Restart - Rap

by Raftaarft Swanand Kirkire

ਤੂੰ ਮਾਡਲ ਦੀ ਤਰਜ਼ ਤੇ ਜੱਟ ਹੈ ਹਿਪ ਹੌਪ
tUM mADala dI taraja਼ te jaTTa hai hipa haupa
You follow the model's trend, but this [Jatt: a member of the land-owning agricultural community known for pride and lifestyle] is pure Hip-Hop
ਤੇਰੇ ਪਿੱਛੇ ਲੱਗੀ ਜਨਤਾ ਯਾਰਾਂ ਦੇ ਪਿੱਛੇ ਕੌਪ
tere pichChe laggI janatA yArAM de pichChe kaupa
The public follows you, but the cops are following [yours truly]
ਜੋ ਸਟੌਪ ਕਰ ਸੀ ਸੀ ਟੀ ਵੀ ਵੇਂਹਦੇ ਮਾਰ ਜ਼ੂਮ ਨੀ
jo saTaupa kara sI sI TI vI veMhade mAra ja਼Uma nI
Those who try to stop us watch the CCTV on full zoom [Ni/Nee: a gender-specific vocative used to address a woman directly]
ਗਲਾਵਿਆਂ ‘ਚ ਹੱਥ ਹੁੰਦੇ ਹੱਥਾਂ ‘ਚ ਕਾਨੂੰਨ ਤੇ ਡੱਬਾਂ ‘ਚ ਨੈਨੋਟੈਕ
galAviAM ‘cha hattha huMde hatthAM ‘cha kAnUMna te DabbAM ‘cha nainoTaika
Hands on collars, the law in our hands, and Nanotech tucked in our waists
ਜੇਬਾਂ ਡਾਲਰਾਂ ਨਾਲ ਲੱਦੀਆਂ
jebAM DAlarAM nAla laddIAM
Pockets loaded heavy with Dollars
ਅੱਗੇ ਪਿੱਛੇ ਬੁੱਗੇ ਬੁੱਗੇ ਕਰਦੀਆਂ ਬੱਗੀਆਂ
agge pichChe bugge bugge karadIAM baggIAM
In front and behind, the luxury cars hum "bugge-bugge"
ਤੇ ਬੁੱਗਿਆਂ ਨੂੰ ਲੱਭਣ ਪੁਲਿਸ ਦੀਆਂ ਗੱਡੀਆਂ ਨੀ
te buggiAM nUM labbhaNa pulisa dIAM gaDDIAM nI
And the police cruisers are out searching for those "bugge" [Ni/Nee: a gender-specific vocative used to address a woman directly]
ਇੱਥੇ ਆਇਆ ਸਾਡਾ ਸੀ ਬੈਕ ਹੋਮ ਛੱਬੀਆਂ
itthe AiA sADA sI baika homa ChabbIAM
We came here from our [Section 26: reference to Section 144/26 legal cases in Punjab] back home
ਸੋ ਛੱਡ ਆਏ ਪਿੰਡਾਂ ਨੂੰ ਮਾਵਾਂ ਦੇ ਪੁੱਤ ਝੱਲੇ
so ChaDDa Ae piMDAM nUM mAvAM de putta jhalle
So these wild sons of mothers left their villages behind
ਦਿਲ ਜੱਲੇ ਨਾ ਤਾਂ ਮੁੰਦਰੀ ਵਟਾਉਂਦੇ ਆ ਨਾ ਛੱਲੇ
dila jalle nA tAM muMdarI vaTAuMde A nA Challe
These [Dill Jalle: heart-burnt/rebellious ones] don't exchange rings or tokens of love
ਬੱਸ ਭੰਨਣ ਲਈ ਆਕੜਾਂ ਬਾਬੇ ਨੇ ਉੱਤੋਂ ਕੱਲੇ ਕੱਲੇ ਕੱਲੇ
