Friend Zone
by Ranjit Bawa
ਬਾਹਲਾ ਮੂਡੀ ਸੁਭਾਅ ਕਿਤੇ ਟਿਕਦਾ ਨਹੀਂ
bAhalA mUDI subhAa kite TikadA nahIM
Your temperament is far too moody, it never stays settled anywhere
ਵੇ ਮੈਨੂੰ ਪਤਾ ਤੇਰੀ ਗਿਣਤੀ 'ਚ ਇੱਕ ਤਾਂ ਨਹੀਂ
ve mainUM patA terI giNatI 'cha ikka tAM nahIM
Oh, I know I'm not the only one in your counting
ਬਾਹਲਾ ਮੂਡੀ ਸੁਭਾਅ ਕਿਤੇ ਟਿਕਦਾ ਨਹੀਂ
bAhalA mUDI subhAa kite TikadA nahIM
Your temperament is far too moody, it never stays settled anywhere
ਮੈਨੂੰ ਪਤਾ ਤੇਰੀ ਗਿਣਤੀ 'ਚ ਇੱਕ ਤਾਂ ਨਹੀਂ
mainUM patA terI giNatI 'cha ikka tAM nahIM
I know I'm not the only one in your counting
ਵੇ ਅੱਗੇ ਪਿੱਛੇ ਜਿੰਨੀਆਂ
ve agge pichChe jiMnIAM
Oh, all those girls following behind you
ਵੇ ਅੱਗੇ ਪਿੱਛੇ ਜਿੰਨੀਆਂ ਉਂਗਲਾਂ 'ਤੇ ਲਾਈਆਂ
ve agge pichChe jiMnIAM uMgalAM 'te lAIAM
Oh, all those you have dancing on your fingertips
ਆਪੇ ਹੀ ਜੱਟਾ ਆਊਟ ਕਰਦੇ
Ape hI jaTTA AUTa karade
Go ahead and count them out yourself, [Jatta: a member of the land-owning agricultural community known for pride and lifestyle]
ਵੇ ਤੇਰੀਆਂ ਜਿੰਨੀਆਂ ਫ਼੍ਰੈਂਡ ਜ਼ੋਨ ਵਾਲੀਆਂ
ve terIAM jiMnIAM pha਼raiMDa ja਼ona vAlIAM
All those girls you've kept in the friend zone
ਉਨ੍ਹਾਂ ਦਾ ਬਾਈਕਾਟ ਕਰਦੇ
unhAM dA bAIkATa karade
Go ahead and boycott them all
ਵੇ ਮੇਰੇ ਹੁੰਦਿਆਂ ਨੀ ਟਿਕਣੀ ਬਗਾਨੀਆਂ
ve mere huMdiAM nI TikaNI bagAnIAM
While I am here, no outsiders shall stand a chance [Baganian: literally 'belonging to others', used here for other women/rivals]
ਕਲੀਅਰ ਆ ਥੋਟ ਕਰਦੇ
kalIara A thoTa karade
Make this thought crystal clear
ਤੇਰੀਆਂ ਜਿੰਨੀਆਂ ਫ਼੍ਰੈਂਡ ਜ਼ੋਨ ਵਾਲੀਆਂ
terIAM jiMnIAM pha਼raiMDa ja਼ona vAlIAM
All those girls you've kept in the friend zone
ਉਨ੍ਹਾਂ ਦਾ ਬਾਈਕਾਟ ਕਰਦੇ
unhAM dA bAIkATa karade
Go ahead and boycott them all
ਮੇਰੇ ਹੁੰਦਿਆਂ ਨੀ ਟਿਕਣੀ ਬਗਾਨੀਆਂ
mere huMdiAM nI TikaNI bagAnIAM
While I am here, no outsiders shall stand a chance
ਕਲੀਅਰ ਆ ਥੋਟ ਕਰਦੇ
kalIara A thoTa karade
Make this thought crystal clear
ਉਨ੍ਹਾਂ ਦਾ ਬਾਈਕਾਟ ਕਰਦੇ
unhAM dA bAIkATa karade
Go ahead and boycott them all
ਵੇ ਲੁੱਕ ਡੀਸੈਂਟ ਕ੍ਰਿਮੀਨਲ ਮਾਇੰਡ ਸੋਹਣਿਆ
ve lukka DIsaiMTa krimInala mAiMDa sohaNiA
