Bomb Jigre
by Ranjit Bawa
ਅੰਬਰਾਂ ਨੂੰ ਹੱਥ ਵੀ ਐ ਲੱਗ ਸਕਦਾ ਜ਼ਨੂਨ ਹੋਣਾ ਚਾਹੀਦਾ
aMbarAM nUM hattha vI ai lagga sakadA ja਼nUna hoNA chAhIdA
Even the skies can be touched; one simply needs to have the obsession
ਹੋਵੇ ਜੇ ਮੁਸੀਬਤਾਂ ਦੀ ਅੱਗ ਠਾਰਨੀ ਤਾਂ ਤੱਤਾ ਖ਼ੂਨ ਹੋਣਾ ਚਾਹੀਦਾ
hove je musIbatAM dI agga ThAranI tAM tattA kha਼Una hoNA chAhIdA
If you wish to quench the fire of hardships, your blood must run boiling hot
ਹੌਸਲੇ ਬਣਾਉਂਦੇ ਜਿਹੜੇ ਖੰਭ ਮਿੱਤਰੋ ਜਿੱਤ ਉਹਨਾਂ ਦੀ ਹੀ ਹੁੰਦੀ ਆ
hausale baNAuMde jiha.De khaMbha mittaro jitta uhanAM dI hI huMdI A
Those who forge their wings out of courage, `[Yaar: close friends/brothers; carries significant cultural weight regarding loyalty]`, victory belongs only to them
ਜਿਗਰੇ ਹੁੰਦੇ ਨੇ ਜਿਹਦੇ ਬੰਬ ਮਿੱਤਰੋ ਜਿੱਤ ਉਹਨਾਂ ਦੀ ਹੀ ਹੁੰਦੀ ਆ
jigare huMde ne jihade baMba mittaro jitta uhanAM dI hI huMdI A
Those whose hearts are like explosive bombs, `[Yaar: close friends/brothers]`, victory belongs only to them
ਓ ਜਿਗਰੇ ਹੁੰਦੇ ਨੇ ਜਿਹਦੇ ਬੰਬ ਮਿੱਤਰੋ ਜਿੱਤ ਉਹਨਾਂ ਦੀ ਹੀ ਹੁੰਦੀ ਆ
o jigare huMde ne jihade baMba mittaro jitta uhanAM dI hI huMdI A
O, those whose hearts are like explosive bombs, `[Yaar: close friends/brothers]`, victory belongs only to them

ਬੰਦਾ ਜਿੱਤਦਾ ਲਾਜ਼ਮ ਹੈ ਭਾਵੇਂ ਪੈਂਦੀ ਪੀੜ ਹੰਢਾਉਣੀ
baMdA jittadA lAja਼ma hai bhAveM paiMdI pI.Da haMDhAuNI
A man’s victory is certain even if he must endure the burden of pain
ਸੋਚਾਂ ਗਰਮ ਚਾਹੀਦੀਆਂ ਨੇ ਜੇ ਮੰਜ਼ਿਲ ਤੇ ਤਖ਼ਤੀ ਲਾਉਣੀ
sochAM garama chAhIdIAM ne je maMja਼ila te takha਼tI lAuNI
One needs burning, fiery thoughts if the goal is to hang your nameplate at the destination

ਓ ਵਗਦੀਆਂ ਲੂਆਂ ਕੋਲੋਂ ਕਿੱਥੋਂ ਡਰਦੇ ਜੋ ਹਾੜ ਦੇ ਜੰਮੇ ਨੇ
o vagadIAM lUAM koloM kitthoM Darade jo hA.Da de jaMme ne
O, those born in the peak of `[Haarh: the hottest month of the Punjabi calendar, June/July]` do not fear the scorching winds
ਉਹੀ ਨੇ ਬਚਾਉਂਦੇ ਉੱਚੀਆਂ ਇਮਾਰਤਾਂ ਜੋ ਉਜਾੜ ਦੇ ਜੰਮੇ ਨੇ
uhI ne bachAuMde uchchIAM imAratAM jo ujA.Da de jaMme ne
