Jail Yatra

by Rana Sandhuft Jasmeen Akhtar, Saggi Nexuss

ਛੱਡ ਰਾਣਿਆ ਵੈਲਪੁਣੇ ਮੈਂ ਤਰਲੇ ਕਰਦੀ ਤੇਰੇ
ChaDDa rANiA vailapuNe maiM tarale karadI tere
Give up this outlaw life, Rana, I am pleading with you
ਵੇ ਤੇਰੇ ਪਿੱਛੇ ਕਾਹਤੋਂ ਫਿਰਦੀ ਪੁਲਿਸ ਮਾਰਦੀ ਗੇੜੇ
ve tere pichChe kAhatoM phiradI pulisa mAradI ge.De
Why is the police always circling around because of you?
ਬੱਸ ਚਾਰ ਦਿਨਾਂ ਦਾ ਰੌਲਾ ਏ ਤੂੰ ਦੂਰ ਰਹੀ ਇਸ ਮਸਲੇ ਤੋਂ
bassa chAra dinAM dA raulA e tUM dUra rahI isa masale toM
It is just a four-day storm, stay away from this matter
ਕੰਮ ਦੋ ਨੰਬਰ ਦਾ ਹੋ ਗਿਆ ਨੀ ਮੇਰੇ ਇੱਕ ਨੰਬਰ ਦੇ ਅਸਲੇ ਤੋਂ
kaMma do naMbara dA ho giA nI mere ikka naMbara de asale toM
An illegal deed has been done, my girl, with my legal weapon

ਯਾਰ ਮਾਰ ਇੱਕ ਕਰ ਗਿਆ ਸੀ ਸਾਡੀ ਗੈਂਗ ਦਾ ਮੈਂਬਰ ਬਣ ਕੇ
yAra mAra ikka kara giA sI sADI gaiMga dA maiMbara baNa ke
He betrayed his own [Yaar: close friends/brothers; carries significant cultural weight regarding loyalty] while pretending to be in our gang
ਸਿੱਧੇ ਮੈਨੂੰ ਕਰਨੇ ਪੈ ਗਏ ਉਹਦੇ ਲੱਕ ਦੇ ਮਣਕੇ
siddhe mainUM karane pai gae uhade lakka de maNake
So I had to go straight and shatter the vertebrae of his spine
ਇਸ ਰਾਹ ਦੇ ਬੁਰੇ ਨਤੀਜੇ ਆ ਕੁਝ ਘਟਦਾ ਨਹੀਂ ਜੇ ਜਰ ਲੈਂਗਾ
isa rAha de bure natIje A kujha ghaTadA nahIM je jara laiMgA
This path only leads to ruin, it wouldn’t hurt you to just endure it
ਮੈਨੂੰ ਲੱਗਦਾ ਤੇਰੇ ਲੱਛਣਾਂ ਤੋਂ ਤੂੰ ਜੇਲ੍ਹ ਯਾਤਰਾ ਕਰ ਲੈਂਗਾ
mainUM laggadA tere lachChaNAM toM tUM jelha yAtarA kara laiMgA
From the way you’re acting, I feel you’re headed for a prison journey
ਲੱਗਦਾ ਤੇਰੇ ਲੱਛਣਾਂ ਤੋਂ ਤੂੰ ਜੇਲ੍ਹ ਯਾਤਰਾ ਕਰ ਲੈਂਗਾ
laggadA tere lachChaNAM toM tUM jelha yAtarA kara laiMgA

