Tere Wargi Nai Ae

by Raftaar

ਸ਼ੀ ਇਜ਼ ਨੌਟ ਲਾਈਕ ਯੂ
sa਼I ija਼ nauTa lAIka yU
She is not like you
ਆਈ ਸਪੋਜ਼ ਲਾਈਕ ਯੂ
AI sapoja਼ lAIka yU
I suppose like you
ਆਈ ਸਪੋਜ਼ ਲਾਈਕ ਯੂ
AI sapoja਼ lAIka yU
I suppose like you
ਸ਼ੀ ਇਜ਼ ਨੌਟ ਲਾਈਕ ਯੂ
sa਼I ija਼ nauTa lAIka yU
She is not like you
ਹੋ...
ho...
Ho...
ਰਫ਼ਤਾਰ ਤੇਰਾ ਪਿਆਰ ਬੇਬੀ
rapha਼tAra terA piAra bebI
Raftaar [Self-reference to the artist/rapper], your love baby
ਹੋ...
ho...
Ho...
ਰਫ਼ਤਾਰ ਤੇਰਾ ਪਿਆਰ ਬੇਬੀ
rapha਼tAra terA piAra bebI
Raftaar [Self-reference to the artist/rapper], your love baby
ਰੱਬ ਨੇ ਜਬ ਭੀ ਥਾ ਹੁਸਨ ਬਨਾਇਆ ਤੇਰਾ ਉਸਨੇ ਕਹੀਂ ਭੀ ਕੋਈ ਛੋੜੀ ਨਾ ਕਸਰ
rabba ne jaba bhI thA husana banAiA terA usane kahIM bhI koI Cho.DI nA kasara
When God was crafting beauty, He left no stone unturned in making yours
ਮੁਝੇ ਐਸਾ ਕੋਈ ਰੋਗ ਹੁਆ ਹੈ ਅਬ ਕਿਸੀ ਭੀ ਇਲਾਜ ਕਾ ਹੋਤਾ ਨਾ ਅਸਰ
mujhe aisA koI roga huA hai aba kisI bhI ilAja kA hotA nA asara
I’ve caught such a sickness now that no remedy has any effect
ਚਾਹੇ ਮੁਝੇ ਕੈਦ ਕਰਾ ਦੋ ਮੁਝੇ ਰੋਕੋ ਜ਼ਰਾ ਮੁਝੇ ਕੋਈ ਵੈਦ ਬੁਲਾ ਦੋ
chAhe mujhe kaida karA do mujhe roko ja਼rA mujhe koI vaida bulA do
Go ahead and imprison me, stop me a little, or call for a healer
ਨਹੀਂ ਤੋ ਮੇਰਾ ਮੇਲ ਕਰਾ ਦੋ ਕਿਉਂਕਿ ਔਰ ਨਾ ਮੁਝਸੇ ਹੋਨੇ ਵਾਲਾ ਸਬਰ
nahIM to merA mela karA do kiuMki aura nA mujhase hone vAlA sabara
Otherwise, just unite me with her, because I can't hold my patience any longer
ਉਹਦੀ ਚਾਲ-ਢਾਲ ਗਾਲ਼ ਵਾਲ ਸਾਰਾ ਕੁਝ ਹੀ ਕਮਾਲ
uhadI chAla-DhAla gAla਼ vAla sArA kujha hI kamAla
Her gait, her demeanor, her talk, and her hair—everything is just magnificent
ਮੈਂ ਕਿਹਾ ਜੀ ਇੱਕ ਦਮ ਵਧੀਆ
maiM kihA jI ikka dama vadhIA
I said, she is absolutely top-notch
ਉਹਦਾ ਰੂਪ-ਰੰਗ ਸੂਟ-ਢੰਗ ਸਾਰਿਆਂ ਨੂੰ ਕਰੇ ਦੰਗ
uhadA rUpa-raMga sUTa-DhaMga sAriAM nUM kare daMga
Her form, her color, the way she carries her suit—she leaves everyone stunned
ਸਭ ਨੂੰ ਬੁਖ਼ਾਰ ਉਹਦਾ ਚੜ੍ਹਿਆ
sabha nUM bukha਼Ara uhadA cha.DhiA
Everyone has caught a fever for her charm
ਉਹਦੇ ਵਿਚ ਵੀ ਆ ਸਾਰੀ ਗੱਲਬਾਤ ਜੀ
uhade vicha vI A sArI gallabAta jI
