Balle Balle
by Ranjit Bawa
ਅੱਜ ਜੋੜ-ਜੂੜ ਪੈਸੇ-ਪੂਸੇ ਘਰੋਂ ਦੂਰ ਡੇਰੇ ਨੇ
ajja jo.Da-jU.Da paise-pUse gharoM dUra Dere ne
Today, after scraping together every penny, I've set up camp far from home
ਬੜਾ ਕੁਝ ਦੇਖ ਲਿਆ ਸੁਪਨੇ ਬਥੇਰੇ ਨੇ
ba.DA kujha dekha liA supane bathere ne
I have witnessed a great deal and dreamt countless dreams
ਆ ਮੋੜ ਦੇ ਕਰਾਏ ਜਿਹੜੇ ਰੈਂਟਾਂ ਤੇ ਆਏ
A mo.Da de karAe jiha.De raiMTAM te Ae
Come, let's pay back the debts of those who lived on rentals

ਰੱਬ ਕਰੇ ਭਰੇ ਰਹਿਣ ਸਾਰਿਆਂ ਦੇ ਗੱਲੇ
rabba kare bhare rahiNa sAriAM de galle
May God keep everyone’s coffers overflowing
ਮੈਂ ਤਾਂ ਕਹਾਂ ਸਾਰਿਆਂ ਦਾ ਕੰਮ ਫੁੱਲ ਚੱਲੇ
maiM tAM kahAM sAriAM dA kaMma phulla challe
I pray that everyone’s business flourishes to the fullest
ਮੈਂ ਤਾਂ ਕਹਾਂ ਸਾਰਿਆਂ ਦੀ ਰਹੇ ਬੱਲੇ-ਬੱਲੇ
maiM tAM kahAM sAriAM dI rahe balle-balle
I pray that everyone experiences [Balle-Balle: an exclamation of ultimate joy, success, and celebration]
ਜਿਹੜੇ ਥੱਲਿਓਂ ਉੱਠ ਰਹੇ ਤੇ ਜਿਹੜੇ ਆ ਗਏ ਥੱਲੇ
jiha.De thallioM uTTha rahe te jiha.De A gae thalle
Both those rising from the bottom and those who have fallen on hard times

ਹੋ ਯਾਰਾਂ ਨਾਲ LA ਵਿੱਚ ਰਹਿੰਦੇ ਕਮਰਿਆਂ ਵਿੱਚ
ho yArAM nAla LA vichcha rahiMde kamariAM vichcha
Living with [Yaar: close friends/brothers; carries significant cultural weight regarding loyalty] in rooms across LA
ਥੱਲੇ ਗੱਦੇ ਲਾਉਣ ਵਾਲੇ ਠੇਕੇ ਖਲ੍ਹਾਉਣ ਵਾਲੇ
thalle gadde lAuNa vAle Theke khalhAuNa vAle
From those sleeping on floor mattresses to those making the liquor stores thrive
ਹੋਟਲਾਂ ‘ਚ ਪਾਏ
hoTalAM ‘cha pAe
Living in temporary hotels
ਹੋ ਟੁੱਟੀ ਸਕਰੀਨਾਂ ਵਾਲੇ ਦੋ-ਤਿੰਨ ਜੀਨਾਂ ਵਾਲੇ
ho TuTTI sakarInAM vAle do-tiMna jInAM vAle
With shattered phone screens and owning just two or three pairs of jeans
ਚਾਹ ਧਰੀ ਜਾਣ ਵਾਲੇ ਪਹਿਲਾਂ ਤਰੀ ਖਾਣ ਵਾਲੇ
chAha dharI jANa vAle pahilAM tarI khANa vAle
The ones always putting the tea on, the ones who ate just the gravy to get by
ਲੰਡਨੀ ਹੀ ਹੋ
laMDanI hI ho
They’ve truly become "Londoners" now
ਪੈਸੇ ਹੁਣ ਕੰਮ ਹੋਵੇ ਫ਼ਿਕਸ ‘ਨ ਕੰਮ ਹੋਵੇ
paise huNa kaMma hove pha਼ikasa ‘na kaMma hove
May there be plenty of money, and may every job be secured
