Follow

by Ranjit Bawaft Bunty Bains, Desi Crew

ਦੇਸੀ ਕਰਿਊ
desI kariU
Desi Crew
ਦੇਸੀ ਕਰਿਊ
desI kariU
Desi Crew
ਦੇਸੀ ਕਰਿਊ
desI kariU
Desi Crew
ਦੇਸੀ ਕਰਿਊ
desI kariU
Desi Crew
ਵੇ ਜਿੰਨੇ ਵੀ ਫ਼ੇਮਸ ਸੁਨਿਆਰੇ
ve jiMne vI pha਼emasa suniAre
Hey, all those famous goldsmiths
ਵੇ ਤੇਰੇ ਵੈੱਲ-ਨੋਨ ਨੇ ਸਾਰੇ
ve tere vailla-nona ne sAre
They are all well-known to you
ਹਾਏ ਦੱਸ ਦੇ ਕਾਹਤੋਂ ਲਾਉਂਨੇ ਲਾਰੇ
hAe dassa de kAhatoM lAuMne lAre
Tell me, why do you keep making false promises?
ਵੇ ਤੂੰ ਟਾਈਮ ‘ਤੇ ਦੇ ਜਾਏਂ ਧੋਖਾ
ve tUM TAIma ‘te de jAeM dhokhA
You always end up betraying me at the last moment
ਵੇ ਮੈਂ ਨੱਕ ਬਿਨਵਾਈ ਫਿਰਦੀ ਆਂ
ve maiM nakka binavAI phiradI AM
I’ve already gone and got my nose pierced
ਲੈ ਦੇ ਸੱਜਣਾ ਕੋਕਾ
lai de sajjaNA kokA
Get me a [Koka: a traditional Punjabi nose pin/stud], my [Sajjan: beloved/soulmate]
ਵੇ ਮੈਂ ਨੱਕ ਬਿਨਵਾਈ ਫਿਰਦੀ ਆਂ
ve maiM nakka binavAI phiradI AM
I’ve already gone and got my nose pierced
ਲੈ ਦੇ ਸੱਜਣਾ ਕੋਕਾ
lai de sajjaNA kokA
Get me a [Koka: a traditional Punjabi nose pin/stud], my [Sajjan: beloved/soulmate]
ਤੋਰ ਮੇਰੀ ਨੂੰ ਮੋਰ ਸਲਾਮਾਂ ਕਰਦੇ ਨੇ
tora merI nUM mora salAmAM karade ne
Peacocks bow down in salute to my graceful gait
ਵੇ ਧੁੱਪ ਵਿਚ ਨਿਕਲਾਂ ਬੱਦਲ ਛਾਵਾਂ ਕਰਦੇ ਨੇ
ve dhuppa vicha nikalAM baddala ChAvAM karade ne
When I step into the sun, the clouds gather to provide me shade
ਵੇ ਮੇਰੇ ਬੋਲ ਬਦਾਮਾਂ ਵਰਗੇ ਨੇ
ve mere bola badAmAM varage ne
My words are as crisp and sweet as almonds
ਵੇ ਮੇਰੇ ਰੂਪ ਦਾ ਨਾ ਕੋਈ ਸਾਨੀ
ve mere rUpa dA nA koI sAnI
There is no rival to my radiant beauty
ਵੇ ਮੇਰੀ ਧੌਣ ਸੁਰਾਹੀ ਵਰਗੀ ਰੂ ਲੈ ਦੇ ਚਿਤਰਾਕਾਨੀ
ve merI dhauNa surAhI varagI rU lai de chitarAkAnI
My neck is long and elegant like a [Surahi: a traditional long-necked water pitcher], buy me a Chitrakari shawl
ਵੇ ਮੇਰੀ ਧੌਣ ਸੁਰਾਹੀ ਵਰਗੀ ਰੂ ਲੈ ਦੇ ਚਿਤਰਾਕਾਨੀ
ve merI dhauNa surAhI varagI rU lai de chitarAkAnI
My neck is long and elegant like a [Surahi: a traditional long-necked water pitcher], buy me a Chitrakari shawl
ਜਿਹੜਾ ਵੀ ਰੰਗ ਪਾ ਕੇ ਆਵਾਂ ਸੂਟਾਂ ਦਾ
jiha.DA vI raMga pA ke AvAM sUTAM dA
Whatever color of suit I choose to wear