You have a decent look but a criminal mind, my handsome
ਲੱਗੇ ਕਾਲੇ ਡੋਲੇ ਬਾਹਲਾ ਬਣਦਾ ਸਮਾਰਟ ਵੇ
lagge kAle Dole bAhalA baNadA samAraTa ve
With those dark triceps, you act far too smart
ਖੌਰੇ ਕਿਹੜੇ ਇਲਮ ਤੂੰ ਸਿੱਖੇ ਸੋਹਣਿਆ
khaure kiha.De ilama tUM sikkhe sohaNiA
I wonder what mystical charms you've learned, my handsome
ਖੇਡੇ ਦਿਲਾਂ ਨਾਲ ਸਾਰਾ ਜਾਣਦਾ ਏ ਆਰਟ ਵੇ
kheDe dilAM nAla sArA jANadA e AraTa ve
You know the whole art of playing with hearts
ਜਿਹੜੀ ਪੈਂਡਿੰਗ 'ਤੇ
jiha.DI paiMDiMga 'te
The ones kept on pending
ਵੇ ਜਿਹੜੀ ਪੈਂਡਿੰਗ 'ਤੇ ਅਦਰ 'ਚ ਰੱਖੀਆਂ
ve jiha.DI paiMDiMga 'te adara 'cha rakkhIAM
Oh, the ones you’ve kept hidden in the 'others' list
ਉਹ ਸਾਰੀਆਂ ਬਲੌਕ ਕਰਦੇ
uha sArIAM balauka karade
Go ahead and block them all
ਵੇ ਤੇਰੀਆਂ ਜਿੰਨੀਆਂ ਫ਼੍ਰੈਂਡ ਜ਼ੋਨ ਵਾਲੀਆਂ
ve terIAM jiMnIAM pha਼raiMDa ja਼ona vAlIAM
All those girls you've kept in the friend zone
ਉਨ੍ਹਾਂ ਦਾ ਬਾਈਕਾਟ ਕਰਦੇ
unhAM dA bAIkATa karade
Go ahead and boycott them all
ਵੇ ਮੇਰੇ ਹੁੰਦਿਆਂ ਨੀ ਟਿਕਣੀ ਬਗਾਨੀਆਂ
ve mere huMdiAM nI TikaNI bagAnIAM
While I am here, no outsiders shall stand a chance
ਕਲੀਅਰ ਆ ਥੋਟ ਕਰਦੇ
kalIara A thoTa karade
Make this thought crystal clear
ਤੇਰੀਆਂ ਜਿੰਨੀਆਂ ਫ਼੍ਰੈਂਡ ਜ਼ੋਨ ਵਾਲੀਆਂ
terIAM jiMnIAM pha਼raiMDa ja਼ona vAlIAM
All those girls you've kept in the friend zone
ਉਨ੍ਹਾਂ ਦਾ ਬਾਈਕਾਟ ਕਰਦੇ
unhAM dA bAIkATa karade
Go ahead and boycott them all
ਮੇਰੇ ਹੁੰਦਿਆਂ ਨੀ ਟਿਕਣੀ ਬਗਾਨੀਆਂ
mere huMdiAM nI TikaNI bagAnIAM
While I am here, no outsiders shall stand a chance
ਕਲੀਅਰ ਆ ਥੋਟ ਕਰਦੇ
kalIara A thoTa karade
Make this thought crystal clear
ਉਨ੍ਹਾਂ ਦਾ ਬਾਈਕਾਟ ਕਰਦੇ
unhAM dA bAIkATa karade
Go ahead and boycott them all
ਛਾਵਾਂ ਛਾਵਾਂ ਛਾਵਾਂ
ChAvAM ChAvAM ChAvAM
Shadows, shadows, shadows
ਛਾਵਾਂ ਛਾਵਾਂ ਛਾਵਾਂ ਜ਼ੁਲਫ਼ਾਂ ਦੀ ਮਾਰ ਸੋਹਣਿਆ
ChAvAM ChAvAM ChAvAM ja਼ulapha਼AM dI mAra sohaNiA
The shadows of my tresses will strike you down, my handsome
ਸਭ ਜਾਣਦੀ ਮੈਂ ਤੇਰੀਆਂ ਸਲਾਹਵਾਂ
sabha jANadI maiM terIAM salAhavAM
I'm well aware of all your secret schemes
ਜਿੰਨੀਆਂ ਨਾਲ ਟਾਈਮ ਬੰਨ੍ਹਿਆ
jiMnIAM nAla TAIma baMnhiA
All those you've scheduled time with
