
ਧੱਕਾ ਬੋਡੀ ਮੋਡੀਫ਼ਾਈ ਫਿੱਕੀ ਦਾਰੂ ਨੋਟੀਫ਼ਾਈ
dhakkA boDI moDIpha਼AI phikkI dArU noTIpha਼AI
The body is modified with a push, the weak liquor is noted
ਬਸਤੀ ਝਾਈ ਖਿੱਚੇ ਡੂਈ ਤੇਰੀ ਬਸਤੀ ਦਸਤੀ ਜਾਏ
basatI jhAI khichche DUI terI basatI dasatI jAe
The neighborhood's mother figure scolds, while your street cred vanishes instantly
ਇਹ ਹੈ ਤੇਰਾ ਬੇਬੀਲੋਨ ਤੂੰ ਹੈ ਮੇਰਾ ਮੋਰਡੇਕਾਈ
iha hai terA bebIlona tUM hai merA moraDekAI
This is your Babylon, and you are my Mordecai
ਕਿਊਟੀ ਪਾਈ ਕਦੇ ਕਰਮਾ ਫ਼ਾਇਰ ਕਰਮਾ ਮੂਡੀ ਗਾਏ
kiUTI pAI kade karamA pha਼Aira karamA mUDI gAe
Cutie-pie, sometimes [Karma: self-reference to the artist] fires, Karma sings in his mood
ਤੂੰ ਵੀ ਵਾਈਬ ਫੜੇ ਬਿਨ ਵਜਾਏ ਤੈਨੂੰ ਚਾਹੀਦੀ ਹਾਈ
tUM vI vAIba pha.De bina vajAe tainUM chAhIdI hAI
You catch the vibe without reason, you just need a high
ਤੂੰ ਵੀ ਫ਼ਲਾਈ ਬਣ ਕੇ ਮੱਖੀ ਘੁੰਮੇ ਮੀਠੇ ਫ਼ਰੂਟੀ ਟਾਈਪ
tUM vI pha਼lAI baNa ke makkhI ghuMme mIThe pha਼rUTI TAIpa
You fly around like a fly on sweet fruity types
ਛੁਰੀ ਨਾਈਫ਼ ਜੈਸੇ ਰੱਖਾ ਪੈੱਨ ਬਿਲਕੁਲ ਟਿਊਨੀਅਰ ਟਾਈਟ
ChurI nAIpha਼ jaise rakkhA painna bilakula TiUnIara TAITa
I keep my pen like a dagger, tuned perfectly tight
ਤਭੀ ਇਨਕੇ ਪਾਮਜ਼ ਹੈਂ ਸਵੈਟੀ
tabhI inake pAmaja਼ haiM savaiTI
That’s why their palms are sweaty
ਨੀਜ਼ ਆਰਮਜ਼ ਪਾਸ ਪਰ ਯੇ ਕਾਮ ਕੇ ਹੈਂ ਨਹੀਂ
nIja਼ Aramaja਼ pAsa para ye kAma ke haiM nahIM
Knees and arms are close, but they aren't worth the work
ਪੜੇ ਹੁਏ ਨੀਲ ਆਰਮਸਟ੍ਰਾਂਗ ਨਹੀਂ ਯੇ ਚਾਂਦ ਪੇ ਹੈਂ ਨਹੀਂ
pa.De hue nIla AramasaTrAMga nahIM ye chAMda pe haiM nahIM
Lying around like Neil Armstrong, but they aren't on the moon
ਯੇ ਤੀਸ ਟਾਪ ਕੇ ਭੀ ਘਰ ਪੇ ਪੜੇ ਕਾਮ ਪੇ ਹੈਂ ਨਹੀਂ ਯੈੱਸ ਸੈੱਡ
ye tIsa TApa ke bhI ghara pe pa.De kAma pe haiM nahIM yaissa saiDDa
Even the top thirty are sitting at home, not at work, yes said
ਉਹ ਬਚਦੀ ਦੀ ਬਾਂਹ ਮੁੜ ਗਈ
uha bachadI dI bAMha mu.Da gaI
Oh, her arm got twisted as she tried to escape
ਫੜਿਆ ਟੱਕ ਸੀ ਜੋ ਕਬੱਡੀ ਦਾ ਧਾਂਹ ਧੁੱਲ ਗਈ
pha.DiA Takka sI jo kabaDDI dA dhAMha dhulla gaI
Like a firm grip in [Kabaddi: a traditional South Asian contact sport], her dust was settled
ਉਹਦਾ ਲੱਕ ਨਾਲੋਂ ਪੱਟ ਹੈਵੀ ਸਾਹ ਭੁੱਲ ਗਈ
