Attachment

by Rana Sahotaft Jasmeen Akhtar, Kulshan Sandhu, Geet Goraya

ਹੱਥ ਫੜ ਕੇ ਜੇ ਛੱਡ ਦਿੱਤਾ ਤੂੰ ਮੇਰਾ ਹੋਣਾ ਨਹੀਂਓਂ ਜੀ ਸੋਹਣਿਆ
hattha pha.Da ke je ChaDDa dittA tUM merA hoNA nahIMoM jI sohaNiA
If you hold my hand and then let go, I won't be able to survive, my handsome beloved
ਪਿਆਰ ਵਿਚ ਚੀਟ ਜਿਹੜੇ ਕਰਦੇ ਹੁੰਦੇ ਨੇ ਕਿਤੇ ਓਦਾਂ ਦਾ ਤਾਂ ਨਹੀਂ ਸੋਹਣਿਆ
piAra vicha chITa jiha.De karade huMde ne kite odAM dA tAM nahIM sohaNiA
Are you like those who cheat in love, my handsome beloved?
ਹਾਏ ਸੌਂ ਖਾਨਾਂ ਤੈਨੂੰ ਲੈ ਕੇ ਦਿਲ ‘ਚ ਨਾ ਚੋਰ ਐ ਨੀ ਗੱਭਰੂ ਦੀ
hAe sauM khAnAM tainUM lai ke dila ‘cha nA chora ai nI gabbharU dI
I swear to you, there is no deceit hidden in this heart of [yours truly: the Gabbroo]
ਗੱਭਰੂ ਦੀ ਤੇਰੇ ਨਾਲ ਅਟੈਚਮੈਂਟ ਹੋਰ ਐ ਨੀ ਗੱਭਰੂ ਦੀ
gabbharU dI tere nAla aTaichamaiMTa hora ai nI gabbharU dI
The [Gabbroo: a young, virile man of peak strength and character] has a different kind of attachment to you
ਬਾਕੀਆਂ ਲਈ ਡਾਊਟਫੁੱਲ ਤੈਨੂੰ ਲੈ ਕੇ ਸ਼ਿਓਰ ਐ ਨੀ ਗੱਭਰੂ ਦੀ
bAkIAM laI DAUTaphulla tainUM lai ke sa਼iora ai nI gabbharU dI
I'm doubtful about others, but for you, this [Gabbroo] is absolutely sure
ਗੱਭਰੂ ਦੀ ਤੇਰੇ ਨਾਲ ਅਟੈਚਮੈਂਟ ਹੋਰ ਐ ਨੀ ਗੱਭਰੂ ਦੀ
gabbharU dI tere nAla aTaichamaiMTa hora ai nI gabbharU dI
The [Gabbroo] has a different kind of attachment to you
ਚੰਨ ਨੂੰ ਵੀ ਹੋ ਗਈ ਕੁੜੇ ਜੈਲਸੀ ਤੇਰਾ ਰੰਗ ਰੂਪ ਵੇਖ ਕੇ
chaMna nUM vI ho gaI ku.De jailasI terA raMga rUpa vekha ke
Even the moon has grown jealous, [Kudi: girl/maiden] [Ni: a gender-specific vocative used to address a woman directly], seeing your radiant beauty
ਤੈਨੂੰ ਆ ਲਿਖਾਇਆ ਲੇਖਾਂ ਵਿਚ ਮੈਂ ਹਾਏ ਨੀ ਮੱਥੇ ਟੇਕ ਟੇਕ ਕੇ
tainUM A likhAiA lekhAM vicha maiM hAe nI matthe Teka Teka ke
I’ve had you written into my destiny through countless prayers and [bowing at shrines]
ਹੁਸਨ ਜੱਟੀ ਦਾ ਜੱਟਾ ਸਮਿਆਂ ਨੂੰ ਬੰਨ੍ਹਦਾ ਏ ਨੱਖ ਤੱਕ
husana jaTTI dA jaTTA samiAM nUM baMnhadA e nakkha takka
The beauty of this [Jatti: Female of the land-owning agricultural community known for pride and lifestyle], [Jatt: a member of the land-owning agricultural community known for pride and lifestyle], stops time itself, [Nakh Takk: a signature tag for the lyricist/artist]
ਹਾਂ ਨਖਰਾ ਕਰਨਾ ਗਰੂਰ ਤੇਰਾ ਬਣਦਾ ਏ ਨੱਖ ਤੱਕ
hAM nakharA karanA garUra terA baNadA e nakkha takka
Yes, to show such playful attitude and pride is your right, [Nakh Takk]
ਬਠਿੰਡੇ ਵਾਲੀ ਜੱਟੀ ਜੱਟਾ ਟੋਟਾ ਜਮਾਂ ਚੰਨ ਦਾ ਏ ਨੱਖ ਤੱਕ
baThiMDe vAlI jaTTI jaTTA ToTA jamAM chaMna dA e nakkha takka
This [Jatti] from Bathinda, O [Jatt], is a literal piece of the moon, [Nakh Takk]
