Chote Gharan Wale
by Ranjit Bawa
ਗੰਦਿਆਂ ਨਾਲ ਕਰਕੇ ਪਲੈਨਿੰਗਾਂ
gaMdiAM nAla karake palainiMgAM
Scheming alongside those with filthy minds
ਘਰੇ ਬੈਠੇ ਮੌਕੇ ਪਏ ਭਾਲਦੇ
ghare baiThe mauke pae bhAlade
They sit at home just waiting for their moment
ਕੱਲੇ ਨਹੀਂਓਂ ਚੱਲੇ ਨਾਲੇ ਦੇਖ ਲੈ
kalle nahIMoM challe nAle dekha lai
I haven't walked this path alone, just look
ਨਾਲੇ ਚਲਾਏ ਸਾਰੇ ਨਾਲ ਦੇ
nAle chalAe sAre nAla de
I've brought everyone by my side along for the ride
ਬੰਦ ਕਮਰਿਆਂ ਵਾਲਿਆਂ ਨੇ ਹੁਣ
baMda kamariAM vAliAM ne huNa
Those who once hid in closed rooms
ਬੰਦ ਰਸਤੇ ਕਰਾਏ ਪਏ ਨੇ
baMda rasate karAe pae ne
Have now found all their paths blocked
ਛੋਟੇ ਛੋਟੇ ਘਰਾਂ ਵਾਲੇ ਦੇਖ ਲੈ
ChoTe ChoTe gharAM vAle dekha lai
See how those from small, humble houses
ਵੱਡੇ ਸ਼ਹਿਰਾਂ ਉੱਤੇ ਛਾਏ ਪਏ ਨੇ
vaDDe sa਼hirAM utte ChAe pae ne
Are now overshadowing the big cities
ਛੋਟੇ ਛੋਟੇ ਘਰਾਂ ਵਾਲੇ ਦੇਖ ਲੈ
ChoTe ChoTe gharAM vAle dekha lai
See how those from small, humble houses
ਵੱਡੇ ਸ਼ਹਿਰਾਂ ਉੱਤੇ ਛਾਏ ਪਏ ਨੇ
vaDDe sa਼hirAM utte ChAe pae ne
Are now overshadowing the big cities
ਉਹ ਐਂ ਉੱਠੇ ਆ ਕੇ ਰੋਕੇ ਨਹੀਂ ਜਾਣੇ
uha aiM uTThe A ke roke nahIM jANe
We have risen in such a way that we cannot be stopped
ਜਿਵੇਂ ਸਾਊਥ ਵਾਲੇ ਬਾਲੀਵੁੱਡ ਖਾ ਰਹੇ
jiveM sAUtha vAle bAlIvuDDa khA rahe
Just as the South [South Indian Cinema] is devouring Bollywood
ਉਹ ਜੋ ਸੀ ਸਾਡਾ ਕਰਦੇ ਮੁਕਾਬਲਾ
uha jo sI sADA karade mukAbalA
Those who used to claim to be our rivals
ਉਹ ਹੁਣ ਮੈਚ ਵੀ ਨਹੀਂ ਲਾ ਰਹੇ
uha huNa maicha vI nahIM lA rahe
Can’t even dare to compete with us now
ਉਹ ਐਂ ਉੱਠੇ ਆ ਕੇ ਰੋਕੇ ਨਹੀਂ ਜਾਣੇ
uha aiM uTThe A ke roke nahIM jANe
We have risen in such a way that we cannot be stopped
ਜਿਵੇਂ ਸਾਊਥ ਵਾਲੇ ਬਾਲੀਵੁੱਡ ਖਾ ਰਹੇ
jiveM sAUtha vAle bAlIvuDDa khA rahe
Just as the South [South Indian Cinema] is devouring Bollywood
ਉਹ ਜੋ ਸੀ ਸਾਡਾ ਕਰਦੇ ਮੁਕਾਬਲਾ
uha jo sI sADA karade mukAbalA
Those who used to claim to be our rivals
ਉਹ ਹੁਣ ਮੈਚ ਵੀ ਨਹੀਂ ਲਾ ਰਹੇ
uha huNa maicha vI nahIM lA rahe
Can’t even dare to compete with us now
ਐਂ ਲਾ ਲਓ ਕਿ ਚਲਦੀ ਹੋਈ ਗੇਮ ਚੋਂ
aiM lA lao ki chaladI hoI gema choM
Put it this way: in this ongoing game
ਰਿਮੋਟ ਹੀ ਛੁਡਾਏ ਪਏ ਨੇ
rimoTa hI ChuDAe pae ne
We’ve snatched the controllers right out of their hands
ਛੋਟੇ ਛੋਟੇ ਘਰਾਂ ਵਾਲੇ ਦੇਖ ਲੈ
ChoTe ChoTe gharAM vAle dekha lai
See how those from small, humble houses
ਵੱਡੇ ਸ਼ਹਿਰਾਂ ਉੱਤੇ ਛਾਏ ਪਏ ਨੇ
vaDDe sa਼hirAM utte ChAe pae ne
Are now overshadowing the big cities
ਛੋਟੇ ਛੋਟੇ ਘਰਾਂ ਵਾਲੇ ਦੇਖ ਲੈ