ਵ੍ਹਾਈਟ ਰੰਗ ਦੀ ਗੱਡੀ ਤੇਰੀ ਵ੍ਹਾਈਟ ਰੰਗ ਦੇ ਸ਼ੀਸ਼ੇ ਵੇ
vhAITa raMga dI gaDDI terI vhAITa raMga de sa਼Isa਼e ve
Your car is white and even the windows are tinted white
ਰੌਂਦਾਂ ਵਾਲਾ ਬੈਗ ਵੀ ਖੁੱਲ੍ਹਾ ਰੱਖਿਆ ਨਾ ਤੂੰ ਸੀ ਕੇ ਵੇ
rauMdAM vAlA baiga vI khullhA rakkhiA nA tUM sI ke ve
You haven't even zipped up your bag full of live rounds
ਹੇਟਰ ਕਰਦੇ ਸਾੜਾ ਜੱਟੀਏ ਜੱਟ ਤੇਰੇ ਦੇ ਦਖ਼ਲੇ ਤੋਂ
heTara karade sA.DA jaTTIe jaTTa tere de dakha਼le toM
The haters burn with envy, [Jattiye: Female of the Jatt community], at your [Jatt: a member of the land-owning agricultural community known for pride and lifestyle]'s interference
ਕੰਮ ਦੋ ਨੰਬਰ ਦਾ ਹੋ ਗਿਆ ਨੀ ਮੇਰੇ ਇੱਕ ਨੰਬਰ ਦੇ ਅਸਲੇ ਤੋਂ
kaMma do naMbara dA ho giA nI mere ikka naMbara de asale toM
An illegal deed has been done, my girl, with my legal weapon
ਕੰਮ ਦੋ ਨੰਬਰ ਦਾ ਹੋ ਗਿਆ ਨੀ ਮੇਰੇ ਇੱਕ ਨੰਬਰ ਦੇ ਅਸਲੇ ਤੋਂ
kaMma do naMbara dA ho giA nI mere ikka naMbara de asale toM
An illegal deed has been done, my girl, with my legal weapon
ਮਾੜੇ ਬੰਦੇ ਨਾਲ ਕਦੇ ਅਸੀਂ ਹੋਣ ਦਈਏ ਨਾ ਧੱਕੇ
mA.De baMde nAla kade asIM hoNa daIe nA dhakke
We never let an innocent man be oppressed or bullied
ਦੁੱਕੀ ਤਿੱਕੀ ਰੱਖੀ ਨੀ ਸਾਡੇ ਯਾਰ ਹੁਕਮ ਦੇ ਯੱਕੇ
dukkI tikkI rakkhI nI sADe yAra hukama de yakke
We don't keep low-tier cards, all my [Yaar: close friends/brothers] are the aces of spades
ਇੱਥੇ ਝੂਠ ਨਾ ਦੁਨੀਆ ਚੱਲਦੀ ਐ ਕਿੰਨਾ ਚਿਰ ਸੱਚ ਨਾਲ ਖੜ੍ਹ ਜੇਂਗਾ
itthe jhUTha nA dunIA challadI ai kiMnA chira sachcha nAla kha.Dha jeMgA
The world doesn't run on lies, how long will you stand by the truth alone?
ਮੈਨੂੰ ਲੱਗਦਾ ਤੇਰੇ ਲੱਛਣਾਂ ਤੋਂ ਤੂੰ ਜੇਲ੍ਹ ਯਾਤਰਾ ਕਰ ਲੈਂਗਾ
mainUM laggadA tere lachChaNAM toM tUM jelha yAtarA kara laiMgA
From the way you’re acting, I feel you’re headed for a prison journey
ਲੱਗਦਾ ਤੇਰੇ ਲੱਛਣਾਂ ਤੋਂ ਤੂੰ ਜੇਲ੍ਹ ਯਾਤਰਾ ਕਰ ਲੈਂਗਾ
laggadA tere lachChaNAM toM tUM jelha yAtarA kara laiMgA
From the way you’re acting, I feel you’re headed for a prison journey
ਗਲ ਉੱਤੋਂ ਜੋ ਪਾ ਕੇ ਰੱਖਦੈਂ ਇਹ ਕਰਵਾਊ ਵਾਕਿਆ
gala uttoM jo pA ke rakkhadaiM iha karavAU vAkiA