uhadA lakka nAloM paTTa haivI sAha bhulla gaI
Her thighs are heavier than her waist, she forgot how to breathe
ਮੁੰਡੇ ਹੁੱਡ ਦੇ ਨੀ ਰੱਖਦੇ ਨੀ ਗਾ
muMDe huDDa de nI rakkhade nI gA
The boys from the hood don't keep secrets, no girl
ਨੀ ਤਾਂਬੇ ਦੀ ਨੂੰ ਠੰਡ ਲੱਗਦੀ
nI tAMbe dI nUM ThaMDa laggadI
This copper-toned girl feels the chill
ਨਿਰੀ ਦਿੱਸਦੀ ਪਤਾਸ਼ਾ ਮੈਨੂੰ ਖੰਡ ਲੱਗਦੀ
nirI dissadI patAsa਼A mainUM khaMDa laggadI
She looks like a pure [Patasha: a traditional crystalline sugar drop], she feels like sugar to me
ਜਦੋਂ ਰੋਲ ਕਰੇ ਮੈਨੂੰ ਨੀ ਉਹ ਕਰੰਟ ਲੱਗਦੀ
jadoM rola kare mainUM nI uha karaMTa laggadI
When she rolls with me, [Ni: a gender-specific vocative used to address a woman directly], she feels like an electric current
ਮੁੰਡੇ ਹੁੱਡ ਦੇ ਨੀ ਰੱਖਦੇ ਨੀ ਗਾ
muMDe huDDa de nI rakkhade nI gA
The boys from the hood don't keep secrets, no girl
ਮੈਂ ਹੀਰੋ ਤੋਂ ਵੀ ਲੂਸੀਫ਼ਰ ਉਠਾ ਤੋ ਸਾਰੇ ਡੀਮਨ ਡੈੱਡ
maiM hIro toM vI lUsIpha਼ra uThA to sAre DImana DaiDDa
I’m more Lucifer than a hero, if I rise, all demons are dead
ਨੀ ਨਿਕਲੇ ਮੇਰੇ ਸੀਮਨ ਸੇ ਲੈਗੇਸੀ ਮੇਰੀ ਸੀਮਨ ਟੈੱਡ
nI nikale mere sImana se laigesI merI sImana TaiDDa
Legacy flows from my seed like I’m Simon Ted
ਫਸ ਗਏ
phasa gae
Trapped!
ਫ਼ਤੂਰੋਂ ਨਹੀਂ ਉਹ ਪਿਓ ਜੰਮਦਾ
pha਼tUroM nahIM uha pio jaMmadA
A father isn't born from mere obsession
ਯੇ ਫ਼ੀਟਸ ਮਾਂਗੇ ਫ਼ੀਚਰਸ ਰਾਜਸਥਾਨ ਬਣੇ ਡੈੱਥ ਬੈੱਡ
ye pha਼ITasa mAMge pha਼Icharasa rAjasathAna baNe Daittha baiDDa
This fetus wants features, turning Rajasthan into a death bed
ਹੱਸ ਕੇ
hassa ke
With a laugh
ਯਹਾਂ ਦਗ਼ਾ ਬਹੁਤ ਸਗ਼ਾ ਚੋਟ ਕੌਣ ਲਗਾ ਸੀਨੇ ਸੇ
yahAM daga਼A bahuta saga਼A choTa kauNa lagA sIne se
Who is truly your own here? Who struck the chest?
ਔਰ ਸੈਲਰੀ ਪੇ ਰੱਖਾ ਕੌਣ
aura sailarI pe rakkhA kauNa
And who was kept on a salary?
ਹੱਸ ਕੇ
hassa ke
With a laugh
ਫ਼ਟੇ ਨੋਟ ਪੇ ਬਿਲਕੁਲ ਚੜ੍ਹਾ ਖੋਟ
pha਼Te noTa pe bilakula cha.DhA khoTa
The counterfeit note is stuck on the torn one
ਰੀਕੋਪਿਨ ਕਾ ਜ਼ੀਰੋ ਕਾਂਟਾ ਅਸਲੀਅਤ ਮੇਂ ਘਟਾ ਕੌਣ
rIkopina kA ja਼Iro kAMTA asalIata meM ghaTA kauNa
In the zero-sum game of Recopin, who really lost out?
