Depend on Mood

by Ranjit Bawa

ਬੈਕਗਰਾਊਂਡ ਤਕੜੀ ਤੇ ਯਾਰ ਅਖਵਾਉਣ ਵਾਲੇ
baikagarAUMDa taka.DI te yAra akhavAuNa vAle
With a powerful background, they call us their brothers [Yaar: close friends/brothers; carries significant cultural weight regarding loyalty]
ਅੱਲੜਾਂ ਦੇ ਐਟੀਟਿਊਡ ਜੜ੍ਹਾਂ ਤੋਂ ਹਿਲਾਉਣ ਵਾਲੇ
alla.DAM de aiTITiUDa ja.DhAM toM hilAuNa vAle
Shaking the very roots of a maiden's attitude [Kudi: girl/maiden]
ਬੈਕਗਰਾਊਂਡ ਤਕੜੀ ਤੇ ਯਾਰ ਅਖਵਾਉਣ ਵਾਲੇ
baikagarAUMDa taka.DI te yAra akhavAuNa vAle
With a powerful background, they call us their brothers [Yaar: close friends/brothers]
ਅੱਲੜਾਂ ਦੇ ਐਟੀਟਿਊਡ ਜੜ੍ਹਾਂ ਤੋਂ ਹਿਲਾਉਣ ਵਾਲੇ
alla.DAM de aiTITiUDa ja.DhAM toM hilAuNa vAle
Shaking the very roots of a maiden's attitude
ਹੁਸਨਾਂ ਦੀ ਛਾਵੇਂ ਬਹਿ ਕੇ ਨਹੀਂਓਂ ਡੋਲਦੇ
husanAM dI ChAveM bahi ke nahIMoM Dolade
We don't lose our composure sitting in the shade of beauties
ਬੀਬਾ ਸ਼ੱਕ ਨਾ ਕੋਈ ਵੀ ਰੱਖੀਂ ਸਾਡੇ ਵਜੂਦ ਤੇ
bIbA sa਼kka nA koI vI rakkhIM sADe vajUda te
Biba, don't keep even a shred of doubt regarding my existence [Biba: a polite term of address for a woman]
ਕਿਹਨੂੰ ਕਿਹੜੇ ਵੇਅ ਦੇ ਨਾਲ ਟਰੀਟ ਕਰਨਾ
kihanUM kiha.De vea de nAla TarITa karanA
Exactly how someone needs to be treated
ਸਭ ਕਰਦਾ ਡਿਪੈਂਡ ਗੱਭਰੂ ਦੇ ਮੂਡ ਤੇ
sabha karadA DipaiMDa gabbharU de mUDa te
It all depends on this young man's mood [Gabbru: a strong, virile young man]
ਕਿਹਨੂੰ ਕਿਹੜੇ ਵੇਅ ਦੇ ਨਾਲ ਟਰੀਟ ਕਰਨਾ
kihanUM kiha.De vea de nAla TarITa karanA
Exactly how someone needs to be treated
ਸਭ ਕਰਦਾ ਡਿਪੈਂਡ ਗੱਭਰੂ ਦੇ ਮੂਡ ਤੇ
sabha karadA DipaiMDa gabbharU de mUDa te
It all depends on this young man's mood
ਐਰੋਪਲੇਨ ਕਿੱਥੋਂ ਚੇਸ ਕਰ ਲੂ ਵਿਚਾਰਾ
airopalena kitthoM chesa kara lU vichArA
How could a poor airplane ever chase us?
ਜਦੋਂ ਚੌਥੇ ਗੇਅਰ ਗੱਡੀ ਹਵਾ ਵਿਚ ਉੱਡਦੀ
jadoM chauthe geara gaDDI havA vicha uDDadI
When the car flies through the air in fourth gear
ਔਨਲਾਈਨ ਬਾਏ ਕਰਨੇ ਦੀ ਲੋੜ ਨਹੀਂਓਂ
aunalAIna bAe karane dI lo.Da nahIMoM
There is no need to buy it online
ਸਾਡੇ ਵਿਹੜੇ ਵਿਚ ਅਣਖ ਦਲੇਰੀ ਉੱਗਦੀ
sADe viha.De vicha aNakha dalerI uggadI
Pride and bravery grow right in our courtyard
ਹੋ ਐਰੋਪਲੇਨ ਕਿੱਥੋਂ ਚੇਸ ਕਰ ਲੂ ਵਿਚਾਰਾ
ho airopalena kitthoM chesa kara lU vichArA
Oh, how could a poor airplane ever chase us?
ਜਦੋਂ ਚੌਥੇ ਗੇਅਰ ਗੱਡੀ ਹਵਾ ਵਿਚ ਉੱਡਦੀ
jadoM chauthe geara gaDDI havA vicha uDDadI
When the car flies through the air in fourth gear
ਔਨਲਾਈਨ ਬਾਏ ਕਰਨੇ ਦੀ ਲੋੜ ਨਹੀਂਓਂ
aunalAIna bAe karane dI lo.Da nahIMoM
There is no need to buy it online
ਸਾਡੇ ਵਿਹੜੇ ਵਿਚ ਅਣਖ ਦਲੇਰੀ ਉੱਗਦੀ
sADe viha.De vicha aNakha dalerI uggadI
