Warning

by Rana Sandhuft Jasmeen Akhtar

ਛੱਡ ਰਾਣਿਆ ਵੈਲਪੁਣੇ ਮੈਂ ਤਰਲੇ ਕਰਦੀ ਤੇਰੇ
ChaDDa rANiA vailapuNe maiM tarale karadI tere
Leave this life of crime, Rana, I am pleading with you
ਵੇ ਤੇਰੇ ਪਿੱਛੇ ਕਾਹਤੋਂ ਫਿਰਦੀ ਪੁਲਿਸ ਮਾਰਦੀ ਗੇੜੇ
ve tere pichChe kAhatoM phiradI pulisa mAradI ge.De
Why do the police keep circling around because of you?
ਬੱਸ ਚਾਰ ਦਿਨਾਂ ਦਾ ਰੌਲਾ ਏ ਤੂੰ ਦੂਰ ਰਹੀਂ ਇਸ ਮਸਲੇ ਤੋਂ
bassa chAra dinAM dA raulA e tUM dUra rahIM isa masale toM
It’s just a four-day storm, stay away from this matter
ਕੰਮ ਦੋ ਨੰਬਰ ਦਾ ਹੋ ਗਿਆ ਨੀ ਮੇਰੇ ਇੱਕ ਨੰਬਰ ਦੇ ਅਸਲੇ ਤੋਂ
kaMma do naMbara dA ho giA nI mere ikka naMbara de asale toM
An illegal job was done, my girl, with my legal weapon

ਯਾਰ ਮਾਰ ਇੱਕ ਕਰ ਗਿਆ ਸੀ ਸਾਡੀ ਗੈਂਗ ਦਾ ਮੈਂਬਰ ਬਣ ਕੇ
yAra mAra ikka kara giA sI sADI gaiMga dA maiMbara baNa ke
A betrayer committed [Yaar maar: the ultimate sin of betraying a loyal friend] while posing as a member of our gang
ਸਿੱਧੇ ਮੈਨੂੰ ਕਰਨੇ ਪੈ ਗਏ ਉਹਦੇ ਲੱਕ ਦੇ ਮਣਕੇ
siddhe mainUM karane pai gae uhade lakka de maNake
I was forced to straighten the vertebrae of his spine myself
ਇਸ ਰਾਹ ਦੇ ਬੁਰੇ ਨਤੀਜ਼ੇ ਆ ਕੁਝ ਘਟਦਾ ਨਹੀਂ ਜੇ ਜਰ ਲਏਂਗਾ
isa rAha de bure natIja਼e A kujha ghaTadA nahIM je jara laeMgA
This path leads to bitter ends, it won't diminish you if you show restraint
ਮੈਨੂੰ ਲੱਗਦਾ ਤੇਰੇ ਲੱਛਣਾਂ ਤੋਂ ਤੂੰ ਜੇਲ੍ਹ ਯਾਤਰਾ ਕਰ ਲਏਂਗਾ
mainUM laggadA tere lachChaNAM toM tUM jelha yAtarA kara laeMgA
From your reckless habits, I fear you're headed for a prison journey
ਲੱਗਦਾ ਤੇਰੇ ਲੱਛਣਾਂ ਤੋਂ ਤੂੰ ਜੇਲ੍ਹ ਯਾਤਰਾ ਕਰ ਲਏਂਗਾ
laggadA tere lachChaNAM toM tUM jelha yAtarA kara laeMgA

