Duleep Singh

by Ranjit Bawaft ICon

ਸ਼ਾਇਰਾਂ ਦੀਆਂ ਕਲਮਾਂ ਦੇ ਹੁਣ ਫੜਕਣ ਨਾ ਡੌਲੇ ਯਾਰਾ
shAirAM dIAM kalamAM de huNa pha.DakaNa nA Daule yArA
The arms of poets no longer throb with the impulse to write, my friend
ਹੁਣ ਤਾਂ ਕਿਰਦਾਰ ਫੁੱਲਾਂ ਤੋਂ ਸਭ ਦੇ ਨੇ ਹੌਲੇ ਯਾਰਾ
huNa tAM kiradAra phullAM toM sabha de ne haule yArA
Now, the characters of men are belittled [Haula: made lighter/weaker] than even flowers, my friend
ਖਾ ਗਿਆ ਜੰਗ ਸੂਰਮਿਆਂ ਦੀਆਂ ਤੇਗਾਂ ਦੀਆਂ ਧਾਰਾਂ ਨੂੰ ਹੁਣ
khA giA jaMga sUramiAM dIAM tegAM dIAM dhArAM nUM huNa
Rust has now devoured the sharp edges of the warriors' swords
ਚੁੰਨੀ ਭਾਰਾਂ ਤੋਂ ਭਾਰੀ ਲੱਗਦੀ ਮੁਟਿਆਰਾਂ ਨੂੰ ਹੁਣ
chuMnI bhArAM toM bhArI laggadI muTiArAM nUM huNa
The weight of the [Chunni: traditional modest headscarf] now feels too heavy for the young maidens [Mutiaar: a young woman in her prime]
ਅੱਜਕੱਲ੍ਹ ਤਾਂ ਯਾਰ ਮਾਰਦੇ ਯਾਰਾ ਵੇ ਯਾਰਾਂ ਨੂੰ ਹੁਣ
ajjakallha tAM yAra mArade yArA ve yArAM nUM huNa
Nowadays, [Yaar: close friends/brothers] are betraying their own brothers
ਯਾਰਾ ਵੇ ਯਾਰਾਂ ਨੂੰ ਹੁਣ
yArA ve yArAM nUM huNa
O friend, they are killing their own brothers
ਹਾਂ ਯਾਰਾ ਵੇ ਯਾਰਾਂ ਨੂੰ ਹੁਣ
hAM yArA ve yArAM nUM huNa
Yes friend, they are killing their own brothers
ਅਖਾੜੇ ਵਿਚ ਟਾਈਮ ਨਹੀਂ ਲੱਗਦਾ ਪਾਉਂਦੇ ਪਰ ਟਾਈਮ ਗਵਈਏ
akhA.De vicha TAIma nahIM laggadA pAuMde para TAIma gavaIe
Singers don't spend time in the [Akhada: traditional wrestling pit/training ground] but waste time posing
ਕੱਟੇ ਜਾਂਦੇ ਝੱਟ ਪਰਚੇ ਇੰਨਾ ਵੀ ਸੱਚ ਨਾ ਕਹੀਏ
kaTTe jAMde jhaTTa parache iMnA vI sachcha nA kahIe
Legal cases are filed in an instant, so let us not speak too much truth
ਕਲਯੁੱਗ ਆ ਪੁੱਤ ਨਾ ਪਿਓ ਦੀ ਮਾਂ ਦੀ ਗੱਲ ਧੀ ਨਾ ਮੰਨੇ
kalayugga A putta nA pio dI mAM dI galla dhI nA maMne
This is the era of [Kalyug: the dark age of spiritual/moral decline], the son heeds not the father, nor the daughter her mother
ਪੰਜਾਂ ਕੁ ਸਾਲਾਂ ਮਗਰੋਂ ਆਉਂਦੇ ਠੱਗ ਵੰਨ-ਸਵੰਨੇ
paMjAM ku sAlAM magaroM AuMde Thagga vaMna-savaMne
Every five years come various kinds of swindlers and thieves
ਸੜਕਾਂ 'ਤੇ ਰੁਲ ਗਏ ਸੀ ਓਏ ਬਾਣੀ ਦੇ ਪਾਵਨ ਪੰਨੇ
sa.DakAM 'te rula gae sI oe bANI de pAvana paMne