ਹੱਸ ਕੇ
hassa ke
With a laugh
ਅਬ ਤੋ ਸੀਖ ਭੀ ਲਿਆ ਜੋ ਗਵਾਉਣਾ ਥਾ ਗਿਆ ਸਮਝੋ ਭੀਖ ਮੇਂ ਦੀਆ
aba to sIkha bhI liA jo gavAuNA thA giA samajho bhIkha meM dIA
Now I've even learned what was meant to be lost, consider it given in charity
ਕ੍ਰਿਸ਼ਨਾ ਗੱਡੀ ਲਾਇਆ ਯੇ ਬੋਲੇ ਨਸੀਬ ਨੇ ਕੀਆ
krisa਼nA gaDDI lAiA ye bole nasIba ne kIA
[Krsna: reference to fellow rapper/label mate] brought the car, they say it was destiny
ਫ਼ੇਲਡ ਰੈਪਰ ਸੜੇ ਇਨਕਾ ਅਪਣਾ ਲੀਡ ਲੇ ਗਿਆ
pha਼elaDa raipara sa.De inakA apaNA lIDa le giA
Failed rappers are jealous, their own lead took them down
ਫਸ ਗਏ
phasa gae
Trapped!
ਦਿਲ ਦੁਖਾ ਸਹੀ ਜ਼ੁਬਾਨ ਸਹੀ
dila dukhA sahI ja਼ubAna sahI
The heart hurt, but the tongue stayed true
ਚਾਂਦ ਪੇ ਜੋ ਦਾਗ਼ ਮੇਰੇ ਸੂਰਜ ਉਨਕਾ ਉਗਾ ਨਹੀਂ
chAMda pe jo dAga਼ mere sUraja unakA ugA nahIM
The spots on my moon didn't let their sun rise
ਹੱਸਾ ਖਾਇਆ ਸਾਥ ਪੂਰਾ ਪੂਰੇ ਟਾਈਮ ਰੁਕਾ ਨਹੀਂ
hassA khAiA sAtha pUrA pUre TAIma rukA nahIM
They ate at my table but didn't stay through the tough times
ਦੇਣਾ ਲੇਣਾ ਬਾਕੀ ਹੈ ਉਧਾਰ ਤੇਰਾ ਚੁਕਾ ਨਹੀਂ
deNA leNA bAkI hai udhAra terA chukA nahIM
Give and take is still pending, your debt isn't settled yet
ਆਏ ਹਾਏ ਤੇਰੀ ਚੱਲੀ ਨੀ ਦੁਕਾਨ ਯੇ ਨਹੀਂ
Ae hAe terI challI nI dukAna ye nahIM
Aiyye hayye, your shop didn't run at all
ਬੇਇੱਜ਼ਤੀ ਹੈ ਬੰਦਿਓਂ ਕੇ ਸਾਹਮਣੇ
beijja਼tI hai baMdioM ke sAhamaNe
It's an insult in front of the crew
ਕਰਮਾ ਇਨਕਾ ਖਾ ਗਿਆ ਡਿਪਾਰਟਮੈਂਟ
karamA inakA khA giA DipAraTamaiMTa
[Karma: double meaning, referring to their deeds and the artist] ate them up
ਦੇ ਰਹੇ ਨਹੀਂ ਅਰਲੀ ਰਿਟਾਇਰਮੈਂਟ
de rahe nahIM aralI riTAiramaiMTa
The department isn't giving them an early retirement
ਉਹ ਬਚਦੀ ਦੀ ਬਾਂਹ ਮੁੜ ਗਈ
uha bachadI dI bAMha mu.Da gaI
Oh, her arm got twisted as she tried to escape
ਫੜਿਆ ਟੱਕ ਸੀ ਜੋ ਕਬੱਡੀ ਦਾ ਧਾਂਹ ਧੁੱਲ ਗਈ
pha.DiA Takka sI jo kabaDDI dA dhAMha dhulla gaI
Like a firm grip in [Kabaddi: a traditional South Asian contact sport], her dust was settled
ਉਹਦਾ ਲੱਕ ਨਾਲੋਂ ਪੱਟ ਹੈਵੀ ਸਾਹ ਭੁੱਲ ਗਈ
uhadA lakka nAloM paTTa haivI sAha bhulla gaI
Her thighs are heavier than her waist, she forgot how to breathe
ਮੁੰਡੇ ਹੁੱਡ ਦੇ ਨੀ ਰੱਖਦੇ ਨੀ ਗਾ
muMDe huDDa de nI rakkhade nI gA
The boys from the hood don't keep secrets, no girl
ਨੀ ਤਾਂਬੇ ਦੀ ਨੂੰ ਠੰਡ ਲੱਗਦੀ
nI tAMbe dI nUM ThaMDa laggadI