Pride and bravery grow right in our courtyard
ਫੀਲ ਲਾਇਕ ਕਿੰਗ ਨੇਚਰ ਆ ਕਾਮ ਬਿੱਲੋ
phIla lAika kiMga nechara A kAma billo
Feeling like a King, my nature is calm, [Billo: a term of endearment for a beautiful girl]
ਵੇਖੀਂ ਹੱਥ ਕਿਤੇ ਪਾਲੀਂ ਨਾ ਬਲੱਡ ਗੱਭਰੂ ਦੇ
vekhIM hattha kite pAlIM nA balaDDa gabbharU de
But don't you dare test the blood of this young man [Gabbru: a strong young man]
ਕਿਹਨੂੰ ਕਿਹੜੇ ਵੇਅ ਦੇ ਨਾਲ ਟਰੀਟ ਕਰਨਾ
kihanUM kiha.De vea de nAla TarITa karanA
Exactly how someone needs to be treated
ਸਭ ਕਰਦਾ ਡਿਪੈਂਡ ਗੱਭਰੂ ਦੇ ਮੂਡ ਤੇ
sabha karadA DipaiMDa gabbharU de mUDa te
It all depends on this young man's mood
ਕਿਹਨੂੰ ਕਿਹੜੇ ਵੇਅ ਦੇ ਨਾਲ ਟਰੀਟ ਕਰਨਾ
kihanUM kiha.De vea de nAla TarITa karanA
Exactly how someone needs to be treated
ਸਭ ਕਰਦਾ ਡਿਪੈਂਡ ਚੋਬਰ ਦੇ ਮੂਡ ਤੇ
sabha karadA DipaiMDa chobara de mUDa te
It all depends on this youth's mood [Chobbar: a well-built, handsome young man]
ਰੇਸ਼ੋ ਤਿੰਨ ਅੱਡ ਜੇ ਸਾਊ ਘੱਟ ਮਿਲਦੇ ਆ
resa਼o tiMna aDDa je sAU ghaTTa milade A
The ratio is off; you rarely find the truly humble ones
ਜਿਹੜੇ ਕਰਦੇ ਆ ਲੀਡ ਖ਼ਾਨਦਾਨੀਆਂ
jiha.De karade A lIDa kha਼AnadAnIAM
Those who lead with the grace of high lineage
ਬਹੁ ਗਿਣਤੀ 'ਚ ਬੈਠੇ ਵੇਚ ਕੇ ਜ਼ਮੀਰਾਂ
bahu giNatI 'cha baiThe vecha ke ja਼mIrAM
The majority sit there having sold their conscience
ਲੈ ਲੈ ਲਿਖ ਕੇ ਕਰਾਉਣਗੇ ਉਹ ਹਾਨੀਆਂ
lai lai likha ke karAuNage uha hAnIAM
They will sign their own names to bring about ruin
ਹੋ ਰੇਸ਼ੋ ਤਿੰਨ ਅੱਡ ਜੇ ਸਾਊ ਘੱਟ ਮਿਲਦੇ ਆ
ho resa਼o tiMna aDDa je sAU ghaTTa milade A
Oh, the ratio is off; you rarely find the truly humble ones
ਜਿਹੜੇ ਕਰਦੇ ਆ ਲੀਡ ਖ਼ਾਨਦਾਨੀਆਂ
jiha.De karade A lIDa kha਼AnadAnIAM
Those who lead with the grace of high lineage
ਬਹੁ ਗਿਣਤੀ 'ਚ ਬੈਠੇ ਵੇਚ ਕੇ ਜ਼ਮੀਰਾਂ
bahu giNatI 'cha baiThe vecha ke ja਼mIrAM
The majority sit there having sold their conscience
ਲੈ ਲੈ ਲਿਖ ਕੇ ਕਰਾਉਣਗੇ ਉਹ ਹਾਨੀਆਂ
lai lai likha ke karAuNage uha hAnIAM
They will sign their own names to bring about ruin
ਉਂਜ ਦਿਲ ਦਰਿਆ ਏ ਪਰ ਜਰਿਆ ਨਹੀਂ ਜਾਂਦਾ
uMja dila dariA e para jariA nahIM jAMdA
Otherwise, my heart is an ocean, but I cannot tolerate it
ਜਦੋਂ ਹੱਥ ਕੋਈ ਪਾਵੇ ਹੱਕ ਦੇ ਕਮਾਏ ਫੂਡ ਤੇ
jadoM hattha koI pAve hakka de kamAe phUDa te
When someone tries to grab the food I've rightfully earned
ਕਿਹਨੂੰ ਕਿਹੜੇ ਵੇਅ ਦੇ ਨਾਲ ਟਰੀਟ ਕਰਨਾ
kihanUM kiha.De vea de nAla TarITa karanA
Exactly how someone needs to be treated
ਸਭ ਕਰਦਾ ਡਿਪੈਂਡ ਗੱਭਰੂ ਦੇ ਮੂਡ ਤੇ
sabha karadA DipaiMDa gabbharU de mUDa te
It all depends on this young man's mood
ਕਿਹਨੂੰ ਕਿਹੜੇ ਵੇਅ ਦੇ ਨਾਲ ਟਰੀਟ ਕਰਨਾ