bassa bhaMnaNa laI Aka.DAM bAbe ne uttoM kalle kalle kalle
Just to shatter others' egos, the Lord sent them down one by one
ਬਿਲਬੋਰਡ ਤੇ ਕਰਾਉਂਦੇ ਬੱਲੇ ਬੱਲੇ
bilaboraDa te karAuMde balle balle
Now they are making waves on the Billboard charts
ਥੱਲੇ ਕੁੜਤੇ ਪਜਾਮੇ ਚਿੱਟੇ ਉੱਤੇ ਗਏ ਮੋਜ਼ਾਰਟਾਂ
thalle ku.Date pajAme chiTTe utte gae moja਼AraTAM
Underneath the white tunics and trousers, they’ve outpaced Mozart
ਸਾਡੇ ਤੇ ਅੱਖ ਰੱਖਦੀਆਂ ਸਰਕਾਰੀ ਤਾਕਤਾਂ ਨੀ
sADe te akkha rakkhadIAM sarakArI tAkatAM nI
The government's powers keep a constant eye on us [Ni/Nee: a gender-specific vocative used to address a woman directly]
ਮਿਡਲ ਕਲਾਸ ਸਾਡੇ ਘਰ ਦੀ ਸਟੇਟ
miDala kalAsa sADe ghara dI saTeTa
The middle class is the state of our household
ਬਿੱਲੋ ਤਾਂ ਵੀ ਸਾਨੂੰ ਵੇਖ ਕੇ ਨੀ ਜ਼ਰਦੀ ਸਟੇਟ
billo tAM vI sAnUM vekha ke nI ja਼radI saTeTa
Even then [Billo: a term of endearment for a beautiful girl, often implying light/hazel eyes], the State cannot tolerate us
ਚੜ੍ਹਦੇ ਨੀ ਉਂਗਲਾਂ ਦੇ ਹਿੱਕਾਂ ਤੇ ਤਾਂ ਚੜ੍ਹੇ ਆਂ
cha.Dhade nI uMgalAM de hikkAM te tAM cha.Dhe AM
We didn't rise by pointing fingers, we rose by stepping on chests
ਥੱਪੜਾਂ ਦੇ ਬੈਠੇ ਕੌਨਵੈਂਟਾਂ ‘ਚ ਵੀ ਪੜ੍ਹੇ ਆਂ
thappa.DAM de baiThe kaunavaiMTAM ‘cha vI pa.Dhe AM
We've sat through [Convent schools] but were raised by the sting of slaps
ਉੱਥੇ ਕਦੇ ਇੱਥੇ ਜਣੇ ਖਣੇ ਨਾਲ ਨੀ ਬੈਠੇ
utthe kade itthe jaNe khaNe nAla nI baiThe
Back there or here, we never sat with just anyone
ਬੈਠੇ ਬੱਟ ਜਿੱਥੇ ਜਿੱਥੇ ਉੱਥੇ ਉੱਥੇ ਬਿੱਲੋ ਖੜ੍ਹੇ ਆਂ
baiThe baTTa jitthe jitthe utthe utthe billo kha.Dhe AM
But wherever [yours truly] sat, the world [Billo: a term of endearment for a beautiful girl] stood up in respect
ਨੀ ਨੰਬਰਾਂ ਤੋਂ ਅੰਬਰਾਂ ਤੇ ਹਾਈਪ ਦਾ ਸਟਾਈਲ ਵੇਖ
nI naMbarAM toM aMbarAM te hAIpa dA saTAIla vekha
Look at the style of our hype, rising from numbers to the skies
ਫੇਰ ਜਾ ਕੇ ਮਿੱਤਰਾਂ ਦੀ ਲਾਈਫ਼ ਦਾ ਸਟਾਈਲ ਵੇਖ
phera jA ke mittarAM dI lAIpha਼ dA saTAIla vekha
Then come and witness the lifestyle of [yours truly]
