Saah Beh Gaya
by Raftaarft Harry Rodh
ਮੁੰਡਿਆਂ ਦਾ ਧਿਆਨ ਤੇਰੇ ਤੇ ਰਹਿੰਦਾ 24 ਘੰਟੇ ਨੀ
muMDiAM dA dhiAna tere te rahiMdA 24 ghaMTe nI
The boys’ eyes are fixed on you 24 hours a day [Ni/Nee: a gender-specific vocative used to address a woman directly]
ਰਹਿੰਦੇ ਬਸ ਤੇਰੇ ਪਿੱਛੇ ਉਹ ਭੋਰਾ ਵੀ ਮੰਨਦੇ ਨੀ
rahiMde basa tere pichChe uha bhorA vI maMnade nI
They just keep trailing behind you, they don’t listen to reason at all
ਕੀਹਨੂੰ ਪਤਾ ਏ ਬੇਬੀ ਕੀਹਦੇ ਨਾਲ ਤੂੰ ਜਾਏਂਗੀ
kIhanUM patA e bebI kIhade nAla tUM jAeMgI
Who knows, baby, who you will eventually choose to go with
ਸਾਨੂੰ ਤਾਂ ਸਮਝ ਨਹੀਂ ਆਉਂਦੇ ਤੇਰੇ ਕੋਈ ਵੀ ਫੰਡੇ ਨੀ
sAnUM tAM samajha nahIM AuMde tere koI vI phaMDe nI
I just can’t understand any of your mysterious ways
ਤੇਰਾ ਕੁਝ ਜਾਣਾ ਨੀ ਸਾਡਾ ਕੁਝ ਰਹਿਣਾ ਨੀ
terA kujha jANA nI sADA kujha rahiNA nI
You won't lose a thing, but I’ll have nothing left of my own
ਮੰਨ ਲੈ ਤੂੰ ਕਹਿਣਾ ਨੀ ਕਹਿਣਾ ਨੀ ਕਹਿਣਾ ਨੀ
maMna lai tUM kahiNA nI kahiNA nI kahiNA nI
Just listen to what I’m saying, listen to me, listen to me
ਖ਼ਾਬਾਂ ਵਿਚ ਖੋਇਆ ਨੀ ਕਿੰਨੀ ਰਾਤਾਂ ਸੋਇਆ ਨੀ
kha਼AbAM vicha khoiA nI kiMnI rAtAM soiA nI
I’m lost in dreams of you, haven't slept for so many nights
ਤੇਰੇ ਕਰਕੇ ਹੋਇਆ ਨੀ ਹੋਇਆ ਨੀ ਹੋਇਆ ਨੀ
tere karake hoiA nI hoiA nI hoiA nI
It all happened because of you, it happened, it happened
ਮੁੰਡਿਆਂ ਦਾ ਸਾਹ ਬਹਿ ਗਿਆ
muMDiAM dA sAha bahi giA
The boys have been left breathless
ਮੁੰਡਿਆਂ ਦਾ ਸਾਹ ਬਹਿ ਗਿਆ
muMDiAM dA sAha bahi giA
The boys have been left breathless
ਮੁੰਡਿਆਂ ਦਾ ਸਾਹ ਬਹਿ ਗਿਆ
muMDiAM dA sAha bahi giA
The boys have been left breathless
ਤੇਰੇ ਕਰਕੇ ਨਾਰੇ ਨੀ
tere karake nAre nI
All because of you, my lady [Nare: a stylish way to address a woman]
ਮੁੰਡਿਆਂ ਦਾ ਸਾਹ ਬਹਿ ਗਿਆ
muMDiAM dA sAha bahi giA
The boys have been left breathless
ਮੁੰਡਿਆਂ ਦਾ ਸਾਹ ਬਹਿ ਗਿਆ
muMDiAM dA sAha bahi giA
The boys have been left breathless
