Five Flower

by Ranjit Bawa

ਜ਼ੁਲਫ਼ਾਂ ਮੋੜ ਕੇ ਟੰਗੀ ਫਿਰਦੀ ਵਿੱਚ ਕਲਿੱਪਾਂ ਦੇ
ja਼ulapha਼AM mo.Da ke TaMgI phiradI vichcha kalippAM de
You keep your tresses tucked away neatly within your hair-clips
ਆਉਂਦੇ ਨਾ ਰਿਪਲਾਈ ਨੀ ਸਾਡੀ ਅਰਿਥਮੈਟਿਕ ਸਲਿੱਪਾਂ ਦੇ
AuMde nA ripalAI nI sADI arithamaiTika salippAM de
Yet no replies come for my arithmetic love-notes [Ni: a gender-specific vocative used to address a woman directly]
ਹਾਏ ਜ਼ੁਲਫ਼ਾਂ ਮੋੜ ਕੇ ਟੰਗੀ ਫਿਰਦੀ ਵਿੱਚ ਕਲਿੱਪਾਂ ਦੇ
hAe ja਼ulapha਼AM mo.Da ke TaMgI phiradI vichcha kalippAM de
Oh, you keep your tresses tucked away neatly within your hair-clips
ਆਉਂਦੇ ਨਾ ਰਿਪਲਾਈ ਨੀ ਸਾਡੀ ਅਰਿਥਮੈਟਿਕ ਸਲਿੱਪਾਂ ਦੇ
AuMde nA ripalAI nI sADI arithamaiTika salippAM de
Yet no replies come for my arithmetic love-notes [Ni: a gender-specific vocative used to address a woman directly]
ਉਹ ਨਖਰੇ ਚੱਕੀ ਫਿਰਦੀ ਭਾਰੇ ਭਾਰੇ ਨੀ
uha nakhare chakkI phiradI bhAre bhAre nI
You carry such heavy airs of vanity about you
ਪੰਜ ਫੁੱਲਾਂ ਜਿੰਨਾ ਭਾਰ ਤੇਰਾ ਮੁਟਿਆਰੇ ਨੀ ਮੁਟਿਆਰੇ ਨੀ
paMja phullAM jiMnA bhAra terA muTiAre nI muTiAre nI
Your weight is barely that of five flowers, [Mutiyare: an endearing term for a young maiden]

ਪੰਜ ਫੁੱਲਾਂ ਜਿੰਨਾ ਭਾਰ ਤੇਰਾ ਮੁਟਿਆਰੇ ਨੀ
paMja phullAM jiMnA bhAra terA muTiAre nI

ਆਹ ਮਿੱਤਰਾਂ ਨੇ ਰਹਿਣਾ ਤੇਰਾ ਚੰਦ ਬਣ ਕੇ
Aha mittarAM ne rahiNA terA chaMda baNa ke
Yours truly [Mitran: this friend/yours truly] shall remain your moon forever
ਹੱਕ 'ਚ ਖਲੋਣਾ ਨਾਲ ਕੰਧ ਬਣ ਕੇ
hakka 'cha khaloNA nAla kaMdha baNa ke
Standing by your side like an unbreakable wall