ਹਾਂ ਨਖਰਾ ਕਰਨਾ ਗਰੂਰ ਤੇਰਾ ਬਣਦਾ ਏ ਨੱਖ ਤੱਕ
hAM nakharA karanA garUra terA baNadA e nakkha takka
Yes, to show such playful attitude and pride is your right, [Nakh Takk]
ਹਾ ਹੱਸਦਾ ਸੋਹਣਾ ਲੱਗਦਾ ਏ ਵੇ ਤੇਰੇ ਹਾਸਿਆਂ ਉੱਤੋਂ ਵਾਰੀ ਜਾਵਾਂ
hA hassadA sohaNA laggadA e ve tere hAsiAM uttoM vArI jAvAM
Ha, you look so handsome when you laugh, I’d sacrifice myself for your smiles
ਜਾਂ ਤਾਂ ਤੇਰੀ ਹੋ ਕੇ ਮਰ ਜਾਂ ਜਾਂ ਦੁਨੀਆਂ ਤੋਂ ਇਕ ਵਾਰੀ ਜਾਵਾਂ
jAM tAM terI ho ke mara jAM jAM dunIAM toM ika vArI jAvAM
Either I die being yours, or I leave this world altogether
ਬਸ ਤੂੰ ਹੀ ਹੱਕਦਾਰ ਝਾਂਜਰਾਂ ਦੀ ਛਣ ਛਣ ਦਾ ਵੇ ਨੱਖ ਤੱਕ
basa tUM hI hakkadAra jhAMjarAM dI ChaNa ChaNa dA ve nakkha takka
Only you are worthy of the rhythmic tinkling of my anklets, [Nakh Takk]
ਹਾਂ ਨਖਰਾ ਕਰਨਾ ਗਰੂਰ ਤੇਰਾ ਬਣਦਾ ਏ ਨੱਖ ਤੱਕ
hAM nakharA karanA garUra terA baNadA e nakkha takka
Yes, to show such playful attitude and pride is your right, [Nakh Takk]
ਬਠਿੰਡੇ ਵਾਲੀ ਜੱਟੀ ਜੱਟਾ ਟੋਟਾ ਜਮਾਂ ਚੰਨ ਦਾ ਏ ਨੱਖ ਤੱਕ
baThiMDe vAlI jaTTI jaTTA ToTA jamAM chaMna dA e nakkha takka
This [Jatti] from Bathinda, O [Jatt], is a literal piece of the moon, [Nakh Takk]
ਹਾਂ ਨਖਰਾ ਕਰਨਾ ਗਰੂਰ ਤੇਰਾ ਬਣਦਾ ਏ ਨੱਖ ਤੱਕ
hAM nakharA karanA garUra terA baNadA e nakkha takka
Yes, to show such playful attitude and pride is your right, [Nakh Takk]
ਤੇਰੇ ਨਾਲ ਇੰਸਟਾ 'ਤੇ ਪਾ ਪਾ ਕੇ ਸੈਲਫ਼ੀਆਂ ਕੁੜੀਆਂ ‘ਚ ਠੁੱਕ ਰੱਖੂ ਮੈਂ
tere nAla iMsaTA 'te pA pA ke sailapha਼IAM ku.DIAM ‘cha Thukka rakkhU maiM
By posting selfies with you on Instagram, I’ll maintain my status among the girls
ਪੇਕਿਆਂ ਨੂੰ ਜਾਣਾ ਵੀ ਤੂੰ ਭੁੱਲ ਜਾਏਂਗੀ ਐਨਾ ਤੈਨੂੰ ਖ਼ੁਸ਼ ਰੱਖੂ ਮੈਂ
pekiAM nUM jANA vI tUM bhulla jAeMgI ainA tainUM kha਼usa਼ rakkhU maiM
I’ll keep you so happy that you’ll even forget about visiting your parents' home
ਪ੍ਰੀਤ ਜੱਜ ਦੀ ਵੀ ਬਿੱਲੋ ਤੇਰੇ ਨਾਲ ਹੀ ਟੌਹਰ ਐ ਨੀ ਗੱਭਰੂ ਦੀ
prIta jajja dI vI billo tere nAla hI Tauhara ai nI gabbharU dI
The grace and [Swagger] of [Preet Judge: Self-reference to the song's lyricist] exists only with you, [Billo: a term of endearment for a beautiful girl]
ਗੱਭਰੂ ਦੀ ਤੇਰੇ ਨਾਲ ਅਟੈਚਮੈਂਟ ਹੋਰ ਐ ਨੀ ਗੱਭਰੂ ਦੀ
gabbharU dI tere nAla aTaichamaiMTa hora ai nI gabbharU dI
The [Gabbroo] has a different kind of attachment to you
ਹਾਂ ਨਖਰਾ ਕਰਨਾ ਗਰੂਰ ਤੇਰਾ ਬਣਦਾ ਏ ਨੱਖ ਤੱਕ
hAM nakharA karanA garUra terA baNadA e nakkha takka
Yes, to show such playful attitude and pride is your right, [Nakh Takk]
ਗੱਭਰੂ ਦੀ ਤੇਰੇ ਨਾਲ ਅਟੈਚਮੈਂਟ ਹੋਰ ਐ ਨੀ ਗੱਭਰੂ ਦੀ
gabbharU dI tere nAla aTaichamaiMTa hora ai nI gabbharU dI
The [Gabbroo] has a different kind of attachment to you

Share

More by Rana Sahota

View all songs →