Agla Janam
by Ranjit Bawaft Nick Dhammu
ਮੁੰਡਾ ਪੱਟਿਆ ਗੁਲਾਬੀ ਪੱਗ ਵਾਲਾ
muMDA paTTiA gulAbI pagga vAlA
This boy with the pink turban is completely smitten
ਮੁੰਡਾ ਪੱਟਿਆ
muMDA paTTiA
This boy is conquered
ਪੱਟਿਆ ਗੁਲਾਬੀ ਪੱਗ ਵਾਲਾ
paTTiA gulAbI pagga vAlA
Conquered is the one with the pink turban
ਨੀ ਕਾਸ਼ਨੀ ਜਿਹੀ ਅੱਖ ਵਾਲੀਏ
nI kAsa਼nI jihI akkha vAlIe
[Ni: a gender-specific vocative used to address a woman directly] you with the light-hazel eyes [Billo: implying light/hazel eyes]
ਹੱਸ ਕੇ ਹੱਸ ਕੇ
hassa ke hassa ke
With a smile, with a smile
ਨੀ ਦੁਨੀਆ ਦੀ ਨਜ਼ਰ ਬੁਰੀ
nI dunIA dI naja਼ra burI
[Ni] the world has an evil eye
ਰਹਿ ਬਚ ਕੇ
rahi bacha ke
Remain cautious and stay safe
ਦੁਨੀਆ ਦੀ ਨਜ਼ਰ ਬੁਰੀ
dunIA dI naja਼ra burI
The world has an evil eye
ਰਹਿ ਬਚ ਕੇ
rahi bacha ke
Remain cautious and stay safe
ਨੀ ਦੁਨੀਆ ਦੀ ਨਜ਼ਰ ਬੁਰੀ
nI dunIA dI naja਼ra burI
[Ni] the world has an evil eye
ਰਹਿ ਬਚ ਕੇ
rahi bacha ke
Remain cautious and stay safe
ਲੂਣੀ ਮਾਂ ਦੀ ਪਾਲੀਏ
lUNI mAM dI pAlIe
You, raised on the salt of your mother's earth
ਨੀ ਫੁੱਲਾਂ ਦੀਏ ਡਾਲੀਏ
nI phullAM dIe DAlIe
[Ni] you are like a delicate branch of flowers
ਨੀ ਖ਼ੁਸ਼ੀ ਨਾਲ ਲੰਘਾਵੇ ਹਰ ਪਲ ਤੂੰ
nI kha਼usa਼I nAla laMghAve hara pala tUM
May you spend every moment in pure joy
ਕਾਲਾ ਟਿੱਕਾ ਲਾ ਕੇ ਰੱਖ
kAlA TikkA lA ke rakkha
Keep a small black dot marked [to ward off the evil eye]
ਖ਼ੁਦ ਨੂੰ ਬਚਾ ਕੇ ਰੱਖ
kha਼uda nUM bachA ke rakkha
Keep yourself protected
ਹਰ ਥਾਂ ਤੋਂ ਬਚ ਬਚ ਚੱਲ ਤੂੰ
hara thAM toM bacha bacha challa tUM
Walk carefully and avoid trouble everywhere you go
ਹੋ ਪੰਗਾ ਪਾ ਦਵੇ ਨਾ ਗੁੱਤ ਸੱਪ ਵਰਗੀ
ho paMgA pA dave nA gutta sappa varagI
I hope your serpent-like braid doesn't cause a stir
ਪੰਗਾ ਪਾ ਦਵੇ
paMgA pA dave
May it not cause a stir
ਪਾ ਦਵੇ ਨਾ ਗੁੱਤ ਸੱਪ ਵਰਗੀ
pA dave nA gutta sappa varagI
Lest your serpent-like braid causes a stir
ਨੀ ਤੇਰੀ ਹੀ ਜਵਾਨੀ ਨੀ ਤੈਨੂੰ
nI terI hI javAnI nI tainUM
[Ni] may your own youth not end up
ਡੱਸ ਕੇ ਡੱਸ ਕੇ
Dassa ke Dassa ke
Stinging you, stinging you
ਨੀ ਦੁਨੀਆ ਦੀ ਨਜ਼ਰ ਬੁਰੀ
nI dunIA dI naja਼ra burI
[Ni] the world has an evil eye
ਰਹਿ ਬਚ ਕੇ
rahi bacha ke
Remain cautious and stay safe
ਦੁਨੀਆ ਦੀ ਨਜ਼ਰ ਬੁਰੀ
dunIA dI naja਼ra burI
The world has an evil eye
ਰਹਿ ਬਚ ਕੇ
rahi bacha ke
Remain cautious and stay safe
ਨੀ ਦੁਨੀਆ ਦੀ ਨਜ਼ਰ ਬੁਰੀ
nI dunIA dI naja਼ra burI
[Ni] the world has an evil eye
ਰਹਿ ਬਚ ਕੇ
rahi bacha ke
Remain cautious and stay safe
ਹੋ ਤੇਰੇ ਲਈ ਹੀ ਜੱਚਦਾ ਨੀ
ho tere laI hI jachchadA nI
It is only for you that he looks so dashing
ਹੋਰਾਂ ਨੂੰ ਨਾ ਤੱਕਦਾ ਨੀ
horAM nUM nA takkadA nI
He doesn't even glance at others
ਤੂੰ ਹੀ ਸਾਡੀ ਜਿੰਦ ਤੂੰ ਹੀ ਜਾਨ ਨੀ
tUM hI sADI jiMda tUM hI jAna nI
You alone are my life and my soul
ਫੈਨ ਤੇਰੀ ਅੱਖ ਦਾ ਨੀ
phaina terI akkha dA nI
I am a fan of your eyes
