Akh Naar Di (From "Vadda Kalakaar")

by Ranjit Bawaft Mannat Noor, Gurmeet Singh

ਲਾਲੀ ਸੂਰਜ ਦੇ ਨਾਲੋਂ ਵੱਧ ਮੁੱਖ ਤੇ
lAlI sUraja de nAloM vaddha mukkha te
A glow more radiant than the sun shines upon her face
ਸਾਹ ਵੇਖ ਵੇਖ ਮੁੰਡਿਆਂ ਦੇ ਰੁਕਦੇ
sAha vekha vekha muMDiAM de rukade
Young men find their breath catching just by looking at her
ਲਾਲੀ ਸੂਰਜ ਦੇ ਨਾਲੋਂ ਵੱਧ ਮੁੱਖ ਤੇ
lAlI sUraja de nAloM vaddha mukkha te
A glow more radiant than the sun shines upon her face
ਸਾਹ ਵੇਖ ਵੇਖ ਮੁੰਡਿਆਂ ਦੇ ਰੁਕਦੇ ਤੇ ਗੱਲ ਹੋਣੀ ਵੱਸੋਂ ਬਾਹਰ ਦੀ
sAha vekha vekha muMDiAM de rukade te galla hoNI vassoM bAhara dI
Young men find their breath catching just by looking at her, and things are spinning out of control
ਦਿਲ ਚੋਬਰਾਂ ਦੇ ਵਿੰਨ੍ਹ ਵਿੰਨ੍ਹ ਸੁੱਟਦੀ ਐ ਟੂਣੇਹਾਰੀ ਅੱਖ ਨਾਰ ਦੀ
dila chobarAM de viMnha viMnha suTTadI ai TUNehArI akkha nAra dI
She pierces through the hearts of young men and casts them aside, such is the spellbinding gaze of this [Kudi: girl/maiden]

ਹੋਵੇ ਅੱਖਾਂ ਵਿਚ ਰੋਹਬ ਥਾਣੇਦਾਰ ਦਾ
hove akkhAM vicha rohaba thANedAra dA
His eyes should command the authority of a [Thanedar: a high-ranking police officer/station head]
ਰਾਂਝਾ ਬਣ ਕੇ ਨਾ ਵੱਗ ਫਿਰੇ ਚਾਰਦਾ
rAMjhA baNa ke nA vagga phire chAradA
I don't want one who wanders around like [Ranjha: the legendary folk hero known for his submissive, wandering devotion] herding cattle
ਹੋਵੇ ਅੱਖਾਂ ਵਿਚ ਰੋਹਬ ਥਾਣੇਦਾਰ ਦਾ
hove akkhAM vicha rohaba thANedAra dA
His eyes should command the authority of a [Thanedar: a high-ranking police officer/station head]
ਰਾਂਝਾ ਬਣ ਕੇ ਨਾ ਵੱਗ ਫਿਰੇ ਚਾਰਦਾ ਜੋ ਹੀਰਾਂ ਉੱਤੇ ਜਾਨ ਵਾਰ ਜੇ
rAMjhA baNa ke nA vagga phire chAradA jo hIrAM utte jAna vAra je
I don't want one who wanders around like [Ranjha: the legendary folk hero known for his submissive, wandering devotion] herding cattle, sacrificing his life for a [Heer: the legendary heroine/beloved]
ਉਹ ਨਹੀਂ ਜੱਟੀ ਦੇ ਪਸੰਦ ਆਉਣਾ ਗੱਭਰੂ ਜੋ ਪੈਂਦੀ ਸੱਟ ਦਿਲ ਹਾਰ ਜੇ
uha nahIM jaTTI de pasaMda AuNA gabbharU jo paiMdI saTTa dila hAra je
That youth will never find favor with this [Jatti: a member of the land-owning agricultural community known for pride and lifestyle] who loses his heart at the very first blow

