Mahi Aaja
by Rahulft Bohemia
ਸੋਹਣੀਏ ਤੂੰ ਜਾਨ ਤੋਂ ਵੀ ਜ਼ਿਆਦਾ ਲੱਗੇ ਪਿਆਰੀ
sohaNIe tUM jAna toM vI ja਼iAdA lagge piArI
O beautiful one, you are dearer to me than my very life
ਹਾਸੀ ਤੇਰੀ ਬੁੱਲ੍ਹਾਂ 'ਤੇ ਰਹੇ ਜਿੰਦ ਸਾਰੀ
hAsI terI bullhAM 'te rahe jiMda sArI
May your smile grace your lips for all my existence
ਜਿੰਦ ਸਾਰੀ, ਤੇਰੇ ਖ਼ਿਆਲਾਂ ਵਿਚ ਖੋਏ
jiMda sArI, tere kha਼iAlAM vicha khoe
For all my existence, I remain lost in your thoughts
ਮੈਂ ਸਾਰੀ ਰਾਤ ਜਾਗਾਂ ਜਦੋਂ ਤੱਕ ਤੂੰ ਨਾ ਸੋਏ
maiM sArI rAta jAgAM jadoM takka tUM nA soe
I stay awake all night until you drift off to sleep
ਮੈਂ ਸਾਰੀ ਰਾਤ ਗਾਵਾਂ ਜਿੱਥੇ ਜਾਵੇਂ ਤੂੰ ਮੈਂ ਜਾਵਾਂ
maiM sArI rAta gAvAM jitthe jAveM tUM maiM jAvAM
I sing through the night, following wherever you may go
ਜੇ ਤੂੰ ਭੁੱਖੀ ਮੈਂ ਨਾ ਖਾਵਾਂ ਜੋ ਤੂੰ ਮੰਗੇ ਮੈਂ ਦਿਵਾਵਾਂ
je tUM bhukkhI maiM nA khAvAM jo tUM maMge maiM divAvAM
If you are hungry, I shall not eat; whatever you demand, I shall provide
ਜੇ ਤੂੰ ਰੁੱਸੇ ਮੈਂ ਮਨਾਵਾਂ ਤੈਨੂੰ ਪਿਆਰ ਕਿੰਨਾ ਕਰਾਂ ਕਰਕੇ ਦਿਖਾਵਾਂ ਤੈਨੂੰ
je tUM russe maiM manAvAM tainUM piAra kiMnA karAM karake dikhAvAM tainUM
If you are [Roosne: sulking or pouting in a romantic pique], I will coax you; I’ll prove how much I love you
ਆਜਾ ਮਾਹੀ ਆਜਾ ਵੇ
AjA mAhI AjA ve
Come to me, [Mahi: beloved/soulmate], come back to me
ਨਹੀਂ ਲੱਗਦਾ ਹੈ ਦਿਲ ਮੇਰਾ
nahIM laggadA hai dila merA
My heart finds no peace without you

ਮੁਖੜਾ ਦਿਖਾ ਜਾ ਵੇ
mukha.DA dikhA jA ve
Just show me your face once more

ਇਸ਼ਕ ਤੇਰੇ ਵਿਚ ਪਾਗਲ ਬਣ ਕੇ ਸਭ ਕੁਝ ਅਸੀਂ ਲੁਟਾ ਬੈਠੇ
isa਼ka tere vicha pAgala baNa ke sabha kujha asIM luTA baiThe
Becoming a madman in your love, I have squandered everything
ਕੀ ਜਿੰਦੜੀ ਕੀ ਦਿਲ ਦੀ ਗੱਲ ਅਸੀਂ ਸਭ ਤੇਰੇ ਨਾਲ ਲਾ ਬੈਠੇ
kI jiMda.DI kI dila dI galla asIM sabha tere nAla lA baiThe
Whether my life or the secrets of my heart, I’ve staked it all on you

ਹੋ ਗਲ ਨਾਲ ਲਾ ਜਾ ਵੇ
ho gala nAla lA jA ve
Oh, come and embrace me now
ਨਹੀਂ ਲੱਗਦਾ ਹੈ ਦਿਲ ਮੇਰਾ
nahIM laggadA hai dila merA
My heart finds no peace without you
ਆਜਾ ਮਾਹੀ ਆਜਾ ਵੇ
AjA mAhI AjA ve
Come to me, [Mahi: beloved/soulmate], come back to me
ਨਹੀਂ ਲੱਗਦਾ ਹੈ ਦਿਲ ਮੇਰਾ
nahIM laggadA hai dila merA
My heart finds no peace without you
ਮੁਖੜਾ ਦਿਖਾ ਜਾ ਵੇ
mukha.DA dikhA jA ve
Just show me your face once more
ਨਹੀਂ ਲੱਗਦਾ ਹੈ ਦਿਲ ਮੇਰਾ
nahIM laggadA hai dila merA
My heart finds no peace without you
ਆਜਾ ਮਾਹੀ ਆਜਾ ਵੇ
AjA mAhI AjA ve
Come to me, [Mahi: beloved/soulmate], come back to me
ਨਹੀਂ ਲੱਗਦਾ ਹੈ ਦਿਲ ਮੇਰਾ
nahIM laggadA hai dila merA
My heart finds no peace without you
ਬੁੱਝੀਆਂ ਬੱਤੀਆਂ ਉਮੀਦ ਦੀਆਂ ਆਜਾ ਮਾਹੀ ਤੈਨੂੰ ਅੱਖੀਆਂ ਉਡੀਕ ਦੀਆਂ
bujjhIAM battIAM umIda dIAM AjA mAhI tainUM akkhIAM uDIka dIAM
The lights of hope have dimmed, come [Mahi: beloved], my eyes are searching for you

ਦਿਲ ਵਿਚ ਵਸ ਕੇ ਤੋੜ ਗਏ ਦਿਲ ਮੁੱਲ ਕਿਸੇ ਨੇ ਪਾਇਆ ਨਹੀਂ
dila vicha vasa ke to.Da gae dila mulla kise ne pAiA nahIM
After dwelling in my heart, you broke it; no one ever truly valued it
ਕਰਕੇ ਲੱਖਾਂ ਵਾਅਦੇ ਖਾ ਕੇ ਕਸਮਾਂ ਫਿਰ ਨਿਭਾਇਆ ਨਹੀਂ
karake lakkhAM vAade khA ke kasamAM phira nibhAiA nahIM
After making millions of promises and taking oaths, you never fulfilled them

ਹੋ ਇੱਕ ਵਾਰੀ ਆਜਾ ਵੇ
ho ikka vArI AjA ve
Oh, just come back to me once
ਨਹੀਂ ਲੱਗਦਾ ਹੈ ਦਿਲ ਮੇਰਾ
nahIM laggadA hai dila merA
My heart finds no peace without you
ਆਜਾ ਮਾਹੀ ਆਜਾ ਵੇ
AjA mAhI AjA ve
Come to me, [Mahi: beloved/soulmate], come back to me
ਨਹੀਂ ਲੱਗਦਾ ਹੈ ਦਿਲ ਮੇਰਾ
nahIM laggadA hai dila merA
My heart finds no peace without you
ਰੋਗ ਮੁਕਾ ਜਾ ਵੇ
roga mukA jA ve
Come end this malady of my soul