Badami Rangiye

by Ranjit Bawa

ਹੁੰਦੀਆਂ ਨੇ ਗੱਲਾਂ ਗੱਲਾਂ ਹੋਣ ਵੀ ਕਿਉਂ ਨਾ
huMdIAM ne gallAM gallAM hoNa vI kiuM nA
Whispers are spreading all around, and why shouldn't they?
ਮੈਨੂੰ ਵੇਖਣ ਨੂੰ ਅੱਲ੍ਹੜਾਂ ਖਲੋਣ ਵੀ ਕਿਉਂ ਨਾ
mainUM vekhaNa nUM allha.DAM khaloNa vI kiuM nA
Why shouldn't young maidens stand still just to catch a glimpse of me?

ਪੂਰਾ ਜਾਣਦਾ ਇਲਾਕਾ ਸਾਡੇ ਨਾਂ ਨੂੰ ਨੀ ਰੋਹਬ ਜੱਟ ਰੱਖਦਾ ਬੜਾ
pUrA jANadA ilAkA sADe nAM nUM nI rohaba jaTTa rakkhadA ba.DA
The entire region knows my name, and this [Jatt: a member of the land-owning agricultural community known for pride and lifestyle] carries a heavy aura of stately pride.
ਛੇਤੀ ਛੇਤੀ ਪੱਟ ਲੈ ਬਦਾਮੀ ਰੰਗੀਏ ਨੀ ਮੁੰਡਾ ਤੇਰੀਆਂ ਸਹੇਲੀਆਂ ਨੂੰ ਜੱਚਦਾ ਬੜਾ
ChetI ChetI paTTa lai badAmI raMgIe nI muMDA terIAM sahelIAM nUM jachchadA ba.DA
Win me over quickly, O almond-complexioned one, for your friends find this boy incredibly charming.

