Chote Chote Ghar

by Ranjit Bawaft Gur Sidhu

ਮਾੜੀ ਮੋਟੀ ਜ਼ਿੰਦਗੀ ਜਿਉਣ ਨਹੀਂਓਂ ਆਏ
mA.DI moTI ja਼iMdagI jiuNa nahIMoM Ae
We haven't come here just to live a mediocre life
ਇੱਥੇ ਆਪਾਂ ਟਾਈਮ ਵੀ ਟਪਾਉਣ ਨਹੀਂਓਂ ਆਏ
itthe ApAM TAIma vI TapAuNa nahIMoM Ae
We haven't come here merely to pass the time
ਮਾੜੀ ਮੋਟੀ ਜ਼ਿੰਦਗੀ ਜਿਉਣ ਨਹੀਂਓਂ ਆਏ
mA.DI moTI ja਼iMdagI jiuNa nahIMoM Ae
We haven't come here just to live a mediocre life
ਇੱਥੇ ਆਪਾਂ ਟਾਈਮ ਵੀ ਟਪਾਉਣ ਨਹੀਂਓਂ ਆਏ
itthe ApAM TAIma vI TapAuNa nahIMoM Ae
We haven't come here merely to pass the time
ਹੋ ਚਾਂਦੀਆਂ ਦੇ ਵਰਗੇ ਬੇਸ਼ੱਕ ਹਾਂ
ho chAMdIAM de varage besa਼kka hAM
Though we may be like silver right now
ਨਾਮ ਸੋਨੇ 'ਚ ਲਿਖਾ ਕੇ ਹਟਾਂਗੇ
nAma sone 'cha likhA ke haTAMge
We won't stop until we've etched our names in gold
ਸੋਨੇ 'ਚ ਲਿਖਾ ਕੇ ਹਟਾਂਗੇ
sone 'cha likhA ke haTAMge
We won't stop until it's written in gold
ਹੋ ਛੋਟੇ ਛੋਟੇ ਘਰਾਂ ਵਿੱਚੋਂ ਉੱਠੇ ਹਾਂ
ho ChoTe ChoTe gharAM vichchoM uTThe hAM
We have risen from small, humble homes
ਅਜੇ ਬਹੁਤ ਅੱਗੇ ਜਾ ਕੇ ਹਟਾਂਗੇ
aje bahuta agge jA ke haTAMge
We won't stop until we have reached great heights
ਛੋਟੇ ਛੋਟੇ ਘਰਾਂ ਵਿੱਚੋਂ ਉੱਠੇ ਹਾਂ
ChoTe ChoTe gharAM vichchoM uTThe hAM
We have risen from small, humble homes
ਅਜੇ ਬਹੁਤ ਅੱਗੇ ਜਾ ਕੇ ਹਟਾਂਗੇ
aje bahuta agge jA ke haTAMge
We won't stop until we have reached great heights
ਹੋ ਅਜੇ ਬਹੁਤ ਅੱਗੇ ਜਾ ਕੇ ਹਟਾਂਗੇ
ho aje bahuta agge jA ke haTAMge
Yes, we won't stop until we have reached great heights
ਹੋ ਨਾਮ ਲੈ ਕੇ ਕਿਸੇ ਦਾ ਸਕੀਮ ਪਾ ਕੇ ਬੈਠੇ ਨਹੀਂ
ho nAma lai ke kise dA sakIma pA ke baiThe nahIM
We aren't sitting around plotting schemes by using someone's name
ਐਵੇਂ ਕਿਸੇ ਬਾਈ ਤੋਂ ਉਮੀਦ ਲਾ ਕੇ ਬੈਠੇ ਨਹੀਂ
aiveM kise bAI toM umIda lA ke baiThe nahIM
We aren't sitting around pinning our hopes on some big brother [Playful taunt to influential figures/sycophancy]
ਆਪਣੀਆਂ ਮਿਹਨਤਾਂ ਨਾਲ ਆਪ ਅੱਗੇ ਆਵਾਂਗੇ
ApaNIAM mihanatAM nAla Apa agge AvAMge
We will rise forward on the strength of our own hard work
ਕਿਸੇ ਦੀ ਗੱਡੀ 'ਚ ਐਵੇਂ ਪਿੱਛੇ ਜਾ ਕੇ ਬੈਠੇ ਨਹੀਂ
kise dI gaDDI 'cha aiveM pichChe jA ke baiThe nahIM
We aren't the type to sit in the back of someone else's car
ਕਿਹਨੇ ਕਿਹਨੇ ਕਿੱਥੇ ਕਿੱਥੇ ਕਿਹੜੀ ਗੱਲ ਕਹੀ ਹੈ
kihane kihane kitthe kitthe kiha.DI galla kahI hai
Who said what, and where, and at what time
ਕੋਈ ਨਾ ਦਿਮਾਗ਼ 'ਚ ਲਿਸਟ ਬਣੀ ਪਈ ਹੈ
koI nA dimAga਼ 'cha lisaTa baNI paI hai
