Attitude

by Raman Romanaft Bohemia

ਨਖਰਾ ਤੇ ਐਟੀਟਿਊਡ ਜੱਟੀ ਦਾ ਮਸ਼ਹੂਰ ਹੈ
nakharA te aiTITiUDa jaTTI dA masa਼hUra hai
The coquettish charm and attitude of this [Jatti: a member of the land-owning agricultural community known for pride and lifestyle] is legendary
ਵਿਰਸੇ 'ਚ ਮਿਲਿਆ ਹੈ ਮੇਰਾ ਕੀ ਕਸੂਰ ਹੈ
virase 'cha miliA hai merA kI kasUra hai
I received it as a legacy, so how am I to blame?

ਹਵਾ ਵਿਚ ਪੈਰ ਮਗਰ ਸਿਰ 'ਚ ਜਵਾਨੀ ਦਾ ਸਰੂਰ ਹੈ
havA vicha paira magara sira 'cha javAnI dA sarUra hai
My feet are off the ground, yet my head is filled with the intoxicating spirit of youth
ਨਖਰਾ ਤੇ ਐਟੀਟਿਊਡ ਜੱਟੀ ਦਾ ਮਸ਼ਹੂਰ ਹੈ
nakharA te aiTITiUDa jaTTI dA masa਼hUra hai
The coquettish charm and attitude of this [Jatti: a member of the land-owning agricultural community known for pride and lifestyle] is legendary
ਵਿਰਸੇ 'ਚ ਮਿਲਿਆ ਹੈ ਮੇਰਾ ਕੀ ਕਸੂਰ ਹੈ
virase 'cha miliA hai merA kI kasUra hai
I received it as a legacy, so how am I to blame?
ਨਖਰਾ ਤੇ ਐਟੀਟਿਊਡ ਜੱਟੀ ਦਾ ਮਸ਼ਹੂਰ ਹੈ
nakharA te aiTITiUDa jaTTI dA masa਼hUra hai
The coquettish charm and attitude of this [Jatti: a member of the land-owning agricultural community known for pride and lifestyle] is legendary
ਜਾਨਲੇਵਾ ਨਜ਼ਰਾਂ ਤੇ ਡੇਂਜਰਸ ਸਮਾਇਲ ਆ
jAnalevA naja਼rAM te DeMjarasa samAila A
ਮੁੰਡੇ ਮੈਨੂੰ ਕਹਿੰਦੇ ਕੁੜੀ ਚੇਨ ਦੀ ਮਿਜ਼ਾਇਲ ਆ
muMDe mainUM kahiMde ku.DI chena dI mija਼Aila A
These lethal glances and this dangerous smile