ਵਾਰੀ ਵਾਰੀ ਪੁੱਛਦੀ ਮੈਨੂੰ ਮੈਂ ਕਿੱਥੋਂ ਆਇਆ
vArI vArI puchChadI mainUM maiM kitthoM AiA
Time and again you ask me where I’ve come from
ਆ ਜਾ ਲੈ ਕੇ ਚੱਲਦਾਂ ਤੈਨੂੰ ਮੈਂ ਜਿੱਥੋਂ ਆਇਆ
A jA lai ke challadAM tainUM maiM jitthoM AiA
Come, let me take you back to the place I originated from
ਸਾਰੇ ਕੰਪੀਟੀਸ਼ਨ ਜਿੱਤੇ ਆ ਮੁੰਡੇ ਨੇ ਤੁਸੀਂ ਯੂਟਿਊਬ ਤੇ ਫੇਸਬੁੱਕ ਤੇ ਵੀ ਦੇਖਿਆ ਹੋਣਾ ਆਹ ਤਾੜੀਆਂ ਜ਼ੋਰਦਾਰ
sAre kaMpITIsa਼na jitte A muMDe ne tusIM yUTiUba te phesabukka te vI dekhiA hoNA Aha tA.DIAM ja਼oradAra
The boy has won every competition, you must have seen it on YouTube and Facebook, give him a loud round of applause
ਪੱਟਾਂ ਤੇ ਵੱਜੇ ਥਾਪੀ ਬੋਲੇ ਗੱਭਰੂ
paTTAM te vajje thApI bole gabbharU
Slapping his thighs in a [Thapi: traditional wrestler's gesture of defiance], the youth speaks
ਜੇ ਲਾਲ ਧਾਰੀ ਪਾਣੀਆਂ ‘ਚ ਬਾਣੀਆਂ ਤੇ ਮਿੱਟੀਆਂ ‘ਚ ਮਾਲਵਾ
je lAla dhArI pANIAM ‘cha bANIAM te miTTIAM ‘cha mAlavA
Where red-streaked waters meet the traders and the soil of [Malwa: a region of Punjab known for its distinct dialect and grit]
ਨੀ ਰਹਿੰਦੀ ਜਿੱਥੇ ਚੱਲਦੀ ਸੱਥਾਂ ਦੇ ਵਿੱਚ ਸੀਪ
nI rahiMdI jitthe challadI satthAM de vichcha sIpa
Where the game of [Siip: a traditional Punjabi card game] is played in the village squares
ਉਦਾਂ ਆਪਸੀ ਪਿਆਰ ਤੇ ਬੇਗੀ ਦੇ ਪਿੱਛੇ ਬੀਫ਼
udAM ApasI piAra te begI de pichChe bIpha਼
Usually there is love, but there’s a beef over the [Begi: the Queen card in Siip]
ਨੀ ਰੈੱਡ ਰੈੱਡ ਹੁੱਡੀ ਦੇ ਸਿਰਾਂ ‘ਚ ਸੀਗੀ ਕੰਡ
nI raiDDa raiDDa huDDI de sirAM ‘cha sIgI kaMDa
There was a stubborn pride in the heads under those red hoodies
ਬਿੱਲੋ ਮੁੰਡੇ ਪਿੰਡਾਂ ਦੇ ਕਰਾ ਗਏ ਧੰਨ ਧੰਨ
billo muMDe piMDAM de karA gae dhaMna dhaMna
[Billo: a term of endearment for a beautiful girl], the village boys have caused a frenzy
ਸਾਧ ਬੂਬਨੇ ਆਂ ਬਹਿਣ ਹਾਂ ਵਿਚਾਰਦੇ ਆਂ ਪੌਣ
sAdha bUbane AM bahiNa hAM vichArade AM pauNa
We are like wandering mystics, we sit and contemplate the winds
ਤਾਂ ਬੰਦੇ ਅਨਮੈਰਿਡ ਨੇ ਸੱਥਾਂ ਦੀਆਂ ਰੌਣਕਾਂ