Don't worry, a complete list is etched in my mind
ਖ਼ੁਸ਼ ਹੋਈ ਜਾਵੇ ਪਰ ਹੌਸਲੇ ਨੀ ਗਿਰਦੇ
kha਼usa਼ hoI jAve para hausale nI girade
Let them be happy for now, but my courage never wavers
ਤੈਨੂੰ ਕੀ ਲੱਗਦਾ ਕਿ ਐਵੇਂ ਤੁਰੇ ਫਿਰਦੇ
tainUM kI laggadA ki aiveM ture phirade
What did you think? That I'm just wandering aimlessly?
ਸਾਹਮਣੇ ਆ ਵੇਟ ਜੋ ਕਰਾਉਂਦੇ ਸੀ
sAhamaNe A veTa jo karAuMde sI
Those who used to make me wait out in front
ਬਾਹਰ ਸੋਫ਼ੇ 'ਤੇ ਬਿਠਾ ਕੇ ਹਟਾਂਗੇ
bAhara sopha਼e 'te biThA ke haTAMge
I won't stop until I've made them sit on the outer sofa [Suggesting a reversal of roles where they are now the visitors]
ਸੋਫ਼ੇ 'ਤੇ ਬਿਠਾ ਕੇ ਹਟਾਂਗੇ
sopha਼e 'te biThA ke haTAMge
I won't stop until they are relegated to the sofa
ਹੋ ਛੋਟੇ ਛੋਟੇ ਘਰਾਂ ਵਿੱਚੋਂ ਉੱਠੇ ਹਾਂ
ho ChoTe ChoTe gharAM vichchoM uTThe hAM
We have risen from small, humble homes
ਅਜੇ ਬਹੁਤ ਅੱਗੇ ਜਾ ਕੇ ਹਟਾਂਗੇ
aje bahuta agge jA ke haTAMge
We won't stop until we have reached great heights
ਛੋਟੇ ਛੋਟੇ ਘਰਾਂ ਵਿੱਚੋਂ ਉੱਠੇ ਹਾਂ
ChoTe ChoTe gharAM vichchoM uTThe hAM
We have risen from small, humble homes
ਅਜੇ ਬਹੁਤ ਅੱਗੇ ਜਾ ਕੇ ਹਟਾਂਗੇ
aje bahuta agge jA ke haTAMge
We won't stop until we have reached great heights
ਹੋ ਅਜੇ ਬਹੁਤ ਅੱਗੇ ਜਾ ਕੇ ਹਟਾਂਗੇ
ho aje bahuta agge jA ke haTAMge
Yes, we won't stop until we have reached great heights
ਇੱਕ ਨਾਲ ਦੇ ਨੂੰ ਨੌਕਰੀ ਲਵਾਉਣਾ ਹੈ
ikka nAla de nUM naukarI lavAuNA hai
I have to secure a job for one of my companions
ਦੋ ਕੁ ਜਾਣਿਆਂ ਦਾ ਵੀਜ਼ਾ ਲਗਵਾਉਣਾ ਹੈ
do ku jANiAM dA vIja਼A lagavAuNA hai
I have to arrange a visa for a couple of my people
ਇੱਕ ਨਾਲ ਦੇ ਨੂੰ ਨੌਕਰੀ ਲਵਾਉਣਾ ਹੈ
ikka nAla de nUM naukarI lavAuNA hai
I have to secure a job for one of my companions
ਦੋ ਕੁ ਜਾਣਿਆਂ ਦਾ ਵੀਜ਼ਾ ਲਗਵਾਉਣਾ ਹੈ
do ku jANiAM dA vIja਼A lagavAuNA hai
I have to arrange a visa for a couple of my people
ਇੱਕ ਸਾਡੇ ਵਾਲਾ ਘੋੜਾ ਬਹੁਤ ਗਾਉਂਦਾ ਹੈ
ikka sADe vAlA gho.DA bahuta gAuMdA hai
There is a 'stud' [Yaar: close friend/brother] of ours who sings very well
ਆਉਂਦੇ ਸਾਲ ਉਹਦਾ ਗਾਣਾ ਵੀ ਕਢਾਉਣਾ ਹੈ
AuMde sAla uhadA gANA vI kaDhAuNA hai
Next year, I will make sure his song is released
ਜੋ ਅਜੇ ਪੀ.ਯੂ. ਦੀਆਂ ਵੋਟਾਂ ਵਿਚ ਖੜ੍ਹਦਾ
jo aje pI.yU. dIAM voTAM vicha kha.DhadA
The one who is currently standing in the [PU: Panjab University, Chandigarh] elections
ਉਹਨੂੰ ਐਮ.ਐਲ.ਏ ਬਣਾ ਕੇ ਹਟਾਂਗੇ
uhanUM aima.aila.e baNA ke haTAMge
I won't stop until I've made him an [MLA: Member of Legislative Assembly]