The boys tell me I'm a guided missile on a chain

ਘੁੰਮਦੀ ਆਂ ਲੋਨ ਰੋਕੂਗਾ ਦੱਸ ਕੌਣ ਚੜ੍ਹਿਆ ਫ਼ਿਤੂਰ ਹੈ
ghuMmadI AM lona rokUgA dassa kauNa cha.DhiA pha਼itUra hai
The boys tell me I'm a guided missile on a chain
ਨਖਰਾ ਤੇ ਐਟੀਟਿਊਡ ਜੱਟੀ ਦਾ ਮਸ਼ਹੂਰ ਹੈ
nakharA te aiTITiUDa jaTTI dA masa਼hUra hai
I roam free and alone, tell me who dares to stop this obsession?
ਵਿਰਸੇ 'ਚ ਮਿਲਿਆ ਹੈ ਮੇਰਾ ਕੀ ਕਸੂਰ ਹੈ
virase 'cha miliA hai merA kI kasUra hai
The coquettish charm and attitude of this [Jatti: a member of the land-owning agricultural community known for pride and lifestyle] is legendary
ਨਖਰਾ ਤੇ ਐਟੀਟਿਊਡ ਜੱਟੀ ਦਾ ਮਸ਼ਹੂਰ ਹੈ
nakharA te aiTITiUDa jaTTI dA masa਼hUra hai
I received it as a legacy, so how am I to blame?
ਸੋਹਣੀਏ ਮੈਨੂੰ ਬੁਰਾ ਨਾ ਕਹਿ
sohaNIe mainUM burA nA kahi
The coquettish charm and attitude of this [Jatti: a member of the land-owning agricultural community known for pride and lifestyle] is legendary
ਪਰ ਮੈਂ ਪਹਿਲਾਂ ਕਦੇ ਤੇਰੇ ਬਾਰੇ ਸੁਣਿਆ ਨਹੀਂ
para maiM pahilAM kade tere bAre suNiA nahIM
ਪਰ ਜਦੋਂ ਗੂਗਲ ਕੀਤੀ ਤੇਰੀ ਫ਼ੋਟੋ
para jadoM gUgala kItI terI pha਼oTo
Beautiful, don't think ill of me
ਕੀ ਪਤਾ ਸੀ ਕਿ ਨੁਕਸਾਨ ਕਰੇਗੀ ਵੀ ਮੁਸਕਾਨ ਤੇਰੀ ਇਵੇਂ
kI patA sI ki nukasAna karegI vI musakAna terI iveM
But I had never heard of you before today
ਸੈਕਸੀ ਜਿਹੀ ਅੱਖੀਆਂ ਤੇਰੀ ਜਿਵੇਂ ਕੈਲੀਫ਼ੋਰਨੀਆ 'ਚ ਗੱਡੀਆਂ ਮੇਰੀ
saikasI jihI akkhIAM terI jiveM kailIpha਼oranIA 'cha gaDDIAM merI
Yet when I Googled your photo
ਸੋਹਣੀ ਕੀ ਕਰਨਾ ਤੂੰ ਬਾਲੀਵੁੱਡ ਬਈ ਅੱਜ ਲੈਕੇ ਚੱਲਾਂ ਤੈਨੂੰ ਹਾਲੀਵੁੱਡ
sohaNI kI karanA tUM bAlIvuDDa baI ajja laike challAM tainUM hAlIvuDDa
Who knew that your smile would cause me such sweet ruin?
ਬ੍ਰੌਡਵੇ ਤੇ ਸੋਲਡ ਆਊਟ ਤੇਰਾ ਸ਼ੋਅ
brauDave te solaDa AUTa terA sa਼oa
Your eyes are as sleek as my cars in California
ਤੂੰ ਦੇਸੀ ਮੈਰਲਿਨ ਮੁਨਰੋ ਪੰਜਾਬੀ ਡਾਇਨਾ
tUM desI mairalina munaro paMjAbI DAinA
Beautiful, why bother with Bollywood? Today I'm taking you to Hollywood
ਮੈਂ ਮਾਈਕਲ ਜੈਕਸਨ ਤੂੰ ਮੇਰੀ ਬੌਸ
maiM mAIkala jaikasana tUM merI bausa
Your show is sold out on Broadway
ਡੈਮ ਮਿੱਤਰਾਂ ਨੂੰ ਮਾਰੇ ਤੂੰ ਜਦੋਂ ਜ਼ੁਲਫ਼ਾਂ ਨੂੰ ਸਵਾਰੇ ਤੂੰ
Daima mittarAM nUM mAre tUM jadoM zulafAM nUM savAre tUM
You're the desi Marilyn Monroe, the Punjabi Princess Diana
ਜਿਉਂਦੀ ਸਾਨੂੰ ਮਾਰਦੇ ਵੇਖਿਆ ਸੀ ਜ਼ਿੰਦਾ ਤੇਰੇ ਸਹਾਰੇ ਤੂੰ
jiuMdI sAnUM mArade vekhiA sI ziMdA tere sahAre tUM
I'm Michael Jackson, and you're my boss
ਹੁਣ ਤੇਰੀ ਗਲੀਆਂ ਦੇ ਫੇਰੇ ਮਾਰਾਂ ਮੈਂ ਮੈਂ
huNa terI galIAM de phere mArAM maiM maiM
Damn, you kill [Mitran: yours truly/this friend] when you stroke your tresses
ਕਿਵੇਂ ਹਾਰਾਂ ਮੈਂ ਮੈਂ ਜਿਵੇਂ ਲੱਭਦਾ ਤੇਰਾ ਸਹਾਰਾ ਮੈਂ ਮੈਂ
kiveM hArAM maiM maiM jiveM labbhadA terA sahArA maiM maiM
You're killing us while we're alive, yet we live only by your grace
ਜਿਵੇਂ ਅਜੇ ਵੀ ਕੁਆਰਾ ਮੈਂ
jiveM aje vI kuArA maiM
