Banned
by Ranjit Bawa
ਸ਼ਾਇਰਾਂ ਦੀਆਂ ਕਲਮਾਂ ਦੇ ਹੁਣ ਫੜਕਣੇ ਨਾ ਡੌਲੇ ਯਾਰਾ
sa਼AirAM dIAM kalamAM de huNa pha.DakaNe nA Daule yArA
The muscular arms of poets no longer quiver with the urge to write, my [Yaar: close friends/brothers; carries significant cultural weight regarding loyalty]
ਹੁਣ ਤਾਂ ਕਿਰਦਾਰ ਫੁੱਲਾਂ ਤੋਂ ਸਭ ਦੇ ਨੇ ਹੌਲੇ ਯਾਰਾ
huNa tAM kiradAra phullAM toM sabha de ne haule yArA
Character has become lighter than a flower nowadays, my [Yaar: close friends/brothers]
ਖਾ ਗਿਆ ਜੰਗ ਸੂਰਮਿਆਂ ਦੀਆਂ ਤੇਗਾਂ ਦੀਆਂ ਧਾਰਾਂ ਨੂੰ ਹੁਣ
khA giA jaMga sUramiAM dIAM tegAM dIAM dhArAM nUM huNa
Rust has now devoured the edges of the warriors' swords
ਚੁੰਨੀ ਪਹਾੜਾਂ ਤੋਂ ਭਾਰੀ ਲੱਗਦੀ ਮੁਟਿਆਰਾਂ ਨੂੰ ਹੁਣ
chuMnI pahA.DAM toM bhArI laggadI muTiArAM nUM huNa
Even a [Chunni: a traditional long scarf/veil worn by women] feels heavier than mountains to the [Mutiyaaran: young maidens] now
ਅੱਜ-ਕੱਲ੍ਹ ਤਾਂ ਯਾਰ ਮਾਰਦੇ ਯਾਰਾਂ ਓਏ ਯਾਰਾਂ ਨੂੰ ਹੁਣ
ajja-kallha tAM yAra mArade yArAM oe yArAM nUM huNa
Nowadays, friends are betraying their own [Yaar: close friends/brothers]
ਯਾਰਾਂ ਓਏ ਯਾਰਾਂ ਨੂੰ ਹੁਣ ਹਾ ਯਾਰਾਂ ਓਏ ਯਾਰਾਂ ਨੂੰ ਹੁਣ
yArAM oe yArAM nUM huNa hA yArAM oe yArAM nUM huNa
Their own [Yaar: close friends/brothers], oh yes, their own [Yaar: close friends/brothers]
ਅਖਾੜੇ ਵਿਚ ਟਾਈਮ ਨਹੀਂ ਲੱਗਦਾ ਪਾਉਂਦੇ ਪਰ ਟਾਈਮ ਗਵੱਈਏ
akhA.De vicha TAIma nahIM laggadA pAuMde para TAIma gavaੱIe
The singers don't spend time in the wrestling pits but spend time on self-promotion
ਕੱਟੇ ਜਾਂਦੇ ਝੱਟ ਪਰਚੇ ਇੰਨਾ ਵੀ ਸੱਚ ਨਾ ਕਹੀਏ
kaTTe jAMde jhaTTa parache iMnA vI sachcha nA kahIe
Criminal cases are filed in an instant, so let us not speak too much truth
ਕਲਜੁਗ ਆ ਪੁੱਤ ਨਾ ਪਿਓ ਦੀ ਮਾਂ ਦੀ ਗੱਲ ਧੀ ਨਾ ਮੰਨੇ
kalajuga A putta nA pio dI mAM dI galla dhI nA maMne
It is the [Kaljug: the dark age of spiritual and moral decline], a son heeds not his father and a daughter heeds not her mother
ਪੰਜਾਂ ਕੁ ਸਾਲਾਂ ਮਗਰੋਂ ਆਉਂਦੇ ਠੱਗ ਵੰਨ-ਸੁਵੰਨੇ
paMjAM ku sAlAM magaroM AuMde Thagga vaMna-suvaMne
Every five years, various types of swindlers come to seek votes
ਸੜਕਾਂ ਤੇ ਰੁਲ ਗਏ ਸੀ ਓਏ ਬਾਣੀ ਦੇ ਪਾਵਨ ਪੰਨੇ
sa.DakAM te rula gae sI oe bANI de pAvana paMne
