Yas Or No
by Rajsaroop Gillft Jasmeen Akhtar
ਸਲੂਟ ਬਾਪੂ ਜੀ ਨੂੰ ਮਾਰ ਠਾਣੇਦਾਰ ਲੰਘਦੇ
salUTa bApU jI nUM mAra ThANedAra laMghade
Even the Police Inspectors salute my father as they pass by
ਪਾਣੀ ਮੰਗਦਾ ਨੀ ਵੀਰ ਮੇਰੇ ਜੀਹਨੂੰ ਟੰਗਦੇ
pANI maMgadA nI vIra mere jIhanUM TaMgade
The one my brother hangs up to dry doesn't even get a chance to ask for water

ਰੂੰਗੇ 'ਚ ਸ਼ੌਕੀਨਾ ਕਾਹਤੋਂ ਤੂੰ ਮਰਨਾ
rUMge 'cha sa਼aukInA kAhatoM tUM maranA
Oh stylish lad, why do you want to die for nothing?
ਬਹਿ ਜਾਵੇਂਗਾ ਲਵਾਰਿਸ ਜਿਹੜੀਆਂ
bahi jAveMgA lavArisa jiha.DIAM
You'll end up abandoned like an unclaimed body
ਮਾਂਝ ਕੇ ਪਤੀਲੇ ਵਾਂਗੂ ਰੱਖ ਦੇਣਗੇ
mAMjha ke patIle vAMgU rakkha deNage
They will scrub you clean like a blackened cooking pot
ਮਾਰਦਾ ਗਲੀ 'ਚ ਤੂੰ ਰੀਪੀਟ ਜਿਹੜੀਆਂ
mAradA galI 'cha tUM rIpITa jiha.DIAM
Those rounds you keep making in my street on repeat

ਹੋ ਛੱਡ ਦੇ ਨੀ ਮਾੜੀ-ਮੋਟੀ ਢਿੱਲ ਨਾ ਕਰੋ
ho ChaDDa de nI mA.DI-moTI Dhilla nA karo
Hey, listen [Kudi: girl/maiden], don't leave even a little room for doubt
ਜਣੀ-ਖਣੀ ਤੋਂ ਨਾ ਹਾਰੇ ਮੁੰਡਾ ਦਿਲ ਨਾ ਕਰੋ
jaNI-khaNI toM nA hAre muMDA dila nA karo
This boy doesn't lose his heart to just any random girl

ਲੰਘਦੇ ਸ਼ਰਾਰੂ ਜੋ ਕਮੈਂਟ ਮਾਰ ਕੇ
laMghade sa਼rArU jo kamaiMTa mAra ke
Those rascals who pass by shouting comments
ਨੀ ਮੈਂ ਚੰਗੀ ਤਰ੍ਹਾਂ ਦੱਸੂੰ ਰਾਹ ਕਿੱਦਾਂ ਰੋਕੀਦੇ
nI maiM chaMgI tarhAM dassUM rAha kiddAM rokIde
I will show them exactly how to block a path
ਸਾਡੇ ਆਲੇ ਬਾਅਦ 'ਚ ਕਸੂਰ ਪੁੱਛਦੇ
sADe Ale bAada 'cha kasUra puchChade
My people ask about the fault only after the deed is done
ਪਹਿਲਾਂ ਠੋਕਦੇ ਮੰਜੀ 'ਚ ਜਿਵੇਂ ਫਾਲੇ ਠੋਕੀਦੇ
pahilAM Thokade maMjI 'cha jiveM phAle ThokIde
First, they hammer the enemy like iron tines are hammered into a [Manji: traditional woven bed]

