Att to Aant
by Ranjit Bawa
ਕਲਯੁਗ ਦੇ ਪੈਰ ਨੱਚ ਰਿਹਾ ਬੰਦੇ ਤੋਂ ਬੰਦਾ ਮੱਚ ਰਿਹਾ
kalayuga de paira nachcha rihA baMde toM baMdA machcha rihA
In this age of [Kalyug: the epoch of spiritual decline], feet are dancing while man burns with envy for man
ਬੰਦੇ ਤੋਂ ਬੰਦਾ ਮੱਚ ਰਿਹਾ ਨੇਤਾ ਨਹੀਂ ਛੱਡਣ ਕੁਰਸੀ ਨਾ
baMde toM baMdA machcha rihA netA nahIM ChaDDaNa kurasI nA
Man is burning with envy for man, and leaders refuse to relinquish their thrones
ਭਾਵੇਂ ਔਖਾ ਖਾਣਾ ਪਚ ਰਿਹਾ
bhAveM aukhA khANA pacha rihA
Even if the food they swallow is becoming hard to digest
ਜਿਹੜਾ ਲੁੱਚਪੁਣੇ ਉਹ ਹੀ ਆਉਣ ਵਾਲਾ ਸੰਤ ਹੋਊ
jiha.DA luchchapuNe uha hI AuNa vAlA saMta hoU
The one who is a scoundrel today will be hailed as a saint tomorrow
ਏਦਾਂ ਦੁਨੀਆ ਦਾ ਏਦਾਂ ਦੁਨੀਆ ਦਾ ਅੰਤ ਹੋਊ
edAM dunIA dA edAM dunIA dA aMta hoU
This is how the world, this is how the world will meet its end
ਬਸ ਏਤੋਂ ਅੱਗੇ ਬਸ ਏਤੋਂ ਅੱਗੇ ਅੰਤ ਹੋਊ
basa etoM agge basa etoM agge aMta hoU
Just beyond this point, just beyond this point lies the end
ਕੋਈ ਚੀਜ਼ ਨਾ ਰਹਿ ਗਈ ਖ਼ਾਲਸ ਨਕਲੀ ਪੱਟ ਤੇ ਨਕਲੀ ਮਾਲਿਸ਼
koI chIja਼ nA rahi gaI kha਼Alasa nakalI paTTa te nakalI mAlisa਼
Nothing remains pure anymore, with fake muscles and artificial grooming
ਉਹ ਕੋਈ ਚੀਜ਼ ਨਾ ਰਹਿ ਗਈ ਖ਼ਾਲਸ ਨਕਲੀ ਪੱਟ ਤੇ ਨਕਲੀ ਮਾਲਿਸ਼
uha koI chIja਼ nA rahi gaI kha਼Alasa nakalI paTTa te nakalI mAlisa਼
Oh, nothing remains pure anymore, with fake muscles and artificial grooming
ਚੰਡੀਗੜ੍ਹ ਤੋਂ ਡਿਗਰੀ ਕਰਕੇ ਮੁੰਡਾ ਬੂਟ ਕਰੇਂਦਾ ਪਾਲਿਸ਼
chaMDIga.Dha toM DigarI karake muMDA bUTa kareMdA pAlisa਼
After earning a degree from Chandigarh, a lad finds himself polishing boots
ਮੁੰਡਾ ਬੂਟ ਕਰੇਂਦਾ ਪਾਲਿਸ਼
muMDA bUTa kareMdA pAlisa਼
A lad finds himself polishing boots
ਪੈਸੇ ਦੀ ਤੂਤੀ ਬੋਲੂਗੀ ਬਿਨ ਮੌਸਮ ਜਿੱਥੇ ਬਸੰਤ ਹੋਊ
paise dI tUtI bolUgI bina mausama jitthe basaMta hoU
The trumpet of wealth will blare, bringing [Basant: the festival of spring] out of season