The sacred pages of the [Bani: the holy Sikh scriptures/word of God] were left scattered on the streets
ਸੜਕਾਂ 'ਤੇ ਰੁਲ ਗਏ ਸੀ ਓਏ ਬਾਣੀ ਦੇ ਪਾਵਨ ਪੰਨੇ
sa.DakAM 'te rula gae sI oe bANI de pAvana paMne
The sacred pages of the [Bani: the holy Sikh scriptures/word of God] were left scattered on the streets
ਬਾਣੀ ਦੇ ਪਾਵਨ ਪੰਨੇ
bANI de pAvana paMne
The sacred pages of the [Bani]
ਬਾਣੀ ਦੇ ਪਾਵਨ ਪੰਨੇ
bANI de pAvana paMne
The sacred pages of the [Bani]
ਦਿੰਦੇ ਗੁਰੂਆਂ ਨੂੰ ਮੱਤਾਂ ਬੇਮੁਖ ਹੋ ਗਏ ਨੇ ਚੇਲੇ
diMde gurUAM nUM mattAM bemukha ho gae ne chele
The disciples have turned away and now try to preach to the Gurus themselves
ਭਿਓਂ ਕੇ ਵਿਚ ਚਾਸ਼ਣੀ ਦੇ ਵਿਕਦੇ ਸ਼ਰੇਆਮ ਕਰੇਲੇ
bhioM ke vicha chAshaNI de vikade shareAma karele
Bitter gourds are being sold openly, soaked in deceptive sugar syrup
ਸੱਪਾਂ ਤੋਂ ਵੱਧ ਉਗਲਦੇ ਜ਼ਹਿਰਾਂ ਇਨਸਾਨ ਪਏ ਨੇ
sappAM toM vaddha ugalade ja਼hirAM inasAna pae ne
Humans are spewing more venom than even the snakes now
ਛੱਤਾਂ ਦਾ ਚੋਣਾ ਸਕੂਲੇ ਪੱਕੇ ਸ਼ਮਸ਼ਾਨ ਪਏ ਨੇ
ChattAM dA choNA sakUle pakke sa਼masa਼Ana pae ne
The school roofs are leaking while the cremation grounds are built solid and permanent
ਲੋਕਾਂ ਦਾ ਹੱਕ ਮਾਰ ਕੇ ਕਰਦੇ ਕਈ ਦਾਨ ਪਏ ਨੇ
lokAM dA hakka mAra ke karade kaI dAna pae ne
After stealing the rights of the common folk, many pretend to give in charity
ਲੋਕਾਂ ਦਾ ਹੱਕ ਮਾਰ ਕੇ ਕਰਦੇ ਕਈ ਦਾਨ ਪਏ ਨੇ
lokAM dA hakka mAra ke karade kaI dAna pae ne
After stealing the rights of the common folk, many pretend to give in charity
ਕਰਦੇ ਕਈ ਦਾਨ ਪਏ ਨੇ
karade kaI dAna pae ne
Many pretend to give in charity
ਕਰਦੇ ਕਈ ਦਾਨ ਪਏ ਨੇ
karade kaI dAna pae ne
Many pretend to give in charity
ਤੇਰੇ ਓਏ ਸਮਝ ਨਾ ਆਉਣੀ ਬੜੀ ਹੀ ਉਲਝੀ ਕਹਾਣੀ
tere oe samajha nA AuNI ba.DI hI ulajhI kahANI
You won't be able to grasp this; it is a very tangled tale
ਮੜ੍ਹੀਆਂ 'ਤੇ ਘਿਓ ਦੇ ਦੀਵੇ ਜਿਉਂਦੇ ਜੀ ਦੇਣ ਨਾ ਪਾਣੀ
ma.DhIAM 'te ghio de dIve jiuMde jI deNa nA pANI
They light lamps of clarified butter at graves, yet won't give water to the living
ਕਾਬਲ ਸਰੂਪਵਾਲੀ ਦਾ ਤੂੰ ਕਿਉਂ ਪਿਆ ਚੁਗਦਾ ਕੰਡੇ
kAbala sarUpavAlI dA tUM kiuM piA chugadA kaMDe
Kabal Saroopwali [Self-reference to the song's lyricist], why do you continue to pick these thorns?
