Chalda Ae Naa

by Ranjit Bawa

ਹੋ ਮੁੰਡਾ ਮਾਲਕ ਮਰਜ਼ੀ ਦਾ ਤੇ ਕਾਇਮ ਪੂਰੀ ਸਰਦਾਰੀ ਨੀ
ho muMDA mAlaka maraja਼I dA te kAima pUrI saradArI nI
This lad is the master of his own will, maintaining his [Sardari: noble leadership and stately pride] with full grace
ਤੇਰੇ ਸ਼ੌਂਕ ਲਈ ਪੱਕੇ ਵੇ ਸੁਨਿਆਰ ਸੂਟਾਂ ਵਾਲੇ ਮਨਿਆਰੀ ਨੀ
tere sa਼auMka laI pakke ve suniAra sUTAM vAle maniArI nI
For your whims, I've secured permanent goldsmiths, suit-makers, and [Maniari: bangle-sellers and jewelry artisans]
ਜਿਹੜਾ ਤਲੀ ਤੇ ਲਿਖਾਇਆ ਪੱਟ ਹੋਣੀਏ
jiha.DA talI te likhAiA paTTa hoNIe
The name you've had inscribed upon your palm, O' destined one
ਤਲੀ ਤੇ ਲਿਖਾਇਆ ਪੱਟ ਹੋਣੀਏ
talI te likhAiA paTTa hoNIe
The name inscribed upon your palm, O' destined one
ਬਾਜ਼ਾਰ ਹੱਥ ਕਰਦੀ ਆ ਗਾਹ
bAja਼Ara hattha karadI A gAha
Causes a total frenzy in the marketplace
ਭਾਵੇਂ ਕਾਗ਼ਜ਼ ਤੇ ਲਿਖ ਕੇ ਚਲਾ ਦੇਵੀਂ ਨੀ ਮਿੱਤਰਾਂ ਦਾ ਚੱਲਦਾ ਏ ਨਾਂ
bhAveM kAga਼ja਼ te likha ke chalA devIM nI mittarAM dA challadA e nAM
Even if you write it on a piece of paper, it will pass as currency; such is the weight of [Mitran: yours truly/this friend]'s name