ਏਦਾਂ ਦੁਨੀਆ ਦਾ ਬਸ ਏਤੋਂ ਅੱਗੇ ਅੰਤ ਹੋਊ
edAM dunIA dA basa etoM agge aMta hoU
This is how the world, just beyond this point lies the end
ਏਦਾਂ ਦੁਨੀਆ ਦਾ ਏਦਾਂ ਦੁਨੀਆ ਦਾ ਅੰਤ ਹੋਊ
edAM dunIA dA edAM dunIA dA aMta hoU
This is how the world, this is how the world will meet its end
ਹੋ ਜਦੋਂ ਸਿੰਘ ਪੈ ਗਿਆ ਘੇਰੇ ਨੂੰ
ho jadoM siMgha pai giA ghere nUM
Ho, when a [Singh: a lion/Sikh man] is surrounded by his enemies
ਜਦੋਂ ਸਿੰਘ ਪੈ ਗਿਆ ਘੇਰੇ ਨੂੰ ਉਦੋਂ ਰੱਬ ਪਰਖਦਾ ਜੇਰੇ ਨੂੰ
jadoM siMgha pai giA ghere nUM udoM rabba parakhadA jere nUM
When a [Singh: a lion/Sikh man] is surrounded, that is when God tests his [Jera: inner grit and courage]
ਉਦੋਂ ਰੱਬ ਪਰਖਦਾ ਜੇਰੇ ਨੂੰ
udoM rabba parakhadA jere nUM
That is when God tests his inner grit and courage
ਨਹੀਂਓ ਭੁੱਲਦੇ ਗਲ਼ਾਂ ‘ਚ ਟਾਇਰ ਪਾਏ ਮੇਰੇ ਬੁੱਢੇ ਬਾਪ ਵਡੇਰੇ ਨੂੰ
nahIMo bhullade gala਼AM ‘cha TAira pAe mere buDDhe bApa vaDere nUM
I haven't forgotten the tires placed around the necks of my elderly ancestors
ਉਹਨੂੰ ਵੱਢ ਖਾਣਾ ਵਣਜਾਰਿਆਂ ਨੇ ਜਿਸ ਭੈਣ ਦਾ ਮਰਿਆ ਕੰਤ ਹੋਊ
uhanUM vaDDha khANA vaNajAriAM ne jisa bhaiNa dA mariA kaMta hoU
The scavengers will devour her alive, the sister whose [Kant: husband/soulmate] has been slain
ਏਦਾਂ ਦੁਨੀਆ ਦਾ ਏਦਾਂ ਦੁਨੀਆ ਦਾ ਅੰਤ ਹੋਊ
edAM dunIA dA edAM dunIA dA aMta hoU
This is how the world, this is how the world will meet its end
ਬਸ ਏਤੋਂ ਅੱਗੇ ਬਸ ਏਤੋਂ ਅੱਗੇ ਅੰਤ ਹੋਊ
basa etoM agge basa etoM agge aMta hoU
Just beyond this point, just beyond this point lies the end
ਮੈਨੂੰ ਦੱਸ ਖਾਂ ਕਿਹੜੇ ਰੂਲਾਂ ‘ਚ ਹਰ ਬੰਦਾ ਫ਼ੇਲ ਅਸੂਲਾਂ ‘ਚ
mainUM dassa khAM kiha.De rUlAM ‘cha hara baMdA pha਼ela asUlAM ‘cha
Tell me, under what rules is every man failing his own principles?
ਹਾਓ ਮੈਨੂੰ ਦੱਸ ਖਾਂ ਕਿਹੜੇ ਰੂਲਾਂ ‘ਚ ਹਰ ਬੰਦਾ ਫ਼ੇਲ ਅਸੂਲਾਂ ‘ਚ
hAo mainUM dassa khAM kiha.De rUlAM ‘cha hara baMdA pha਼ela asUlAM ‘cha
How, tell me, under what rules is every man failing his own principles?