This copper-toned girl feels the chill
ਨਿਰੀ ਦਿੱਸਦੀ ਪਤਾਸ਼ਾ ਮੈਨੂੰ ਖੰਡ ਲੱਗਦੀ
nirI dissadI patAsa਼A mainUM khaMDa laggadI
She looks like a pure [Patasha: a traditional crystalline sugar drop], she feels like sugar to me
ਜਦੋਂ ਰੋਲ ਕਰੇ ਮੈਨੂੰ ਨੀ ਉਹ ਕਰੰਟ ਲੱਗਦੀ
jadoM rola kare mainUM nI uha karaMTa laggadI
When she rolls with me, [Ni: a gender-specific vocative used to address a woman directly], she feels like an electric current
ਮੁੰਡੇ ਹੁੱਡ ਦੇ ਨੀ ਰੱਖਦੇ ਨੀ ਗਾ
muMDe huDDa de nI rakkhade nI gA
The boys from the hood don't keep secrets, no girl
ਕੈਲੀਬਰ ਕੇ ਛੋਟੇ ਫੂਕੇ 45
kailIbara ke ChoTe phUke 45
Small calibers get smoked by the 45
ਤਬ ਭੀ ਮੇਰੇ ਭਾਈ ਨੇ ਸਰਵਿਸ ਨਹੀਂ ਛੋੜੀ ਕਾਮ ਮੇਂ
taba bhI mere bhAI ne saravisa nahIM Cho.DI kAma meM
Even then, my brother never left his service in the work
ਮਨ ਚਲੇ ਹੈਂ ਡਮ ਰਕਮ ਪੇ ਰੱਖਤੇ ਫੈਨ ਪੇਜ
mana chale haiM Dama rakama pe rakkhate phaina peja
Whimsical minds work for small change on fan pages
ਢੰਗ ਸੇ ਲਿਖੇ ਟਰੈਕ ਤੋ ਸੰਗ ਚਲੇਗੀ ਫੈਨਡਮ
DhaMga se likhe Taraika to saMga chalegI phainaDama
If tracks are written properly, the fandom will follow
ਰਮ ਪਾ ਪਾ ਡਰੰਮਸ ਪੇ ਪੈੱਨ ਚਲੇ ਖਤਮ
rama pA pA DaraMmasa pe painna chale khatama
Rum-pa-pa, the pen moves on the drums, finished
ਇਨ ਡੰਗ ਚਲੇ ਤੋ ਮੈਲਟਡਾਊਨ ਜ਼ਲਜ਼ਲੇ ਕਾ ਟਾਈਮ
ina DaMga chale to mailaTaDAUna ja਼laja਼le kA TAIma
If these guys move wrong, it's time for a meltdown and earthquake
ਮੈਂ ਟੈਂਸ਼ਨ ਨਹੀਂ ਐ ਟੈਂਸ਼ਨ ਮਾਂਗਤੇ ਨਹੀਂ ਐਂ ਕ੍ਰਾਈਮ ਪੇ
maiM TaiMsa਼na nahIM ai TaiMsa਼na mAMgate nahIM aiM krAIma pe
I don't have tension, they're the ones begging for attention on crime
ਬਚਪਨ ਹੀ ਥਾ ਪੈਂਪਰ ਚਾਂਦੀ ਨਹੀਂ ਜ਼ਬਾਨ ਪੇ
bachapana hI thA paiMpara chAMdI nahIM ja਼bAna pe
Childhood was pampered but there was no silver spoon, just a sharp tongue
ਬਣਤੇ ਨਹੀਂ ਐ ਫ਼ੈਂਸੀ ਜੋ ਮਿਲਾ ਐ ਥੈਂਕਸ
baNate nahIM ai pha਼aiMsI jo milA ai thaiMkasa
We don't act fancy, we're thankful for what we got
ਪਰ ਵਨ ਸੇ ਲੇਕਰ ਟੈੱਨ ਤੱਕ ਲੰਡ ਪੇ ਮੇਰੇ ਬੈਠ
para vana se lekara Tainna takka laMDa pe mere baiTha
But from one to ten, they can all sit on my pride
ਵਨ ਐਂਡ ਓਨਲੀ ਰੱਖੀ ਮੈਨੇ ਬ੍ਰਾਂਚੇਜ਼ ਨਹੀਂ
vana aiMDa onalI rakkhI maine brAMcheja਼ nahIM
I kept only one branch, no side-hustles
ਤਭੀ ਡਾਲੀ ਪੇ ਝੂਲਤੇ ਬਣਤੇ ਟਾਰਜ਼ਨ ਭਾਈ