ਵੇਖੀ ਜੱਗ ਦੀ ਮੈਂ ਸਾਰੀਆਂ ਭੁਲਾਵਾਂ
vekhI jagga dI maiM sArIAM bhulAvAM
Watch how I make you forget every single one in the world
ਜਿੰਨੀਆਂ ਨਾਲ ਟਾਈਮ ਬੰਨ੍ਹਿਆ
jiMnIAM nAla TAIma baMnhiA
All those you've scheduled time with
ਜੱਗ ਦੀ ਮੈਂ ਸਾਰੀਆਂ ਭੁਲਾਵਾਂ
jagga dI maiM sArIAM bhulAvAM
I'll make you forget every single one in the world
ਕਰੇ ਗੱਲਾਂ ਦਾ ਘੜਾ ਕੋਈ ਲੱਗਜੂ ਵੇ ਹਾਰ
kare gallAM dA gha.DA koI laggajU ve hAra
Your pot of sweet talk might just lead to your defeat
ਤੇਰੇ ਸਿਰ ਚੜ੍ਹ ਬੋਲਦੀਆਂ 36 ਸੋਹਣਿਆ
tere sira cha.Dha boladIAM 36 sohaNiA
Thirty-six different women are haunting your head, my handsome
ਇੱਕ ਭੇਜੇ ਸਟ੍ਰੀਕ ਪਾਇਆ ਹੁੰਦਾ ਵਨ ਪੀਸ
ikka bheje saTrIka pAiA huMdA vana pIsa
One sends you a [Snapchat] streak wearing a one-piece dress
ਉਹ ਰੰਗੇ ਹੱਥ ਕੱਲ੍ਹ ਹੀ ਮੈਂ ਡੱਕੀ ਸੋਹਣਿਆ
uha raMge hattha kallha hI maiM DakkI sohaNiA
I caught her red-handed just yesterday, my handsome
ਦੇਖੀ ਵਾਰੋ ਵਾਰੀ
dekhI vAro vArI
Watch how, one by one
ਉਹ ਦੇਖੀ ਵਾਰੋ ਵਾਰੀ ਖ਼ਾਲੀ ਕਿੱਦਾਂ ਕਰਦੀ
uha dekhI vAro vArI kha਼AlI kiddAM karadI
Oh, watch how I empty them all out
ਜੋ ਰੱਖਿਆ ਸਟੌਕ ਭਰ ਕੇ
jo rakkhiA saTauka bhara ke
This stock of girls you've kept filled up
ਵੇ ਤੇਰੀਆਂ ਜਿੰਨੀਆਂ ਫ਼੍ਰੈਂਡ ਜ਼ੋਨ ਵਾਲੀਆਂ
ve terIAM jiMnIAM pha਼raiMDa ja਼ona vAlIAM
All those girls you've kept in the friend zone
ਉਨ੍ਹਾਂ ਦਾ ਬਾਈਕਾਟ ਕਰਦੇ
unhAM dA bAIkATa karade
Go ahead and boycott them all
ਵੇ ਮੇਰੇ ਹੁੰਦਿਆਂ ਨੀ ਟਿਕਣੀ ਬਗਾਨੀਆਂ
ve mere huMdiAM nI TikaNI bagAnIAM
While I am here, no outsiders shall stand a chance
ਕਲੀਅਰ ਆ ਥੋਟ ਕਰਦੇ
kalIara A thoTa karade
Make this thought crystal clear
ਤੇਰੀਆਂ ਜਿੰਨੀਆਂ ਫ਼੍ਰੈਂਡ ਜ਼ੋਨ ਵਾਲੀਆਂ
terIAM jiMnIAM pha਼raiMDa ja਼ona vAlIAM
All those girls you've kept in the friend zone
ਉਨ੍ਹਾਂ ਦਾ ਬਾਈਕਾਟ ਕਰਦੇ
unhAM dA bAIkATa karade
Go ahead and boycott them all
ਮੇਰੇ ਹੁੰਦਿਆਂ ਨੀ ਟਿਕਣੀ ਬਗਾਨੀਆਂ
mere huMdiAM nI TikaNI bagAnIAM
While I am here, no outsiders shall stand a chance
ਕਲੀਅਰ ਆ ਥੋਟ ਕਰਦੇ
kalIara A thoTa karade
Make this thought crystal clear
ਉਨ੍ਹਾਂ ਦਾ ਬਾਈਕਾਟ ਕਰਦੇ
unhAM dA bAIkATa karade
Go ahead and boycott them all