Back Off

by Ranjit Bawa

ਹੋ ਹੋ...
ho ho...
Ho ho...
ਹੋ ਹੋ...
ho ho...
Ho ho...
ਮੇਰਾ ਦਿਲ ਜਿਹਾ ਕਰੇ ਮੈਂ ਵੀ ਫ਼ੁਕਰਾ ਜਿਹਾ ਬਣ ਜਾਵਾਂ
merA dila jihA kare maiM vI pha਼ukarA jihA baNa jAvAM
My heart wishes that I too could become a bit of a [Fukra: a flamboyant show-off/pretentious person]
ਜਿਹੜੇ ਬਹੁਤਾ ਤੈਨੂੰ ਭਾਉਂਦੇ ਉਸੇ ਗਿਣਤੀ 'ਚ ਖੜ੍ਹ ਜਾਵਾਂ
jiha.De bahutA tainUM bhAuMde use giNatI 'cha kha.Dha jAvAM
So I could stand amongst the ranks of those who please you so much
ਪਾ ਕੇ ਨਵੇਂ ਤੋਂ ਨਵਾਂ ਬ੍ਰੈਂਡ ਗੇੜੀ ਨਿੱਤ ਲਾਵਾਂ
pA ke naveM toM navAM braiMDa ge.DI nitta lAvAM
Donning the latest high-end brands, I’d go on rounds every day
ਦੇਸੀ ਲੁੱਕ ਛੱਡ ਕੇ ਮੈਂ ਹਾਈ-ਫ਼ਾਈ ਬਣ ਜਾਵਾਂ
desI lukka ChaDDa ke maiM hAI-pha਼AI baNa jAvAM
Abandoning my [Desi: traditional/unrefined ethnic] look, I’d become high-society
ਮੇਰਾ ਦਿਲ ਜਿਹਾ ਕਰੇ ਮੈਂ ਵੀ ਫ਼ੁਕਰਾ ਜਿਹਾ ਬਣ ਜਾਵਾਂ
merA dila jihA kare maiM vI pha਼ukarA jihA baNa jAvAM
My heart wishes that I too could become a bit of a [Fukra: a flamboyant show-off/pretentious person]
ਜਿਹੜੇ ਬਹੁਤਾ ਤੈਨੂੰ ਭਾਉਂਦੇ ਉਸੇ ਗਿਣਤੀ 'ਚ ਖੜ੍ਹ ਜਾਵਾਂ
jiha.De bahutA tainUM bhAuMde use giNatI 'cha kha.Dha jAvAM
So I could stand amongst the ranks of those who please you so much
ਨਿੱਤ ਕਾਲਜ ਮੈਂ ਆਪਣੇ ਬੁੱਲਟ ਉੱਤੇ ਆਉਂਦਾ ਸੀ
nitta kAlaja maiM ApaNe bullaTa utte AuMdA sI
Daily, I used to come to college on my [Bullet: a Royal Enfield motorcycle, a symbol of rustic Punjabi pride]
ਜ਼ਿੱਦ ਕਰਕੇ ਮੈਂ ਗੱਡੀ ਬਾਪੂ ਦੀ ਲਿਆਉਂਦਾ
ja਼idda karake maiM gaDDI bApU dI liAuMdA
Now I'd stubbornly insist and bring my father's car instead
ਪਹਿਰਾਵਾ ਮੇਰਾ ਸਾਦਗੀ ਵਾਲਾ ਸੀ ਸਿੱਧਾ ਹੁੰਦਾ
pahirAvA merA sAdagI vAlA sI siddhA huMdA
My attire used to be simple and straightforward
ਸੁਣਿਆ ਸੀ ਕੁੜੀਆਂ ਨੂੰ ਇਹੀ ਆ ਪਸੰਦ ਆਉਂਦਾ
suNiA sI ku.DIAM nUM ihI A pasaMda AuMdA
I had heard that this is what [Kudiye: Ni/Nee: a gender-specific vocative used to address a woman directly] girls liked
ਸਾਦਗੀ ਵਾਲਾ ਪਸੰਦ ਸਭ ਕਹਿਣ ਦੀਆਂ ਗੱਲਾਂ
sAdagI vAlA pasaMda sabha kahiNa dIAM gallAM
"Liking simplicity" is just something people say for the sake of it