That chain you wear around your neck will lead to a [Vaka: historic feat/monumental event]
ਵੇ ਤੇਰੇ ਤੱਤੇ ਖ਼ੂਨ ਨੇ ਵੇਖ ਲੈ ਕਰਤੇ ਖੜ੍ਹੇ ਸਿਆਪੇ
ve tere tatte kha਼Una ne vekha lai karate kha.Dhe siApe
Look at the chaos and grief your hot-blooded temper has stirred up
ਚੌੜ ਜਿਹੀ ਕਰਦੇ ਫਿਰਦੇ ਸੀ ਉਹ ਮਾਰਕਾ ਜਿਹਾ ਸ਼ਕਲੇ ਤੋਂ
chau.Da jihI karade phirade sI uha mArakA jihA sa਼kale toM
They were wandering around acting arrogant based on their reputation
ਕੰਮ ਦੋ ਨੰਬਰ ਦਾ ਹੋ ਗਿਆ ਨੀ ਮੇਰੇ ਇੱਕ ਨੰਬਰ ਦੇ ਅਸਲੇ ਤੋਂ
kaMma do naMbara dA ho giA nI mere ikka naMbara de asale toM
An illegal deed has been done, my girl, with my legal weapon
ਕੰਮ ਦੋ ਨੰਬਰ ਦਾ ਹੋ ਗਿਆ ਨੀ ਮੇਰੇ ਇੱਕ ਨੰਬਰ ਦੇ ਅਸਲੇ ਤੋਂ
kaMma do naMbara dA ho giA nI mere ikka naMbara de asale toM
An illegal deed has been done, my girl, with my legal weapon
ਬੋਪਾਰਾਏ ਦੇਵਿੰਦਰ ਜੇ ਮੈਥੋਂ ਯਾਰ ਜਾਣੇ ਨੀ ਛੱਡੇ
bopArAe deviMdara je maithoM yAra jANe nI ChaDDe
Devinder Boparai [Self-reference to the song's lyricist] can never abandon his brothers
ਇੱਕ ਫ਼ੋਨ 'ਤੇ ਪਿੰਡ ਰਸੂਲਪੁਰ ਆਉਂਦੇ ਨੇ ਉਹ ਭੱਜੇ
ikka pha਼ona 'te piMDa rasUlapura AuMde ne uha bhajje
With one phone call to Rasulpur village, they come running
ਹੱਥ ਬੰਨ੍ਹਾਂ ਗੱਲ ਮੰਨ ਮੇਰੀ ਵੇ ਤੂੰ ਪੈਰ ਸੂਲ 'ਤੇ ਧਰ ਲੈਂਗਾ
hattha baMnhAM galla maMna merI ve tUM paira sUla 'te dhara laiMgA
I fold my hands, listen to me, you're stepping on a bed of thorns
ਮੈਨੂੰ ਲੱਗਦਾ ਤੇਰੇ ਲੱਛਣਾਂ ਤੋਂ ਤੂੰ ਜੇਲ੍ਹ ਯਾਤਰਾ ਕਰ ਲੈਂਗਾ
mainUM laggadA tere lachChaNAM toM tUM jelha yAtarA kara laiMgA
From the way you’re acting, I feel you’re headed for a prison journey
ਕੰਮ ਦੋ ਨੰਬਰ ਦਾ ਹੋ ਗਿਆ ਨੀ ਮੇਰੇ ਇੱਕ ਨੰਬਰ ਦੇ ਅਸਲੇ ਤੋਂ
kaMma do naMbara dA ho giA nI mere ikka naMbara de asale toM
An illegal deed has been done, my girl, with my legal weapon
ਮੈਨੂੰ ਲੱਗਦਾ ਤੇਰੇ ਲੱਛਣਾਂ ਤੋਂ ਤੂੰ ਜੇਲ੍ਹ ਯਾਤਰਾ ਕਰ ਲੈਂਗਾ
mainUM laggadA tere lachChaNAM toM tUM jelha yAtarA kara laiMgA
From the way you’re acting, I feel you’re headed for a prison journey

Share

More by Rana Sandhu

View all songs →