ਹੋ ਜਦੋਂ ਦੇ ਰਿਲੇਸ਼ਨ ਨੇ ਗੂੜ੍ਹੇ ਚੱਲਦੇ
ho jadoM de rilesa਼na ne gU.Dhe challade
Ever since our relationship has grown deep and intense
ਹੋ ਆਹ ਲੋਕਾਂ ਦੇ ਦਿਲਾਂ 'ਚ ਨੇ ਤੇਜ਼ਾਬ ਬਲਦੇ
ho Aha lokAM de dilAM 'cha ne teja਼Aba balade
Acidic envy has begun to burn in the hearts of others
ਤੇਰਾ ਹੀਰਿਆਂ ਦਾ ਨੈਕਲੈੱਸ ਜੜਤਾ
terA hIriAM dA naikalaissa ja.DatA
I've had a necklace of diamonds crafted for you
ਹੀਰਿਆਂ ਦਾ ਨੈਕਲੈੱਸ ਜੜਤਾ
hIriAM dA naikalaissa ja.DatA
Had a necklace of diamonds crafted for you
ਨੀ ਸੋਨੇ ਨਾਲ ਭਰ ਦਿੱਤੀ ਬਾਂਹ
nI sone nAla bhara dittI bAMha
And filled your entire arm with gold ornaments
ਭਾਵੇਂ ਕਾਗ਼ਜ਼ ਤੇ ਲਿਖ ਕੇ ਚਲਾ ਦੇਵੀਂ ਨੀ ਮਿੱਤਰਾਂ ਦਾ ਚੱਲਦਾ ਏ ਨਾਂ
bhAveM kAga਼ja਼ te likha ke chalA devIM nI mittarAM dA challadA e nAM
Even if you write it on a piece of paper, it will pass as currency; such is the weight of [Mitran: yours truly/this friend]'s name
ਭਾਵੇਂ ਕਾਗ਼ਜ਼ ਤੇ ਲਿਖ ਕੇ ਚਲਾ ਦੇਵੀਂ ਨੀ ਮਿੱਤਰਾਂ ਦਾ ਚੱਲਦਾ ਏ ਨਾਂ
bhAveM kAga਼ja਼ te likha ke chalA devIM nI mittarAM dA challadA e nAM
Even if you write it on a piece of paper, it will pass as currency; such is the weight of [Mitran: yours truly/this friend]'s name
ਹੋ ਸਾਰੀ ਸਾਰੀ ਰਾਤ ਤੇਰੀ ਫੋਟੋ ਨੂੰ ਤਾੜਦਾ
ho sArI sArI rAta terI phoTo nUM tA.DadA
He gazes at your photograph all through the night
ਜੱਟ ਸਿਕਿਉਰਿਟੀ ਦਾ ਘੇਰਾ ਏ ਯਾਰ ਦਾ
jaTTa sikiuriTI dA gherA e yAra dA
The [Jatt: a member of the land-owning agricultural community known for pride and lifestyle] provides a circle of security
ਹੋਣ ਨਾ ਕੋਈ ਵੀ ਤੇਰੀ ਤੋਰ ਨੂੰ ਤਾੜਦਾ
hoNa nA koI vI terI tora nUM tA.DadA
Ensuring no one dares to eye your graceful gait
ਨਿਕਲੇਂਗੀ ਜਦੋਂ ਬਣ ਠਣ ਕੇ
nikaleMgI jadoM baNa ThaNa ke
When you step out all dressed up and adorned
ਖੰਘਣ ਨਾ ਦੇਣੇ ਯਾਰ ਨੇ
khaMghaNa nA deNe yAra ne
[Yaar: close friends/brothers; implying the singer and his circle] won't let a single soul even clear their throat at you
ਘੁੰਮਦਾ ਬੰਦੂਕ ਮੋਢੇ ਤਾਣ ਕੇ
ghuMmadA baMdUka moDhe tANa ke
He roams around with a gun held high upon his shoulder
ਖੰਘਣ ਨਾ ਦੇਣੇ ਯਾਰ ਨੇ
khaMghaNa nA deNe yAra ne
[Yaar: close friends/brothers] won't let a single soul even clear their throat at you
ਘੁੰਮਦਾ ਬੰਦੂਕ ਮੋਢੇ ਤਾਣ ਕੇ
ghuMmadA baMdUka moDhe tANa ke
He roams around with a gun held high upon his shoulder
ਭਾਵੇਂ ਗੱਭਰੂ ਨਾਲ ਜੁੜਦੇ ਨੇ ਮੁੱਦੇ ਭਖਦੇ
bhAveM gabbharU nAla ju.Dade ne mudde bhakhade
Though heated controversies are often linked to this youth
ਹੋ ਪਰ ਤੈਨੂੰ ਇਗਨੋਰ ਨਹੀਂਓਂ ਕਰ ਸਕਦੇ
ho para tainUM iganora nahIMoM kara sakade
He simply cannot bring himself to ignore you
ਰਣਬੀਰ ਦਾ ਸਤਾਰਾ ਪੂਰਾ ਚਮਕੇ
raNabIra dA satArA pUrA chamake
Ranbir's star is shining at its absolute peak [Self-reference to Ranbir Singh, the song's lyricist]
ਰਣਬੀਰ ਦਾ ਸਤਾਰਾ ਪੂਰਾ ਚਮਕੇ
raNabIra dA satArA pUrA chamake
Ranbir's star is shining at its absolute peak
ਨੀ ਚੰਨ ਡੋਬਣੀ ਫਿਰੇ ਜਾਹ
nI chaMna DobaNI phire jAha
Go on, even the moon is trying to fade in your presence
ਭਾਵੇਂ ਕਾਗ਼ਜ਼ ਤੇ ਲਿਖ ਕੇ ਚਲਾ ਦੇਵੀਂ ਨੀ ਮਿੱਤਰਾਂ ਦਾ ਚੱਲਦਾ ਏ ਨਾਂ
bhAveM kAga਼ja਼ te likha ke chalA devIM nI mittarAM dA challadA e nAM
Even if you write it on a piece of paper, it will pass as currency; such is the weight of [Mitran: yours truly/this friend]'s name
ਭਾਵੇਂ ਕਾਗ਼ਜ਼ ਤੇ ਲਿਖ ਕੇ ਚਲਾ ਦੇਵੀਂ ਨੀ ਮਿੱਤਰਾਂ ਦਾ ਚੱਲਦਾ ਏ ਨਾਂ
bhAveM kAga਼ja਼ te likha ke chalA devIM nI mittarAM dA challadA e nAM
Even if you write it on a piece of paper, it will pass as currency; such is the weight of [Mitran: yours truly/this friend]'s name
ਭਾਵੇਂ ਕਾਗ਼ਜ਼ ਤੇ ਲਿਖ ਕੇ ਚਲਾ ਦੇਵੀਂ ਨੀ ਮਿੱਤਰਾਂ ਦਾ ਚੱਲਦਾ ਏ ਨਾਂ
bhAveM kAga਼ja਼ te likha ke chalA devIM nI mittarAM dA challadA e nAM
Even if you write it on a piece of paper, it will pass as currency; such is the weight of [Mitran: yours truly/this friend]'s name
ਚੱਲਦਾ ਏ ਨਾਂ
challadA e nAM
The name holds weight...

Share

More by Ranjit Bawa

View all songs →