Chat Purani
by Ranjit Bawaft Jassi X
ਭੁੱਲਦੀਆਂ ਨਹੀਂ ਉਹ ਗੱਲਾਂ ਮਿੱਠੀਆਂ ਕੀਤੀਆਂ ਜੋ
bhulladIAM nahIM uha gallAM miTThIAM kItIAM jo
Those sweet words we shared, I can never forget
ਰਾਤਾਂ ਜਾਗ ਜਾਗ ਕੇ ਸਾਡੀਆਂ ਬੀਤੀਆਂ ਜੋ
rAtAM jAga jAga ke sADIAM bItIAM jo
Those nights we spent awake together, I cannot forget
ਜਦੋਂ ਦੇ ਵਿਛੜੇ ਦਿਲ ਵੀ ਕਿਧਰੇ ਖੋ ਬੈਠਾ
jadoM de viCha.De dila vI kidhare kho baiThA
Since we parted ways, I've lost my heart somewhere too
ਚੈਟ ਪੁਰਾਣੀ ਪੜ੍ਹ ਕੇ ਦਿਲ ਜਿਹਾ ਰੋ ਬੈਠਾ
chaiTa purANI pa.Dha ke dila jihA ro baiThA
Reading through our old chat, my heart just broke down and cried
ਤੇਰੀ ਚੈਟ ਪੁਰਾਣੀ ਪੜ੍ਹ ਕੇ ਦਿਲ ਜਿਹਾ ਰੋ ਬੈਠਾ
terI chaiTa purANI pa.Dha ke dila jihA ro baiThA
Reading through your old chat, my heart just broke down and cried
ਭੁੱਲਣ ਦੀ ਤੈਨੂੰ ਕੋਸ਼ਿਸ਼ ਰੋਜ਼ ਹੀ ਕਰਦੇ ਹਾਂ
bhullaNa dI tainUM kosa਼isa਼ roja਼ hI karade hAM
Every single day, I make an effort to forget you
ਵਟਸਐਪ ਨੂੰ ਵੇਖ ਵੇਖ ਕੇ ਸੜਦੇ ਹਾਂ
vaTasaaipa nUM vekha vekha ke sa.Dade hAM
I'm consumed with burning envy every time I check WhatsApp

ਸਮਝ ਨਹੀਂ ਆਉਂਦੀ ਕਿੱਦਾਂ ਇੰਨਾ ਪਾ ਮੈਂ ਮੋਹ ਬੈਠਾ
samajha nahIM AuMdI kiddAM iMnA pA maiM moha baiThA
I don't understand how I let myself fall so deeply in love
ਤੇਰੀ ਚੈਟ ਪੁਰਾਣੀ ਪੜ੍ਹ ਕੇ ਦਿਲ ਜਿਹਾ ਰੋ ਬੈਠਾ
terI chaiTa purANI pa.Dha ke dila jihA ro baiThA
Reading through your old chat, my heart just broke down and cried
ਤੇਰੀ ਚੈਟ ਪੁਰਾਣੀ ਪੜ੍ਹ ਕੇ ਦਿਲ ਜਿਹਾ ਰੋ ਬੈਠਾ
terI chaiTa purANI pa.Dha ke dila jihA ro baiThA
Reading through your old chat, my heart just broke down and cried
ਪੈੱਗ ਜਿਹਾ ਲਾ ਕੇ ਨੀਂਦ ਰਾਤ ਨੂੰ ਆ ਜਾਂਦੀ
paigga jihA lA ke nIMda rAta nUM A jAMdI
Only after a [Peg: a measured pour of whisky, symbolizing a coping mechanism] does sleep find me
ਤੂੰ ਬੈਠ ਸਿਰਾਣੇ ਗਾਣਾ ਗੁਣਾ ਗਾ ਜਾਂਦੀ
tUM baiTha sirANe gANA guNA gA jAMdI
You appear by my pillow, humming some song or the other

ਕਿਉਂ ਮੈਂ ਤੇਰੇ ਪੱਟ ਉੱਤੇ ਸਿਰ ਰੱਖ ਕੇ ਸੌਂ ਬੈਠਾ
kiuM maiM tere paTTa utte sira rakkha ke sauM baiThA
Why did I ever let myself fall asleep with my head in your lap?
ਤੇਰੀ ਚੈਟ ਪੁਰਾਣੀ ਪੜ੍ਹ ਕੇ ਦਿਲ ਜਿਹਾ ਰੋ ਬੈਠਾ
terI chaiTa purANI pa.Dha ke dila jihA ro baiThA
Reading through your old chat, my heart just broke down and cried
ਤੇਰੀ ਚੈਟ ਪੁਰਾਣੀ ਪੜ੍ਹ ਕੇ ਦਿਲ ਜਿਹਾ ਰੋ ਬੈਠਾ
terI chaiTa purANI pa.Dha ke dila jihA ro baiThA
Reading through your old chat, my heart just broke down and cried
ਜੱਸੀ ਦੇ ਗੀਤਾਂ ਵਿਚ ਕਿਉਂ ਛਾ ਗਈ ਖ਼ਾਮੋਸ਼ੀ
jassI de gItAM vicha kiuM ChA gaI kha਼Amosa਼I
Why has a haunting silence taken over the songs of [Jassi: Self-reference to the artist/composer Jassi X]
ਟਾਈਮ ਮਿਲੇ ਤਾਂ ਕਿਤੇ ਤੂੰ ਕੱਲੀ ਬਹਿ ਕੇ ਸੋਚੀਂ
TAIma mile tAM kite tUM kallI bahi ke sochIM
If you ever find the time, sit alone and just think about it

ਕਿਹਦੀਆਂ ਗੱਲਾਂ ਵਿਚ ਆ ਗਈ ਤੈਨੂੰ ਕੌਣ ਇਹ ਮੋਹ ਬੈਠਾ
kihadIAM gallAM vicha A gaI tainUM kauNa iha moha baiThA
Whose words misled you? Who has managed to charm you now?
ਤੇਰੀ ਚੈਟ ਪੁਰਾਣੀ ਪੜ੍ਹ ਕੇ ਦਿਲ ਜਿਹਾ ਰੋ ਬੈਠਾ
terI chaiTa purANI pa.Dha ke dila jihA ro baiThA
Reading through your old chat, my heart just broke down and cried
ਤੇਰੀ ਚੈਟ ਪੁਰਾਣੀ ਪੜ੍ਹ ਕੇ ਦਿਲ ਜਿਹਾ ਰੋ ਬੈਠਾ
terI chaiTa purANI pa.Dha ke dila jihA ro baiThA
Reading through your old chat, my heart just broke down and cried
ਨੀ ਤੇਰੀ ਚੈਟ ਪੁਰਾਣੀ ਪੜ੍ਹ ਕੇ ਦਿਲ ਜਿਹਾ ਰੋ ਬੈਠਾ
nI terI chaiTa purANI pa.Dha ke dila jihA ro baiThA
[Ni: a gender-specific vocative used to address a woman directly], reading your old chat, my heart just broke down and cried