Munde Mar Jaange

by Raghveer Bolift Bohemia, Happy Raikoti

ਸੁਣ ਗੋਰੀਏ ਨੀ ਗੱਲ ਸੁਣ ਗੋਰੀਏ
suNa gorIe nI galla suNa gorIe
Listen, fair maiden [Ni: a gender-specific vocative used to address a woman directly], listen to what I say
ਸੁੱਟਦੀ ਐਂ ਮੁੰਡੇ ਚੁਣ ਚੁਣ ਗੋਰੀਏ
suTTadI aiM muMDe chuNa chuNa gorIe
You are picking out and striking down boys one by one
ਸੁਣ ਗੋਰੀਏ ਨੀ ਗੱਲ ਸੁਣ ਗੋਰੀਏ
suNa gorIe nI galla suNa gorIe
Listen, fair maiden, listen to what I say
ਸੁੱਟਦੀ ਐਂ ਮੁੰਡੇ ਚੁਣ ਚੁਣ ਗੋਰੀਏ
suTTadI aiM muMDe chuNa chuNa gorIe
You are picking out and striking down boys one by one
ਹੋ ਤੇਰੀ ਅੱਖ ਚੋਂ ਹੋ ਚੱਲੇ ਬੈਕਫ਼ਾਇਰ
ho terI akkha choM ho challe baikapha਼Aira
Your gaze is backfiring like a loaded gun
ਹੋ ਉੱਤੋਂ ਕਾਰ ਨੀ ਸੇਫ਼ ਬੈਂਟਲੀ
ho uttoM kAra nI sepha਼ baiMTalI
And on top of that, you sit in an unsafe Bentley car
ਹੋ ਅੱਖ ਦੇਖ ਘੁਮਾਇਆ ਕਰੋ ਜੀ
ho akkha dekha ghumAiA karo jI
Please watch where you turn your eyes
ਹੋ ਦਿਲ ਸਾਡੇ ਡਰ ਜਾਣਗੇ
ho dila sADe Dara jANage
Or our hearts will surely tremble in fear
ਹੋ ਤੁਸੀਂ ਤੁਰ ਕੇ ਨਾ ਆਇਆ ਕਰੋ ਜੀ
ho tusIM tura ke nA AiA karo jI
Please don't come out just walking like that
ਲੱਕ ਘੱਟ ਮਟਕਾਇਆ ਕਰੋ ਜੀ
lakka ghaTTa maTakAiA karo jI
And sway your waist a little less while you move
ਹੋ ਨਾ ਨਾ ਤੁਰ ਕੇ ਨਾ ਆਇਆ ਕਰੋ ਜੀ
ho nA nA tura ke nA AiA karo jI
No, no, don't come out walking like that
ਹੋ ਸੱਚੀਂ ਮੁੰਡੇ ਮਰ ਜਾਣਗੇ
ho sachchIM muMDe mara jANage
Truly, the boys will end up dead
ਹੋ ਸੱਚੀਂ ਮੁੰਡੇ ਮਰ ਜਾਣਗੇ
ho sachchIM muMDe mara jANage
Truly, the boys will end up dead
ਘਰ ਤੇਰੇ ਮੂਹਰੇ ਬਿੱਲੋ ਰਾਊਂਡ ਲਾਉਂਦੀਆਂ ਨੀ ਪੋਰਸ਼ਾਂ ਫ਼ਰਾਰੀਆਂ
ghara tere mUhare billo rAUMDa lAuMdIAM nI porasa਼AM pha਼rArIAM
Porsches and Ferraris are making rounds in front of your house [Billo: a term of endearment for a beautiful girl]
ਪੀ.ਜੀ.ਆਈ. ਵਿਚ ਐਡਮਿਟ ਹੋ ਗਿਆ ਤੂੰ ਜਿਹਨੂੰ ਅੱਖਾਂ ਮਾਰੀਆਂ
pI.jI.AI. vicha aiDamiTa ho giA tUM jihanUM akkhAM mArIAM
The one you winked at has been admitted to the PGI [PGI: Post Graduate Institute of Medical Education and Research, a major hospital in Chandigarh]
ਘਰ ਤੇਰੇ ਮੂਹਰੇ ਬਿੱਲੋ ਰਾਊਂਡ ਲਾਉਂਦੀਆਂ ਨੀ ਪੋਰਸ਼ਾਂ ਫ਼ਰਾਰੀਆਂ
ghara tere mUhare billo rAUMDa lAuMdIAM nI porasa਼AM pha਼rArIAM
Porsches and Ferraris are making rounds in front of your house
