Chamba
by Raman Gill
ਹੋ ਸੁਰਮਾ ਦਬਾਉਣ ਦਾ ਵੇ ਅੱਖਾਂ ਨੂੰ ਝੁਕਾਉਣ ਦਾ
ho suramA dabAuNa dA ve akkhAM nUM jhukAuNa dA
Oh, to apply kohl and to lower one's gaze
ਜਿਗਰਾ ਹੀ ਲੱਗੂ ਬਾਹਲਾ ਗੁੱਟ ਹੱਥ ਪਾਉਣ ਦਾ
jigarA hI laggU bAhalA guTTa hattha pAuNa dA
It takes immense courage to even try and grab this wrist
ਟੇਢਾ ਜਿਹਾ ਕੋਈ ਝਾਕੇ ਬਾਹਲਾ ਸਿੱਧਾ ਗਲ ਪੈਂਦੀਆਂ
TeDhA jihA koI jhAke bAhalA siddhA gala paiMdIAM
If anyone looks at us with ill intent, we directly confront them
ਲਾਡਾਂ ਨਾਲ ਪਲੀਆਂ ਨੇ ਅਣਖਾਂ ਨਾਲ ਰਹਿੰਦੀਆਂ
lADAM nAla palIAM ne aNakhAM nAla rahiMdIAM
Raised with immense love, we live with [Ankh: a fierce sense of honor and self-respect]
ਅੱਜ ਬਾਜ਼ ਸ਼ਿਕਾਰ ਹੈ ਚਿੜੀਆਂ ਦਾ
ajja bAja਼ sa਼ikAra hai chi.DIAM dA
Today, the hawk is the prey of the sparrows
ਸਾਰੇ ਅਸਮਾਨ ਨੂੰ ਚਿੱਠੀਆਂ ਨੇ
sAre asamAna nUM chiTThIAM ne
Letters of defiance have been written to the entire sky
ਸੁਰਮੇ ਦਾ ਕੰਮ ਕੀ
surame dA kaMma kI
What use is [Surma: traditional kohl/eyeliner]
ਸੁਰਮੇ ਦਾ ਕੰਮ ਕੀ
surame dA kaMma kI
What use is [Surma: traditional kohl/eyeliner]
ਅੱਖ 'ਤੇ ਸਾਡੇ ਨੈਣ ਕਟਾਰੀਆਂ ਤਿੱਖੀਆਂ ਨੇ
akkha 'te sADe naiNa kaTArIAM tikkhIAM ne
On our eyes, for our gazes are as sharp as daggers
ਕੱਲਾ ਨਖਰਾ ਨਹੀਂ ਸਿੱਖਿਆ ਵੇ ਕਰਨੀਆਂ
kallA nakharA nahIM sikkhiA ve karanIAM
I haven't just learned how to throw [Nakhra: coquettish charms/feigned arrogance]
ਲੋਡ ਵੀ ਗੰਨਾਂ ਸਿੱਖੀਆਂ ਨੇ
loDa vI gaMnAM sikkhIAM ne
I have also learned how to load guns
ਕੱਲਾ ਨਖਰਾ ਨਹੀਂ ਜੱਟੀ ਨੇ ਕਰਨੀਆਂ
kallA nakharA nahIM jaTTI ne karanIAM
This [Jattiye: female of the Jatt community] hasn't just learned charms
ਲੋਡ ਵੀ ਗੰਨਾਂ ਸਿੱਖੀਆਂ ਨੇ
loDa vI gaMnAM sikkhIAM ne
I have also learned how to load guns
ਕੱਲਾ ਨਖਰਾ ਨਹੀਂ ਸਿੱਖਿਆ ਵੇ ਕਰਨੀਆਂ
kallA nakharA nahIM sikkhiA ve karanIAM
I haven't just learned how to throw [Nakhra: coquettish charms/feigned arrogance]
ਲੋਡ ਵੀ ਗੰਨਾਂ ਸਿੱਖੀਆਂ ਨੇ
loDa vI gaMnAM sikkhIAM ne
I have also learned how to load guns
ਆਉਂਦਾ ਏ ਦੱਸਣਾ ਬੁਰਾ ਨਾ ਹਿਸਾਬ ਗੋਲੀ ਦਾ
AuMdA e dassaNA burA nA hisAba golI dA
I know how to explain the brutal aftermath of a bullet
ਵੇ ਆਉਂਦੇ ਨੀ ਸੂਟਾਂ ਦੇ ਮੇਚ ਦੱਸਣੇ
ve AuMde nI sUTAM de mecha dassaNe
I don't just know how to give measurements for suits
ਕਦੋਂ ਆ ਮਨਾਉਣਾ ਕਦੋਂ ਪੈ ਜੇ ਦਬਕਾਉਣਾ
kadoM A manAuNA kadoM pai je dabakAuNA
I know when to celebrate and when to strike fear