tAM baMde anamairiDa ne satthAM dIAM rauNakAM
These men are [Chada: unmarried/bachelors], the life of the village gatherings
ਜੋ ਉੱਪਰਲੇ ਲਿਪ ‘ਚ ਫਸਾ ਕੇ ਹਾਥੀ ਗੋਲਾ
jo upparale lipa ‘cha phasA ke hAthI golA
Tucking [Haathi Gola: a potent brand of chewing tobacco] under their upper lip
ਨੀ ਮੁੱਛਾਂ ਤੇ ਹੱਥ ਫੇਰਦੇ ਤੇ ਕਹਿੰਦੇ ਹੋਲਾ ਹੋਲਾ
nI muchChAM te hattha pherade te kahiMde holA holA
Stroking their mustaches, they say "it's all easy, all relaxed"
ਨੀ ਪਿੰਡੇ ‘ਚ ਖੁਰੇ ਨਾਗਣੀ ਜਿਉਂ ਇੰਜਣ ‘ਚ ਕੋਲਾ
nI piMDe ‘cha khure nAgaNI jiuM iMjaNa ‘cha kolA
The [Naagni: high-grade black opium] dissolves in the body like coal in an engine
ਹੈ ਹੱਥ ਬੰਨ੍ਹੇ ਤੱਕਣੀ ਨਾ ਤੋਲ ਦਿੰਦੇ ਤੋਲਾ
hai hattha baMnhe takkaNI nA tola diMde tolA
With hands folded, their gaze can weigh your worth like a [Tola: traditional unit of weight, ~11.7g]
ਆ ਵੇਖ ਫ਼ੈਨ ਹੋ ਗਈ ਹਰੇ ਮਿਲੀ ਪਹਿਲੀ ਵਾਰੀ ਤੂੰ
A vekha pha਼aina ho gaI hare milI pahilI vArI tUM
Look, you became a fan the very first time you met
ਪੈ ਗਈ ਹੀਰੋ ਜੈੱਟ ਤੇ ਸੀ ਜੈੱਟ ਦੀ ਸਵਾਰੀ ਤੂੰ
pai gaI hIro jaiTTa te sI jaiTTa dI savArI tUM
You were a passenger on a [Jet: popular Punjabi bicycle brand], now you're on a real Jet flight
ਅੱਗੇ ਗ੍ਰੇਮੇਲ ਦੀ ਪੁੱਛੇਂ ਤੂੰ ਜੀ ਮੇਲ
agge gremela dI puchCheM tUM jI mela
Once you asked for my [G-mail], now you ask for [Gremail: legendary singer's reference]
ਕਦੇ ਠਹਿਰੀ ਠਹਿਰੀ ਆ ਕੇ ਬੁਲਾਉਂਦੀ ਫਿਰੇਂ ਤਾਰੀ ਨੂੰ
kade ThahirI ThahirI A ke bulAuMdI phireM tArI nUM
Sometimes you pause and wait just to call out to [Tari: nickname for the artist/friend]
ਹੈ ਫ਼ਨ ਪਰਕਾਸ਼ਨਰੀ ਟੱਪਾਂ ਬੱਸ ਦੋ ਕੁ ਹੀ ਆ
hai pha਼na parakAsa਼narI TappAM bassa do ku hI A
The fun is just a precaution, I only take a couple of steps
ਹੈਂਗਆਊਟ ਕਰੀਂ ਓਨਾ ਚਿਰ ਜਿੰਨਾ ਚਿਰ ਏ ਸੋਫ਼ੀਆ
haiMgaAUTa karIM onA chira jiMnA chira e sopha਼IA
Hang out only as long as you are [Sofia: sober/refined]
ਬੰਦੇ ਆ ਛੜੇ ਛਾਂਟ ਬੇਬੀ ਹੋ ਜੇ ਨਾ ਕੋਈ ਚਾਂਸ
baMde A Cha.De ChAMTa bebI ho je nA koI chAMsa