tabhI DAlI pe jhUlate baNate TAraja਼na bhAI
That's why those hanging on the vines try to act like Tarzan, brother
ਇਨਕਾ ਸੰਤੁਲਨ ਬਿਗਾੜ ਰੱਖਾ ਮਾਨਸਿਕ ਭਾਈ
inakA saMtulana bigA.Da rakkhA mAnasika bhAI
I've wrecked their mental balance, brother
ਸੀਨ ਕੇ ਲੌੜੇ ਲਗੇ ਹੈਂ ਔਰ ਯੇ ਮਿਊਜ਼ਿਕ ਰੌਂਗ ਸੇ ਨਹੀਂ
sIna ke lau.De lage haiM aura ye miUja਼ika rauMga se nahIM
The scene is screwed, and it's not because of "Music Wrong"
ਰਿਕ ਸੈਂਚੇਜ਼ ਲੱਤੇ ਜ਼ਿਆਦਾ ਫ਼ੈਂਸੀ ਨਹੀਂ
rika saiMcheja਼ latte ja਼iAdA pha਼aiMsI nahIM
Bringing Rick Sanchez vibes, nothing too fancy
ਹਰ ਟਾਈਮਲਾਈਨ ਮੇਂ ਓਪੀ ਇਨਕੇ ਚਾਂਸੇਜ਼ ਨਹੀਂ
hara TAImalAIna meM opI inake chAMseja਼ nahIM
In every timeline, they don't have a chance to be OP
ਏਕ ਕਲਿੱਕ ਮੇਂ ਟਰਾਂਸਫ਼ਾਰਮ ਤੂੰ ਖਾ ਕੇ ਭਈ
eka kalikka meM TarAMsapha਼Arama tUM khA ke bhaI
Transformed in one click after taking a hit
ਹਾਂ ਭਾਈ ਤੂੰ ਕੌਣ ਮੈਂ ਵੂਕੌਂਗ ਦਿਖੇ ਸਟਾਂਸਿਜ਼ ਭਾਈ ਯੈੱਸ ਸੈੱਡ
hAM bhAI tUM kauNa maiM vUkauMga dikhe saTAMsija਼ bhAI yaissa saiDDa
Yeah brother, who are you? I'm Wukong, see the stances, brother, yes said
ਉਹ ਬਚਦੀ ਦੀ ਬਾਂਹ ਮੁੜ ਗਈ
uha bachadI dI bAMha mu.Da gaI
Oh, her arm got twisted as she tried to escape
ਫੜਿਆ ਟੱਕ ਸੀ ਜੋ ਕਬੱਡੀ ਦਾ ਧਾਂਹ ਧੁੱਲ ਗਈ
pha.DiA Takka sI jo kabaDDI dA dhAMha dhulla gaI
Like a firm grip in [Kabaddi: a traditional South Asian contact sport], her dust was settled
ਉਹਦਾ ਲੱਕ ਨਾਲੋਂ ਪੱਟ ਹੈਵੀ ਸਾਹ ਭੁੱਲ ਗਈ
uhadA lakka nAloM paTTa haivI sAha bhulla gaI
Her thighs are heavier than her waist, she forgot how to breathe
ਮੁੰਡੇ ਹੁੱਡ ਦੇ ਨੀ ਰੱਖਦੇ ਨੀ ਗਾ
muMDe huDDa de nI rakkhade nI gA
The boys from the hood don't keep secrets, no girl
ਨੀ ਤਾਂਬੇ ਦੀ ਨੂੰ ਠੰਡ ਲੱਗਦੀ
nI tAMbe dI nUM ThaMDa laggadI
This copper-toned girl feels the chill
ਨਿਰੀ ਦਿੱਸਦੀ ਪਤਾਸ਼ਾ ਮੈਨੂੰ ਖੰਡ ਲੱਗਦੀ
nirI dissadI patAsa਼A mainUM khaMDa laggadI
She looks like a pure [Patasha: a traditional crystalline sugar drop], she feels like sugar to me
ਜਦੋਂ ਰੋਲ ਕਰੇ ਮੈਨੂੰ ਨੀ ਉਹ ਕਰੰਟ ਲੱਗਦੀ
jadoM rola kare mainUM nI uha karaMTa laggadI
When she rolls with me, [Ni: a gender-specific vocative used to address a woman directly], she feels like an electric current
ਮੁੰਡੇ ਹੁੱਡ ਦੇ ਨੀ ਰੱਖਦੇ ਨੀ ਗਾ
muMDe huDDa de nI rakkhade nI gA
The boys from the hood don't keep secrets, no girl