ਪਤਾ ਜੱਟੀ ਨੂੰ ਕੀਹਦੇ ਆ ਪੇਚ ਕੱਸਣੇ
patA jaTTI nUM kIhade A pecha kassaNe
This [Jattiye: female of the Jatt community] knows exactly whose bolts need tightening
ਵੈਰੀ 'ਤੇ ਗੱਡੀ ਨੂੰ ਗੇੜਾ ਰੀਝ ਨਾਲ ਦਵਾਈ ਦਾ
vairI 'te gaDDI nUM ge.DA rIjha nAla davAI dA
We drive the car over the enemy with deliberate precision
ਬੋਲੀਆਂ ਤਾਂ ਹੀ ਨਹੀਂ ਸਮਾਂ ਰਿਹਾ ਨਾ ਭੁਲਾਈ ਦਾ
bolIAM tAM hI nahIM samAM rihA nA bhulAI dA
We haven't forgotten the taunts; the time to settle scores hasn't passed
ਉਤੋਂ ਮੱਤ ਫੇਰ ਦਿੰਦਾ ਸਾਡੀ ਚਾਰ ਗੱਲਾਂ ਨਾਲ
utoM matta phera diMdA sADI chAra gallAM nAla
Moreover, my father's four words of wisdom keep my mind sharp
ਤੂੰ ਚਿੱਤ ਛੇਤੀ ਡੋਲੇ ਨਾ ਬਾਪੂ ਦੀ ਸਮਝਾਈ ਦਾ
tUM chitta ChetI Dole nA bApU dI samajhAI dA
Your heart shouldn't waver, for I follow my father's teachings
ਥੰਮ੍ਹ ਡਾਉਣ ਜਿੱਡਾ ਜਿਗਰਾ ਹਿੱਕ 'ਚ ਵੇ
thaMmha DAuNa jiDDA jigarA hikka 'cha ve
A heart as strong as a pillar beats within this chest
ਭਾਵੇਂ ਦਿੱਸਦੀਆਂ ਕੱਦ ਤੋਂ ਨਿੱਕੀਆਂ ਨੇ
bhAveM dissadIAM kadda toM nikkIAM ne
Even if we appear small in stature
ਸੁਰਮੇ ਦਾ ਕੰਮ ਕੀ
surame dA kaMma kI
What use is [Surma: traditional kohl/eyeliner]
ਸੁਰਮੇ ਦਾ ਕੰਮ ਕੀ
surame dA kaMma kI
What use is [Surma: traditional kohl/eyeliner]
ਅੱਖ 'ਤੇ ਸਾਡੇ ਨੈਣ ਕਟਾਰੀਆਂ ਤਿੱਖੀਆਂ ਨੇ
akkha 'te sADe naiNa kaTArIAM tikkhIAM ne
On our eyes, for our gazes are as sharp as daggers
ਕੱਲਾ ਨਖਰਾ ਨਹੀਂ ਸਿੱਖਿਆ ਵੇ ਕਰਨੀਆਂ
kallA nakharA nahIM sikkhiA ve karanIAM
I haven't just learned how to throw [Nakhra: coquettish charms/feigned arrogance]
ਲੋਡ ਵੀ ਗੰਨਾਂ ਸਿੱਖੀਆਂ ਨੇ
loDa vI gaMnAM sikkhIAM ne
I have also learned how to load guns
ਕੱਲਾ ਨਖਰਾ ਨਹੀਂ ਜੱਟੀ ਨੇ ਕਰਨੀਆਂ
kallA nakharA nahIM jaTTI ne karanIAM
This [Jattiye: female of the Jatt community] hasn't just learned charms
ਲੋਡ ਵੀ ਗੰਨਾਂ ਸਿੱਖੀਆਂ ਨੇ
loDa vI gaMnAM sikkhIAM ne
I have also learned how to load guns
ਕੱਲਾ ਨਖਰਾ ਨਹੀਂ ਸਿੱਖਿਆ ਵੇ ਕਰਨੀਆਂ
kallA nakharA nahIM sikkhiA ve karanIAM
I haven't just learned how to throw [Nakhra: coquettish charms/feigned arrogance]
ਲੋਡ ਵੀ ਗੰਨਾਂ ਸਿੱਖੀਆਂ ਨੇ
loDa vI gaMnAM sikkhIAM ne
I have also learned how to load guns
ਹੋ ਲਾਲਾ ਲਾਲਾ ਹੋ ਗਈ ਕੰਬੇ ਬੱਦਲ ਉਦੋਂ
ho lAlA lAlA ho gaI kaMbe baddala udoM
Oh, a frenzy was created and the clouds trembled back then
ਚਿੜੀਆਂ ਨੇ ਬਾਜ਼ ਦੇ ਸ਼ਿਕੰਜੇ ਵੱਢ ਤੇ
chi.DIAM ne bAja਼ de sa਼ikaMje vaDDha te