ਮੁੰਡਿਆਂ ਦਾ ਸਾਹ ਬਹਿ ਗਿਆ
muMDiAM dA sAha bahi giA
The boys have been left breathless
ਤੇਰੇ ਕਰਕੇ ਨਾਰੇ ਨੀ
tere karake nAre nI
All because of you, my lady
ਮੌਸਮ ਸਾ ਬਣ ਗਿਆ
mausama sA baNa giA
A vibe has started to build up now
ਸਲੋ ਕਰਵਾ ਦੇ ਬੀਟ
salo karavA de bITa
Slow down the beat for a moment
ਬੇਬੀ ਨੇ ਚੜ੍ਹ ਗਈ ਤਗੜੀ ਫਿਰ ਵੀ ਕਰਵਾ ਲਈ ਰਪੀਟ
bebI ne cha.Dha gaI taga.DI phira vI karavA laI rapITa
The baby has got a strong buzz going, yet she wants the track on repeat
ਅਰੇ ਬਾਰ ਕੇ ਕੰਪਿਊਟਰ ਮੇਂ ਪਰਚਾ ਲਾਂਬਾ ਬਣ ਰਿਆ ਐ
are bAra ke kaMpiUTara meM parachA lAMbA baNa riA ai
Hey, at the bar's computer, a long bill is being generated
ਛੋਰੀ ਹੰਸ ਕੇ ਕਹਿਤੀ ਮੇਰੇ ਬਾਪ ਕਾ ਕੌਣ ਸਾ ਲਗ ਰਿਆ ਐ
ChorI haMsa ke kahitI mere bApa kA kauNa sA laga riA ai
The girl just laughs and says, "It’s not like my father is paying for it anyway"
ਬੇਬੀ ਨਾਰਾਜ਼ ਕਹਿਤੀ ਬੇਇੱਜ਼ਤੀ ਕਰਵਾਦੀ ਮੇਰੀ
bebI nArAja਼ kahitI beijja਼tI karavAdI merI
Baby gets annoyed and says, "You’ve embarrassed me in public"
ਮੈਡਮ ਯੇ ਮੈਡਮ ਵੋ ਅਰੇ ਕਹਾਂ ਗਈ ਆਜ਼ਾਦੀ ਮੇਰੀ
maiDama ye maiDama vo are kahAM gaI Aja਼AdI merI
"Madam this, madam that—hey, where did my freedom go?"
ਬੇਬੀ ਮਜ਼ਬੂਰੀ ਹੈ ਬਣਾਣਾ ਪੜਤਾ ਹੈ
bebI maja਼bUrI hai baNANA pa.DatA hai
Baby, it’s a necessity, I have to make these kinds of tracks
ਪਬਲਿਕ ਹਿੱਟ ਯਹੀ ਕਰਤੀ ਹੈ ਜੀ ਗਾਣਾ ਪੜਤਾ ਹੈ
pabalika hiTTa yahI karatI hai jI gANA pa.DatA hai
This is what the public makes a hit, so I have to sing it
ਚੱਲ ਕੋਈ ਨਾ ਡਾਂਸ ਕਰੇਂਗੇ ਤੇਜ਼ ਕਰਾ ਦੋ ਬਾਜੇ ਨੇ
challa koI nA DAMsa kareMge teja਼ karA do bAje ne
Forget it, let’s just dance, crank up the speakers loud
ਦੇਖੋ ਜੀ ਜੋੜੀ ਅਪਣੀ ਰਾਣੀ ਮਿਲ ਗਈ ਰਾਜੇ ਨੇ
dekho jI jo.DI apaNI rANI mila gaI rAje ne
Look at this pair, the King has finally found his Queen
ਬੇਬੀ ਸੈਂਟਰ ਮੇਂ ਆ ਜਾ ਬੜੀਆ ਸਾ ਸਟੈਪ ਦਿਖਾ ਜਾ
bebI saiMTara meM A jA ba.DIA sA saTaipa dikhA jA