She has all the charisma and "it-factor" too
ਉਹ ਤਾਂ ਦਿਨ ਨੂੰ ਵੀ ਕਰ ਦਿੰਦੀ ਰਾਤ ਜੀ
uha tAM dina nUM vI kara diMdI rAta jI
She is the type who can turn the day into night
ਸਾਰੇ ਮੁੰਡੇ ਉਹਦਾ ਮੰਗਦੇ ਨੇ ਸਾਥ ਜੀ
sAre muMDe uhadA maMgade ne sAtha jI
All the boys crave her company
ਪਰ ਤੇਰੇ ਅੱਗੇ ਉਹਦੀ ਕੋਈ ਨਹੀਂ ਔਕਾਤ
para tere agge uhadI koI nahIM aukAta
But in front of you, she has no standing [Aukaat: status/worth/rank]
ਕਿਉਂਕਿ ਉਹ ਤੇਰੇ ਵਰਗੀ ਨਹੀਂ ਹੈ
kiuMki uha tere varagI nahIM hai
Because she is nothing like you
ਕਿਉਂਕਿ ਉਹ ਤੇਰੇ ਵਰਗੀ ਨਹੀਂ ਹੈ
kiuMki uha tere varagI nahIM hai
Because she is nothing like you
ਸ਼ੀ ਇਜ਼ ਨੌਟ ਲਾਈਕ ਯੂ
sa਼I ija਼ nauTa lAIka yU
She is not like you
ਉਹ ਤੇਰੇ ਵਰਗੀ ਨਹੀਂ ਹੈ
uha tere varagI nahIM hai
She is nothing like you
ਕਿਉਂਕਿ ਉਹ ਤੇਰੇ ਵਰਗੀ ਨਹੀਂ ਹੈ
kiuMki uha tere varagI nahIM hai
Because she is nothing like you
ਆਈ ਸਪੋਜ਼ ਲਾਈਕ ਯੂ
AI sapoja਼ lAIka yU
I suppose like you
ਆਹ ਗੱਲ ਵੀ ਸਹੀ ਹੈ
Aha galla vI sahI hai
This point is actually true
ਸਭ ਕੁਝ ਸੋਹਣੀ ਲੱਗਦੀ ਨਹੀਂ ਹੈ
sabha kujha sohaNI laggadI nahIM hai
Not everything feels beautiful to me
ਸ਼ੀ ਇਜ਼ ਨੌਟ ਲਾਈਕ ਯੂ
sa਼I ija਼ nauTa lAIka yU
She is not like you
ਉਹ ਤੇਰੇ ਵਰਗੀ ਨਹੀਂ ਹੈ
uha tere varagI nahIM hai
She is nothing like you
ਕਿਉਂਕਿ ਉਹ ਤੇਰੇ ਵਰਗੀ ਨਹੀਂ ਹੈ
kiuMki uha tere varagI nahIM hai
Because she is nothing like you
ਸ਼ੀ ਇਜ਼ ਨੌਟ ਲਾਈਕ ਯੂ
sa਼I ija਼ nauTa lAIka yU
She is not like you
ਸ਼ੀ ਇਜ਼ ਨੌਟ ਲਾਈਕ ਯੂ
sa਼I ija਼ nauTa lAIka yU
She is not like you
ਆਈ ਸਪੋਜ਼ ਲਾਈਕ ਯੂ
AI sapoja਼ lAIka yU
I suppose like you
ਸ਼ੀ ਇਜ਼ ਨੌਟ ਲਾਈਕ ਯੂ
sa਼I ija਼ nauTa lAIka yU
She is not like you
ਰਾਈਟ ਕੋ ਸਵਾਈਪ ਕੀਆ ਥਾ
rAITa ko savAIpa kIA thA
I had swiped right on you
ਦੇਖਤੇ ਹੀ ਤੁਝੇ ਮੈਂ ਲਾਈਕ ਕੀਆ ਥਾ
dekhate hI tujhe maiM lAIka kIA thA
The moment I saw you, I liked you
ਤੁਝੀ ਸੇ ਹੀ ਦਿਲ ਹੈ ਲਗਾਨਾ
tujhI se hI dila hai lagAnA
It’s only you I want to give my heart to
ਤਭੀ ਕੇ ਤਭੀ ਯੇ ਡਿਸਾਈਡ ਕੀਆ ਥਾ
tabhI ke tabhI ye DisAIDa kIA thA
I decided that right then and there
ਰਾਈਟ ਕੋ ਸਵਾਈਪ ਕੀਆ ਥਾ
rAITa ko savAIpa kIA thA
