2 Much
by Rana Sahotaft Jasmeen Akhtar, PBN
ਗੁੱਟ ਉੱਤੇ ਰੇਸ਼ਮੀ ਰੁਮਾਲ
guTTa utte resa਼mI rumAla
A silken handkerchief tied upon your wrist
ਹਾਏ ਨੀ ਅੱਡੀ ਮਾਰ ਕੇ ਹਾਏ ਨੀ ਅੱਡੀ ਮਾਰ ਕੇ
hAe nI aDDI mAra ke hAe nI aDDI mAra ke
Oh, as you strike your heel, oh, as you strike your heel
ਨੱਚ ਨੱਚ ਕੇ ਤੂੰ ਕਰਦੀ ਕਮਾਲ
nachcha nachcha ke tUM karadI kamAla
You create a mesmerizing marvel as you dance and swirl
ਹਾਏ ਨੀ ਅੱਡੀ ਮਾਰ ਕੇ ਹਾਏ ਨੀ ਅੱਡੀ ਮਾਰ ਕੇ
hAe nI aDDI mAra ke hAe nI aDDI mAra ke
Oh, as you strike your heel, oh, as you strike your heel
ਜੀਨਾਂ ਵਿੱਚ ਵੀ ਕੋਕਾ ਲੱਗਦੀ ਕ੍ਰੌਪ ਟੌਪ 'ਤੇ ਫਿਟਨੈੱਸ ਲੱਗਦੀ
jInAM vichcha vI kokA laggadI kraupa Taupa 'te phiTanaissa laggadI
Even in jeans, you look like a [Koka: traditional golden nose-stud], in a crop top you look so fit
ਮਾਂਗ ਟਿੱਕਾ ਜਦ ਲਾ ਲੈਂਦੀ ਐਂ
mAMga TikkA jada lA laiMdI aiM
But when you adorn your forehead with a [Maang Tikka: a piece of jewelry worn on the hair parting]
ਮਾਂਗ ਟਿੱਕਾ ਜਦ ਲਾ ਲੈਂਦੀ ਐਂ
mAMga TikkA jada lA laiMdI aiM
But when you adorn your forehead with a [Maang Tikka: a piece of jewelry worn on the hair parting]
ਕਰਦੀ ਦੂਰ ਹਨੇਰੇ ਕੁੜੀਏ ਸੂਟ ਪੰਜਾਬੀ ਤੈਨੂੰ ਬੜਾ ਜੱਚਦਾ ਤੇਰੇ
karadI dUra hanere ku.DIe sUTa paMjAbI tainUM ba.DA jachchadA tere
You banish the shadows, [Kudiye: girl/maiden] [Ni: a gender-specific vocative used to address a woman directly], this Punjabi suit suits you perfectly
ਕੁੜੀਏ ਸੂਟ ਪੰਜਾਬੀ ਤੈਨੂੰ ਬੜਾ ਜੱਚਦਾ ਤੇਰੇ
ku.DIe sUTa paMjAbI tainUM ba.DA jachchadA tere
[Kudiye: girl/maiden], this Punjabi suit suits you perfectly
ਕੁੜੀਏ ਸੂਟ ਪੰਜਾਬੀ
ku.DIe sUTa paMjAbI
[Kudiye: girl/maiden], this Punjabi suit
ਚਿੱਟੇ ਸੂਟ 'ਤੇ ਪਿੰਕ ਫਲਾਵਰ ਚੁੰਨੀ ਉੱਤੇ ਸਿਤਾਰੇ ਜੜੇ
chiTTe sUTa 'te piMka phalAvara chuMnI utte sitAre ja.De
Pink flowers embroidered on a white suit, with sequins studded on your scarf
ਡਾਂਸ ਫਲੋਰ 'ਤੇ ਤੂੰ ਜਦ ਨੱਚਦੀ ਤੱਕਦੇ ਤੈਨੂੰ ਯਾਰ ਖੜੇ
DAMsa phalora 'te tUM jada nachchadI takkade tainUM yAra kha.De
When you dance upon the floor, [Yaar: close friends/brothers] stand still just to gaze at you
ਸੱਪ ਜਿਹੀ ਗੁੱਤ ਘੁੰਮ ਘੁੰਮ ਕੇ
sappa jihI gutta ghuMma ghuMma ke
Your snake-like braided hair swirls around and around
ਸੱਪ ਜਿਹੀ ਗੁੱਤ ਘੁੰਮ ਘੁੰਮ ਕੇ
sappa jihI gutta ghuMma ghuMma ke
Your snake-like braided hair swirls around and around
ਲੱਕ ਨੂੰ ਪਾਉਂਦੀ ਘੇਰੇ ਕੁੜੀਏ ਸੂਟ ਪੰਜਾਬੀ ਤੈਨੂੰ ਬੜਾ ਜੱਚਦਾ ਤੇਰੇ
lakka nUM pAuMdI ghere ku.DIe sUTa paMjAbI tainUM ba.DA jachchadA tere
Encircling your waist, [Kudiye: girl/maiden], this Punjabi suit suits you perfectly
