Ditch

by Ranjit Bawaft Deep Jandu

ਗੰਨਿਆਂ ਦੇ ਨਾਲ ਅਸੀਂ ਤੇਰੇ ਪਿੱਛੇ ਲੜੇ ਸੀ
gaMniAM de nAla asIM tere pichChe la.De sI
Armed with only sugarcane stalks, we fought for your sake
ਜਿੱਥੇ ਕੋਈ ਖੜ੍ਹਾ ਨਹੀਂਓ ਉੱਥੇ ਅਸੀਂ ਖੜ੍ਹੇ ਸੀ
jitthe koI kha.DhA nahIMo utthe asIM kha.Dhe sI
Where no one dared to stand, there we stood firm
ਉੱਥੇ ਅਸੀਂ ਖੜ੍ਹੇ ਸੀ
utthe asIM kha.Dhe sI
There we stood firm

ਰੱਬ ਵੀ ਮੋੜਿਆ ਨੀ ਮੁੱਲ ਕਰ ਬੈਠੇ ਸੀ ਭੁੱਲ
rabba vI mo.DiA nI mulla kara baiThe sI bhulla
Even God didn't reward us; we realize now we made a mistake
ਬਾਜ਼ੀ ਵੇਖੀ ਹੁਣ ਘੁਮਾਈ ਜਾਊਗੀ
bAja਼I vekhI huNa ghumAI jAUgI
Just watch now how the tides of this game will be turned

ਸਾਨੂੰ ਕਰ ਗਿਆ ਡਿੱਚ ਪੁੱਤ ਅੱਧੀ ਗੇਮ ਵਿਚ
sAnUM kara giA Dichcha putta addhI gema vicha
You ditched `[Mitran: yours truly]` midway through the game, son
ਹੁਣ ਗੇਮ ਤੇਰੇ ਉੱਤੇ ਪਾਈ ਜਾਊਗੀ
huNa gema tere utte pAI jAUgI
Now the stakes of this game will be turned against you

ਪਾਣੀ ਹੁਣ ਚੜ੍ਹ ਸਾਡੇ ਸਿਰ ਉੱਤੋਂ ਆਇਆ
pANI huNa cha.Dha sADe sira uttoM AiA
The water has now risen far above our heads
ਜਿਹੜੇ ਜਵਾਕਾਂ ਦਾ ਗਰੁੱਪ ਤੂੰ ਬਣਾਇਆ
jiha.De javAkAM dA garuppa tUM baNAiA
Regarding this group of kids you have assembled

ਖਿੱਲਰੀ ਹੋਈ ਪਾਣ ਜਿਹੀ ਖੰਡਰ ਮਕਾਨ ਜਿਹੀ
khillarI hoI pANa jihI khaMDara makAna jihI
Like scattered threads of yarn, like a dilapidated ruin
ਹਾਲਤ ਬਣਾਈ ਜਾਊਗੀ
hAlata baNAI jAUgI
Such a pathetic state will be made of your reputation
ਸਾਨੂੰ ਕਰ ਗਿਆ ਡਿੱਚ ਪੁੱਤ ਅੱਧੀ ਗੇਮ ਵਿਚ
sAnUM kara giA Dichcha putta addhI gema vicha
You ditched `[Mitran: yours truly]` midway through the game, son
ਹੁਣ ਗੇਮ ਤੇਰੇ ਉੱਤੇ ਪਾਈ ਜਾਊਗੀ
huNa gema tere utte pAI jAUgI
Now the stakes of this game will be turned against you
ਸਾਨੂੰ ਕਰ ਗਿਆ ਡਿੱਚ ਪੁੱਤ ਅੱਧੀ ਗੇਮ ਵਿਚ
sAnUM kara giA Dichcha putta addhI gema vicha
You ditched `[Mitran: yours truly]` midway through the game, son
ਹੁਣ ਗੇਮ ਤੇਰੇ ਉੱਤੇ ਪਾਈ ਜਾਊਗੀ
huNa gema tere utte pAI jAUgI
Now the stakes of this game will be turned against you
ਗੇਮ ਤੇਰੇ ਉੱਤੇ ਪਾਈ ਜਾਊਗੀ
gema tere utte pAI jAUgI
The game will be turned against you
ਘੜੀਆਂ ਸਕੀਮਾਂ ਅੱਜ ਤੱਕ ਕਿਸੇ ਬਾਰੇ ਨਹੀਂ
gha.DIAM sakImAM ajja takka kise bAre nahIM
I’ve never plotted schemes against anyone until today
ਪਰ ਅੱਜ ਤੱਕ ਕਦੇ ਚੈੱਸ 'ਚ ਵੀ ਹਾਰੇ ਨਹੀਂ
para ajja takka kade chaissa 'cha vI hAre nahIM
But then again, I’ve never lost a match of chess either