ਗੱਲਾਂ ਨਾਲ ਤੋੜਦਾ ਐਂ ਤਾਰੇ ਚੋਬਰਾ
gallAM nAla to.DadA aiM tAre chobarA
You talk as if you can pluck the stars from the sky, young man
ਚੰਦ ਵਰਗੀ ਨਾ ਆਉਣੀ ਤੇਰੇ ਹੱਥ ਮੁੰਡਿਆ
chaMda varagI nA AuNI tere hattha muMDiA
But this moon-like beauty will never be within your reach
ਵੈਲੀਆਂ ਦੀ ਢਾਣੀ ਵੈਲਪੁਣਾ ਛੱਡ ਗਈ
vailIAM dI DhANI vailapuNA ChaDDa gaI
Even the gang of outlaws has given up their life of crime
ਵਾਰਦਾਤਾਂ ਕਰੇ ਬਿੱਲੀ ਅੱਖ ਮੁੰਡਿਆ
vAradAtAM kare billI akkha muMDiA
But these [Billo: girl with light/hazel eyes] eyes of mine are still committing crimes

ਆਖੀਂ ਜੇ ਜਵਾਕਾਂ ਨਾਲ ਸਾਂਝੀ ਉਹਨਾਂ ਦੇ
AkhIM je javAkAM nAla sAMjhI uhanAM de
Tell them if your brothers ever try to lock horns with me
ਵੇਖ ਰੱਬ ਲਾਡ ਲਡਾਉਂਦਾ ਫਿਰੇ ਮੈਨੂੰ ਜਿਹੜੀਆਂ
vekha rabba lADa laDAuMdA phire mainUM jiha.DIAM
They'll realize how much oil is actually in the sesame seeds [Idiom: they will learn my true strength]
ਮਾਂਝ ਕੇ ਪਤੀਲੇ ਵਾਂਗੂ ਰੱਖ ਦੇਣਗੇ
mAMjha ke patIle vAMgU rakkha deNage
The ones I've given a 'ring' to until today, my lady
ਮਾਰਦਾ ਗਲੀ 'ਚ ਤੂੰ ਰੀਪੀਟ ਜਿਹੜੀਆਂ
mAradA galI 'cha tUM rIpITa jiha.DIAM
Are still writhing in pain on the hospital beds of [PGI: Post Graduate Institute of Medical Education and Research]

This new generation of youngsters doesn't understand a thing
ਮਾਰਦਾ ਗਲੀ 'ਚ ਤੂੰ ਰੀਪੀਟ ਜਿਹੜੀਆਂ
mAradA galI 'cha tUM rIpITa jiha.DIAM
That donkeys stand no chance when they face a lion
ਮਾਂਝ ਕੇ ਪਤੀਲੇ ਵਾਂਗੂ ਰੱਖ ਦੇਣਗੇ
mAMjha ke patIle vAMgU rakkha deNage
My people ask about the fault only after the deed is done
ਮਾਰਦਾ ਗਲੀ 'ਚ ਤੂੰ ਰੀਪੀਟ ਜਿਹੜੀਆਂ
mAradA galI 'cha tUM rIpITa jiha.DIAM
First, they hammer the enemy like iron tines are hammered into a [Manji: traditional woven bed]
ਜੇ ਅੜੇ ਹੁੰਦੇ ਤੇਰੇ ਵੀਰਾਂ ਨਾਲ ਸਿੰਙ ਨੀ
je a.De huMde tere vIrAM nAla siM~Na nI
My people ask about the fault only after the deed is done
ਲੱਗ ਜਾਂਦਾ ਪਤਾ ਤਿਲਾਂ ਵਿਚ ਤੇਲ ਦਾ
lagga jAMdA patA tilAM vicha tela dA
First, they hammer the enemy like iron tines are hammered into a [Manji: traditional woven bed]
ਅੱਜ ਤੱਕ ਪਾਏ ਜਿਹਦੇ ਰਿੰਗ ਨੱਡੀਏ
ajja takka pAe jihade riMga naDDIe
My people ask about the fault only after the deed is done
ਪੀਜੀਆਈ ਬੈੱਡਾਂ ਉੱਤੇ ਪਿਆ ਮੇਲਦਾ
pIjIAI baiDDAM utte piA meladA

