Nachi Main Tere Karke
by Raja Faridpurift Jasmeen Akhtar
ਕੁੜੀ ਮੈਂ ਡਾਇਮੰਡ ਵਰਗੀ, ਮੁੰਡੇ ਸਭ ਦਿਲ ਹਾਰ ਗਏ
ku.DI maiM DAimaMDa varagI, muMDe sabha dila hAra gae
I am a girl like a diamond, all the boys have lost their hearts to me

ਨੱਚੀ ਮੈਂ ਯਾਰ ਕਰਕੇ, ਨੋਟ ਕੋਈ ਹੋਰ ਵਾਰ ਗਏ
nachchI maiM yAra karake, noTa koI hora vAra gae
I danced only for you, [Yaar: close friend/beloved], but others showered their notes on me
ਨੱਚੀ ਮੈਂ ਤੇਰੇ ਕਰਕੇ, ਨੋਟ ਕੋਈ ਹੋਰ ਵਾਰ ਗਏ
nachchI maiM tere karake, noTa koI hora vAra gae
I danced only for you, but others showered their notes on me
ਛੇ ਦੀਆਂ ਛੇ ਗੋਲੀਆਂ, ਸਾਲੇ ਦੀ ਇੱਕ ਵਿਚ ਧਰਦੂੰ
Che dIAM Che golIAM, sAle dI ikka vicha dharadUM
All six bullets of my revolver, I’ll plant them in that [Saale: bastard/rival suitor]

ਉਹਦੇ ਵੱਲ ਉਂਗਲ ਕਰਦੇ, ਦੁਨੀਆ ਤੋਂ ਚੱਲਦਾ ਕਰਦੂੰ
uhade valla uMgala karade, dunIA toM challadA karadUM
Just point your finger at him, and I’ll banish him from this world
ਇੱਕ ਵਾਰੀ ਉਂਗਲ ਕਰਦੇ, ਸਾਲੇ ਦੀ ਛੁੱਟੀ ਕਰਦੂੰ
ikka vArI uMgala karade, sAle dI ChuTTI karadUM
Just point your finger once, and I’ll finish that [Saale: bastard/rival suitor] off for good
ਠੁਮਕੇ ਮੇਰੇ ਪਤਲੇ ਲੱਕ ਦੇ, ਰਹਿ ਗਏ ਬੇਈਮਾਨ ਤੱਕਦੇ
Thumake mere patale lakka de, rahi gae beImAna takkade
The rhythmic sways of my slim waist, the dishonest ones can't stop staring

ਸੀਟੀ ਵਜਾ ਕੇ ਕਈ, ਟੁੱਟਪੈਣੇ ਅੱਖ ਮਾਰ ਗਏ
sITI vajA ke kaI, TuTTapaiNe akkha mAra gae
By whistling aloud, many [Tuttpaine: cursed/mischievous ones] winked at me
ਸੀਟੀ ਵਜਾ ਕੇ ਕਈ, ਟੁੱਟਪੈਣੇ ਅੱਖ ਮਾਰ ਗਏ
sITI vajA ke kaI, TuTTapaiNe akkha mAra gae
By whistling aloud, many [Tuttpaine: cursed/mischievous ones] winked at me
ਨੱਚੀ ਮੈਂ ਤੇਰੇ ਕਰਕੇ, ਨੋਟ ਕੋਈ ਹੋਰ ਵਾਰ ਗਏ
nachchI maiM tere karake, noTa koI hora vAra gae
I danced only for you, but others showered their notes on me
ਨੱਚੀ ਮੈਂ ਤੇਰੇ ਕਰਕੇ, ਉਹ ਨੋਟ ਕੋਈ ਹੋਰ ਵਾਰ ਗਏ
nachchI maiM tere karake, uha noTa koI hora vAra gae
I danced only for you, oh, others showered their notes on me
ਅੱਖੀਆਂ ਦਾ ਕੱਜਲ ਕਾਲਾ, ਜੱਚਦਾ ਤਿਲ ਗਲ ਤੇ ਵਾਲਾ
akkhIAM dA kajjala kAlA, jachchadA tila gala te vAlA
The dark kohl in my eyes, and the mole on my neck looks so exquisite

