Dhola

by Rahat Fateh Ali Khanft Gippy Grewal, Tania

ਸੱਜਣਾ ਜੱਗ ਤੇ ਸਭ ਤੋਂ ਪਹਿਲਾਂ
sajjaNA jagga te sabha toM pahilAM
My soulmate, in this entire world
ਇਸ਼ਕ ਖ਼ੁਦਾ ਦਾ ਦਰਜਾ
isa਼ka kha਼udA dA darajA
Love holds the highest rank, equal to the Divine
ਓ ਮੀਆਂ ਰਾਂਝਾ
o mIAM rAMjhA
O Mian Ranjha [Ranjha: the legendary folk hero and symbol of eternal, selfless love]
ਕਿੰਨੇ ਕਹਿਣਾ ਸੀ
kiMne kahiNA sI
Who would have ever known your name
ਜੇ ਹੀਰ ਉੱਤੇ ਨਾ ਮਰਦਾ
je hIra utte nA maradA
If you hadn’t been willing to die for Heer?
ਵੇ ਰੰਗ ਖ਼ੁਦਾ ਦਾ ਨਾ ਭੁੱਲ ਵੇ
ve raMga kha਼udA dA nA bhulla ve
Never forget the colors of the Divine, my love
ਵੇ ਪਾਉਂਦਾ ਏ ਇਸ਼ਕੇ ਦਾ ਮੁੱਲ ਵੇ
ve pAuMdA e isa਼ke dA mulla ve
For He alone validates the true worth of love
ਵੇ ਰੰਗ ਖ਼ੁਦਾ ਦਾ ਨਾ ਭੁੱਲ ਵੇ
ve raMga kha਼udA dA nA bhulla ve
Never forget the colors of the Divine, my love
ਵੇ ਪਾਉਂਦਾ ਏ ਇਸ਼ਕੇ ਦਾ ਮੁੱਲ ਵੇ
ve pAuMdA e isa਼ke dA mulla ve
For He alone validates the true worth of love
ਵੇ ਇਸ਼ਕ 'ਚ ਦੁਨੀਆ ਏ ਬਣ ਗਈ
ve isa਼ka 'cha dunIA e baNa gaI
In the furnace of love, this whole world was forged
ਕੁਰਾਨ ਦਾ ਕਲਮਾ ਵੇ ਕੁੱਲ ਵੇ
kurAna dA kalamA ve kulla ve
It is the very essence of the Holy Quran's verse
ਵੇ ਇਸ਼ਕ 'ਚ ਨਾ ਨਹੀਂ ਕਰਦੇ
ve isa਼ka 'cha nA nahIM karade
In the realm of love, we never say no
ਯਾਰਾਂ ਨਾਲ ਦਗ਼ਾ ਨਹੀਂ ਕਰਦੇ
yArAM nAla daga਼A nahIM karade
We never commit treachery against [Yaar: close friends/brothers; here referring to the beloved partner]
ਅੱਲ੍ਹਾ ਕੋਲੋਂ ਰਹੀਏ ਡਰਦੇ
allhA koloM rahIe Darade
We must always live in awe of Allah [the Almighty]
ਜੇ ਤੇਰੇ ਨਾਲ ਲੱਗੀਆਂ ਵੇ ਢੋਲਾ
je tere nAla laggIAM ve DholA
Since I am bound in love with you, my [Dhola: beloved soulmate]
ਤੂੰ ਕਾਹਤੋਂ ਕਰੇ ਠੱਗੀਆਂ ਵੇ ਢੋਲਾ
tUM kAhatoM kare ThaggIAM ve DholA
Then why do you practice such deceptions upon me, [Dhola]?
ਢੋਲਾ
DholA
[Dhola]
ਢੋਲਾ
DholA
[Dhola]
ਢੋਲਾ
DholA
[Dhola]