When the sparrows tore through the hawk's grip
ਕੱਢ ਕੱਢ ਹਾੜੇ ਨਾ ਵੇ ਪੈ ਜੇ ਤੁਰਨਾ
kaDDha kaDDha hA.De nA ve pai je turanA
I don't want to walk away while you beg for mercy
ਤਾਂ ਹੀ ਕੱਲ੍ਹ ਸ਼ਰੇਆਮ ਫ਼ਾਇਰ ਕੱਢ ਤੇ
tAM hI kallha sa਼reAma pha਼Aira kaDDha te
That is why I fired shots in broad daylight yesterday
ਪੁੱਤਰਾਂ 'ਤੇ ਮਾਣ ਧੀਆਂ ਕਰਦੀ ਕੋਈ
puttarAM 'te mANa dhIAM karadI koI
Only sons were once the pride, but now daughters bring glory
ਬਾਬਲਾ ਵੇ ਹੁਣ ਉਹ ਦੇਸ਼ ਨਹੀਂ ਰਹੇ
bAbalA ve huNa uha desa਼ nahIM rahe
Oh father, those times and that country are no more
ਸਾਡੇ 'ਚ ਨਾ ਕਰੀਂ ਐਵੇਂ ਫ਼ਰਕ ਕੋਈ
sADe 'cha nA karIM aiveM pha਼raka koI
Do not discriminate against us in any way
ਇੱਕੋ ਗੱਲੋਂ ਸਾਡੇ ਨਾਲ ਤੇਜ਼ ਨਹੀਂ ਰਹੇ
ikko galloM sADe nAla teja਼ nahIM rahe
They are no longer superior to us in any single aspect
ਆਉ ਹਰ ਮੈਦਾਨੇ ਧੌਣ ਨੂੰ ਚੱਕ ਕੇ
Au hara maidAne dhauNa nUM chakka ke
We enter every battlefield with our heads held high
ਇੰਨੀਆਂ ਬਹੁਤੀਆਂ ਜੰਗਾਂ ਜਿੱਤੀਆਂ ਨੇ
iMnIAM bahutIAM jaMgAM jittIAM ne
We have won so many legendary wars
ਸੁਰਮੇ ਦਾ ਕੰਮ ਕੀ
surame dA kaMma kI
What use is [Surma: traditional kohl/eyeliner]
ਸੁਰਮੇ ਦਾ ਕੰਮ ਕੀ
surame dA kaMma kI
What use is [Surma: traditional kohl/eyeliner]
ਅੱਖ 'ਤੇ ਸਾਡੇ ਨੈਣ ਕਟਾਰੀਆਂ ਤਿੱਖੀਆਂ ਨੇ
akkha 'te sADe naiNa kaTArIAM tikkhIAM ne
On our eyes, for our gazes are as sharp as daggers
ਕੱਲਾ ਨਖਰਾ ਨਹੀਂ ਸਿੱਖਿਆ ਵੇ ਕਰਨੀਆਂ
kallA nakharA nahIM sikkhiA ve karanIAM
I haven't just learned how to throw [Nakhra: coquettish charms/feigned arrogance]
ਲੋਡ ਵੀ ਗੰਨਾਂ ਸਿੱਖੀਆਂ ਨੇ
loDa vI gaMnAM sikkhIAM ne
I have also learned how to load guns
ਕੱਲਾ ਨਖਰਾ ਨਹੀਂ ਜੱਟੀ ਨੇ ਕਰਨੀਆਂ
kallA nakharA nahIM jaTTI ne karanIAM
This [Jattiye: female of the Jatt community] hasn't just learned charms
ਲੋਡ ਵੀ ਗੰਨਾਂ ਸਿੱਖੀਆਂ ਨੇ
loDa vI gaMnAM sikkhIAM ne
I have also learned how to load guns
ਕੱਲਾ ਨਖਰਾ ਨਹੀਂ ਸਿੱਖਿਆ ਵੇ ਕਰਨੀਆਂ
kallA nakharA nahIM sikkhiA ve karanIAM
I haven't just learned how to throw [Nakhra: coquettish charms/feigned arrogance]
ਲੋਡ ਵੀ ਗੰਨਾਂ ਸਿੱਖੀਆਂ ਨੇ
loDa vI gaMnAM sikkhIAM ne
I have also learned how to load guns
ਲੋਡ ਵੀ ਗੰਨਾਂ ਸਿੱਖੀਆਂ ਨੇ
loDa vI gaMnAM sikkhIAM ne
I have also learned how to load guns
ਲੋਡ ਵੀ ਗੰਨਾਂ ਸਿੱਖੀਆਂ ਨੇ
loDa vI gaMnAM sikkhIAM ne
I have also learned how to load guns