ਛੇਤੀ ਛੇਤੀ ਪੱਟ ਲੈ ਬਦਾਮੀ ਰੰਗੀਏ
ChetI ChetI paTTa lai badAmI raMgIe
Win me over quickly, O almond-complexioned one.
ਜਾਵੇਂ ਚੋਬਰਾਂ ਦੇ ਸੀਨਿਆਂ ਨੂੰ ਚੀਰਦੀ ਨੀ ਅੱਖ ਤੇਰੀ ਤੀਰ ਵਰਗੀ
jAveM chobarAM de sIniAM nUM chIradI nI akkha terI tIra varagI
You go about piercing the hearts of young men, for your eyes are sharp as arrows.
ਨੀ ਕੋਈ ਪਤਲੀ ਪਤੰਗ ਤੇਰੇ ਵਰਗੀ ਨੀ ਬੇਬੇ ਮੇਰੀ ਨੂੰ ਲੱਭਦੀ
nI koI patalI pataMga tere varagI nI bebe merI nUM labbhadI
Like a delicate paper-kite, my mother is searching for someone just like you.
ਜਾਵੇਂ ਚੋਬਰਾਂ ਦੇ ਸੀਨਿਆਂ ਨੂੰ ਚੀਰਦੀ ਨੀ ਅੱਖ ਤੇਰੀ ਤੀਰ ਵਰਗੀ
jAveM chobarAM de sIniAM nUM chIradI nI akkha terI tIra varagI
You go about piercing the hearts of young men, for your eyes are sharp as arrows.
ਹੋ ਕੋਈ ਪਤਲੀ ਪਤੰਗ ਤੇਰੇ ਵਰਗੀ ਨੀ ਬੇਬੇ ਮੇਰੀ ਨੂੰ ਲੱਭਦੀ
ho koI patalI pataMga tere varagI nI bebe merI nUM labbhadI
Oh, like a delicate paper-kite, my mother is searching for someone just like you.
ਨਿੱਤ ਵੱਜਦੇ ਵਿਚੋਲਿਆਂ ਦੇ ਗੇੜੇ ਨੀ ਕੰਮ ਫ਼ਟਾਫ਼ਟ ਦਾ ਬੜਾ
nitta vajjade vicholiAM de ge.De nI kaMma pha਼TApha਼Ta dA ba.DA
Matchmakers are making daily rounds to our house; the pressure is mounting fast.
ਛੇਤੀ ਛੇਤੀ ਪੱਟ ਲੈ ਬਦਾਮੀ ਰੰਗੀਏ ਨੀ ਮੁੰਡਾ ਤੇਰੀਆਂ ਸਹੇਲੀਆਂ ਨੂੰ ਜੱਚਦਾ ਬੜਾ
ChetI ChetI paTTa lai badAmI raMgIe nI muMDA terIAM sahelIAM nUM jachchadA ba.DA
Win me over quickly, O almond-complexioned one, for your friends find this boy incredibly charming.
ਛੇਤੀ ਛੇਤੀ ਪੱਟ ਲੈ ਬਦਾਮੀ ਰੰਗੀਏ ਨੀ ਮੁੰਡਾ ਤੇਰੀਆਂ ਸਹੇਲੀਆਂ ਨੂੰ ਜੱਚਦਾ ਬੜਾ
ChetI ChetI paTTa lai badAmI raMgIe nI muMDA terIAM sahelIAM nUM jachchadA ba.DA
Win me over quickly, O almond-complexioned one, for your friends find this boy incredibly charming.
ਛੇਤੀ ਛੇਤੀ ਪੱਟ ਲੈ ਬਦਾਮੀ ਰੰਗੀਏ
ChetI ChetI paTTa lai badAmI raMgIe
Win me over quickly, O almond-complexioned one.
ਯਾਰ ਯਾਰਾਂ ਦਾ ਤੇ ਮਾਪਿਆਂ ਦਾ ਲਾਡਲਾ ਨੀ ਲਾਇਆ ਬਿੱਲੋ ਐਬ ਕੋਈ ਨਾ
yAra yArAM dA te mApiAM dA lADalA nI lAiA billo aiba koI nA
I am a [Yaar: close friend/brother; carries significant weight regarding loyalty] to my brothers and the darling of my parents; [Billo: a term of endearment for a beautiful girl] I have no vices.
ਸ਼ੌਂਕੀ ਜਿਮ ਦਾ ਤੇ ਫ਼ੈਨ ਬਾਬੇ ਮਾਣ ਦਾ ਨੀ ਕੰਮ ਵੀ ਨਾਜਾਇਜ਼ ਕੋਈ ਨਾ
sa਼auMkI jima dA te pha਼aina bAbe mANa dA nI kaMma vI nAjAija਼ koI nA
I’m a gym enthusiast and a fan of Babbu Maan; I don’t indulge in any shady dealings.
ਯਾਰ ਯਾਰਾਂ ਦਾ ਤੇ ਮਾਪਿਆਂ ਦਾ ਲਾਡਲਾ ਨੀ ਲਾਇਆ ਬਿੱਲੋ ਐਬ ਕੋਈ ਨਾ
yAra yArAM dA te mApiAM dA lADalA nI lAiA billo aiba koI nA
I am a [Yaar: close friend/brother] to my brothers and the darling of my parents; [Billo: a term of endearment for a beautiful girl] I have no vices.
ਸ਼ੌਂਕੀ ਜਿਮ ਦਾ ਤੇ ਫ਼ੈਨ ਬਾਬੇ ਮਾਣ ਦਾ ਨੀ ਕੰਮ ਵੀ ਨਾਜਾਇਜ਼ ਕੋਈ ਨਾ
sa਼auMkI jima dA te pha਼aina bAbe mANa dA nI kaMma vI nAjAija਼ koI nA