ਉੱਤੋਂ ਤੇਰਾ ਯਾਰ ਨੀ ਵੈਲੀ, ਕਰਕੇ ਕੋਈ ਕਤਲ ਨਹੀਂ ਧਰਦੂੰ
uttoM terA yAra nI vailI, karake koI katala nahIM dharadUM
Moreover [Ni/Nee: a gender-specific vocative used to address a woman directly], your [Yaar: yours truly] is a [Vailly: a man of the outlaw/rebel lifestyle], don't make me commit a murder
ਉੱਤੋਂ ਤੇਰਾ ਯਾਰ ਨੀ ਵੈਲੀ, ਕਰਕੇ ਕੋਈ ਕਤਲ ਨਹੀਂ ਧਰਦੂੰ
uttoM terA yAra nI vailI, karake koI katala nahIM dharadUM
Moreover [Ni/Nee: a gender-specific vocative used to address a woman directly], your [Yaar: yours truly] is a [Vailly: a man of the outlaw/rebel lifestyle], don't make me commit a murder
ਇੱਕ ਵਾਰੀ ਉਂਗਲ ਕਰਦੇ, ਸਾਲੇ ਦੀ ਛੁੱਟੀ ਕਰਦੂੰ
ikka vArI uMgala karade, sAle dI ChuTTI karadUM
Just point your finger once, and I’ll finish that [Saale: bastard/rival suitor] off for good
ਉਹਦੇ ਵੱਲ ਉਂਗਲ ਕਰਦੇ, ਦੁਨੀਆ ਤੋਂ ਚੱਲਦਾ ਕਰਦੂੰ
uhade valla uMgala karade, dunIA toM challadA karadUM
Just point your finger at him, and I’ll banish him from this world
ਮੁੱਖੜੇ ਦਾ ਰੰਗ ਗੁਲਾਬੀ, ਤੱਕ ਕੇ ਉਹ ਹੋਏ ਸ਼ਰਾਬੀ
mukkha.De dA raMga gulAbI, takka ke uha hoe sa਼rAbI
The rosy hue of my face, they became intoxicated just by looking at it

ਨੱਚਦੀ ਦੀ ਬਾਂਹ ਮੇਰੀ ਫੜ ਕੇ, ਰਾਹ ਦੇ ਕੇ ਕੱਢ ਖਾਰ ਗਏ
nachchadI dI bAMha merI pha.Da ke, rAha de ke kaDDha khAra gae
While I was dancing, they grabbed my arm and let out their pent-up envy
ਨੱਚਦੀ ਦੀ ਬਾਂਹ ਮੇਰੀ ਫੜ ਕੇ, ਉਹ ਰਾਹ ਦੇ ਕੇ ਕੱਢ ਖਾਰ ਗਏ
nachchadI dI bAMha merI pha.Da ke, uha rAha de ke kaDDha khAra gae
While I was dancing, they grabbed my arm and oh, they let out their pent-up envy
ਨੱਚੀ ਮੈਂ ਤੇਰੇ ਕਰਕੇ, ਨੋਟ ਕੋਈ ਹੋਰ ਵਾਰ ਗਏ
nachchI maiM tere karake, noTa koI hora vAra gae
I danced only for you, but others showered their notes on me
ਨੱਚੀ ਮੈਂ ਤੇਰੇ ਕਰਕੇ, ਹਾਂ ਨੋਟ ਕੋਈ ਹੋਰ ਵਾਰ ਗਏ
nachchI maiM tere karake, hAM noTa koI hora vAra gae
I danced only for you, yes, others showered their notes on me
ਤੌਬਾ ਤੇਰੀ ਅੱਖ ਤਬਾਹੀ, ਗੁੱਤ ਲੰਬੀ ਧੌਣ ਸੁਰਾਹੀ
taubA terI akkha tabAhI, gutta laMbI dhauNa surAhI
Good heavens, your eyes are a catastrophe, your long braid and swan-like neck

ਪੱਟਿਆ ਤੇਰੀ ਤੋਰ ਦਾ ਰਾਜਾ, ਪਿੱਤਲ ਨਾਲ ਸੀਨਾ ਭਰਦੂੰ
paTTiA terI tora dA rAjA, pittala nAla sInA bharadUM
[Puttia: Conquered/Shaken up] by your gait is this [Raja: Self-reference to Raja Faridpuri], I'll fill his chest with lead