ਰਿੱਚ ਜਿਹੀ ਟਾਈਪ ਹੋਵੇ ਟੈਸਲਾ ਜਿਹੀ ਹਾਈਪ ਹੋਵੇ
richcha jihI TAIpa hove TaisalA jihI hAIpa hove
A lifestyle that’s "rich-type," with a hype like a Tesla
ਦੁਨੀਆ ਵੀ ਵੇਖੇ ਕੌਣ ਕਿੱਥੋਂ ਆ ਕੇ ਚੱਲੇ
dunIA vI vekhe kauNa kitthoM A ke challe
The world watches to see who rose from where and how far they've gone
ਮੈਂ ਤਾਂ ਕਹਾਂ ਸਾਰਿਆਂ ਦਾ ਕੰਮ ਫੁੱਲ ਚੱਲੇ
maiM tAM kahAM sAriAM dA kaMma phulla challe
I pray that everyone’s business flourishes to the fullest
ਮੈਂ ਤਾਂ ਕਹਾਂ ਸਾਰਿਆਂ ਦੀ ਰਹੇ ਬੱਲੇ-ਬੱਲੇ
maiM tAM kahAM sAriAM dI rahe balle-balle
I pray that everyone experiences [Balle-Balle: an exclamation of ultimate joy, success, and celebration]
ਜਿਹੜੇ ਥੱਲਿਓਂ ਉੱਠ ਰਹੇ ਤੇ ਜਿਹੜੇ ਆ ਗਏ ਥੱਲੇ
jiha.De thallioM uTTha rahe te jiha.De A gae thalle
Both those rising from the bottom and those who have fallen on hard times
ਮੈਂ ਤਾਂ ਕਹਾਂ ਸਾਰਿਆਂ ਦੀ ਰਹੇ ਬੱਲੇ-ਬੱਲੇ
maiM tAM kahAM sAriAM dI rahe balle-balle
I pray that everyone experiences [Balle-Balle: an exclamation of ultimate joy, success, and celebration]
ਮੈਂ ਤਾਂ ਕਹਾਂ ਸਾਰਿਆਂ ਦੀ ਰਹੇ ਬੱਲੇ-ਬੱਲੇ
maiM tAM kahAM sAriAM dI rahe balle-balle
I pray that everyone experiences [Balle-Balle: an exclamation of ultimate joy, success, and celebration]
ਹੋ ਬੱਗੀਆਂ ‘ਚ ਲਿਫ਼ਟਾਂ ‘ਚ ਗੇੜੇ ਸਵਿਫਟਾਂ ‘ਚ
ho baggIAM ‘cha lipha਼TAM ‘cha ge.De saviphaTAM ‘cha
Taking rides in trucks and lifts, cruising in Swifts
ਚੰਡੀਗੜ੍ਹ ਮਾਰੇ ਸੀ ਜਵਾਨੀ ਦੇ ਨਜ਼ਾਰੇ ਸੀ
chaMDIga.Dha mAre sI javAnI de naja਼Are sI
The days we spent enjoying the charms of youth in Chandigarh
ਉਹ ਮੌਜ ਨਹੀਂਓਂ ਲੱਭਦੀ
uha mauja nahIMoM labbhadI
That kind of carefree joy is hard to find again
ਹੋ ਸ਼ੁਰੂ ਸਪਲੈਂਡਰਾਂ ਤੇ ਪਹੁੰਚੇ ਡਿਫ਼ੈਂਡਰਾਂ ਤੇ
ho sa਼urU sapalaiMDarAM te pahuMche Dipha਼aiMDarAM te
Starting out on Splendor bikes and reaching the heights of Defenders
ਅਸਲੀ ਯਾਰਾਂ ਦੇਖ ਰੀਝਦੀਆਂ ਕਾਰਾਂ ਤੱਕ
asalI yArAM dekha rIjhadIAM kArAM takka
Seeing true friends, even the luxury cars look pleased
ਪਹੁੰਚ ਹੋਵੇ ਸਭ ਦੀ
pahuMcha hove sabha dI
May such success be within everyone's reach
ਸਭ ਨੂੰ ਹੀ ਕੰਮ ਮਿਲੇ ਕੰਮ ਜੋਗਾ ਦਮ ਮਿਲੇ
sabha nUM hI kaMma mile kaMma jogA dama mile