ਉਹੀ ਲੱਗੇ ਪਿਆਰਾ ਜਿਹੜਾ ਵੱਡੀ ਗੱਡੀ ਲੈ ਕੇ ਖੜ੍ਹਦਾ
uhI lagge piArA jiha.DA vaDDI gaDDI lai ke kha.DhadA
The one who looks lovely is the one standing there with a big car
ਮੇਰਾ ਦਿਲ ਜਿਹਾ ਕਰਦਾ
merA dila jihA karadA
My heart feels like...
ਮੇਰਾ ਦਿਲ ਜਿਹਾ ਕਰੇ ਮੈਂ ਵੀ ਫ਼ੁਕਰਾ ਜਿਹਾ ਬਣ ਜਾਵਾਂ
merA dila jihA kare maiM vI pha਼ukarA jihA baNa jAvAM
My heart wishes that I too could become a bit of a [Fukra: a flamboyant show-off/pretentious person]
ਜਿਹੜੇ ਬਹੁਤਾ ਤੈਨੂੰ ਭਾਉਂਦੇ ਉਸੇ ਗਿਣਤੀ 'ਚ ਖੜ੍ਹ ਜਾਵਾਂ
jiha.De bahutA tainUM bhAuMde use giNatI 'cha kha.Dha jAvAM
So I could stand amongst the ranks of those who please you so much
ਸੀ ਮੈਂ ਦਿਲੋਂ ਨਿਰਾ ਸ਼ਰੀਫ਼ ਤੂੰ ਬ੍ਰੈੱਟ ਜਿਹਾ ਆਖਿਓਂ
sI maiM diloM nirA sa਼rIpha਼ tUM braiTTa jihA AkhioM
I was purely innocent at heart, yet you called me a brat
ਸਾਊ ਦੇਖ ਕੇ ਤੇਰੇ ਜੋ ਕਿਊਟ ਤੈਨੂੰ ਜਾਪੇ
sAU dekha ke tere jo kiUTa tainUM jApe
Seeing the one who seemed "cute" to you because of his "good boy" act
ਖਿੱਚਦੀ ਸੀ ਸੈਲਫ਼ੀਆਂ ਜਿਹਦੇ ਨੇੜੇ-ਨੇੜੇ ਹੋ ਕੇ
khichchadI sI sailapha਼IAM jihade ne.De-ne.De ho ke
You kept snapping selfies while leaning in close to him
ਦੱਸਦੀ ਉਹ ਪਟੋਲਾ ਫ਼ੋਟੋ ਯਾਰਾਂ ਨੂੰ ਵਿਖਾ ਕੇ
dassadI uha paTolA pha਼oTo yArAM nUM vikhA ke
Showing off that [Patola: a term for a beautiful, stylish, and high-maintenance woman] photo to your friends
ਇੱਜ਼ਤਾਂ ਨਾਲ ਖੇਡਦੀ ਰਹੀ ਸਵੀਟ ਗੱਲਾਂ ਕਰ
ijja਼tAM nAla kheDadI rahI savITa gallAM kara
You kept playing with my honor while making sweet talk

