Family Di Member (From "Parahuna 2")
by Ranjit Bawaft Desi Crew, D Harp
ਸਾਰੀਆਂ ਡਿਮਾਂਡਾਂ ਮੇਰੇ ਸਿਰ ਮੱਥੇ ਸੋਹਣੀਏ
sArIAM DimAMDAM mere sira matthe sohaNIe
I hold all your demands above my head with respect, my beautiful one
ਉਹ ਤੂੰ ਵੀ ਪਿਆਰ ਨਾਲ ਜੱਟ ਨੂੰ ਡਰਾ ਕੇ ਰੱਖੇਂ ਸੋਹਣੀਏ
uha tUM vI piAra nAla jaTTa nUM DarA ke rakkheM sohaNIe
And you keep this [Jatt: a member of the land-owning agricultural community known for pride and lifestyle] under your thumb with love, my beautiful one
ਉਹ ਜਚਿਆ ਕਰੇਂਗੀ ਜੱਟ ਨਾਲ ਹਾਏ
uha jachiA kareMgI jaTTa nAla hAe
Oh, you will look so stunning standing beside this [Jatt: a member of the land-owning agricultural community known for pride and lifestyle]
ਫਿਰ ਤੇਰੀਆਂ ਸਹੇਲੀਆਂ ਨੇ ਸੜਨਾ ਨੀ ਹੋ ਜਾ ਤੂੰ ਤਿਆਰ ਗੋਰੀਏ ਹਾਏ
phira terIAM sahelIAM ne sa.DanA nI ho jA tUM tiAra gorIe hAe
Then your girlfriends are bound to burn with envy, so get yourself ready, fair maiden
ਮੇਰੀ ਫੈਮਿਲੀ ਦੀ ਮੈਂਬਰ ਜੇ ਬਣਨਾ ਨੀ ਤੇਰਾ ਕੀ ਖ਼ਿਆਲ ਗੋਰੀਏ ਹੋ
merI phaimilI dI maiMbara je baNanA nI terA kI kha਼iAla gorIe ho
If you want to become a member of my family, what do you think, fair maiden?
ਮੇਰੀ ਫੈਮਿਲੀ ਦੀ ਮੈਂਬਰ ਜੇ ਬਣਨਾ
merI phaimilI dI maiMbara je baNanA
If you want to become a member of my family...
ਕਾਰ ਉੱਤੇ ਫੁੱਲ ਮੈਂ ਲਵਾ ਕੇ ਆਊਂ ਲੈਣ ਨੀ
kAra utte phulla maiM lavA ke AUM laiNa nI
I’ll arrive to pick you up in a car adorned with flowers
ਉਹ ਰੀਬਨ ਕਟਾਊ ਮੈਥੋਂ ਤੇਰੀ ਛੋਟੀ ਭੈਣ ਨੀ
uha rIbana kaTAU maithoM terI ChoTI bhaiNa nI
And your younger sister will make me pay to cut the ceremonial ribbon
ਉਹ ਬੇਬੇ ਨਾਲ ਰੱਖੀ ਤੂੰ ਬਣਾ ਕੇ ਥੋੜ੍ਹੀ ਸੋਹਣੀਏ
uha bebe nAla rakkhI tUM baNA ke tho.DhI sohaNIe
Oh, just make sure you stay on good terms with my mother, my beautiful one
ਸਾਰੀ ਜ਼ਿੰਮੇਵਾਰੀ ਤੇਰੇ ਕੋਲ ਹੋਣੀ ਸੋਹਣੀਏ
sArI ja਼iMmevArI tere kola hoNI sohaNIe
All the household responsibilities will eventually be yours, my beautiful one
ਉਹ ਬੱਚਿਆਂ ਦੇ ਵਾਂਗ ਰੱਖ ਲਈਂ ਹਾਏ
uha bachchiAM de vAMga rakkha laIM hAe
Look after her just like you would a child
ਨੀ ਸੱਸੂ ਮਾਂ ਨਾਲ ਨਾ ਲੜਨਾ ਨੀ ਤੇਰਾ ਕੀ ਖ਼ਿਆਲ ਗੋਰੀਏ ਹਾਏ
nI sassU mAM nAla nA la.DanA nI terA kI kha਼iAla gorIe hAe
And don't go fighting with your mother-in-law; what do you think, fair maiden?