kihanUM kiha.De vea de nAla TarITa karanA
Exactly how someone needs to be treated
ਸਭ ਕਰਦਾ ਡਿਪੈਂਡ ਚੋਬਰ ਦੇ ਮੂਡ ਤੇ
sabha karadA DipaiMDa chobara de mUDa te
It all depends on this youth's mood [Chobbar: a handsome, sturdy young man]
ਸ਼ਾਂਟਵਾਂ ਗਰੁੱਪ ਸਾਡੇ ਮਾਈਂਡ ਆ ਪਲੇਅਰਾਂ ਵਾਲੇ
sa਼AMTavAM garuppa sADe mAIMDa A palearAM vAle
A select group, we have the minds of master players
ਬਸ ਖੇਡਾਂ ਖੇਡਦੇ ਨੀ ਕਿਸੇ ਨੂੰ ਹਰਾਉਣ ਲਈ
basa kheDAM kheDade nI kise nUM harAuNa laI
We don't play these games just to defeat others
ਸੌ ਹੱਥ ਰੱਸਾ ਜੱਟਾ ਸਿਰੇ ਤੇ ਆ ਗੰਢ ਕਰ
sau hattha rassA jaTTA sire te A gaMDha kara
A hundred-hand rope, [Jatta: a member of the land-owning agricultural community], tied with a knot at the end
ਫੂਕਣਾ ਪੈਂਦਾ ਏ ਸੱਚੀ ਯਾਰੀਆਂ ਪਗਾਉਣ ਲਈ
phUkaNA paiMdA e sachchI yArIAM pagAuNa laI
You have to burn yourself to truly fulfill the demands of loyalty [Yaar: brothers/close friends]
ਓ ਸ਼ਾਂਟਵਾਂ ਗਰੁੱਪ ਸਾਡੇ ਮਾਈਂਡ ਆ ਪਲੇਅਰਾਂ ਵਾਲੇ
o sa਼AMTavAM garuppa sADe mAIMDa A palearAM vAle
Oh, a select group, we have the minds of master players
ਬਸ ਖੇਡਾਂ ਖੇਡਦੇ ਨੀ ਕਿਸੇ ਨੂੰ ਹਰਾਉਣ ਲਈ
basa kheDAM kheDade nI kise nUM harAuNa laI
We don't play these games just to defeat others
ਸੌ ਹੱਥ ਰੱਸਾ ਜੱਟਾ ਸਿਰੇ ਤੇ ਆ ਗੰਢ ਕਰ
sau hattha rassA jaTTA sire te A gaMDha kara
A hundred-hand rope, [Jatta: a member of the land-owning agricultural community], tied with a knot at the end
ਫੂਕਣਾ ਪੈਂਦਾ ਏ ਸੱਚੀ ਯਾਰੀਆਂ ਪਗਾਉਣ ਲਈ
phUkaNA paiMdA e sachchI yArIAM pagAuNa laI
You have to burn yourself to truly fulfill the demands of loyalty [Yaar: brothers/close friends]
ਰੂਪੋਵਾਲੀ ਥੋੜ੍ਹਾ ਕਿਤੇ ਰੌਲਾ ਰੱਪਾ ਨਹੀਂਓਂ ਪੈਂਦਾ
rUpovAlI tho.DhA kite raulA rappA nahIMoM paiMdA
The man from Rupowali doesn't stir up trouble for no reason [Self-reference to the artist Ranjit Bawa's village]
ਪਰ ਕਾਲੋ ਹੁਣੀਂ ਬੋਲਦੇ ਆ ਚੁੱਕੇ ਕੋਈ ਖ਼ਰੂਦ ਜੇ
para kAlo huNIM bolade A chukke koI kha਼rUda je
But the Kahlon clan speaks up if someone causes a frenzy [Self-reference to the lyricist Kahlon]
ਕਿਹਨੂੰ ਕਿਹੜੇ ਵੇਅ ਦੇ ਨਾਲ ਟਰੀਟ ਕਰਨਾ
kihanUM kiha.De vea de nAla TarITa karanA
Exactly how someone needs to be treated
ਸਭ ਕਰਦਾ ਡਿਪੈਂਡ ਗੱਭਰੂ ਦੇ ਮੂਡ ਤੇ
sabha karadA DipaiMDa gabbharU de mUDa te
It all depends on this young man's mood
ਕਿਹਨੂੰ ਕਿਹੜੇ ਵੇਅ ਦੇ ਨਾਲ ਟਰੀਟ ਕਰਨਾ
kihanUM kiha.De vea de nAla TarITa karanA
Exactly how someone needs to be treated
ਸਭ ਕਰਦਾ ਡਿਪੈਂਡ ਚੋਬਰ ਦੇ ਮੂਡ ਤੇ
sabha karadA DipaiMDa chobara de mUDa te
It all depends on this youth's mood [Chobbar: a sturdy young man]

Share

More by Ranjit Bawa

View all songs →