ਝਾਕਾ ਇਕੋ ਹੀ ਬਥੇਰਾ ਪਤਲੋ ਦੇ ਰੂਪ ਦਾ
jhAkA iko hI batherA patalo de rUpa dA
Just one glance of this slender beauty’s grace is more than enough
ਦੂਜਾ ਲੈਣ ਦਾ ਕੋਈ ਜਿਗਰਾ ਨਹੀਂ ਰੱਖਦਾ
dUjA laiNa dA koI jigarA nahIM rakkhadA
No one possesses the courage to dare for a second look
ਉਹੀ ਫਿਰਦਾ ਐ ਨਖ਼ਰੋ ਦਾ ਪਾਣੀ ਭਰਦਾ
uhI phiradA ai nakha਼ro dA pANI bharadA
The very same man ends up at the beck and call of this sassy one
ਜਿਹੜਾ ਇਕ ਵਾਰੀ ਅੱਖ ਭਰ ਤੱਕਦਾ ਉਹ ਧੱਫ਼ ਦੇ ਕਲੇਜੇ ਪਾਰ ਦੀ
jiha.DA ika vArI akkha bhara takkadA uha dhappha਼ de kaleje pAra dI
Whosoever manages to catch a full glimpse of her, it strikes like a thud right through the heart
ਦਿਲ ਚੋਬਰਾਂ ਦੇ ਵਿੰਨ੍ਹ ਵਿੰਨ੍ਹ ਸੁੱਟਦੀ ਐ ਟੂਣੇਹਾਰੀ ਅੱਖ ਨਾਰ ਦੀ
dila chobarAM de viMnha viMnha suTTadI ai TUNehArI akkha nAra dI
She pierces through the hearts of young men and casts them aside, such is the spellbinding gaze of this [Kudi: girl/maiden]
ਦਿਲ ਚੋਬਰਾਂ ਦੇ ਵਿੰਨ੍ਹ ਵਿੰਨ੍ਹ ਸੁੱਟਦੀ ਐ ਟੂਣੇਹਾਰੀ ਅੱਖ ਨਾਰ ਦੀ
dila chobarAM de viMnha viMnha suTTadI ai TUNehArI akkha nAra dI
She pierces through the hearts of young men and casts them aside, such is the spellbinding gaze of this [Kudi: girl/maiden]
ਰੰਗ ਦੋ ਹੀ ਹੁੰਦੇ ਦੱਸ ਜੱਟਣੇ ਕਿ ਰੰਗਾਂ ਨੂੰ ਰਹਿਣਾ ਚਾਹੀਦਾ ਐ ਇਕ ਉੱਤੇ ਟਿੱਕ ਕੇ
raMga do hI huMde dassa jaTTaNe ki raMgAM nUM rahiNA chAhIdA ai ika utte Tikka ke
Tell me, [Jattne: Female of the Jatt community], there are only two colors in life; one must pick a side and stick to it
ਉਸ ਚੀਜ਼ ਦਾ ਨਾ ਸ਼ੌਂਕ ਜੱਟੀ ਨੇ ਐ ਪਾਲਿਆ
usa chIja਼ dA nA sa਼auMka jaTTI ne ai pAliA
This [Jatti: Female of the Jatt community] has never nurtured a desire for anything
ਜਿਹੜਾ ਸਸਤੇ ਦਾਮਾਂ ਦੇ ਵਿਚ ਵਿਕ ਜੇ ਜਾਂ ਹੋਰ ਕੋਈ ਮਿਹਰ ਮਾਰ ਜੇ
jiha.DA sasate dAmAM de vicha vika je jAM hora koI mihara mAra je
That can be bought at a cheap price or won by someone else’s favor
ਉਹ ਨਹੀਂ ਜੱਟੀ ਦੇ ਪਸੰਦ ਆਉਣਾ ਗੱਭਰੂ ਜੋ ਪੈਂਦੀ ਸੱਟ ਦਿਲ ਹਾਰ ਜੇ
uha nahIM jaTTI de pasaMda AuNA gabbharU jo paiMdI saTTa dila hAra je
That youth will never find favor with this [Jatti: Female of the Jatt community] who loses his heart at the very first blow