ਏਸੀ ਵਿਚ ਬਹਿ ਕੇ ਸੁਣਿਆ ਕਈਆਂ ਰੁੱਖ ਛਾਂ ਲਈ ਵੰਡੇ
esI vicha bahi ke suNiA kaIAM rukkha ChAM laI vaMDe
I've heard of many who sit in air-conditioning while claiming to plant trees for shade
ਦੁਨੀਆ ਤੋਂ ਬਚ ਜਾ ਸੱਜਣਾ ਇਹਦੇ ਚੌਹੀਂ ਪਾਸੇ ਦੰਦੇ
dunIA toM bacha jA sajjaNA ihade chauhIM pAse daMde
Beware of this world, [Sajjan: soulmate/friend], it has jagged teeth on all four sides
ਦੁਨੀਆ ਤੋਂ ਬਚ ਜਾ ਸੱਜਣਾ ਇਹਦੇ ਚੌਹੀਂ ਪਾਸੇ ਦੰਦੇ
dunIA toM bacha jA sajjaNA ihade chauhIM pAse daMde
Beware of this world, [Sajjan: soulmate/friend], it has jagged teeth on all four sides
ਇਹਦੇ ਚੌਹੀਂ ਪਾਸੇ ਦੰਦੇ
ihade chauhIM pAse daMde
It has jagged teeth on all four sides
ਇਹਦੇ ਚੌਹੀਂ ਪਾਸੇ ਦੰਦੇ
ihade chauhIM pAse daMde
It has jagged teeth on all four sides
ਬੋਲੀ ਕਿਤੇ ਮੁੱਕ ਨਾ ਜਾਵੇ ਇਹ ਵੀ ਗੱਲ ਸੋਚ ਵਿਚਾਰੋ
bolI kite mukka nA jAve iha vI galla socha vichAro
Ponder over this thought: lest our mother tongue should perish one day
ਬੇਸ਼ੱਕ ਬੋਲੋ ਅੰਗਰੇਜ਼ੀ ਮਾਂ ਨੂੰ ਨਾ ਧੱਕੇ ਮਾਰੋ
besa਼kka bolo aMgareja਼I mAM nUM nA dhakke mAro
By all means speak English, but do not cast your mother tongue aside
ਨਸ਼ਿਆਂ ਵਿਚ ਪੈ ਗਏ ਗੱਭਰੂ ਅਣਖਾਂ ਕਿਤੇ ਰੁਲ-ਪੁੜ ਗਈਆਂ
nasa਼iAM vicha pai gae gabbharU aNakhAM kite rula-pu.Da gaIAM
The young men have fallen into drugs, and their self-respect has been dragged through the dirt
ਟਿਕ-ਟੌਕ ਜੇ ਬੰਦ ਨਾ ਹੁੰਦਾ ਬਣਨਾ ਨਚਾਰ ਸੀ ਕਈਆਂ
Tika-Tauka je baMda nA huMdA baNanA nachAra sI kaIAM
If TikTok hadn't been banned, many would have ended up as mere stage-dancers
ਵਕਤ ਤੇ ਹੁਸਨ ਜਵਾਨੀ ਮੁੜਦੇ ਨਾ ਵਾਪਸ ਬਈ ਓਏ
vakata te husana javAnI mu.Dade nA vApasa baI oe
Time, beauty, and youth never return once they are gone, brother
ਹੋ ਸਕਦਾ ਕੌੜੀ ਲੱਗੇ ਗੱਲ ਥੋੜ੍ਹੀ ਸੱਚ ਕਹੀ ਓਏ
ho sakadA kau.DI lagge galla tho.DhI sachcha kahI oe
It is possible that this truth tastes a bit bitter to you
ਹੋ ਸਕਦਾ ਕੌੜੀ ਲੱਗੇ ਗੱਲ ਥੋੜ੍ਹੀ ਸੱਚ ਕਹੀ ਓਏ
ho sakadA kau.DI lagge galla tho.DhI sachcha kahI oe
It is possible that this truth tastes a bit bitter to you
ਗੱਲ ਥੋੜ੍ਹੀ ਸੱਚ ਕਹੀ ਓਏ
galla tho.DhI sachcha kahI oe
Since I have spoken a bit of the truth

Share

More by Ranjit Bawa

View all songs →