ਵਾਈਟ ਰੰਗ ਦੀ ਗੱਡੀ ਤੇਰੀ ਵਾਈਟ ਰੰਗ ਦੇ ਸ਼ੀਸ਼ੇ ਵੇ
vAITa raMga dI gaDDI terI vAITa raMga de sa਼Isa਼e ve
Your car is white and its windows are tinted white too
ਰੌਂਦਾਂ ਵਾਲਾ ਬੈਗ ਵੀ ਖੁੱਲ੍ਹਾ ਰੱਖਿਆ ਨਾ ਤੂੰ ਸੀ ਕੇ ਵੇ
rauMdAM vAlA baiga vI khullhA rakkhiA nA tUM sI ke ve
You haven’t even zipped up your bag full of live rounds
ਹੇਟਰ ਕਰਦੇ ਸਾੜਾ ਜੱਟੀਏ ਜੱਟ ਤੇਰੇ ਦੇ ਦਖ਼ਲੇ ਤੋਂ
heTara karade sA.DA jaTTIe jaTTa tere de dakha਼le toM
Haters burn with jealousy, [Jattiye: Female of the Jatt community], at the mere presence of your [Jatt: a member of the land-owning agricultural community known for pride and lifestyle]
ਕੰਮ ਦੋ ਨੰਬਰ ਦਾ ਹੋ ਗਿਆ ਨੀ ਮੇਰੇ ਇੱਕ ਨੰਬਰ ਦੇ ਅਸਲੇ ਤੋਂ
kaMma do naMbara dA ho giA nI mere ikka naMbara de asale toM
An illegal job was done, my girl, with my legal weapon
ਕੰਮ ਦੋ ਨੰਬਰ ਦਾ ਹੋ ਗਿਆ ਨੀ ਮੇਰੇ ਇੱਕ ਨੰਬਰ ਦੇ ਅਸਲੇ ਤੋਂ
kaMma do naMbara dA ho giA nI mere ikka naMbara de asale toM
An illegal job was done, my girl, with my legal weapon
ਮਾੜੇ ਬੰਦੇ ਨਾਲ ਕਦੇ ਅਸੀਂ ਹੋਣ ਦੇਈਏ ਨਾ ਧੱਕੇ
mA.De baMde nAla kade asIM hoNa deIe nA dhakke
We never let an innocent person be oppressed
ਦੁੱਕੀ ਤਿੱਕੀ ਰੱਖੀ ਨੀ ਸਾਡੇ ਯਾਰ ਹੁਕਮ ਦੇ ਯੱਕੇ
dukkI tikkI rakkhI nI sADe yAra hukama de yakke
We don’t keep low-lifes around; our [Yaar: close friends/brothers; carries significant cultural weight regarding loyalty] are the aces of spades
ਇੱਥੇ ਝੂਠ ਨਾਲ ਦੁਨੀਆ ਚੱਲਦੀ ਐ ਕਿੰਨਾ ਚਿਰ ਸੱਚ ਨਾਲ ਖੜ੍ਹ ਜੇਂਗਾ
itthe jhUTha nAla dunIA challadI ai kiMnA chira sachcha nAla kha.Dha jeMgA
The world runs on lies here, how long will you stand by the truth?
ਮੈਨੂੰ ਲੱਗਦਾ ਤੇਰੇ ਲੱਛਣਾਂ ਤੋਂ ਤੂੰ ਜੇਲ੍ਹ ਯਾਤਰਾ ਕਰ ਲਏਂਗਾ
mainUM laggadA tere lachChaNAM toM tUM jelha yAtarA kara laeMgA
From your reckless habits, I fear you're headed for a prison journey
ਲੱਗਦਾ ਤੇਰੇ ਲੱਛਣਾਂ ਤੋਂ ਤੂੰ ਜੇਲ੍ਹ ਯਾਤਰਾ ਕਰ ਲਏਂਗਾ
laggadA tere lachChaNAM toM tUM jelha yAtarA kara laeMgA
From your reckless habits, I fear you're headed for a prison journey
ਗਲ਼ ਉੱਤੋਂ ਜੋ ਪਾ ਕੇ ਰੱਖਦਾ ਏ ਕਰਵਾਊ ਵਾਕਿਆ