I’m a gym enthusiast and a fan of Babbu Maan; I don’t indulge in any shady dealings.
ਜਾਪੇ ਲੋੜ ਨਾ ਕੋਈ ਵੀ ਐਬ ਲਾਉਣ ਦੀ ਨੀ ਨਸ਼ਾ ਤੇਰੀ ਅੱਖ ਦਾ ਬੜਾ
jApe lo.Da nA koI vI aiba lAuNa dI nI nasa਼A terI akkha dA ba.DA
There’s no need for any other intoxication, for the high from your eyes is more than enough.
ਛੇਤੀ ਛੇਤੀ ਪੱਟ ਲੈ ਬਦਾਮੀ ਰੰਗੀਏ ਨੀ ਮੁੰਡਾ ਤੇਰੀਆਂ ਸਹੇਲੀਆਂ ਨੂੰ ਜੱਚਦਾ ਬੜਾ
ChetI ChetI paTTa lai badAmI raMgIe nI muMDA terIAM sahelIAM nUM jachchadA ba.DA
Win me over quickly, O almond-complexioned one, for your friends find this boy incredibly charming.
ਛੇਤੀ ਛੇਤੀ ਪੱਟ ਲੈ ਬਦਾਮੀ ਰੰਗੀਏ ਨੀ ਮੁੰਡਾ ਤੇਰੀਆਂ ਸਹੇਲੀਆਂ ਨੂੰ ਜੱਚਦਾ ਬੜਾ
ChetI ChetI paTTa lai badAmI raMgIe nI muMDA terIAM sahelIAM nUM jachchadA ba.DA
Win me over quickly, O almond-complexioned one, for your friends find this boy incredibly charming.
ਛੇਤੀ ਛੇਤੀ ਪੱਟ ਲੈ ਬਦਾਮੀ ਰੰਗੀਏ
ChetI ChetI paTTa lai badAmI raMgIe
Win me over quickly, O almond-complexioned one.
ਨੀ ਤੂੰ ਰਟ ਗਈ ਬੁੱਲ੍ਹਾਂ ਦੇ ਉੱਤੇ ਮੇਰੇ ਕੋਈ ਮਿੱਠਾ ਜਿਹਾ ਗੀਤ ਬਣ ਕੇ
nI tUM raTa gaI bullhAM de utte mere koI miTThA jihA gIta baNa ke
You’ve become etched upon my lips like a sweet, melodic song.
ਇੱਕ ਸੋਹਣੀਏ ਤਮੰਨਾ ਬਿੱਟੂ ਚੀਮੇ ਦੀ ਨੀ ਰਹਿਣਾ ਤੇਰੇ ਮੀਤ ਬਣ ਕੇ
ikka sohaNIe tamaMnA biTTU chIme dI nI rahiNA tere mIta baNa ke
It is the one true desire of [Bittu Cheema: Self-reference to the song's lyricist] to remain your [Sajjan: soulmate/beloved].
ਤੂੰ ਤਾਂ ਰਟ ਗਈ ਬੁੱਲ੍ਹਾਂ ਦੇ ਉੱਤੇ ਮੇਰੇ ਨੀ ਮਿੱਠਾ ਜਿਹਾ ਗੀਤ ਬਣ ਕੇ
tUM tAM raTa gaI bullhAM de utte mere nI miTThA jihA gIta baNa ke
You’ve become etched upon my lips like a sweet, melodic song.
ਨੀ ਇੱਕ ਸੋਹਣੀਏ ਤਮੰਨਾ ਬਿੱਟੂ ਚੀਮੇ ਦੀ ਮੈਂ ਰਹਿਣਾ ਤੇਰੇ ਮੀਤ ਬਣ ਕੇ
nI ikka sohaNIe tamaMnA biTTU chIme dI maiM rahiNA tere mIta baNa ke
It is the one true desire of [Bittu Cheema: Self-reference to the song's lyricist] to remain your [Sajjan: soulmate/beloved].
ਉੱਤੋਂ ਕਾਤਲ ਜੇ ਸੂਟ ਸਵਾ ਲਏ ਨੀ ਨਖ਼ਰਾ ਵੀ ਅੱਤ ਦਾ ਬੜਾ
uttoM kAtala je sUTa savA lae nI nakha਼rA vI atta dA ba.DA
On top of that, you wear those killer suits, and your [Nakhra: coquettish pride/attitude] is truly elite.
ਛੇਤੀ ਛੇਤੀ ਪੱਟ ਲੈ ਬਦਾਮੀ ਰੰਗੀਏ ਨੀ ਮੁੰਡਾ ਤੇਰੀਆਂ ਸਹੇਲੀਆਂ ਨੂੰ ਜੱਚਦਾ ਬੜਾ
ChetI ChetI paTTa lai badAmI raMgIe nI muMDA terIAM sahelIAM nUM jachchadA ba.DA
Win me over quickly, O almond-complexioned one, for your friends find this boy incredibly charming.
ਛੇਤੀ ਛੇਤੀ ਪੱਟ ਲੈ ਬਦਾਮੀ ਰੰਗੀਏ ਨੀ ਮੁੰਡਾ ਤੇਰੀਆਂ ਸਹੇਲੀਆਂ ਨੂੰ ਜੱਚਦਾ ਬੜਾ
ChetI ChetI paTTa lai badAmI raMgIe nI muMDA terIAM sahelIAM nUM jachchadA ba.DA
Win me over quickly, O almond-complexioned one, for your friends find this boy incredibly charming.
ਛੇਤੀ ਛੇਤੀ ਪੱਟ ਲੈ ਬਦਾਮੀ ਰੰਗੀਏ
ChetI ChetI paTTa lai badAmI raMgIe
Win me over quickly, O almond-complexioned one.

Share

More by Ranjit Bawa

View all songs →