Born Free
by Ranjit Bawaft Black Virus
ਕੱਚੇ ਘਰਾਂ ਵਿਚ ਜੰਮੇ ਮੇਰੀ ਮਾਂ ਕੋਲੋਂ ਪੁੱਛ
kachche gharAM vicha jaMme merI mAM koloM puchCha
Born in houses of mud, go ask my mother
ਬੈਠਾ ਜੋ ਬਨੇਰੇ ਉੱਤੇ ਕਾਂ ਕੋਲੋਂ ਪੁੱਛ
baiThA jo banere utte kAM koloM puchCha
The crow perched upon the ledge, go ask him
ਜਿਹਦੇ ਥੱਲੇ ਪਲਿਆ ਮੈਂ ਛਾਂ ਕੋਲੋਂ ਪੁੱਛ
jihade thalle paliA maiM ChAM koloM puchCha
The shade I grew up under, go ask that tree
ਕਿੰਨਾ ਰੜ੍ਹ ਰੜ੍ਹ ਆਇਆ ਮੇਰੇ ਨਾਂ ਕੋਲੋਂ ਪੁੱਛ
kiMnA ra.Dha ra.Dha AiA mere nAM koloM puchCha
How much I have scorched myself, go ask my name
ਕਿਸਮਤ ਮਾੜੇ ਮੂਹਰੇ ਹਾਰਨਾ ਨਹੀਂ ਹਾਰਨਾ ਨਹੀਂ ਹਾਰਨਾ ਨਹੀਂ
kisamata mA.De mUhare hAranA nahIM hAranA nahIM hAranA nahIM
I won't lose to a bad hand of fate, I won't lose, I won't lose
ਮਾੜੇ ਘਰਾਂ ਵਿਚ ਜੰਮੇ ਪਰ ਮਰਨਾ ਨਹੀਂ ਮਰਨਾ ਨਹੀਂ ਮਰਨਾ ਨਹੀਂ
mA.De gharAM vicha jaMme para maranA nahIM maranA nahIM maranA nahIM
Born into a poor home, but I won't die poor, won't die, won't die
ਓ ਮਾੜੇ ਘਰਾਂ ਵਿਚ ਜੰਮੇ ਪਰ ਮਰਨਾ ਨਹੀਂ ਮਰਨਾ ਨਹੀਂ ਓਏ ਮਰਨਾ ਨਹੀਂ
o mA.De gharAM vicha jaMme para maranA nahIM maranA nahIM oe maranA nahIM
O, born into a poor home, but I won't die poor, won't die, won't die
ਓ ਪਿੰਡੇ ਦੇ ਹੰਢਾਏ ਮੈਂ ਹਾਲਾਤਾਂ ਕੋਲੋਂ ਪੁੱਛ
o piMDe de haMDhAe maiM hAlAtAM koloM puchCha
The conditions I've endured on my skin, go ask those times
ਬਹੁਤ ਜਾਗ ਜਾਗ ਕੱਟੀਆਂ ਮੈਂ ਰਾਤਾਂ ਕੋਲੋਂ ਪੁੱਛ
bahuta jAga jAga kaTTIAM maiM rAtAM koloM puchCha
How many nights I've spent wide awake, go ask those nights
ਬੜੇ ਤਾਹਨੇ ਵੀ ਮੈਂ ਖਾਧੇ ਔਕਾਤਾਂ ਕੋਲੋਂ ਪੁੱਛ
ba.De tAhane vI maiM khAdhe aukAtAM koloM puchCha
I've swallowed many taunts about my status, go ask my worth
ਜਿਹੜੇ ਫੇਰ ਵੀ ਨਹੀਂ ਦੱਬੇ ਜਜ਼ਬਾਤਾਂ ਕੋਲੋਂ ਪੁੱਛ
jiha.De phera vI nahIM dabbe jaja਼bAtAM koloM puchCha
The emotions that still refused to be suppressed, go ask my heart
ਓ ਤਗੜੇ ਦਾ ਪਾਣੀ ਆਪਾਂ ਭਰਨਾ ਨਹੀਂ ਭਰਨਾ ਨਹੀਂ ਓ ਕਦੇ ਭਰਨਾ ਨਹੀਂ
o taga.De dA pANI ApAM bharanA nahIM bharanA nahIM o kade bharanA nahIM
O, I won't be a slave to the powerful, won't be, I'll never be
ਮਾੜੇ ਘਰਾਂ ਵਿਚ ਜੰਮੇ ਪਰ ਮਰਨਾ ਨਹੀਂ ਮਰਨਾ ਨਹੀਂ ਮਰਨਾ ਨਹੀਂ
mA.De gharAM vicha jaMme para maranA nahIM maranA nahIM maranA nahIM
Born into a poor home, but I won't die poor, won't die, won't die