ਲੱਗਦੀ ਆਂ ਮੈਂ ਸੱਜਣਾ ਬਾਗ਼ ਦੇ ਫ਼ਰੂਟਾਂ ਦਾ
laggadI AM maiM sajjaNA bAga਼ de pha਼rUTAM dA
I look like the fresh, vibrant fruit of a garden, my [Sajjan: beloved/soulmate]
ਵੇ ਤੂੰ ਭੇਤੀ ਸਾਰਿਆਂ ਰੂਟਾਂ ਦਾ
ve tUM bhetI sAriAM rUTAM dA
You are well-acquainted with every route and road
ਕਿਤੇ ਘੁੰਮਣ ਨੀ ਲੈ ਕੇ ਜਾਂਦਾ
kite ghuMmaNa nI lai ke jAMdA
Yet you never take me out for a getaway
ਤੈਨੂੰ ਗੁੱਤ ਵਿਚ ਗੁੰਦ ਲਾਂ ਹਾਣ ਦਿਆ
tainUM gutta vicha guMda lAM hANa diA
I wish I could weave you into my braids, my love
ਬਣ ਜੇ ਕਿਤੇ ਪਰਾਂਦਾ
baNa je kite parAMdA
If only you could become my [Paranda: a colorful silken hair ornament with tassels]
ਤੈਨੂੰ ਗੁੱਤ ਵਿਚ ਗੁੰਦ ਲਾਂ ਹਾਣ ਦਿਆ
tainUM gutta vicha guMda lAM hANa diA
I wish I could weave you into my braids, my love
ਬਣ ਜੇ ਕਿਤੇ ਪਰਾਂਦਾ
baNa je kite parAMdA
If only you could become my [Paranda: a colorful silken hair ornament with tassels]
ਮੈਂ ਤਾਂ ਸੱਜਣਾ ਤੇਰੀ ਬਣ ਕੇ ਰਹਿਣਾ ਵੇ
maiM tAM sajjaNA terI baNa ke rahiNA ve
My beloved, I only wish to belong to you forever
ਵੇ ਬੈਂਸ ਬੈਂਸ ਤੂੰ ਮੇਰਾ ਕੀਮਤੀ ਗਹਿਣਾ ਵੇ
ve baiMsa baiMsa tUM merA kImatI gahiNA ve
[Bains Bains: self-reference to the lyricist Bunty Bains], you are my most precious jewel
ਹਾਏ ਬੈਂਸ ਬੈਂਸ ਤੂੰ ਮੇਰਾ ਕੀਮਤੀ ਗਹਿਣਾ ਵੇ
hAe baiMsa baiMsa tUM merA kImatI gahiNA ve
Oh [Bains Bains: self-reference to the lyricist Bunty Bains], you are my most precious jewel
ਬੱਸ ਆਹੀ ਤੈਨੂੰ ਕਹਿਣਾ ਵੇ ਤੂੰ ਰਤਾ ਝੂਠ ਨਾ ਜਾਣੀ
bassa AhI tainUM kahiNA ve tUM ratA jhUTha nA jANI
This is all I have to say, don't think for a moment it's a lie
ਵੇ ਤੂੰ ਦਿਲ ਦਾ ਰਾਜਾ ਹਾਣ ਦਿਆ
ve tUM dila dA rAjA hANa diA
You are the king of my heart, my equal
ਮੈਂ ਹਾਂ ਤੇਰੀ ਰਾਣੀ
maiM hAM terI rANI
And I am your queen
ਵੇ ਤੂੰ ਦਿਲ ਦਾ ਰਾਜਾ ਹਾਣ ਦਿਆ
ve tUM dila dA rAjA hANa diA
You are the king of my heart, my equal
ਮੈਂ ਹਾਂ ਤੇਰੀ ਰਾਣੀ
maiM hAM terI rANI
And I am your queen
ਵੇ ਤੂੰ ਦਿਲ ਦਾ ਰਾਜਾ ਹਾਣ ਦਿਆ
ve tUM dila dA rAjA hANa diA
You are the king of my heart, my equal
ਵੇ ਮੈਂ ਆਂ ਤੇਰੀ ਰਾਣੀ
ve maiM AM terI rANI
And I am your queen

Share

More by Ranjit Bawa

View all songs →