These men are elite bachelors, baby, don't think there's a chance
ਕਿਉਂਕਿ ਮੈਂ ਕੱਲ੍ਹ ਬੁੱਕ ਨਾ ਨੀ ਪੇਰ ਹੁੰਦਾ ਨੋਕੀਆ
kiuMki maiM kallha bukka nA nI pera huMdA nokIA
Because I’m like a [Nokia: reference to old durability] that can't be paired with everyone
ਆ ਜਾ ਆ ਜਾ ਤੈਨੂੰ ਬੰਦਾ ਇੱਕ ਹੋਰ ਰਿਹਾ ਮਿਲਾਉਣਾ
A jA A jA tainUM baMdA ikka hora rihA milAuNA
Come, come, let me introduce you to one more person
ਕਹਿੰਦੇ ਜਾਣਦਾ ਜੋ ਚੰਗੀ ਤਰ੍ਹਾਂ ਗਾਉਣਾ ਤੇ ਵਜਾਉਣਾ
kahiMde jANadA jo chaMgI tarhAM gAuNA te vajAuNA
They say he knows exactly how to sing and how to play
ਨਾ ਨਾ ਫ਼ੇਮ ਫ਼ੋਮ ਵਾਲਾ ਮਸਲਾ ਨਹੀਂ ਏਡਾ
nA nA pha਼ema pha਼oma vAlA masalA nahIM eDA
No, no, the issue isn't about the fame or glory
ਚੈੱਕ ਕਰ ਜਾ ਕੇ ਸੰਘਾ ਸੰਘਾ ਹੁੰਦੀ ਆ ਕੈਨੇਡਾ
chaikka kara jA ke saMghA saMghA huMdI A kaineDA
Go check, the name [Sangha: self-reference to the artist/collaborator] is echoing through Canada
ਕਹਿੰਦੇ ਮੁੰਡਾ ਕਰੇ ਅੰਬਰਾਂ ‘ਚੋਂ ਅੱਖਰਾਂ ਦੀ ਤਸਕਰੀ
kahiMde muMDA kare aMbarAM ‘choM akkharAM dI tasakarI
They say the boy smuggles alphabets straight from the heavens
ਗੋਡਿਆਂ ਦੇ ਭਾਰ ਹੋ ਕੇ ਵੇਂਹਦੀ ਇੰਡਸਟਰੀ
goDiAM de bhAra ho ke veMhadI iMDasaTarI
The entire industry watches him while down on its knees
ਜੋ ਕਹਿੰਦੀ ਬੈਠੇ ਕਾਪੀਆਂ ਤੇ ਲਾਉਂਦੇ ਜੋ ਹਿਸਾਬ
jo kahiMdI baiThe kApIAM te lAuMde jo hisAba
Those who sit with notebooks trying to calculate my worth
ਨੀ ਕਿ ਚੰਗੀ ਤਰ੍ਹਾਂ ਖੰਭ ਨੀ ਖਿਲਾਰੇ ਹਜੇ ਬਾਜ਼ ਨੇ
nI ki chaMgI tarhAM khaMbha nI khilAre haje bAja਼ ne
[Ni/Nee: a gender-specific vocative used to address a woman directly], the hawk hasn't even fully spread its wings yet
ਤੇ ਜਿੱਦਣ ਗੇਮ ਕਰ ਗਈ ਅੰਡਰਸਟੈਂਡ ਤੈਨੂੰ
te jiddaNa gema kara gaI aMDarasaTaiMDa tainUM
And the day you truly understand the game
ਮਾਲਵੇ ਦੇ ਜੱਟ ਚਾਹੁੰਦੇ ਸੂਗਾ ਹਾਲੀਵੁੱਡ
mAlave de jaTTa chAhuMde sUgA hAlIvuDDa
These [Jatts: land-owning agricultural community] from Malwa will be wanted by Hollywood

Share

More by Raftaar

View all songs →