ਗੱਭਰੂ ਦੇ ਸੀਨੇ ਵਿੱਚ ਠੰਢ ਪੈ ਜਾਵੇ
gabbharU de sIne vichcha ThaMDha pai jAve
A soothing calm settles in this youth's chest
ਜਦੋਂ ਲੰਘਦੀ ਤੂੰ ਘੁਲਦੀ ਸੁਗੰਧ ਬਣ ਕੇ
jadoM laMghadI tUM ghuladI sugaMdha baNa ke
When you pass by, dissolving into the air like a sweet fragrance
ਕਦੇ ਜੀਨਾਂ ਪਾਵੇਂ ਪਾਵੇਂ ਕਦੇ ਸ਼ਰਾਰੇ ਨੀ
kade jInAM pAveM pAveM kade sa਼rAre nI
Sometimes you wear jeans, sometimes a [Sharara: traditional wide-legged flared trousers]
ਪੰਜ ਫੁੱਲਾਂ ਜਿੰਨਾ ਭਾਰ ਤੇਰਾ ਮੁਟਿਆਰੇ ਨੀ ਮੁਟਿਆਰੇ ਨੀ
paMja phullAM jiMnA bhAra terA muTiAre nI muTiAre nI
Your weight is barely that of five flowers, [Mutiyare: an endearing term for a young maiden]
ਪੰਜ ਫੁੱਲਾਂ ਜਿੰਨਾ ਭਾਰ ਤੇਰਾ ਮੁਟਿਆਰੇ ਨੀ ਮੁਟਿਆਰੇ ਨੀ
paMja phullAM jiMnA bhAra terA muTiAre nI muTiAre nI
Your weight is barely that of five flowers, [Mutiyare: an endearing term for a young maiden]
ਪੰਜ ਫੁੱਲਾਂ ਜਿੰਨਾ ਭਾਰ ਤੇਰਾ ਮੁਟਿਆਰੇ ਨੀ ਮੁਟਿਆਰੇ ਨੀ
paMja phullAM jiMnA bhAra terA muTiAre nI muTiAre nI
Your weight is barely that of five flowers, [Mutiyare: an endearing term for a young maiden]
ਪੰਜ ਫੁੱਲਾਂ ਜਿੰਨਾ ਭਾਰ ਤੇਰਾ ਮੁਟਿਆਰੇ ਨੀ
paMja phullAM jiMnA bhAra terA muTiAre nI
Your weight is barely that of five flowers, [Mutiyare: an endearing term for a young maiden]
ਉਮਰ ਜਵਾਨੀ ਵਾਲੀ ਸਾਡੀ ਕੱਚ ਦੀ ਆ ਕੱਚ ਦੀ ਆ
umara javAnI vAlI sADI kachcha dI A kachcha dI A
This age of our youth is delicate as glass, yes, fragile as glass
ਤੇਰੀ ਮੇਰੀ ਜੋੜੀ ਕਿੰਨੀ ਜੱਚਦੀ ਆ ਜੱਚਦੀ ਆ
terI merI jo.DI kiMnI jachchadI A jachchadI A
How perfectly you and I suit one another, a match made in heaven
ਵੇਖ ਵੇਖ ਕੇ ਦੁਨੀਆ ਐਵੇਂ ਮੱਚਦੀ ਆ ਮੱਚਦੀ ਆ
vekha vekha ke dunIA aiveM machchadI A machchadI A
Watching us, the world just burns with envy, yes, burns with envy
ਉਹ ਜੱਟ ਦੀ ਕਾਟੋ ਵੇਖ ਹਿੱਕਾਂ ਤੇ ਨੱਚਦੀ ਆ
uha jaTTa dI kATo vekha hikkAM te nachchadI A
Look, the [Jatt: a member of the land-owning agricultural community known for pride] is in high spirits, his soul is dancing
ਹਾਏ ਪਤਾ ਹੀ ਹੋਣਾ ਬੈਂਸ ਬੈਂਸ ਦੇ ਬਾਰੇ ਨੀ
hAe patA hI hoNA baiMsa baiMsa de bAre nI
Surely, you must know of the legendary [Bunty Bains: self-reference to the song's lyricist]
ਪੰਜ ਫੁੱਲਾਂ ਜਿੰਨਾ ਭਾਰ ਤੇਰਾ ਮੁਟਿਆਰੇ ਨੀ ਮੁਟਿਆਰੇ ਨੀ
paMja phullAM jiMnA bhAra terA muTiAre nI muTiAre nI
Your weight is barely that of five flowers, [Mutiyare: an endearing term for a young maiden]
ਪੰਜ ਫੁੱਲਾਂ ਜਿੰਨਾ ਭਾਰ ਤੇਰਾ ਮੁਟਿਆਰੇ ਨੀ ਮੁਟਿਆਰੇ ਨੀ
paMja phullAM jiMnA bhAra terA muTiAre nI muTiAre nI
Your weight is barely that of five flowers, [Mutiyare: an endearing term for a young maiden]
ਪੰਜ ਫੁੱਲਾਂ ਜਿੰਨਾ ਭਾਰ ਤੇਰਾ ਮੁਟਿਆਰੇ ਨੀ ਮੁਟਿਆਰੇ ਨੀ
paMja phullAM jiMnA bhAra terA muTiAre nI muTiAre nI
Your weight is barely that of five flowers, [Mutiyare: an endearing term for a young maiden]

Share

More by Ranjit Bawa

View all songs →