ChoTe ChoTe gharAM vAle dekha lai
See how those from small, humble houses
ਵੱਡੇ ਸ਼ਹਿਰਾਂ ਉੱਤੇ ਛਾਏ ਪਏ ਨੇ
vaDDe sa਼hirAM utte ChAe pae ne
Are now overshadowing the big cities
ਜੋ ਖੜ੍ਹੇ ਨਾਲ ਉਹੀ ਨਾਲ ਖੜ੍ਹੇ ਨੇ
jo kha.Dhe nAla uhI nAla kha.Dhe ne
Those who stood by me then are the ones standing by me now
ਕਾਮਯਾਬੀ ਬਾਅਦ 'ਚ ਪਹਿਲਾਂ ਯਾਰ ਏ
kAmayAbI bAada 'cha pahilAM yAra e
Brotherhood comes first, success comes later [Yaar: close friends/brothers; carries significant cultural weight regarding loyalty]
ਤੇ ਮੌਕਿਆਂ 'ਤੇ ਖਰੇ ਨਹੀਂ ਜੋ ਉੱਤਰੇ
te maukiAM 'te khare nahIM jo uttare
And those who failed to prove their worth in testing times
ਉਹ ਕੀਤੇ ਸਰਕਲ ਵਿਚੋਂ ਬਾਹਰ ਨੇ
uha kIte sarakala vichoM bAhara ne
Have been cast out from our inner circle
ਸਾਨੂੰ ਛੱਡ ਕੇ ਗਿਆਂ ਦੇ ਪ੍ਰਪੋਜ਼ਲ
sAnUM ChaDDa ke giAM de prapoja਼la
The proposals of those who once abandoned us
ਡਸਟਬਿਨ ਵਿਚ ਆਏ ਪਏ ਨੇ
DasaTabina vicha Ae pae ne
Are now lying discarded in the dustbin
ਛੋਟੇ ਛੋਟੇ ਘਰਾਂ ਵਾਲੇ ਦੇਖ ਲੈ
ChoTe ChoTe gharAM vAle dekha lai
See how those from small, humble houses
ਵੱਡੇ ਸ਼ਹਿਰਾਂ ਉੱਤੇ ਛਾਏ ਪਏ ਨੇ
vaDDe sa਼hirAM utte ChAe pae ne
Are now overshadowing the big cities
ਛੋਟੇ ਛੋਟੇ ਘਰਾਂ ਵਾਲੇ ਦੇਖ ਲੈ
ChoTe ChoTe gharAM vAle dekha lai
See how those from small, humble houses
ਵੱਡੇ ਸ਼ਹਿਰਾਂ ਉੱਤੇ ਛਾਏ ਪਏ ਨੇ
vaDDe sa਼hirAM utte ChAe pae ne
Are now overshadowing the big cities
ਉਹ ਜਿਹੜੇ ਈਗੋ ਵਿਚ ਤੁਰਦੇ ਸੀ ਝੂਲਦੇ
uha jiha.De Igo vicha turade sI jhUlade
Those who used to strut around, swaying with ego
ਬਾਹਲੇ ਫ਼ੈਸਲੇ ਸੁਣਾਉਂਦੇ ਸੀ ਫ਼ਜ਼ੂਲ ਦੇ
bAhale pha਼aisale suNAuMde sI pha਼ja਼Ula de
Giving out useless judgments and decrees
ਉਹ ਜਿੱਥੇ ਉਹ ਲੈਂਦੇ ਐਡਮਿਸ਼ਨਾਂ
uha jitthe uha laiMde aiDamisa਼nAM
In the very places where they go to seek admission
ਹੈੱਡਮਾਸਟਰ ਅਸੀਂ ਉਸ ਸਕੂਲ ਦੇ
haiDDamAsaTara asIM usa sakUla de
We are the headmasters of that school
ਤੈਨੂੰ ਹੋਊਗੀ ਹੈਰਾਨੀ ਹੁਣ ਮੈਸੇਜ
tainUM hoUgI hairAnI huNa maiseja
You would be absolutely stunned to see
ਕੀਹਦੇ ਕੀਹਦੇ ਸਾਨੂੰ ਆਏ ਪਏ ਨੇ
kIhade kIhade sAnUM Ae pae ne
The messages we are receiving these days
ਛੋਟੇ ਛੋਟੇ ਘਰਾਂ ਵਾਲੇ ਦੇਖ ਲੈ
ChoTe ChoTe gharAM vAle dekha lai
See how those from small, humble houses
ਵੱਡੇ ਸ਼ਹਿਰਾਂ ਉੱਤੇ ਛਾਏ ਪਏ ਨੇ
vaDDe sa਼hirAM utte ChAe pae ne
Are now overshadowing the big cities
ਛੋਟੇ ਛੋਟੇ ਘਰਾਂ ਵਾਲੇ ਦੇਖ ਲੈ
ChoTe ChoTe gharAM vAle dekha lai
See how those from small, humble houses
ਵੱਡੇ ਸ਼ਹਿਰਾਂ ਉੱਤੇ ਛਾਏ ਪਏ ਨੇ
vaDDe sa਼hirAM utte ChAe pae ne
Are now overshadowing the big cities