Now I'm circling the streets where you live
ਪਰ ਐਟੀਟਿਊਡ ਤੇਰਾ ਵੱਖਰਾ ਤੂੰ ਸਮਝੇ ਕਿਸੇ ਹੋਰ ਨੂੰ ਕੱਖ ਨਾ
para aiTITiUDa terA vakkharA tUM samajhe kise hora nUM kakkha nA
How can I lose when I'm searching for your support?
ਮੈਂ ਕਿਹਾ ਮਸ਼ਹੂਰ ਮੇਰਾ ਲਿਖਣਾ ਉਹ ਕਹਿੰਦੀ ਮਸ਼ਹੂਰ ਮੇਰਾ ਨਖਰਾ
maiM kihA masa਼hUra merA likhaNA uha kahiMdI masa਼hUra merA nakharA
Acting as if I'm still a bachelor
ਨਖਰਾ ਨਖਰਾ ਨਖਰਾ ਨਖਰਾ ਨਖਰਾ ਨਖਰਾ
nakharA nakharA nakharA nakharA nakharA nakharA
But your attitude is distinct, you treat everyone else like they are worth nothing
ਚੱਕਵੀਂ ਮੰਡੀਰ ਸਾਰੀ ਮੇਰੇ ਉੱਤੇ ਮਰਦੀ
chakkavIM maMDIra sArI mere utte maradI
I said my writing is famous, she said my charm is famous
ਸਮਾਰਟ ਬੁਆਏ ਨੂੰ ਮੈਂ ਸਰਚ ਫਿਰ ਕਰਦੀ
samAraTa buAe nUM maiM saracha phira karadI
Charm, charm, charm, charm, charm, charm
ਚੱਕਵੀਂ ਮੰਡੀਰ ਸਾਰੀ ਮੇਰੇ ਉੱਤੇ ਮਰਦੀ
chakkavIM maMDIra sArI mere utte maradI
ਦੀਪ ਫ਼ਤਿਹ ਨੂੰ ਮੈਂ ਗੂਗਲ ਫਿਰ ਕਰਦੀ
dIpa pha਼tiha nUM maiM gUgala phira karadI
The whole crowd of trendy youngsters is dying for me
ਵੱਖਰਾ ਸਵੈਗ ਮੋਢੇ ਉੱਤੇ ਬੈਗ ਸੋਹਣੇ ਰੂਪ ਦਾ ਗ਼ਰੂਰ ਹੈ
vakkharA savaiga moDhe utte baiga sohaNe rUpa dA ga਼rUra hai
While I go on searching for a smart boy
ਨਖਰਾ ਤੇ ਐਟੀਟਿਊਡ ਜੱਟੀ ਦਾ ਮਸ਼ਹੂਰ ਹੈ
nakharA te aiTITiUDa jaTTI dA masa਼hUra hai
The whole crowd of trendy youngsters is dying for me
ਵਿਰਸੇ 'ਚ ਮਿਲਿਆ ਹੈ ਮੇਰਾ ਕੀ ਕਸੂਰ ਹੈ
virase 'cha miliA hai merA kI kasUra hai
I'm searching for [Deep Fateh: self-reference to the featured artist/lyricist] on Google
ਨਖਰਾ ਤੇ ਐਟੀਟਿਊਡ ਜੱਟੀ ਦਾ ਮਸ਼ਹੂਰ ਹੈ
nakharA te aiTITiUDa jaTTI dA masa਼hUra hai
A unique swag, a bag on my shoulder, I'm filled with the pride of my beauty
ਪਰ ਐਟੀਟਿਊਡ ਤੇਰਾ ਵੱਖਰਾ ਤੂੰ ਸਮਝੇ ਕਿਸੇ ਹੋਰ ਨੂੰ ਕੱਖ ਨਾ
para aiTITiUDa terA vakkharA tUM samajhe kise hora nUM kakkha nA
The coquettish charm and attitude of this [Jatti: a member of the land-owning agricultural community known for pride and lifestyle] is legendary
ਮੈਂ ਕਿਹਾ ਮਸ਼ਹੂਰ ਮੇਰਾ ਲਿਖਣਾ ਉਹ ਕਹਿੰਦੀ ਮਸ਼ਹੂਰ ਮੇਰਾ ਨਖਰਾ
maiM kihA masa਼hUra merA likhaNA uha kahiMdI masa਼hUra merA nakharA
I received it as a legacy, so how am I to blame?
ਪਰ ਐਟੀਟਿਊਡ ਤੇਰਾ ਵੱਖਰਾ ਤੂੰ ਸਮਝੇ ਕਿਸੇ ਹੋਰ ਨੂੰ ਕੱਖ ਨਾ
para aiTITiUDa terA vakkharA tUM samajhe kise hora nUM kakkha nA
The coquettish charm and attitude of this [Jatti: a member of the land-owning agricultural community known for pride and lifestyle] is legendary
ਮੈਂ ਕਿਹਾ ਮਸ਼ਹੂਰ ਮੇਰਾ ਲਿਖਣਾ ਉਹ ਕਹਿੰਦੀ ਮਸ਼ਹੂਰ ਮੇਰਾ ਨਖਰਾ
maiM kihA masa਼hUra merA likhaNA uha kahiMdI masa਼hUra merA nakharA
ਨਖਰਾ ਨਖਰਾ ਨਖਰਾ ਨਖਰਾ ਨਖਰਾ ਨਖਰਾ
nakharA nakharA nakharA nakharA nakharA nakharA
But your attitude is distinct, you treat everyone else like they are worth nothing

Share

More by Raman Romana

View all songs →