ਤੇਰੇ ਬਿਨਾਂ ਬਚਦਾ ਨੀ
tere binAM bachadA nI
I cannot survive without you
ਤੇਰੇ ਉੱਤੇ ਰੱਬ ਜਿੱਡਾ ਮਾਣ ਨੀ
tere utte rabba jiDDA mANa nI
I have a pride in you as vast as God Himself
ਮੁੰਡਾ ਲੋਕ ਬੋਲੀਆਂ ਵਰਗਾ
muMDA loka bolIAM varagA
This boy is like the rhythmic [Boliyan: traditional couplets sung in Punjabi folk music]
ਮੁੰਡਾ ਲੋਕ
muMDA loka
This boy is like folk
ਲੋਕ ਬੋਲੀਆਂ ਵਰਗਾ
loka bolIAM varagA
Like the rhythmic folk [Boliyan]
ਨੀ ਹੱਸ ਹੱਸ ਦਿਲ ਮੰਗਦਾ
nI hassa hassa dila maMgadA
[Ni] with a laugh, he asks for your heart
ਜੱਚ ਕੇ ਜੱਚ ਕੇ
jachcha ke jachcha ke
With such style, with such style
ਨੀ ਦੁਨੀਆ ਦੀ ਨਜ਼ਰ ਬੁਰੀ
nI dunIA dI naja਼ra burI
[Ni] the world has an evil eye
ਰਹਿ ਬਚ ਕੇ
rahi bacha ke
Remain cautious and stay safe
ਦੁਨੀਆ ਦੀ ਨਜ਼ਰ ਬੁਰੀ
dunIA dI naja਼ra burI
The world has an evil eye
ਰਹਿ ਬਚ ਕੇ
rahi bacha ke
Remain cautious and stay safe
ਨੀ ਦੁਨੀਆ ਦੀ ਨਜ਼ਰ ਬੁਰੀ
nI dunIA dI naja਼ra burI
[Ni] the world has an evil eye
ਰਹਿ ਬਚ ਕੇ
rahi bacha ke
Remain cautious and stay safe
ਹੋ ਬੱਲੇ ਪਾਈ ਰਣਜੀਤ ਬਾਵਿਆ
ho balle pAI raNajIta bAviA
Bravo, Ranjit Bawa [Self-reference to the artist], you’ve done it!
ਰੰਗ ਬੰਨ੍ਹ ਕੇ ਰੱਖਤਾ ਮਿੱਤਰਾ ਜਿਉਂਦਾ ਰਹਿ
raMga baMnha ke rakkhatA mittarA jiuMdA rahi
You’ve set the mood perfectly, may you live long, my friend
ਮੰਗਲ ਹਠੂਰ ਤੈਨੂੰ ਲੈ ਜੂ ਹੁਣ ਦੂਰ
maMgala haThUra tainUM lai jU huNa dUra
Mangal Hathur [Self-reference to the lyricist] will take you far away now
ਤੈਨੂੰ ਸ਼ਗਨਾਂ ਦੇ ਵਾਜੇ ਜਾਣ ਵੱਜ ਨੀ
tainUM sa਼ganAM de vAje jANa vajja nI
The wedding bands of auspicious omens will soon play
ਗੁੱਸਾ ਪਰੇ ਸੁੱਟ ਹੁਣ
gussA pare suTTa huNa
Cast your anger aside now
ਪੈਰ ਅੱਗੇ ਪੁੱਟ ਹੁਣ
paira agge puTTa huNa
Take a step forward now
ਸਿੱਖ ਲੈ ਮੁਹੱਬਤਾਂ ਦੇ ਚੱਜ ਨੀ
sikkha lai muhabbatAM de chajja nI
Learn the graceful ways of love
ਹੋ ਅਖਾੜਾ ਬਾਵਿਆ ਦਾ ਲਵਾਉਣਾ ਪਿੰਡ ਐਤਕੀ
ho akhA.DA bAviA dA lavAuNA piMDa aitakI
We must host Bawa's [Akhada: an open-air traditional live folk performance] in the village this time
ਅਖਾੜਾ ਬਾਵਿਆ ਦਾ
akhA.DA bAviA dA
Bawa's live performance
ਬਾਵਿਆ ਦਾ ਲਵਾਉਣਾ ਪਿੰਡ ਐਤਕੀ
bAviA dA lavAuNA piMDa aitakI
We'll host his live performance in the village this time
ਨੀ ਖ਼ੁਸ਼ੀਆਂ ਮਨਾਉਣੀ ਬੱਲੀਏ
nI kha਼usa਼IAM manAuNI ballIe
[Ni] we shall celebrate our happiness, my beloved [Ballo: term of endearment]
ਨੱਚ ਕੇ ਨੱਚ ਕੇ
nachcha ke nachcha ke
By dancing, by dancing
ਨੀ ਦੁਨੀਆ ਦੀ ਨਜ਼ਰ ਬੁਰੀ
nI dunIA dI naja਼ra burI
[Ni] the world has an evil eye
ਰਹਿ ਬਚ ਕੇ
rahi bacha ke
Remain cautious and stay safe
ਦੁਨੀਆ ਦੀ ਨਜ਼ਰ ਬੁਰੀ
dunIA dI naja਼ra burI
The world has an evil eye
ਰਹਿ ਬਚ ਕੇ
rahi bacha ke
Remain cautious and stay safe
ਨੀ ਦੁਨੀਆ ਦੀ ਨਜ਼ਰ ਬੁਰੀ
nI dunIA dI naja਼ra burI
[Ni] the world has an evil eye
ਰਹਿ ਬਚ ਕੇ
rahi bacha ke
Remain cautious and stay safe