The sacred pages of [Gurbani: the holy hymns of the Guru Granth Sahib] were left scattered on the streets
ਸੜਕਾਂ ਤੇ ਰੁਲ ਗਏ ਸੀ ਓਏ ਬਾਣੀ ਦੇ ਪਾਵਨ ਪੰਨੇ
sa.DakAM te rula gae sI oe bANI de pAvana paMne
The sacred pages of [Gurbani: the holy hymns of the Guru Granth Sahib] were left scattered on the streets
ਬਾਣੀ ਦੇ ਪਾਵਨ ਪੰਨੇ
bANI de pAvana paMne
The sacred pages of [Gurbani: the holy hymns]
ਬਾਣੀ ਦੇ ਪਾਵਨ ਪੰਨੇ
bANI de pAvana paMne
The sacred pages of [Gurbani: the holy hymns]
ਦਿੰਦੇ ਗੁਰੂਆਂ ਨੂੰ ਮੱਤਾਂ ਬੇਮੁੱਖ ਹੋ ਗਏ ਨੇ ਚੇਲੇ
diMde gurUAM nUM mattAM bemukkha ho gae ne chele
The disciples have turned away and now try to preach to the Gurus themselves
ਪਿਉਂ ਕੇ ਵਿਚ ਚਾਸ਼ਣੀਆਂ ਦੇ ਵਿਕਦੇ ਸ਼ਰੇਆਮ ਕਰੇਲੇ
piuM ke vicha chAsa਼NIAM de vikade sa਼reAma karele
Bitter gourds are being sold openly, soaked in sweet syrup
ਸੱਪਾਂ ਤੋਂ ਵੱਧ ਉਗਲਦੇ ਜ਼ਹਿਰਾਂ ਇਨਸਾਨ ਪਏ ਨੇ
sappAM toM vaddha ugalade ja਼hirAM inasAna pae ne
Humans are spewing more venom than snakes these days
ਛੱਤਾਂ ਦਾ ਚੋਣ ਸਕੂਲੇ ਪੱਕੇ ਸ਼ਮਸ਼ਾਨ ਪਏ ਨੇ
ChattAM dA choNa sakUle pakke sa਼masa਼Ana pae ne
School roofs are leaking while the crematoriums are built solid and permanent
ਲੋਕਾਂ ਦਾ ਹੱਕ ਮਾਰ ਕੇ ਕਰਦੇ ਕਈ ਦਾਨ ਪਏ ਨੇ
lokAM dA hakka mAra ke karade kaI dAna pae ne
Many are donating to charity after snatching away the rights of the poor
ਲੋਕਾਂ ਦਾ ਹੱਕ ਮਾਰ ਕੇ ਕਰਦੇ ਕਈ ਦਾਨ ਪਏ ਨੇ
lokAM dA hakka mAra ke karade kaI dAna pae ne
Many are donating to charity after snatching away the rights of the poor
ਕਰਦੇ ਕਈ ਦਾਨ ਪਏ ਨੇ
karade kaI dAna pae ne
Donating to charity
ਕਰਦੇ ਕਈ ਦਾਨ ਪਏ ਨੇ
karade kaI dAna pae ne
Donating to charity
ਤੇਰੇ ਓਏ ਸਮਝ ਨਾ ਆਉਣੀ ਬਾਹਲੀ ਗਈ ਉਲਝ ਕਹਾਣੀ
tere oe samajha nA AuNI bAhalI gaI ulajha kahANI
You won't understand this, the story has become far too tangled
ਮੜੀਆਂ ਤੇ ਘਿਓ ਦੇ ਦੀਵੇ ਜਿਉਂਦੇ ਜੀ ਦੇਣ ਨਾ ਪਾਣੀ
ma.DIAM te ghio de dIve jiuMde jI deNa nA pANI
They light lamps of clarified butter at the tombs, but won't give water to the living
ਕਾਬਲ ਸਰੂਪਵਾਲੀ ਦਾ ਤੂੰ ਕਿਉਂ ਪਿਆ ਚੁਗਦਾ ਕੰਡੇ
kAbala sarUpavAlI dA tUM kiuM piA chugadA kaMDe
Kabil Saroopwali [Self-reference to the song's lyricist], why do you pick these thorns?