gala਼ uttoM jo pA ke rakkhadA e karavAU vAkiA
The weapon you keep slung around your neck will lead to a [Vaka: historic feat/monumental event]
ਵੇ ਤੇਰੇ ਤੱਤੇ ਖ਼ੂਨ ਨੇ ਵੇਖ ਲੈ ਕਰਤੇ ਖੜ੍ਹੇ ਸਿਆਪੇ
ve tere tatte kha਼Una ne vekha lai karate kha.Dhe siApe
Look, your hot-blooded temper has stirred up a massive storm
ਚੌੜ ਜੀ ਕਰਦੇ ਫਿਰਦੇ ਸੀ ਉਹ ਮਾਲ ਕਾਲਾ ਜਿਹਾ ਸ਼ਕਲੋਂ ਤੋਂ
chau.Da jI karade phirade sI uha mAla kAlA jihA sa਼kaloM toM
They were roaming around acting smug, those dark-souled ones
ਕੰਮ ਦੋ ਨੰਬਰ ਦਾ ਹੋ ਗਿਆ ਨੀ ਮੇਰੇ ਇੱਕ ਨੰਬਰ ਦੇ ਅਸਲੇ ਤੋਂ
kaMma do naMbara dA ho giA nI mere ikka naMbara de asale toM
An illegal job was done, my girl, with my legal weapon
ਕੰਮ ਦੋ ਨੰਬਰ ਦਾ ਹੋ ਗਿਆ ਨੀ ਮੇਰੇ ਇੱਕ ਨੰਬਰ ਦੇ ਅਸਲੇ ਤੋਂ
kaMma do naMbara dA ho giA nI mere ikka naMbara de asale toM
An illegal job was done, my girl, with my legal weapon
ਬੂਪਾ ਰਾਏ ਦਵਿੰਦਰ ਜੇ ਮੈਥੋਂ ਯਾਰ ਜਾਣੇ ਨੀ ਛੱਡੇ
bUpA rAe daviMdara je maithoM yAra jANe nI ChaDDe
I, Boopa Rai Davinder, cannot abandon my brothers
ਇੱਕ ਫੋਨ 'ਤੇ ਪਿੰਡ ਰਸੂਲਪੁਰ ਆਉਂਦੇ ਨੇ ਉਹ ਭੱਜੇ
ikka phona 'te piMDa rasUlapura AuMde ne uha bhajje
On a single phone call, they come rushing to Rasulpur village
ਹੱਥ ਬੰਨ੍ਹਾਂ ਗੱਲ ਮੰਨ ਮੇਰੀ ਵੇ ਤੂੰ ਪੈਰ ਸੂਲ਼ਾਂ 'ਤੇ ਧਰ ਲਏਂਗਾ
hattha baMnhAM galla maMna merI ve tUM paira sULAM 'te dhara laeMgA
I fold my hands, listen to me, you're stepping on a bed of thorns
ਮੈਨੂੰ ਲੱਗਦਾ ਤੇਰੇ ਲੱਛਣਾਂ ਤੋਂ ਤੂੰ ਜੇਲ੍ਹ ਯਾਤਰਾ ਕਰ ਲਏਂਗਾ
mainUM laggadA tere lachChaNAM toM tUM jelha yAtarA kara laeMgA
From your reckless habits, I fear you're headed for a prison journey
ਕੰਮ ਦੋ ਨੰਬਰ ਦਾ ਹੋ ਗਿਆ ਨੀ ਮੇਰੇ ਇੱਕ ਨੰਬਰ ਦੇ ਅਸਲੇ ਤੋਂ
kaMma do naMbara dA ho giA nI mere ikka naMbara de asale toM
An illegal job was done, my girl, with my legal weapon
ਮੈਨੂੰ ਲੱਗਦਾ ਤੇਰੇ ਲੱਛਣਾਂ ਤੋਂ ਤੂੰ ਜੇਲ੍ਹ ਯਾਤਰਾ ਕਰ ਲਏਂਗਾ
mainUM laggadA tere lachChaNAM toM tUM jelha yAtarA kara laeMgA
From your reckless habits, I fear you're headed for a prison journey

Share

More by Rana Sandhu

View all songs →