ਜਿਨ੍ਹਾਂ ਉੱਤੇ ਤੇਰਾ ਦਿਲ ਸੀਗਾ ਹਰ ਵੇਲੇ ਮਰਦਾ
jinhAM utte terA dila sIgA hara vele maradA
Those were the ones your heart was dying for every moment
ਮੇਰਾ ਦਿਲ ਜਿਹਾ ਕਰਦਾ
merA dila jihA karadA
My heart feels like...
ਮੇਰਾ ਦਿਲ ਜਿਹਾ ਕਰੇ ਮੈਂ ਵੀ ਫ਼ੁਕਰਾ ਜਿਹਾ ਬਣ ਜਾਵਾਂ
merA dila jihA kare maiM vI pha਼ukarA jihA baNa jAvAM
My heart wishes that I too could become a bit of a [Fukra: a flamboyant show-off/pretentious person]
ਜਿਹੜੇ ਬਹੁਤਾ ਤੈਨੂੰ ਭਾਉਂਦੇ ਉਸੇ ਗਿਣਤੀ 'ਚ ਖੜ੍ਹ ਜਾਵਾਂ
jiha.De bahutA tainUM bhAuMde use giNatI 'cha kha.Dha jAvAM
So I could stand amongst the ranks of those who please you so much
ਹੁਣ ਮੇਰੇ ਕੋਲ ਮੁੜ ਕੇ ਕਿਉਂ ਆਉਣਾ ਚਾਹੁੰਦੀ ਦੱਸ
huNa mere kola mu.Da ke kiuM AuNA chAhuMdI dassa
Now tell me, why do you want to come back to me?
ਨਾ ਮੈਂ ਤੇਰੇ ਟਾਈਪ ਦਾ ਸੀ ਆਖਦੀ ਤੂੰ ਹੱਸ-ਹੱਸ
nA maiM tere TAIpa dA sI AkhadI tUM hassa-hassa
You used to laugh and say I wasn't your "type"
ਹੁਣ ਕਿਉਂ ਤੂੰ ਪਛਤਾਵੇਂ ਹੱਥ ਕੰਨਾਂ ਨੂੰ ਕਿਉਂ ਲਾਵੇਂ
huNa kiuM tUM paChatAveM hattha kaMnAM nUM kiuM lAveM
Why do you regret it now? Why are you holding your ears in apology?
ਤੇਰੇ ਪਿੱਛੇ ਕੀ ਤੋਂ ਕੀ ਮੈਂ ਬਣ ਗਿਆ ਮੁਟਿਆਰੇ
tere pichChe kI toM kI maiM baNa giA muTiAre
Look what I have turned into from what I was because of you, [Mutiyare: young maiden]
ਖੋਟਾ ਸਿੱਕਾ ਜਾਣ ਕੇ ਤੂੰ ਰੋਲਿਆ ਸੀ ਭੀੜ ਵਿਚ
khoTA sikkA jANa ke tUM roliA sI bhI.Da vicha
Thinking of me as a counterfeit coin, you tossed me into the crowd

ਉਹੀ ਸਿੱਕਾ ਚੱਕ ਰੱਬ ਨੇ ਸੋਨੇ ਦੇ ਵਿਚ ਜੜ੍ਹਤਾ
uhI sikkA chakka rabba ne sone de vicha ja.DhatA
God picked up that very same coin and studded it in gold
ਮੇਰਾ ਦਿਲ ਜਿਹਾ ਕਰਦਾ
merA dila jihA karadA
My heart feels like...
ਮੇਰਾ ਦਿਲ ਜਿਹਾ ਕਰੇ ਮੈਂ ਵੀ ਫ਼ੁਕਰਾ ਜਿਹਾ ਬਣ ਜਾਵਾਂ
merA dila jihA kare maiM vI pha਼ukarA jihA baNa jAvAM
My heart wishes that I too could become a bit of a [Fukra: a flamboyant show-off/pretentious person]
ਜਿਹੜੇ ਬਹੁਤਾ ਤੈਨੂੰ ਭਾਉਂਦੇ ਉਸੇ ਗਿਣਤੀ 'ਚ ਖੜ੍ਹ ਜਾਵਾਂ
jiha.De bahutA tainUM bhAuMde use giNatI 'cha kha.Dha jAvAM
So I could stand amongst the ranks of those who please you so much

Share

More by Ranjit Bawa

View all songs →