ਏਸੀ ਵਿਚ ਬਹਿ ਕੇ ਸੁਣਿਆ ਕਈਆਂ ਰੁੱਖ ਜਾਲੀ ਵੰਡੇ
esI vicha bahi ke suNiA kaIAM rukkha jAlI vaMDe
I've heard that sitting in air-conditioning, some have distributed fake trees
ਦੁਨੀਆਂ ਤੋਂ ਬਚ ਜਾ ਸੱਜਣਾ ਇਹਦੇ ਚੋਂ ਪਾਸੇ ਧੰਦੇ
dunIAM toM bacha jA sajjaNA ihade choM pAse dhaMde
Save yourself from the world, my [Sajjan: beloved/dear friend], its dealings are crooked
ਦੁਨੀਆਂ ਤੋਂ ਬਚ ਜਾ ਸੱਜਣਾ ਇਹਦੇ ਚੋਂ ਪਾਸੇ ਧੰਦੇ
dunIAM toM bacha jA sajjaNA ihade choM pAse dhaMde
Save yourself from the world, my [Sajjan: beloved/dear friend], its dealings are crooked
ਇਹਦੇ ਚੋਂ ਪਾਸੇ ਧੰਦੇ
ihade choM pAse dhaMde
Its dealings are crooked
ਹਾਏ ਇਹਦੇ ਚੋਂ ਪਾਸੇ ਧੰਦੇ
hAe ihade choM pAse dhaMde
Oh, its dealings are crooked
ਬੋਲੀ ਕਿਤੇ ਮੁੱਕ ਨਾ ਜਾਵੇ ਇਹ ਵੀ ਗੱਲ ਸੋਚ ਵਿਚਾਰੋ
bolI kite mukka nA jAve iha vI galla socha vichAro
Ponder this thought, lest our native tongue becomes extinct
ਬੇਸ਼ੱਕ ਬੋਲੋ ਅੰਗਰੇਜ਼ੀ ਮਾਂ ਨੂੰ ਨਾ ਧੱਕੇ ਮਾਰੋ
besa਼kka bolo aMgareja਼I mAM nUM nA dhakke mAro
By all means speak English, but do not push your mother-tongue away
ਨਸ਼ਿਆਂ ਵਿਚ ਪੈ ਗਏ ਗੱਭਰੂ ਅਣਖਾਂ ਕਿਤੇ ਰੁੜ੍ਹ ਪੁੜ ਗਈਆਂ
nasa਼iAM vicha pai gae gabbharU aNakhAM kite ru.Dha pu.Da gaIAM
The [Gabbroo: strong, young men] have fallen into drugs, their [Anakh: fierce sense of honor/pride] has washed away
ਟਿਕਟੋਕ ਜੇ ਬੰਦ ਨਾ ਹੁੰਦਾ ਬਣਨਾ ਨਚਾਰ ਸੀ ਕਈਆਂ
TikaToka je baMda nA huMdA baNanA nachAra sI kaIAM
If TikTok hadn't been banned, many would have ended up as mere street-performers
ਬਾਬੇ ਤੇ ਹੁਸਨ ਜਵਾਨੀ ਮੁੜਦੇ ਨਾ ਵਾਪਸ ਬਈ ਓਏ
bAbe te husana javAnI mu.Dade nA vApasa baI oe
Old age and the beauty of youth never return, brothers
ਹੋ ਸਕਦਾ ਕੌੜੀ ਲੱਗੇ ਗੱਲ ਥੋੜ੍ਹੀ ਸੱਚ ਕਹੀ ਓਏ
ho sakadA kau.DI lagge galla tho.DhI sachcha kahI oe
The truth might taste bitter, but I have spoken it plainly
ਹੋ ਸਕਦਾ ਕੌੜੀ ਲੱਗੇ ਗੱਲ ਥੋੜ੍ਹੀ ਸੱਚ ਕਹੀ ਓਏ
ho sakadA kau.DI lagge galla tho.DhI sachcha kahI oe
The truth might taste bitter, but I have spoken it plainly
ਗੱਲ ਥੋੜ੍ਹੀ ਸੱਚ ਕਹੀ ਓਏ
galla tho.DhI sachcha kahI oe
Spoken the truth plainly
ਗੱਲ ਥੋੜ੍ਹੀ ਸੱਚ ਕਹੀ ਓਏ
galla tho.DhI sachcha kahI oe
Spoken the truth plainly