ਢੋਲਾ
DholA
[Dhola]
ਢੋਲਾ
DholA
[Dhola]
ਢੋਲਾ
DholA
[Dhola]
ਪਿਆਰ ਵਿਚ ਮਿਲਣਾ ਮਿਲਾਉਣਾ ਵੀ ਜ਼ਰੂਰੀ ਹੁੰਦਾ
piAra vicha milaNA milAuNA vI ja਼rUrI huMdA
In love, meeting and seeking one another is essential
ਹੁੰਦੀਆਂ ਨੇ ਗੱਲਾਂ ਮਿੱਠੀਆਂ
huMdIAM ne gallAM miTThIAM
There ought to be sweet conversations between us
ਉੱਤੋਂ ਤੋਲਦਾ ਏ ਕੌੜਾ ਕੌੜਾ ਬੋਲਦਾ
uttoM toladA e kau.DA kau.DA boladA
But instead, you weigh your words and speak so bitterly
ਕਾਹਤੋਂ ਨਾ ਇਹ ਚੀਜ਼ਾਂ ਸਿੱਖੀਆਂ
kAhatoM nA iha chIja਼AM sikkhIAM
Why have you never learned the ways of affection?
ਪਿਆਰ ਵਿਚ ਮਿਲਣਾ ਮਿਲਾਉਣਾ ਵੀ ਜ਼ਰੂਰੀ ਹੁੰਦਾ
piAra vicha milaNA milAuNA vI ja਼rUrI huMdA
In love, meeting and seeking one another is essential
ਹੁੰਦੀਆਂ ਨੇ ਗੱਲਾਂ ਮਿੱਠੀਆਂ
huMdIAM ne gallAM miTThIAM
There ought to be sweet conversations between us
ਉੱਤੋਂ ਤੋਲਦਾ ਏ ਕੌੜਾ ਕੌੜਾ ਬੋਲਦਾ
uttoM toladA e kau.DA kau.DA boladA
But instead, you weigh your words and speak so bitterly
ਕਾਹਤੋਂ ਨਾ ਇਹ ਚੀਜ਼ਾਂ ਸਿੱਖੀਆਂ
kAhatoM nA iha chIja਼AM sikkhIAM
Why have you never learned the ways of affection?
ਵੇ ਦੱਸ ਤੈਨੂੰ ਕੀ ਏ ਮਿਲਦਾ
ve dassa tainUM kI e miladA
Tell me, what do you gain from this?
ਸੋਚ ਵੀ ਮਸਲਾ ਦਿਲ ਦਾ
socha vI masalA dila dA
Consider this, it is a delicate matter of the heart
ਵੇ ਸਾਡੇ ਕੋਲੋਂ ਕਾਹਦਾ ਏ ਓਹਲਾ
ve sADe koloM kAhadA e ohalA
Why do you keep these veils of secrets from me?
ਜੇ ਤੇਰੇ ਨਾਲ ਲੱਗੀਆਂ ਵੇ ਢੋਲਾ
je tere nAla laggIAM ve DholA
Since I am bound in love with you, my [Dhola]
ਤੂੰ ਕਾਹਤੋਂ ਕਰੇ ਠੱਗੀਆਂ ਵੇ ਢੋਲਾ
tUM kAhatoM kare ThaggIAM ve DholA
Then why do you practice such deceptions upon me, [Dhola]?
ਜੇ ਤੇਰੇ ਨਾਲ ਲੱਗੀਆਂ ਵੇ ਢੋਲਾ
je tere nAla laggIAM ve DholA
Since I am bound in love with you, my [Dhola]
ਤੂੰ ਸ਼ਾਲਾ ਜੀਵੇ ਸਦੀਆਂ ਵੇ ਢੋਲਾ
tUM sa਼AlA jIve sadIAM ve DholA
May you live for centuries to come, my [Dhola]
ਢੋਲਾ
DholA
[Dhola]

Share

More by Rahat Fateh Ali Khan

View all songs →