May everyone find work and the strength to endure that work

ਸੋਚ ਰਹੇ ਅੰਬਰਾਂ ‘ਚ ਪੈਰ ਰਹਿਣ ਥੱਲੇ
socha rahe aMbarAM ‘cha paira rahiNa thalle
While their thoughts touch the skies, may their feet stay grounded
ਮੈਂ ਤਾਂ ਕਹਾਂ ਸਾਰਿਆਂ ਦਾ ਕੰਮ ਫੁੱਲ ਚੱਲੇ
maiM tAM kahAM sAriAM dA kaMma phulla challe
I pray that everyone’s business flourishes to the fullest
ਮੈਂ ਤਾਂ ਕਹਾਂ ਸਾਰਿਆਂ ਦੀ ਰਹੇ ਬੱਲੇ-ਬੱਲੇ
maiM tAM kahAM sAriAM dI rahe balle-balle
I pray that everyone experiences [Balle-Balle: an exclamation of ultimate joy, success, and celebration]
ਮੈਂ ਤਾਂ ਕਹਾਂ ਸਾਰਿਆਂ ਦਾ ਕੰਮ ਫੁੱਲ ਚੱਲੇ
maiM tAM kahAM sAriAM dA kaMma phulla challe
I pray that everyone’s business flourishes to the fullest
ਮੈਂ ਤਾਂ ਕਹਾਂ ਸਾਰਿਆਂ ਦੀ ਰਹੇ ਬੱਲੇ-ਬੱਲੇ
maiM tAM kahAM sAriAM dI rahe balle-balle
I pray that everyone experiences [Balle-Balle: an exclamation of ultimate joy, success, and celebration]
ਮੈਂ ਤਾਂ ਕਹਾਂ ਸਾਰਿਆਂ ਦੀ ਰਹੇ ਬੱਲੇ-ਬੱਲੇ
maiM tAM kahAM sAriAM dI rahe balle-balle
I pray that everyone experiences [Balle-Balle: an exclamation of ultimate joy, success, and celebration]
ਬੈਠੇ ਜੋ ਬੇਗਾਨੇ ਸ਼ਹਿਰ ਧੱਕੇ ਅੱਜ ਮਾਰਨ ਪੈਰ
baiThe jo begAne sa਼hira dhakke ajja mArana paira
Those sitting in foreign cities, pushing through the daily grind
ਖ਼ਰਚੇ ‘ਚ ਲਾਈ ਜਾਣ ਖੁੱਲ੍ਹਾ ਪੀ-ਖਾਈ ਜਾਣ
kha਼rache ‘cha lAI jANa khullhA pI-khAI jANa
Spending freely now, eating and drinking to their heart's content
ਹੁਣ ਲਈਆਂ ਗੱਡੀਆਂ
huNa laIAM gaDDIAM
They have finally bought their own cars
ਜੋ ਪਾ ਕੇ ਉਦੋਂ ਕੋਟ-ਪੈਂਟਾਂ ਲਏ ਸੀ ਪਲੇਸਮੈਂਟਾਂ
jo pA ke udoM koTa-paiMTAM lae sI palesamaiMTAM
Those who once wore suits only for their job placements
ਜੌਬਾਂ ਦੇ ਮਾਰਿਆਂ ਨੇ ਹੁਣ ਉਹਨਾਂ ਸਾਰਿਆਂ ਨੇ
jaubAM de mAriAM ne huNa uhanAM sAriAM ne
Those who were once crushed by the weight of jobs
EMI-ਆਂ ਕੱਢੀਆਂ
EMI-AM kaDDhIAM
Have now cleared all their EMIs
ਨਾ ਕਿਸੇ ਥੱਲੇ ਲੱਗੇ ਹੋਣ ਆਪ ਆਏ ਅੱਗੇ ਹੋਣ
nA kise thalle lagge hoNa Apa Ae agge hoNa
May they never have to work under anyone, may they lead the way themselves

ਆਪਣਾ ਹੀ ਕੰਮ ਹੋਵੇ ਆਪਣੀ ਹੀ ਚੱਲੇ
ApaNA hI kaMma hove ApaNI hI challe
May they have their own business and may their word be law