ਓ ਮਾੜੇ ਘਰਾਂ ਵਿਚ ਜੰਮੇ ਪਰ ਮਰਨਾ ਨਹੀਂ ਮਰਨਾ ਨਹੀਂ ਓਏ ਮਰਨਾ ਨਹੀਂ
o mA.De gharAM vicha jaMme para maranA nahIM maranA nahIM oe maranA nahIM
O, born into a poor home, but I won't die poor, won't die, won't die
ਰੱਖ ਮਿਹਨਤਾਂ ਦੇ ਜ਼ੋਰ ਗਾਹ ਸ਼ਿਫਟਾਂ ਤੇ ਪਾਵਾਂਗੇ
rakkha mihanatAM de ja਼ora gAha sa਼iphaTAM te pAvAMge
With the strength of hard work, we will crush through the shifts
ਹੌਸਲੇ ਨਾ ਹਾਰੀ ਮੋਹਰੇ ਆਕੜਾਂ ਨੂੰ ਲਾਵਾਂਗੇ
hausale nA hArI mohare Aka.DAM nUM lAvAMge
Don't lose heart, we will set fire to the arrogance of those ahead
ਕੰਮ ਨਾਲ ਅਰਸ਼ ਗ਼ਰੀਬੀ ਨੂੰ ਹਰਾਵਾਂਗੇ
kaMma nAla arasa਼ ga਼rIbI nUM harAvAMge
With our labor, [Arsh: self-reference to the lyricist Arsh Sarabha], we'll defeat poverty
ਦੇਖੇ ਵੱਡੇ ਏਮ ਕੁਝ ਬਣ ਕੇ ਹੀ ਜਾਵਾਂਗੇ
dekhe vaDDe ema kujha baNa ke hI jAvAMge
I've dreamt big aims, I'll leave only after becoming something
ਐਵੇਂ ਮਨ ਹੌਲਾ ਮਿੱਤਰਾ ਤੂੰ ਕਰਨਾ ਨਹੀਂ ਕਰਨਾ ਨਹੀਂ ਓਏ ਕਰਨਾ ਨਹੀਂ
aiveM mana haulA mittarA tUM karanA nahIM karanA nahIM oe karanA nahIM
Don't belittle your worth like this, [Mitra: yours truly/friend], don't do it, don't you do it
ਮਾੜੇ ਘਰਾਂ ਵਿਚ ਜੰਮੇ ਪਰ ਮਰਨਾ ਨਹੀਂ ਮਰਨਾ ਨਹੀਂ ਮਰਨਾ ਨਹੀਂ
mA.De gharAM vicha jaMme para maranA nahIM maranA nahIM maranA nahIM
Born into a poor home, but I won't die poor, won't die, won't die
ਓ ਮਾੜੇ ਘਰਾਂ ਵਿਚ ਜੰਮੇ ਪਰ ਮਰਨਾ ਨਹੀਂ ਮਰਨਾ ਨਹੀਂ ਓਏ ਮਰਨਾ ਨਹੀਂ
o mA.De gharAM vicha jaMme para maranA nahIM maranA nahIM oe maranA nahIM
O, born into a poor home, but I won't die poor, won't die, won't die
ਬੜਾ ਕੁਝ ਇੱਥੋਂ ਤੱਕ ਸਹਿ ਸਹਿ ਕੇ ਆਇਆ
ba.DA kujha itthoM takka sahi sahi ke AiA
I've reached this point by enduring so much
ਕਿਹੜੀ ਗੱਲੋਂ ਦਿਲ ਉੱਤੇ ਬੋਝ ਜੇ ਬਣਾਇਆ
kiha.DI galloM dila utte bojha je baNAiA
Why have you let this burden weigh down your heart?
ਓ ਕਰਮ ਕੀ ਚੀਜ਼ ਗੁੱਟੋਂ ਫੜ ਕੇ ਬਿਠਾਇਆ
o karama kI chIja਼ guTToM pha.Da ke biThAiA
Fate is a thing I've grabbed by the wrist and forced to sit
ਬੜੇ ਮਾੜੇ ਟੈਮ ਅਸੀਂ ਹਿੱਕ ਤੇ ਹੰਢਾਇਆ
ba.De mA.De Taima asIM hikka te haMDhAiA
I have weathered the cruelest of times upon my chest
ਰੱਖ ਜਿਗਰਾ ਦਲੇਰ ਐਵੇਂ ਡਰਨਾ ਨਹੀਂ ਡਰਨਾ ਨਹੀਂ ਓਏ ਡਰਨਾ ਨਹੀਂ
rakkha jigarA dalera aiveM DaranA nahIM DaranA nahIM oe DaranA nahIM
Keep a brave heart, don't be afraid like this, don't be afraid, don't you fear