ਪੀ.ਜੀ.ਆਈ. ਵਿਚ ਐਡਮਿਟ ਹੋ ਗਿਆ ਤੂੰ ਜਿਹਨੂੰ ਡੇਟਾਂ ਮਾਰੀਆਂ
pI.jI.AI. vicha aiDamiTa ho giA tUM jihanUM DeTAM mArIAM
The one you gave "dates" to has been admitted to the PGI
ਹੋ ਤੁਹਾਡੀ ਗੈਲਰੀ ਵਾਲੀ ਵਿੰਡੋ ਨੂੰ ਹੋ ਕੋਈ ਪੱਕੀ ਕੁੰਡੀ ਲਾਇਆ ਕਰੋ ਜੀ
ho tuhADI gailarI vAlI viMDo nUM ho koI pakkI kuMDI lAiA karo jI
You should keep the latch of your gallery window firmly locked
ਇਹ ਸਾਲੇ ਕੇਸ ਕਰ ਜਾਣਗੇ
iha sAle kesa kara jANage
These rivals [Saale: Playful taunt to other suitors] will file a legal case against you
ਹੋ ਤੁਸੀਂ ਤੁਰ ਕੇ ਨਾ ਆਇਆ ਕਰੋ ਜੀ
ho tusIM tura ke nA AiA karo jI
Please don't come out just walking like that
ਲੱਕ ਘੱਟ ਮਟਕਾਇਆ ਕਰੋ ਜੀ
lakka ghaTTa maTakAiA karo jI
And sway your waist a little less while you move
ਹੋ ਨਾ ਨਾ ਤੁਰ ਕੇ ਨਾ ਆਇਆ ਕਰੋ ਜੀ
ho nA nA tura ke nA AiA karo jI
No, no, don't come out walking like that
ਹੋ ਸੱਚੀਂ ਮੁੰਡੇ ਮਰ ਜਾਣਗੇ
ho sachchIM muMDe mara jANage
Truly, the boys will end up dead
ਸੋਹਣੀਏ ਨੀ ਟੋਰ ਤੇਰੀ ਕੈਟਵਾਕ ਲੱਗੇ ਟ੍ਰੈਫ਼ਿਕ ਜੈਮ ਰੋਡਬਲੌਕ
sohaNIe nI Tora terI kaiTavAka lagge Traipha਼ika jaima roDabalauka
Beautiful girl, your gait feels like a catwalk, causing traffic jams and roadblocks
ਤੁਰਦੀ ਵੇਖ ਥਰੂ ਬੈਕ ਤੋਂ ਮੁੰਡੇ ਮਰ ਗਏ ਸਾਰੇ ਹਾਰਟ ਅਟੈਕ ਤੋਂ
turadI vekha tharU baika toM muMDe mara gae sAre hAraTa aTaika toM
Seeing you walk from the back, boys are dying of heart attacks
ਚੜ੍ਹਿਆ ਤੇਰਾ ਜ਼ਨੂਨ ਮੁੰਡਿਆਂ ਨੂੰ ਰੋਕ ਨਾ ਪਾਏ ਮੌਤ
cha.DhiA terA ja਼nUna muMDiAM nUM roka nA pAe mauta
A frenzy for you has gripped the boys, and even death can't stop them
ਪੁੱਠੇ ਚੱਲਣ ਤੇਰੇ ਸਟੈੱਪ ਕਰਨ ਮਾਈਕਲ ਜੈਕਸਨ ਮੂਨਵਾਕ
puTThe challaNa tere saTaippa karana mAIkala jaikasana mUnavAka
Your steps move in reverse, doing the Michael Jackson moonwalk
ਉਹ ਤੇਰਾ ਨਖਰਾ ਰੁਕੇ ਨਾ
uha terA nakharA ruke nA
That charm of yours never stops
ਦਾਰੂ ਸਾਡੀ ਮੁੱਕੇ ਨਾ
dArU sADI mukke nA
And our liquor never runs out
ਬਈ ਟੱਲੀ ਹੋ ਗਏ ਪੀ ਕੇ ਸਾਨੂੰ ਅੱਗੇ ਪਿੱਛੇ ਦਿੱਸੇ ਨਾ
baI TallI ho gae pI ke sAnUM agge pichChe disse nA
We’ve become so intoxicated [Talli: heavily drunk] that we can't see what's ahead or behind
ਹੁਣ ਜ਼ਹਿਰ ਜੋ ਤੂੰ ਦੇ ਦੇ ਉਹ ਵੀ ਆਪਾਂ ਪੀ ਲੈਣਾ
huNa ja਼hira jo tUM de de uha vI ApAM pI laiNA
Now, even if you offer us poison, we’ll drink it up
ਮੁੰਡੇ ਮਰ ਜਾਣਗੇ ਹੋਰ ਜੀ ਕੇ ਆਪਾਂ ਕੀ ਲੈਣਾ
muMDe mara jANage hora jI ke ApAM kI laiNA
