Duleep Singh the Last Emperor

by Ranjit Bawaft ICon, Babbu

ਇੱਕ ਵਾਰੀ ਉਹ ਗੋਰੇ ਨੂੰ ਚਿਤਾਉਣਾ ਹੈ ਜ਼ਰੂਰ
ikka vArI uha gore nUM chitAuNA hai ja਼rUra
Just once, that white man must be reminded of the truth
ਭਾਵੇਂ ਗੋਰੇ ਅੱਗੇ ਮਿੱਟੀ ਨੇ ਕਰੋੜਾਂ ਕੋਹਿਨੂਰ
bhAveM gore agge miTTI ne karo.DAM kohinUra
Even if millions of Koh-i-Noor diamonds are mere dust before that fair-skinned oppressor
ਮਹਾਰਾਜਾ ਦਲੀਪ ਸਿੰਘ 1838 ਤੋਂ 1893
mahArAjA dalIpa siMgha 1838 toM 1893
Maharaja Duleep Singh: 1838 to 1893
ਸਿੱਖਾਂ ਦੇ ਆਖ਼ਰੀ ਬਾਦਸ਼ਾਹ ਜਿਨ੍ਹਾਂ ਨੂੰ ਸਿੱਖ ਰਾਜ ਖੁੱਸਣ ਉਪਰੰਤ ਅੰਗਰੇਜ਼ਾਂ ਨੇ ਬੰਦੀ ਬਣਾ ਕੇ ਇੰਗਲੈਂਡ ਲੈ ਆਂਦਾ
sikkhAM de Akha਼rI bAdasa਼Aha jinhAM nUM sikkha rAja khussaNa uparaMta aMgareja਼AM ne baMdI baNA ke iMgalaiMDa lai AMdA
The last Emperor of the Sikhs, who, after the fall of the Sikh Kingdom, was taken captive to England by the British
ਮਹਾਰਾਜਾ ਨੇ ਸਿੱਖ ਰਾਜ ਨੂੰ ਮੁੜ ਸਥਾਪਿਤ ਕਰਨ ਲਈ ਆਖ਼ਰੀ ਦਮ ਤੱਕ ਜੱਦੋਜਹਿਦ ਕੀਤੀ
mahArAjA ne sikkha rAja nUM mu.Da sathApita karana laI Akha਼rI dama takka jaddojahida kItI
The Maharaja struggled until his very last breath to re-establish the Sikh Empire
ਅੱਜ ਵੀ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਸਿੱਖ ਨਿੱਤ ਪ੍ਰਤੀ ਰਾਜ ਕਰੇਗਾ ਖ਼ਾਲਸਾ ਅਰਦਾਸ ਕਰਦਾ
ajja vI isa supane nUM sAkAra karana laI sikkha nitta pratI rAja karegA kha਼AlasA aradAsa karadA
Even today, to turn this dream into reality, the Sikhs pray daily for [Raj Karega Khalsa: The pure shall rule; a litany signifying the belief in eventual Sikh sovereignty and justice]
ਤੇ ਮੰਤਵ ਦੀ ਪੂਰਤੀ ਲਈ ਸੰਘਰਸ਼ਸ਼ੀਲ ਹੈ
te maMtava dI pUratI laI saMgharasa਼sa਼Ila hai
And they remain in a constant struggle for the fulfillment of this ultimate goal
ਜਿਸ ਵਿਚ ਸਭ ਧਰਮਾਂ ਜਾਤਾਂ ਦਾ ਸਤਿਕਾਰ ਹੋਵੇ
jisa vicha sabha dharamAM jAtAM dA satikAra hove
A kingdom where there is profound respect for all religions and castes
ਪਿਆਰ ਸਤਿਕਾਰ ਖ਼ੁਸ਼ਹਾਲੀ ਤੇ ਭਾਈਚਾਰਾ ਬਣੇ
piAra satikAra kha਼usa਼hAlI te bhAIchArA baNe
Where love, honor, prosperity, and brotherhood may flourish
ਆਪਣੀ ਬੋਲੀ ਸੱਭਿਆਚਾਰ ਵਿਰਸੇ ਦਾ ਮਾਣ ਵਧੇ
ApaNI bolI sabbhiAchAra virase dA mANa vadhe
Where the pride of our mother tongue, culture, and heritage is elevated
ਹਿੰਦੂ ਮੁਸਲਿਮ ਸਿੱਖ ਈਸਾਈ ਸਭ ਰਲ ਮਿਲ ਰਹਿਣ
hiMdU musalima sikkha IsAI sabha rala mila rahiNa
Where Hindus, Muslims, Sikhs, and Christians all live together in harmony

Share

More by Ranjit Bawa

View all songs →