Baby, come to the center and show me a killer move
ਡਾਂਸ ਫਲੋਰ ਯੇ ਸਾਰਾ ਤੇਰਾ ਹਟ ਜਾਤਾ ਉਪਾਛੇ ਨੇ
DAMsa phalora ye sArA terA haTa jAtA upAChe ne
This entire dance floor is yours, everyone else move back
ਮੁੰਡਿਆਂ ਦਾ ਸਾਹ ਬਹਿ ਗਿਆ
muMDiAM dA sAha bahi giA
The boys have been left breathless
ਮੁੰਡਿਆਂ ਦਾ ਸਾਹ ਬਹਿ ਗਿਆ
muMDiAM dA sAha bahi giA
The boys have been left breathless
ਮੁੰਡਿਆਂ ਦਾ ਸਾਹ ਬਹਿ ਗਿਆ
muMDiAM dA sAha bahi giA
The boys have been left breathless
ਤੇਰੇ ਕਰਕੇ ਨਾਰੇ ਨੀ
tere karake nAre nI
All because of you, my lady
ਸਾਨੂੰ ਪਤਾ ਏ ਸਾਡੇ ਕਰਕੇ ਸੈਂਟ ਤੂੰ ਲਾਉਂਦੀ ਏ
sAnUM patA e sADe karake saiMTa tUM lAuMdI e
I know you only wear that perfume because of us
ਤੇਰੇ ਤੇ ਨਜ਼ਰ ਪਵੇ ਤਾਂਹੀ ਤੂੰ ਸਟ੍ਰੈਟਾ ਪਾਉਂਦੀ ਏ
tere te naja਼ra pave tAMhI tUM saTraiTA pAuMdI e
When our eyes fall on you, that's when you flaunt your style
ਗੱਡੀ ਦੇ ਟਾਇਰ ਲਾਣੇ ਪੈਂਦੇ ਨਵੇਂ ਰੋਜ਼ ਨੀ
gaDDI de TAira lANe paiMde naveM roja਼ nI
I have to change my car tires every single day
ਅਪਣੇ ਪਿੱਛੇ ਤੂੰ ਇੰਨੀ ਗੇੜੀਆਂ ਲਵਾਉਣੀ ਏ
apaNe pichChe tUM iMnI ge.DIAM lavAuNI e
Because you make me do so many laps [Gedi: a slow drive to see or be seen] behind you
ਤੇਰਾ ਕੁਝ ਜਾਣਾ ਨੀ ਸਾਡਾ ਕੁਝ ਰਹਿਣਾ ਨੀ
terA kujha jANA nI sADA kujha rahiNA nI
You won't lose a thing, but I’ll have nothing left of my own
ਮੰਨ ਲੈ ਤੂੰ ਕਹਿਣਾ ਨੀ ਕਹਿਣਾ ਨੀ ਕਹਿਣਾ ਨੀ
maMna lai tUM kahiNA nI kahiNA nI kahiNA nI
Just listen to what I’m saying, listen to me, listen to me
ਖ਼ਾਬਾਂ ਵਿਚ ਖੋਇਆ ਨੀ ਕਿੰਨੀ ਰਾਤਾਂ ਸੋਇਆ ਨੀ
kha਼AbAM vicha khoiA nI kiMnI rAtAM soiA nI
I’m lost in dreams of you, haven't slept for so many nights
ਤੇਰੇ ਕਰਕੇ ਹੋਇਆ ਨੀ ਹੋਇਆ ਨੀ ਹੋਇਆ ਨੀ
tere karake hoiA nI hoiA nI hoiA nI
It all happened because of you, it happened, it happened
ਮੁੰਡਿਆਂ ਦਾ ਸਾਹ ਬਹਿ ਗਿਆ
muMDiAM dA sAha bahi giA
The boys have been left breathless
ਮੁੰਡਿਆਂ ਦਾ ਸਾਹ ਬਹਿ ਗਿਆ
muMDiAM dA sAha bahi giA