ਕੁੜੀਏ ਸੂਟ ਪੰਜਾਬੀ ਤੈਨੂੰ ਬੜਾ ਜੱਚਦਾ ਤੇਰੇ
ku.DIe sUTa paMjAbI tainUM ba.DA jachchadA tere
[Kudiye: girl/maiden], this Punjabi suit suits you perfectly
ਕੁੜੀਏ ਸੂਟ ਪੰਜਾਬੀ
ku.DIe sUTa paMjAbI
[Kudiye: girl/maiden], this Punjabi suit
ਹਾਈ ਹੀਲ ਜਦ ਠੱਕ ਠੱਕ ਕਰਦੀ ਹਿੱਲ ਜਾਂਦਾ ਇੰਗਲੈਂਡ ਜੱਟਾ
hAI hIla jada Thakka Thakka karadI hilla jAMdA iMgalaiMDa jaTTA
When my high heels go click-clack, even England's heart trembles, [Jatta: a member of the land-owning agricultural community known for pride]
ਕੋਕੇ ਦੇ ਪੈਂਦੇ ਲਿਸ਼ਕਾਰੇ ਬੰਗਾਂ ਨਾਲ ਭਰੇ ਨੇ ਹੈਂਡ ਜੱਟਾ
koke de paiMde lisa਼kAre baMgAM nAla bhare ne haiMDa jaTTA
The sparkles of my nose-stud shine bright, and my hands are full of bangles, [Jatta: a member of the land-owning agricultural community]
ਧਰਤੀ ਉੱਤੇ ਘੱਟ ਹੀ ਮਿਲਦੇ
dharatI utte ghaTTa hI milade
Rarely found upon this earth
ਧਰਤੀ ਉੱਤੇ ਘੱਟ ਹੀ ਮਿਲਦੇ
dharatI utte ghaTTa hI milade
Rarely found upon this earth
ਮੇਰੇ ਵਰਗੇ ਚਿਹਰੇ ਵੇ ਮੁੰਡਿਆ ਸੂਟ ਪੰਜਾਬੀ ਤੈਨੂੰ ਬੜਾ ਜੱਚਦਾ ਮੇਰੇ
mere varage chihare ve muMDiA sUTa paMjAbI tainUM ba.DA jachchadA mere
Are faces as radiant as mine, oh boy, this Punjabi suit suits me perfectly
ਵੇ ਮੁੰਡਿਆ ਸੂਟ ਪੰਜਾਬੀ ਤੈਨੂੰ ਬੜਾ ਜੱਚਦਾ ਮੇਰੇ
ve muMDiA sUTa paMjAbI tainUM ba.DA jachchadA mere
Oh boy, this Punjabi suit suits me perfectly
ਵੇ ਮੁੰਡਿਆ ਸੂਟ ਪੰਜਾਬੀ
ve muMDiA sUTa paMjAbI
Oh boy, this Punjabi suit
ਕਾਲੀ ਐਨਕ ਲਾਵੇਂ ਜਦ ਵੀ ਕਰਦਾ ਹੁਸਨ ਅਪੀਲ ਤੇਰਾ
kAlI ainaka lAveM jada vI karadA husana apIla terA
Whenever you wear those black shades, your beauty makes a compelling appeal
ਅੱਖ ਤੇਰੀ ਨੀ ਜੱਜ ਬਣ ਜਾਂਦੀ ਨਖ਼ਰਾ ਬਣੇ ਵਕੀਲ ਤੇਰਾ
akkha terI nI jajja baNa jAMdI nakha਼rA baNe vakIla terA
Your eyes become the judge, and your coquettish charms become the lawyer
ਮਿੰਟੂ ਹੇਅਰ ਦੇ ਦਿਲ ਵਿੱਚ ਨਖ਼ਰੋ
miMTU heara de dila vichcha nakha਼ro
In the heart of [Minty Hayer: Self-reference to the song's lyricist]
ਮਿੰਟੂ ਹੇਅਰ ਦੇ ਦਿਲ ਵਿੱਚ ਨਖ਼ਰੋ
miMTU heara de dila vichcha nakha਼ro
In the heart of [Minty Hayer: Self-reference to the song's lyricist]
ਲਾ ਲਏ ਪੱਕੇ ਡੇਰੇ ਕੁੜੀਏ ਸੂਟ ਪੰਜਾਬੀ ਤੈਨੂੰ ਬੜਾ ਜੱਚਦਾ ਤੇਰੇ
lA lae pakke Dere ku.DIe sUTa paMjAbI tainUM ba.DA jachchadA tere
You have set up a permanent home, [Kudiye: girl/maiden], this Punjabi suit suits you perfectly
ਕੁੜੀਏ ਸੂਟ ਪੰਜਾਬੀ ਤੈਨੂੰ ਬੜਾ ਜੱਚਦਾ ਤੇਰੇ
ku.DIe sUTa paMjAbI tainUM ba.DA jachchadA tere
[Kudiye: girl/maiden], this Punjabi suit suits you perfectly
ਕੁੜੀਏ ਸੂਟ ਪੰਜਾਬੀ
ku.DIe sUTa paMjAbI
[Kudiye: girl/maiden], this Punjabi suit