Only those born from the desolation are the ones who save the high-rising towers
ਹੋ ਦਿੱਤੇ ਨੇ ਹਨੇਰੇ ਜਿੰਨੇ ਝੰਬ ਮਿੱਤਰੋ ਜਿੱਤ ਉਹਨਾਂ ਦੀ ਹੀ ਹੁੰਦੀ ਆ
ho ditte ne hanere jiMne jhaMba mittaro jitta uhanAM dI hI huMdI A
Those who have thrashed and conquered the darkness, `[Yaar: close friends/brothers]`, victory belongs only to them
ਜਿਗਰੇ ਹੁੰਦੇ ਨੇ ਜਿਹਦੇ ਬੰਬ ਮਿੱਤਰੋ ਜਿੱਤ ਉਹਨਾਂ ਦੀ ਹੀ ਹੁੰਦੀ ਆ
jigare huMde ne jihade baMba mittaro jitta uhanAM dI hI huMdI A
Those whose hearts are like explosive bombs, `[Yaar: close friends/brothers]`, victory belongs only to them
ਓ ਜਿਗਰੇ ਹੁੰਦੇ ਨੇ ਜਿਹਦੇ ਬੰਬ ਮਿੱਤਰੋ ਜਿੱਤ ਉਹਨਾਂ ਦੀ ਹੀ ਹੁੰਦੀ ਆ
o jigare huMde ne jihade baMba mittaro jitta uhanAM dI hI huMdI A
O, those whose hearts are like explosive bombs, `[Yaar: close friends/brothers]`, victory belongs only to them
ਸੋਚਾਂ ਗਰਮ ਚਾਹੀਦੀਆਂ ਨੇ ਜੇ ਮੰਜ਼ਿਲ ਤੇ ਤਖ਼ਤੀ ਲਾਉਣੀ
sochAM garama chAhIdIAM ne je maMja਼ila te takha਼tI lAuNI
One needs burning, fiery thoughts if the goal is to hang your nameplate at the destination
ਸੋਚਾਂ ਗਰਮ ਚਾਹੀਦੀਆਂ ਨੇ ਜੇ ਮੰਜ਼ਿਲ ਤੇ ਤਖ਼ਤੀ ਲਾਉਣੀ
sochAM garama chAhIdIAM ne je maMja਼ila te takha਼tI lAuNI
One needs burning, fiery thoughts if the goal is to hang your nameplate at the destination
ਜੋ ਸਾਹਾਂ ਨਾਲ ਚੱਲਦੀ ਜ਼ਮੀਰ ਰੱਖਦੇ ਉਹ ਨਹੀਂ ਮਰਦੇ ਕਿਸੇ ਤੋਂ
jo sAhAM nAla challadI ja਼mIra rakkhade uha nahIM marade kise toM
Those who keep a conscience that breathes with their every breath, they do not die at anyone's hands
ਜਿਹਦੀਆਂ ਰਗਾਂ ਵਿਚ ਖ਼ੂਨ ਗੁਰੂ ਗੋਬਿੰਦ ਸਿੰਘ ਦਾ ਨਹੀਂ ਡਰਦੇ ਕਿਸੇ ਤੋਂ
jihadIAM ragAM vicha kha਼Una gurU gobiMda siMgha dA nahIM Darade kise toM
Those who have the blood of `[Guru Gobind Singh: the tenth Sikh Guru, symbol of ultimate sacrifice and warrior spirit]` in their veins fear no one
ਜੋ ਕਰੇ ਨਕਸ਼ੇ ਤੋਂ ਬਿਨਾਂ ਹੀ ਅਰੰਭ ਮਿੱਤਰੋ ਜਿੱਤ ਉਹਨਾਂ ਦੀ ਹੀ ਹੁੰਦੀ ਆ
jo kare nakasa਼e toM binAM hI araMbha mittaro jitta uhanAM dI hI huMdI A
Those who begin their journey without needing a map, `[Yaar: close friends/brothers]`, victory belongs only to them