The boys have been left breathless
ਮੁੰਡਿਆਂ ਦਾ ਸਾਹ ਬਹਿ ਗਿਆ
muMDiAM dA sAha bahi giA
The boys have been left breathless
ਤੇਰੇ ਕਰਕੇ ਨਾਰੇ ਨੀ
tere karake nAre nI
All because of you, my lady
ਮੁੰਡਿਆਂ ਦਾ ਸਾਹ ਬਹਿ ਗਿਆ
muMDiAM dA sAha bahi giA
The boys have been left breathless
ਮੁੰਡਿਆਂ ਦਾ ਸਾਹ ਬਹਿ ਗਿਆ
muMDiAM dA sAha bahi giA
The boys have been left breathless
ਮੁੰਡਿਆਂ ਦਾ ਸਾਹ ਬਹਿ ਗਿਆ
muMDiAM dA sAha bahi giA
The boys have been left breathless
ਤੇਰੇ ਕਰਕੇ ਨਾਰੇ ਨੀ
tere karake nAre nI
All because of you, my lady
ਤੇਰੇ ਕਰਕੇ ਨਾਰੇ ਨੀ
tere karake nAre nI
All because of you, my lady
ਤੇਰਾ ਕੁਝ ਜਾਣਾ ਨੀ ਸਾਡਾ ਕੁਝ ਰਹਿਣਾ ਨੀ
terA kujha jANA nI sADA kujha rahiNA nI
You won't lose a thing, but I’ll have nothing left of my own
ਮੰਨ ਲੈ ਤੂੰ ਕਹਿਣਾ ਨੀ ਕਹਿਣਾ ਨੀ ਕਹਿਣਾ ਨੀ
maMna lai tUM kahiNA nI kahiNA nI kahiNA nI
Just listen to what I’m saying, listen to me, listen to me
ਖ਼ਾਬਾਂ ਵਿਚ ਖੋਇਆ ਨੀ ਕਿੰਨੀ ਰਾਤਾਂ ਸੋਇਆ ਨੀ
kha਼AbAM vicha khoiA nI kiMnI rAtAM soiA nI
I’m lost in dreams of you, haven't slept for so many nights
ਤੇਰੇ ਕਰਕੇ ਹੋਇਆ ਨੀ ਹੋਇਆ ਨੀ ਹੋਇਆ ਨੀ
tere karake hoiA nI hoiA nI hoiA nI
It all happened because of you, it happened, it happened
ਮੁੰਡਿਆਂ ਦਾ ਸਾਹ ਬਹਿ ਗਿਆ
muMDiAM dA sAha bahi giA
The boys have been left breathless
ਮੁੰਡਿਆਂ ਦਾ ਸਾਹ ਬਹਿ ਗਿਆ
muMDiAM dA sAha bahi giA
The boys have been left breathless
ਮੁੰਡਿਆਂ ਦਾ ਸਾਹ ਬਹਿ ਗਿਆ
muMDiAM dA sAha bahi giA
The boys have been left breathless
ਤੇਰੇ ਕਰਕੇ ਨਾਰੇ ਨੀ
tere karake nAre nI
All because of you, my lady
ਮੁੰਡਿਆਂ ਦਾ ਸਾਹ ਬਹਿ ਗਿਆ
muMDiAM dA sAha bahi giA
The boys have been left breathless
ਮੁੰਡਿਆਂ ਦਾ ਸਾਹ ਬਹਿ ਗਿਆ
muMDiAM dA sAha bahi giA
The boys have been left breathless
ਮੁੰਡਿਆਂ ਦਾ ਸਾਹ ਬਹਿ ਗਿਆ
muMDiAM dA sAha bahi giA
The boys have been left breathless
ਤੇਰੇ ਕਰਕੇ ਨਾਰੇ ਨੀ
tere karake nAre nI
All because of you, my lady