ਮੇਰੀ ਫੈਮਿਲੀ ਦੀ ਮੈਂਬਰ ਜੇ ਬਣਨਾ ਨੀ ਤੇਰਾ ਕੀ ਖ਼ਿਆਲ ਗੋਰੀਏ
merI phaimilI dI maiMbara je baNanA nI terA kI kha਼iAla gorIe
If you want to become a member of my family, what do you think, fair maiden?
ਫੈਮਿਲੀ ਦੀ ਮੈਂਬਰ ਜੇ ਬਣਨਾ
phaimilI dI maiMbara je baNanA
If you want to become a member of my family...
ਇੰਸਟਾ 'ਤੇ ਹੈਸ਼ਟੈਗ ਕੱਪਲ ਦਾ ਪਾਵਾਂਗੇ
iMsaTA 'te haisa਼Taiga kappala dA pAvAMge
We’ll post couple hashtags together on Instagram
ਜਿੱਥੇ ਹੋਊ ਅਪਰੋਚ ਉੱਥੇ ਘੁੰਮਣ ਵੀ ਜਾਵਾਂਗੇ
jitthe hoU aparocha utthe ghuMmaNa vI jAvAMge
And we’ll travel to every place within our reach
ਘਰ ਵਿਚ ਸਾਰਿਆਂ ਦੀ ਰੌਣਕ ਵਧਾਉਣਗੇ ਨੀ ਗੋਲੂ ਮੋਲੂ ਨਿੱਕੇ ਨਿੱਕੇ ਜਦੋਂ ਸਾਡੇ ਹੋਣਗੇ
ghara vicha sAriAM dI rauNaka vadhAuNage nI golU molU nikke nikke jadoM sADe hoNage
The joy in our home will multiply through the roof
ਉਹ ਫੀਲਿੰਗ ਗ੍ਰੇਟ ਹੋਊਗੀ ਹਾਏ
uha phIliMga greTa hoUgI hAe
When our chubby little toddlers are finally born
ਜਦੋਂ ਤੋਤਲਾ ਜਿਹਾ ਪਾਪਾ ਪਾਪਾ ਕਰਨਾ ਨੀ ਹੋ ਜਾ ਤੂੰ ਤਿਆਰ ਗੋਰੀਏ ਹਾਏ
jadoM totalA jihA pApA pApA karanA nI ho jA tUM tiAra gorIe hAe
Oh, it will be such a great feeling
ਮੇਰੀ ਫੈਮਿਲੀ ਦੀ ਮੈਂਬਰ ਜੇ ਬਣਨਾ ਨੀ ਹੋ ਜਾ ਤੂੰ ਤਿਆਰ ਗੋਰੀਏ ਹਾਏ
merI phaimilI dI maiMbara je baNanA nI ho jA tUM tiAra gorIe hAe
When they call out "Papa, Papa" in their sweet baby talk, so get yourself ready, fair maiden
ਮੇਰੀ ਫੈਮਿਲੀ ਦੀ ਮੈਂਬਰ ਜੇ ਬਣਨਾ
merI phaimilI dI maiMbara je baNanA
If you want to become a member of my family, so get yourself ready, fair maiden
ਫਿਰ ਤੇਰੀਆਂ ਸਹੇਲੀਆਂ ਨੇ ਸੜਨਾ ਨੀ ਹੋ ਜਾ ਤੂੰ ਤਿਆਰ ਗੋਰੀਏ ਹਾਏ
phira terIAM sahelIAM ne sa.DanA nI ho jA tUM tiAra gorIe hAe
If you want to become a member of my family...
ਮੇਰੀ ਫੈਮਿਲੀ ਦੀ ਮੈਂਬਰ ਜੇ ਬਣਨਾ ਨੀ ਤੇਰਾ ਕੀ ਖ਼ਿਆਲ ਗੋਰੀਏ ਹਾਏ
merI phaimilI dI maiMbara je baNanA nI terA kI kha਼iAla gorIe hAe
Then your girlfriends are bound to burn with envy, so get yourself ready, fair maiden
ਮੇਰੀ ਫੈਮਿਲੀ ਦੀ ਮੈਂਬਰ ਜੇ ਬਣਨਾ
merI phaimilI dI maiMbara je baNanA
If you want to become a member of my family, what do you think, fair maiden?
If you want to become a member of my family...