ਐਮ.ਐਲ.ਏ ਬਣਾ ਕੇ ਹਟਾਂਗੇ
aima.aila.e baNA ke haTAMge
I won't stop until he is an MLA
ਹੋ ਛੋਟੇ ਛੋਟੇ ਘਰਾਂ ਵਿੱਚੋਂ ਉੱਠੇ ਹਾਂ
ho ChoTe ChoTe gharAM vichchoM uTThe hAM
We have risen from small, humble homes
ਅਜੇ ਬਹੁਤ ਅੱਗੇ ਜਾ ਕੇ ਹਟਾਂਗੇ
aje bahuta agge jA ke haTAMge
We won't stop until we have reached great heights
ਛੋਟੇ ਛੋਟੇ ਘਰਾਂ ਵਿੱਚੋਂ ਉੱਠੇ ਹਾਂ
ChoTe ChoTe gharAM vichchoM uTThe hAM
We have risen from small, humble homes
ਅਜੇ ਬਹੁਤ ਅੱਗੇ ਜਾ ਕੇ ਹਟਾਂਗੇ
aje bahuta agge jA ke haTAMge
We won't stop until we have reached great heights
ਹੋ ਅਜੇ ਬਹੁਤ ਅੱਗੇ ਜਾ ਕੇ ਹਟਾਂਗੇ
ho aje bahuta agge jA ke haTAMge
Yes, we won't stop until we have reached great heights
ਪਾਲੇ ਹੋਏ ਵਹਿਮ ਤਾਂ ਬਥੇਰਿਆਂ ਦੇ ਭੰਨੇ ਨੇ
pAle hoe vahima tAM batheriAM de bhaMne ne
I have shattered the delusions nurtured by many
ਰੱਬ ਤੋਂ ਬਗ਼ੈਰ ਨਾ ਕਿਤੇ ਵੀ ਹੱਥ ਬੰਨ੍ਹੇ ਨੇ
rabba toM baga਼aira nA kite vI hattha baMnhe ne
I have never folded my hands before anyone but God
ਆਖਦੇ ਪਿਆਰ ਨਾਲ ਕੋਈ ਗੱਲ ਹੋਰ ਹੈ
Akhade piAra nAla koI galla hora hai
Speak with love and it’s a different story
ਆਰਡਰ ਤੇ ਜ਼ਿੰਦਗੀ ਕਦੇ ਵੀ ਨਾ ਮੰਨੇ ਨੇ
AraDara te ja਼iMdagI kade vI nA maMne ne
But this life has never followed anyone's orders
ਆਪਣੀਆਂ ਟੀਮਾਂ ਜੀਆਂ ਫਿਰਦੇ ਬਣਾਈ ਜੋ
ApaNIAM TImAM jIAM phirade baNAI jo
These little 'teams' they’ve been trying to build
ਇਹ ਸਾਰੀਆਂ ਖੰਡਾ ਕੇ ਹਟਾਂਗੇ
iha sArIAM khaMDA ke haTAMge
I won't stop until I've scattered them all
ਹੋ ਛੋਟੇ ਛੋਟੇ ਘਰਾਂ ਵਿੱਚੋਂ ਉੱਠੇ ਹਾਂ
ho ChoTe ChoTe gharAM vichchoM uTThe hAM
We have risen from small, humble homes
ਅਜੇ ਬਹੁਤ ਅੱਗੇ ਜਾ ਕੇ ਹਟਾਂਗੇ
aje bahuta agge jA ke haTAMge
We won't stop until we have reached great heights
ਛੋਟੇ ਛੋਟੇ ਘਰਾਂ ਵਿੱਚੋਂ ਉੱਠੇ ਹਾਂ
ChoTe ChoTe gharAM vichchoM uTThe hAM
We have risen from small, humble homes
ਅਜੇ ਬਹੁਤ ਅੱਗੇ ਜਾ ਕੇ ਹਟਾਂਗੇ
aje bahuta agge jA ke haTAMge
We won't stop until we have reached great heights
ਹੋ ਅਜੇ ਬਹੁਤ ਅੱਗੇ ਜਾ ਕੇ ਹਟਾਂਗੇ
ho aje bahuta agge jA ke haTAMge
Yes, we won't stop until we have reached great heights
ਬੱਬੂ ਲੈਜੈਂਡਾਂ ਦੇ ਵਿੱਚ ਨਾਮ ਆਊਗਾ
babbU laijaiMDAM de vichcha nAma AUgA
Babbu’s name will be counted among the legends [Self-reference to Babbu, the song's lyricist]
ਜਦੋਂ ਲਿਖ ਕੇ ਤੇ ਗਾ ਕੇ ਹਟਾਂਗੇ
jadoM likha ke te gA ke haTAMge
Once I am finished writing and singing my soul out

Share

More by Ranjit Bawa

View all songs →