Diljaniya
by Ranjit Bawa
ਨਜ਼ਰਾਂ ਮਿਲਾ ਕੇ ਜ਼ਰਾ ਵੇਖੀਂ ਮੇਰੇ ਵੱਲ ਵੇ
naja਼rAM milA ke ja਼rA vekhIM mere valla ve
Lock your eyes with mine and just look at me for once
ਮੂੰਹ ਜਿਹਾ ਨਾ ਬਣਾਇਆ ਕਰ ਨਿੱਕੀ ਨਿੱਕੀ ਗੱਲ ਤੇ
mUMha jihA nA baNAiA kara nikkI nikkI galla te
Don't keep [Roosna: pouting or staying annoyed] over every little thing

ਰੋਅਬ ਤੈਨੂੰ ਜੱਚਦਾ ਨਹੀਂ ਸੋਹਣਿਆ ਮੈਂ ਇਹ ਨਹੀਂ ਕਿ ਭੜਕਦਾ ਏ ਤੂੰ
roaba tainUM jachchadA nahIM sohaNiA maiM iha nahIM ki bha.DakadA e tUM
This intimidating ego doesn't suit you, handsome, it's not that you're just flaring up
ਕੰਨ ਲਾ ਕੇ ਸੁਣੀਂ ਦਿਲ ਜਾਨੀਆਂ ਵੇ ਮੇਰੇ ਦਿਲ 'ਚ ਧੜਕਦਾ ਏ ਤੂੰ
kaMna lA ke suNIM dila jAnIAM ve mere dila 'cha dha.DakadA e tUM
Listen closely, my [Dil Janiya: soulmate/beloved], you are the one beating in my heart