ਲਾ ਲਈ ਸਕੀਮ ਰੋਲ ਦੇਣੀ ਤੇਰੀ ਟੀਮ
lA laI sakIma rola deNI terI TIma
The scheme is set, your entire team will be crushed
ਸੀਬੇ ਵੇਖੀ ਹੁਣ ਲਾਈ ਜਾਊਗੀ
sIbe vekhI huNa lAI jAUgI
Seeba `[Self-reference to the song's lyricist Seeba]` watch, the plan is in motion
ਸਾਨੂੰ ਕਰ ਗਿਆ ਡਿੱਚ ਪੁੱਤ ਅੱਧੀ ਗੇਮ ਵਿਚ
sAnUM kara giA Dichcha putta addhI gema vicha
You ditched `[Mitran: yours truly]` midway through the game, son
ਹੁਣ ਗੇਮ ਤੇਰੇ ਉੱਤੇ ਪਾਈ ਜਾਊਗੀ
huNa gema tere utte pAI jAUgI
Now the stakes of this game will be turned against you
ਸਾਨੂੰ ਕਰ ਗਿਆ ਡਿੱਚ ਪੁੱਤ ਅੱਧੀ ਗੇਮ ਵਿਚ
sAnUM kara giA Dichcha putta addhI gema vicha
You ditched `[Mitran: yours truly]` midway through the game, son
ਹੁਣ ਗੇਮ ਤੇਰੇ ਉੱਤੇ ਪਾਈ ਜਾਊਗੀ
huNa gema tere utte pAI jAUgI
Now the stakes of this game will be turned against you
ਧੱਕੇ ਨਾਲ ਜਾ ਕੇ ਕਦੇ ਚਾਹਾਂ ਨਹੀਂਓ ਪੀਤੀਆਂ
dhakke nAla jA ke kade chAhAM nahIMo pItIAM
I never went uninvited to force a seat at someone’s table
ਕੋਈ ਹੋਵੇ ਅੱਗੇ ਕਦੇ ਪਾਲਿਸ਼ਾਂ ਨਹੀਂ ਕੀਤੀਆਂ
koI hove agge kade pAlisa਼AM nahIM kItIAM
No matter who stood before me, I never flattered or played the sycophant

ਹੋ ਗਿਆ ਬਾਪੂ ਹੁਰੀਂ ਕਾਇਮ ਹੁਣ ਆ ਗਿਆ ਨੀ ਟਾਈਮ
ho giA bApU hurIM kAima huNa A giA nI TAIma
My father’s pride is restored, the time for reckoning has arrived
ਮਾਫ਼ੀ ਤੇਰੇ ਤੋਂ ਮੰਗਾਈ ਜਾਊਗੀ
mApha਼I tere toM maMgAI jAUgI
Now I will make sure you beg for forgiveness
ਤੇਰੇ ਲਈ ਅੱਠ ਮੀਟਰ ਦਾ ਕੱਪੜਾ ਹੋ ਸਕਦਾ
tere laI aTTha mITara dA kappa.DA ho sakadA
To you, it might just be eight meters of mere cloth
ਪਰ ਜਦੋਂ ਇਹ ਸਿਰ 'ਤੇ ਸਜਦੀ ਆ ਨਾ
para jadoM iha sira 'te sajadI A nA
But when it is adorned upon the head
ਤਾਂ ਸਿਰ ਦਾ ਤਾਜ ਬਣ ਜਾਂਦੀ ਐ
tAM sira dA tAja baNa jAMdI ai
It becomes a crown of ultimate honor
ਤੈਨੂੰ ਮੈਂ ਪੱਗ-ਵੱਟ ਯਾਰ ਸਮਝਿਆ ਸੀ
tainUM maiM pagga-vaTTa yAra samajhiA sI
I considered you a `[Pagg-watt Yaar: a brother for life, sealed by the ritual of exchanging turbans]`
ਯਾਰੀ ਤੇ ਸਰਦਾਰੀ ਤੇਰੇ ਵੱਸ ਦਾ ਕੰਮ ਨਹੀਂ
yArI te saradArI tere vassa dA kaMma nahIM
But loyalty and `[Sardari: the noble leadership and grace of a Sikh gentleman]` are not within your reach
ਸਾਨੂੰ ਕਰ ਗਿਆ ਡਿੱਚ ਪੁੱਤ ਅੱਧੀ ਗੇਮ ਵਿਚ
sAnUM kara giA Dichcha putta addhI gema vicha
You ditched `[Mitran: yours truly]` midway through the game, son
ਹੁਣ ਗੇਮ ਤੇਰੇ ਉੱਤੇ ਪਾਈ ਜਾਊਗੀ
huNa gema tere utte pAI jAUgI
Now the stakes of this game will be turned against you
ਸਾਨੂੰ ਕਰ ਗਿਆ ਡਿੱਚ ਪੁੱਤ ਅੱਧੀ ਗੇਮ ਵਿਚ
sAnUM kara giA Dichcha putta addhI gema vicha
You ditched `[Mitran: yours truly]` midway through the game, son
ਹੁਣ ਗੇਮ ਤੇਰੇ ਉੱਤੇ ਪਾਈ ਜਾਊਗੀ
huNa gema tere utte pAI jAUgI
Now the stakes of this game will be turned against you
ਗੇਮ ਤੇਰੇ ਉੱਤੇ ਪਾਈ ਜਾਊਗੀ
gema tere utte pAI jAUgI
The game will be turned against you

Share

More by Ranjit Bawa

View all songs →