ਦੱਸ ਹੋਰ ਕੀ ਕਸਰਾਂ ਬਾਕੀ ਉਹ ਮਾਂ ਬੋਲੀ ਬੈਨ ਸਕੂਲਾਂ ‘ਚ
dassa hora kI kasarAM bAkI uha mAM bolI baina sakUlAM ‘cha
Tell me what else is left to see, when our mother tongue is banned in schools
ਦਾਦੇ ਨੂੰ ਮੱਤਾਂ ਦਿੰਦਾ ਈ ਹਾਲੇ ਢਿੱਡ ‘ਚ ਪੋਤਾ ਜੰਤ ਹੋਊ
dAde nUM mattAM diMdA I hAle DhiDDa ‘cha potA jaMta hoU
The grandson still in the womb will be a [Jant: creature/fetus] trying to lecture his grandfather
ਏਦਾਂ ਦੁਨੀਆ ਦਾ ਏਦਾਂ ਦੁਨੀਆ ਦਾ ਅੰਤ ਹੋਊ
edAM dunIA dA edAM dunIA dA aMta hoU
This is how the world, this is how the world will meet its end
ਬਸ ਏਤੋਂ ਅੱਗੇ ਬਸ ਏਤੋਂ ਅੱਗੇ ਅੰਤ ਹੋਊ
basa etoM agge basa etoM agge aMta hoU
Just beyond this point, just beyond this point lies the end
ਨਸ਼ਾ ਵੰਡਿਆ ਜਾਊ ਇਨਾਮਾਂ ‘ਚ ਹੁਣੇ ਸੱਪ ਮਨੁੱਖੀ ਜਾਮਾਂ ‘ਚ
nasa਼A vaMDiA jAU inAmAM ‘cha huNe sappa manukkhI jAmAM ‘cha
Drugs will be distributed as prizes, snakes now dwell in human forms
ਨਸ਼ਾ ਵੰਡਿਆ ਜਾਊ ਇਨਾਮਾਂ ‘ਚ ਹੁਣੇ ਸੱਪ ਮਨੁੱਖੀ ਜਾਮਾਂ ‘ਚ
nasa਼A vaMDiA jAU inAmAM ‘cha huNe sappa manukkhI jAmAM ‘cha
Drugs will be distributed as prizes, snakes now dwell in human forms
ਸੰਗਾਂ ਲਾਹ ਛੱਡੀਆਂ ਹੀਰੇ ਨੇ ਤੇ ਰਾਂਝੇ ਗਰਕ ਗਏ ਕਾਮਾਂ ‘ਚ
saMgAM lAha ChaDDIAM hIre ne te rAMjhe garaka gae kAmAM ‘cha
The [Heers: beautiful maidens] have cast off their shame, and the [Ranjhas: devoted lovers] are drowned in lust
ਬਿਜਲੀ ਤੋਂ ਝਟਕੇ ਲੱਗਣੇ ਨੀ ਤੇ ਦੀਵਿਆਂ ਵਿਚ ਕਰੰਟ ਹੋਊ
bijalI toM jhaTake laggaNe nI te dIviAM vicha karaMTa hoU
Electric shocks won't come from wires, but the oil lamps will carry a current
ਏਦਾਂ ਦੁਨੀਆ ਦਾ ਏਦਾਂ ਦੁਨੀਆ ਦਾ ਅੰਤ ਹੋਊ
edAM dunIA dA edAM dunIA dA aMta hoU
This is how the world, this is how the world will meet its end
ਬਸ ਏਤੋਂ ਅੱਗੇ ਅੰਤ ਹੋਊ
basa etoM agge aMta hoU
Just beyond this point lies the end
ਕੀ ਮਾਣ ਕੋਠੀਆਂ ਕਾਰਾਂ ਦਾ
kI mANa koThIAM kArAM dA
What is the pride in mansions and cars?
ਕੀ ਮਾਣ ਕੋਠੀਆਂ ਕਾਰਾਂ ਦਾ ਤੇਰੇ ਨਾਲ ਬੈਠੀਆਂ ਨਾਰਾਂ ਦਾ
kI mANa koThIAM kArAM dA tere nAla baiThIAM nArAM dA
What is the pride in mansions and cars, or the women sitting by your side?
ਗੱਲ ਕਿੰਨੀ ਤੁੱਛ ਲੱਗਦੀ ਆ ਹੁੱਕਾ ਪੀਂਦਾ ਪੁੱਤ ਸਰਦਾਰਾਂ ਦਾ
galla kiMnI tuchCha laggadI A hukkA pIMdA putta saradArAM dA
How trivial it feels to see the son of [Sardars: noble leaders/Sikh title] smoking a hookah
ਫ਼ਿਰ ਲੱਭ ਲਈਂ ਮੁੰਡਾ ਫ਼ੌਜੀ ਦਾ ਜਦ ਜਿਸਮੋਂ ਭੌਰਾ ਉਡੰਤ ਹੋਊ
pha਼ira labbha laIM muMDA pha਼aujI dA jada jisamoM bhaurA uDaMta hoU
Then try to find this boy from [Fauji: a village of warriors/soldiers] when the soul-bird has flown from the body
ਏਦਾਂ ਦੁਨੀਆ ਦਾ ਏਦਾਂ ਦੁਨੀਆ ਦਾ ਅੰਤ ਹੋਊ
edAM dunIA dA edAM dunIA dA aMta hoU
This is how the world, this is how the world will meet its end
ਬਸ ਏਤੋਂ ਅੱਗੇ ਬਸ ਏਤੋਂ ਅੱਗੇ ਅੰਤ ਹੋਊ
basa etoM agge basa etoM agge aMta hoU
Just beyond this point, just beyond this point lies the end