ਐਵੇਂ ਆ ਜਾਂਦਾ ਏ ਤੂੰ ਹੱਥਾਂ ਪੈਰਾਂ ਵਿਚ ਤੈਨੂੰ ਛੱਡ ਕੇ ਨਹੀਂ ਜਾਂਦੀ ਛੰਨਾਵਾਲਿਆ
aiveM A jAMdA e tUM hatthAM pairAM vicha tainUM ChaDDa ke nahIM jAMdI ChaMnAvAliA
You just get flustered and anxious for no reason, I'm not going to leave you, [Chhannawalia: resident of Chhannawaal village; a self-reference to the artist's roots]
ਹਾਂ ਐਵੇਂ ਆ ਜਾਂਦਾ ਏ ਤੂੰ ਹੱਥਾਂ ਪੈਰਾਂ ਵਿਚ ਤੈਨੂੰ ਛੱਡ ਕੇ ਨਹੀਂ ਜਾਂਦੀ ਛੰਨਾਵਾਲਿਆ
hAM aiveM A jAMdA e tUM hatthAM pairAM vicha tainUM ChaDDa ke nahIM jAMdI ChaMnAvAliA
Yes, you get flustered and anxious for no reason, I'm not going to leave you, [Chhannawalia: resident of Chhannawaal village]
ਈਜ਼ੀ ਆਂ ਬਹੁਤ ਗੱਲ ਤਾਂ ਨਹੀਂ ਕਰ ਪਾਉਂਦੀ ਇਹ ਨਾ ਸੋਚ ਲਈਂ ਕਿ ਦਿਲ ਕਿਤੇ ਲਾ ਲਿਆ
Ija਼I AM bahuta galla tAM nahIM kara pAuMdI iha nA socha laIM ki dila kite lA liA
I'm just very busy, that's why I can't talk, don't go thinking I've given my heart to someone else
ਔਖੀਆਂ ਪੜ੍ਹਾਈਆਂ ਫ਼ਤਿਹ ਮੇਰੀਆਂ ਵੇ ਬਿਨਾਂ ਵਜ੍ਹਾ ਕਿਉਂ ਤੜਫ਼ਦਾ ਏ ਤੂੰ
aukhIAM pa.DhAIAM pha਼tiha merIAM ve binAM vajhA kiuM ta.Dapha਼dA e tUM
I am conquering my difficult studies; why do you keep agonizing without a cause?
ਕੰਨ ਲਾ ਕੇ ਸੁਣੀਂ ਦਿਲ ਜਾਨੀਆਂ ਵੇ ਮੇਰੇ ਦਿਲ 'ਚ ਧੜਕਦਾ ਏ ਤੂੰ
kaMna lA ke suNIM dila jAnIAM ve mere dila 'cha dha.DakadA e tUM
Listen closely, my [Dil Janiya: soulmate/beloved], you are the one beating in my heart
ਕੰਨ ਲਾ ਕੇ ਸੁਣੀਂ ਦਿਲ ਜਾਨੀਆਂ ਵੇ ਮੇਰੇ ਦਿਲ 'ਚ ਧੜਕਦਾ ਏ ਤੂੰ
kaMna lA ke suNIM dila jAnIAM ve mere dila 'cha dha.DakadA e tUM
Listen closely, my [Dil Janiya: soulmate/beloved], you are the one beating in my heart
ਤੇਰੇ ਪਿੱਛੇ ਖੌਰੇ ਕੀਹਦੇ ਕੀਹਦੇ ਨਾਲ ਲੜੀ ਆਂ ਕੋਈ ਬੋਲ ਨਾ ਖ਼ਿਲਾਫ਼ ਤੇਰੇ ਸੁਣਿਆ
tere pichChe khaure kIhade kIhade nAla la.DI AM koI bola nA kha਼ilApha਼ tere suNiA
Who knows how many people I've fought with for your sake, I haven't heard a single word against you
ਹਾਂ ਤੇਰੇ ਪਿੱਛੇ ਖੌਰੇ ਕੀਹਦੇ ਕੀਹਦੇ ਨਾਲ ਲੜੀ ਆਂ ਕੋਈ ਬੋਲ ਨਾ ਖ਼ਿਲਾਫ਼ ਤੇਰੇ ਸੁਣਿਆ
hAM tere pichChe khaure kIhade kIhade nAla la.DI AM koI bola nA kha਼ilApha਼ tere suNiA
Yes, who knows how many people I've fought with for your sake, I haven't heard a single word against you
ਥੋੜ੍ਹਾ ਜਿਹਾ ਦਿਮਾਗ ਉੱਤੇ ਜ਼ੋਰ ਪਾ ਕੇ ਵੇਖੀਂ ਤੈਨੂੰ ਕਾਹਤੋਂ ਮੈਂ ਹਜ਼ਾਰਾਂ ਵਿਚੋਂ ਚੁਣਿਆ
tho.DhA jihA dimAga utte ja਼ora pA ke vekhIM tainUM kAhatoM maiM haja਼ArAM vichoM chuNiA
Put a little pressure on your mind and see, why did I choose you out of thousands?
ਤੇਰੀ ਮੇਰੀ ਲੱਗੀ ਕਾਹਦੀ ਸੋਹਣਿਆ ਕਈ ਅੱਖਾਂ 'ਚ ਰੜਕਦਾ ਏ ਤੂੰ
terI merI laggI kAhadI sohaNiA kaI akkhAM 'cha ra.DakadA e tUM
Since we've been together, my handsome, you've become an eyesore to many who are jealous
ਕੰਨ ਲਾ ਕੇ ਸੁਣੀਂ ਦਿਲ ਜਾਨੀਆਂ ਵੇ ਮੇਰੇ ਦਿਲ 'ਚ ਧੜਕਦਾ ਏ ਤੂੰ
kaMna lA ke suNIM dila jAnIAM ve mere dila 'cha dha.DakadA e tUM
Listen closely, my [Dil Janiya: soulmate/beloved], you are the one beating in my heart
ਕੰਨ ਲਾ ਕੇ ਸੁਣੀਂ ਦਿਲ ਜਾਨੀਆਂ ਵੇ ਮੇਰੇ ਦਿਲ 'ਚ ਧੜਕਦਾ ਏ ਤੂੰ
kaMna lA ke suNIM dila jAnIAM ve mere dila 'cha dha.DakadA e tUM
Listen closely, my [Dil Janiya: soulmate/beloved], you are the one beating in my heart
ਬੱਸ ਕਰ ਜਾਨੀਆਂ ਵੇ ਬਹੁਤ ਹੋ ਗਿਆ ਵੇ ਬਿਨਾਂ ਵਜ੍ਹਾ ਕਾਹਤੋਂ ਦਿਲ ਹੌਲ਼ਾ ਕਰਿਆ
bassa kara jAnIAM ve bahuta ho giA ve binAM vajhA kAhatoM dila haula਼A kariA
Enough now, my life, this is too much; why do you [Haula Karna: belittle my worth/make me feel small] for no reason?

ਮੇਹਣੇ ਮਾਰੀ ਜਾਨਾਂ ਏਂ ਸ਼ਰੀਕਾਂ ਵਾਂਗੂ ਮੈਨੂੰ ਵੇ ਮੈਂ ਇੱਡਾ ਵੀ ਗੁਨਾਹ ਨਹੀਂ ਕੋਈ ਕਰਿਆ
mehaNe mArI jAnAM eM sa਼rIkAM vAMgU mainUM ve maiM iDDA vI gunAha nahIM koI kariA
You keep taunting me like the [Sharika: jealous rivals/extended family competitors], I haven't committed such a great sin
ਜਾਂ ਤਾਂ ਅਜ਼ਮਾ ਕੇ ਮੈਨੂੰ ਵੇਖ ਲੈ ਵੇ ਜਾਂ ਪੱਟਿਆ ਮੜਕਦਾ ਏ ਤੂੰ
jAM tAM aja਼mA ke mainUM vekha lai ve jAM paTTiA ma.DakadA e tUM
Either put me to the test and see, or realize you have [Puttia: conquered/shaken up] my heart with your [Madak: stately pride/swagger]