Alright, I'll agree with you, resident of Kale Bole [Village reference]
ਪੀਜੀਆਈ ਬੈੱਡਾਂ ਉੱਤੇ ਪਿਆ ਮੇਲਦਾ
pIjIAI baiDDAM utte piA meladA
You've earned high-level connections through your [Yaar: close friends/brothers]
ਆ ਨਵੀਂ ਜਿਹੀ ਪਨੀਰੀ ਜਾਣਦੀ ਨਾ ਗੱਲ ਨੂੰ
A navIM jihI panIrI jANadI nA galla nUM
But even those people don't dare to look our way
ਕਿ ਸ਼ੇਰਾਂ ਮੂਹਰੇ ਕਾਹਦੇ ਹੁੰਦੇ ਡੌਂਕੀ ਦੇ
ki sa਼erAM mUhare kAhade huMde DauMkI de
The ones whose 'fever' of hooliganism we have cured
ਸਾਡੇ ਆਲੇ ਬਾਅਦ 'ਚ ਕਸੂਰ ਪੁੱਛਦੇ
sADe Ale bAada 'cha kasUra puchChade
But even those people don't dare to look our way
ਪਹਿਲਾਂ ਠੋਕਦੇ ਮੰਜੀ 'ਚ ਜਿਵੇਂ ਫਾਲੇ ਠੋਕੀਦੇ
pahilAM Thokade maMjI 'cha jiveM phAle ThokIde
The ones whose 'fever' of hooliganism we have cured
ਸਾਡੇ ਆਲੇ ਬਾਅਦ 'ਚ ਕਸੂਰ ਪੁੱਛਦੇ
sADe Ale bAada 'cha kasUra puchChade
[Puri: Self-reference to lyricist/artist] doesn't run away just because of some noise
ਪਹਿਲਾਂ ਠੋਕਦੇ ਮੰਜੀ 'ਚ ਜਿਵੇਂ ਫਾਲੇ ਠੋਕੀਦੇ
pahilAM Thokade maMjI 'cha jiveM phAle ThokIde
The enemies are intentionally shoved into the furnace of death
ਸਾਡੇ ਆਲੇ ਬਾਅਦ 'ਚ ਕਸੂਰ ਪੁੱਛਦੇ
sADe Ale bAada 'cha kasUra puchChade
My people ask about the fault only after the deed is done
ਪਹਿਲਾਂ ਠੋਕਦੇ ਮੰਜੀ 'ਚ ਜਿਵੇਂ ਫਾਲੇ ਠੋਕੀਦੇ
pahilAM Thokade maMjI 'cha jiveM phAle ThokIde
First, they hammer the enemy like iron tines are hammered into a [Manji: traditional woven bed]
ਚੱਲ ਮੰਨਦੀ ਮੈਂ ਗੱਲ ਕਾਲੇ ਬੋਲੇ ਵਾਲਿਆ
challa maMnadI maiM galla kAle bole vAliA
My people ask about the fault only after the deed is done
ਯਾਰੀਆਂ 'ਚ ਲਿੰਕ ਵੇ ਤੂੰ ਹਾਈ ਖੱਟਿਆ
yArIAM 'cha liMka ve tUM hAI khaTTiA
First, they hammer the enemy like iron tines are hammered into a [Manji: traditional woven bed]
ਹਾਲੇ ਤੱਕ ਉਹ ਨਾ ਸਾਡੇ ਵੱਲ ਝਾਕਦੇ
hAle takka uha nA sADe valla jhAkade
My people ask about the fault only after the deed is done
ਅਸੀਂ ਜਿਹਦੇ ਬਦਮਾਸ਼ੀ ਵਾਲੇ ਰੋਗ ਚੱਕੇ ਆਂ
asIM jihade badamAsa਼I vAle roga chakke AM

ਪੁਰੀ ਭੱਜਦਾ ਨੀ ਪਿੱਛੇ ਲੋਕਾੜੀ ਕਰਕੇ
purI bhajjadA nI pichChe lokA.DI karake
They will scrub you clean like a blackened cooking pot
ਵੈਰੀ ਮੌਤ ਦੇ ਚੁੱਲ੍ਹੇ 'ਚ ਜਾਣ-ਜਾਣ ਝੋਕੀਦੇ
vairI mauta de chullhe 'cha jANa-jANa jhokIde