ਕੋਈ ਆਲੇ ਦੁਆਲੇ ਦਿੱਸਦੀ ਨਾ ਉਹਦੇ ਮੇਚ ਦੀ
koI Ale duAle dissadI nA uhade mecha dI
No one in her surroundings seems to be a match for her
ਪਰੀ ਉੱਤਰ ਕੇ ਅੰਬਰਾਂ ਤੋਂ ਆਈ ਆ
parI uttara ke aMbarAM toM AI A
It is as if a fairy has descended from the heavens
ਇਕੱਲਾ ਇਕੱਲਾ ਅੰਗ ਰੱਬ ਨੇ ਬਣਾਇਆ ਸੋਚ ਕੇ
ikallA ikallA aMga rabba ne baNAiA socha ke
God has crafted every single limb with such deep thought
ਵੱਡੀ ਕਲਾਕਾਰੀ ਉਸ 'ਤੇ ਦਿਖਾਈ ਆ ਬਿੰਦਰਾ ਉਹ ਮਾਤ ਮਾਰਦੀ
vaDDI kalAkArI usa 'te dikhAI A biMdarA uha mAta mAradI
Displaying His greatest artistry upon her, [Bindra: Self-reference to the song's lyricist/artist] she outshines everyone
ਦਿਲ ਚੋਬਰਾਂ ਦੇ ਵਿੰਨ੍ਹ ਵਿੰਨ੍ਹ ਸੁੱਟਦੀ ਐ ਟੂਣੇਹਾਰੀ ਅੱਖ ਨਾਰ ਦੀ
dila chobarAM de viMnha viMnha suTTadI ai TUNehArI akkha nAra dI
She pierces through the hearts of young men and casts them aside, such is the spellbinding gaze of this [Kudi: girl/maiden]
ਦਿਲ ਚੋਬਰਾਂ ਦੇ ਵਿੰਨ੍ਹ ਵਿੰਨ੍ਹ ਸੁੱਟਦੀ ਐ ਟੂਣੇਹਾਰੀ ਅੱਖ ਨਾਰ ਦੀ
dila chobarAM de viMnha viMnha suTTadI ai TUNehArI akkha nAra dI
She pierces through the hearts of young men and casts them aside, such is the spellbinding gaze of this [Kudi: girl/maiden]
ਪਿੱਤਾ ਖਾਣ ਵਾਲੇ ਸਾੜਦੇ ਜ਼ਬਾਨ ਆਪਣੀ
pittA khANa vAle sA.Dade ja਼bAna ApaNI
Those who eat their own bitterness only burn their own tongues
ਫ਼ਲ ਸਬਰਾਂ ਦੇ ਪੱਕੇ ਹੋਏ ਮਿਲਦੇ
pha਼la sabarAM de pakke hoe milade
The fruits of patience are always found to be ripe
ਕਾਲੀ ਅੱਖ ਦੇ ਨੇ ਲੋਕੀ ਦੂਜਾ ਨਾਮ ਕਾਲ ਦਾ
kAlI akkha de ne lokI dUjA nAma kAla dA
People call these dark eyes another name for death itself
ਹੁੰਦੇ ਫ਼ੈਸਲੇ ਠਰੰਮੇ ਨਾਲ ਦਿਲ ਦੇ ਕਿਉਂ ਐਨੀ ਗੱਲ ਨਹੀਂ ਵਿਚਾਰਦੇ
huMde pha਼aisale TharaMme nAla dila de kiuM ainI galla nahIM vichArade
The decisions of the heart are made with composure, why don't they consider this?
ਉਹ ਨਹੀਂ ਜੱਟੀ ਦੇ ਪਸੰਦ ਆਉਣਾ ਗੱਭਰੂ ਜੋ ਪੈਂਦੀ ਸੱਟ ਦਿਲ ਹਾਰ ਜੇ
uha nahIM jaTTI de pasaMda AuNA gabbharU jo paiMdI saTTa dila hAra je
That youth will never find favor with this [Jatti: Female of the Jatt community] who loses his heart at the very first blow
ਦਿਲ ਚੋਬਰਾਂ ਦੇ ਵਿੰਨ੍ਹ ਵਿੰਨ੍ਹ ਸੁੱਟਦੀ ਐ ਟੂਣੇਹਾਰੀ ਅੱਖ ਨਾਰ ਦੀ
dila chobarAM de viMnha viMnha suTTadI ai TUNehArI akkha nAra dI
She pierces through the hearts of young men and casts them aside, such is the spellbinding gaze of this [Kudi: girl/maiden]
ਉਹ ਨਹੀਂ ਜੱਟੀ ਦੇ ਪਸੰਦ ਆਉਣਾ ਗੱਭਰੂ ਜੋ ਪੈਂਦੀ ਸੱਟ ਦਿਲ ਹਾਰ ਜੇ
uha nahIM jaTTI de pasaMda AuNA gabbharU jo paiMdI saTTa dila hAra je
That youth will never find favor with this [Jatti: Female of the Jatt community] who loses his heart at the very first blow
ਦਿਲ ਚੋਬਰਾਂ ਦੇ ਵਿੰਨ੍ਹ ਵਿੰਨ੍ਹ ਸੁੱਟਦੀ ਐ ਟੂਣੇਹਾਰੀ ਅੱਖ ਨਾਰ ਦੀ
dila chobarAM de viMnha viMnha suTTadI ai TUNehArI akkha nAra dI
She pierces through the hearts of young men and casts them aside, such is the spellbinding gaze of this [Kudi: girl/maiden]

Share

More by Ranjit Bawa

View all songs →