I had swiped right on you
ਦੇਖਤੇ ਹੀ ਤੁਝੇ ਮੈਂ ਲਾਈਕ ਕੀਆ ਥਾ
dekhate hI tujhe maiM lAIka kIA thA
The moment I saw you, I liked you
ਤੁਝੀ ਸੇ ਹੀ ਦਿਲ ਹੈ ਲਗਾਨਾ
tujhI se hI dila hai lagAnA
It’s only you I want to give my heart to
ਤਭੀ ਕੇ ਤਭੀ ਯੇ ਡਿਸਾਈਡ ਕੀਆ ਥਾ
tabhI ke tabhI ye DisAIDa kIA thA
I decided that right then and there
ਉਹਦੇ ਵਿਚ ਵੀ ਆ ਸਾਰੀ ਗੱਲਬਾਤ ਜੀ
uhade vicha vI A sArI gallabAta jI
She has all the charisma and "it-factor" too
ਉਹ ਤਾਂ ਦਿਨ ਨੂੰ ਵੀ ਕਰ ਦਿੰਦੀ ਰਾਤ ਜੀ
uha tAM dina nUM vI kara diMdI rAta jI
She is the type who can turn the day into night
ਸਾਰੇ ਮੁੰਡੇ ਉਹਦਾ ਮੰਗਦੇ ਨੇ ਸਾਥ ਜੀ
sAre muMDe uhadA maMgade ne sAtha jI
All the boys crave her company
ਪਰ ਤੇਰੇ ਅੱਗੇ ਉਹਦੀ ਕੋਈ ਨਹੀਂ ਔਕਾਤ
para tere agge uhadI koI nahIM aukAta
But in front of you, she has no standing [Aukaat: status/worth/rank]
ਕਿਉਂਕਿ ਉਹ ਤੇਰੇ ਵਰਗੀ ਨਹੀਂ ਹੈ
kiuMki uha tere varagI nahIM hai
Because she is nothing like you
ਕਿਉਂਕਿ ਉਹ ਤੇਰੇ ਵਰਗੀ ਨਹੀਂ ਹੈ
kiuMki uha tere varagI nahIM hai
Because she is nothing like you
ਸ਼ੀ ਇਜ਼ ਨੌਟ ਲਾਈਕ ਯੂ
sa਼I ija਼ nauTa lAIka yU
She is not like you
ਉਹ ਤੇਰੇ ਵਰਗੀ ਨਹੀਂ ਹੈ
uha tere varagI nahIM hai
She is nothing like you
ਕਿਉਂਕਿ ਉਹ ਤੇਰੇ ਵਰਗੀ ਨਹੀਂ ਹੈ
kiuMki uha tere varagI nahIM hai
Because she is nothing like you
ਆਈ ਸਪੋਜ਼ ਲਾਈਕ ਯੂ
AI sapoja਼ lAIka yU
I suppose like you
ਆਹ ਗੱਲ ਵੀ ਸਹੀ ਹੈ
Aha galla vI sahI hai
This point is actually true
ਸਭ ਕੁਝ ਸੋਹਣੀ ਲੱਗਦੀ ਨਹੀਂ ਹੈ
sabha kujha sohaNI laggadI nahIM hai
Not everything feels beautiful to me
ਸ਼ੀ ਇਜ਼ ਨੌਟ ਲਾਈਕ ਯੂ
sa਼I ija਼ nauTa lAIka yU
She is not like you
ਉਹ ਤੇਰੇ ਵਰਗੀ ਨਹੀਂ ਹੈ
uha tere varagI nahIM hai
She is nothing like you
ਕਿਉਂਕਿ ਉਹ ਤੇਰੇ ਵਰਗੀ ਨਹੀਂ ਹੈ
kiuMki uha tere varagI nahIM hai
Because she is nothing like you
ਸ਼ੀ ਇਜ਼ ਨੌਟ ਲਾਈਕ ਯੂ
sa਼I ija਼ nauTa lAIka yU
She is not like you
ਆਈ ਸਪੋਜ਼ ਲਾਈਕ ਯੂ
AI sapoja਼ lAIka yU
I suppose like you
ਸ਼ੀ ਇਜ਼ ਨੌਟ ਲਾਈਕ ਯੂ
sa਼I ija਼ nauTa lAIka yU
She is not like you
ਆਈ ਸਪੋਜ਼ ਲਾਈਕ ਯੂ
AI sapoja਼ lAIka yU
I suppose like you

Share

More by Raftaar

View all songs →