The boys will die anyway, what’s the point of living more?
ਡੇਂਜਰਸ ਮੋੜ ਉੱਤੇ ਲਾ ਕੇ ਰੱਖਦੀ ਤੂੰ ਗੱਲ੍ਹਾਂ ਪਿੰਕ ਗੋਰੀਏ
DeMjarasa mo.Da utte lA ke rakkhadI tUM gallhAM piMka gorIe
You keep your pink cheeks perched on a dangerous turn, fair maiden
ਹੈਪੀ ਰਾਏਕੋਟੀ ਵੀ ਹਿਲਾ ਕੇ ਰੱਖਤਾ ਤੂੰ ਐਡੇ ਲਿੰਕ ਗੋਰੀਏ
haipI rAekoTI vI hilA ke rakkhatA tUM aiDe liMka gorIe
You’ve even shaken up [Self-reference to the song's lyricist Happy Raikoti], despite his massive connections
ਡੇਂਜਰਸ ਮੋੜ ਉੱਤੇ ਲਾ ਕੇ ਰੱਖਦੀ ਤੂੰ ਗੱਲ੍ਹਾਂ ਪਿੰਕ ਗੋਰੀਏ
DeMjarasa mo.Da utte lA ke rakkhadI tUM gallhAM piMka gorIe
You keep your pink cheeks perched on a dangerous turn, fair maiden
ਹੈਪੀ ਰਾਏਕੋਟੀ ਵੀ ਹਿਲਾ ਕੇ ਰੱਖਤਾ ਤੂੰ ਐਡੇ ਲਿੰਕ ਗੋਰੀਏ
haipI rAekoTI vI hilA ke rakkhatA tUM aiDe liMka gorIe
You’ve even shaken up Happy Raikoti, despite his massive connections
ਰਿਕੁਐਸਟ ਐ ਤੁਹਾਡੇ ਸਾਹਮਣੇ ਐਨੀ ਅੱਤ ਨਾ ਕਰਾਇਆ ਕਰੋ ਜੀ
rikuaisaTa ai tuhADe sAhamaNe ainI atta nA karAiA karo jI
It's a request to you, don't cause such a storm [Att: wrecking havoc/causing a frenzy]
ਹੋ ਕਿੰਨੇ ਸੂਲੀ ਚੜ੍ਹ ਜਾਣਗੇ
ho kiMne sUlI cha.Dha jANage
Think of how many will be sent to the gallows
ਹੋ ਤੁਸੀਂ ਤੁਰ ਕੇ ਨਾ ਆਇਆ ਕਰੋ ਜੀ
ho tusIM tura ke nA AiA karo jI
Please don't come out just walking like that
ਲੱਕ ਘੱਟ ਮਟਕਾਇਆ ਕਰੋ ਜੀ
lakka ghaTTa maTakAiA karo jI
And sway your waist a little less while you move
ਹੋ ਨਾ ਨਾ ਤੁਰ ਕੇ ਨਾ ਆਇਆ ਕਰੋ ਜੀ
ho nA nA tura ke nA AiA karo jI
No, no, don't come out walking like that
ਹੋ ਸੱਚੀਂ ਮੁੰਡੇ ਮਰ ਜਾਣਗੇ
ho sachchIM muMDe mara jANage
Truly, the boys will end up dead
ਉਹ ਤੇਰਾ ਨਖਰਾ ਰੁਕੇ ਨਾ
uha terA nakharA ruke nA
That charm of yours never stops
ਦਾਰੂ ਸਾਡੀ ਮੁੱਕੇ ਨਾ
dArU sADI mukke nA
And our liquor never runs out
ਬਈ ਟੱਲੀ ਹੋ ਗਏ ਪੀ ਕੇ ਸਾਨੂੰ ਅੱਗੇ ਪਿੱਛੇ ਦਿੱਸੇ ਨਾ
baI TallI ho gae pI ke sAnUM agge pichChe disse nA
We’ve become so intoxicated that we can't see what's ahead or behind
ਹੁਣ ਜ਼ਹਿਰ ਜੋ ਤੂੰ ਦੇ ਦੇ ਉਹ ਵੀ ਆਪਾਂ ਪੀ ਲੈਣਾ
huNa ja਼hira jo tUM de de uha vI ApAM pI laiNA
Now, even if you offer us poison, we’ll drink it up
ਮੁੰਡੇ ਮਰ ਜਾਣਗੇ ਹੋਰ ਜੀ ਕੇ ਆਪਾਂ ਕੀ ਲੈਣਾ
muMDe mara jANage hora jI ke ApAM kI laiNA
The boys will die anyway, what’s the point of living more?

Share

More by Raghveer Boli

View all songs →