Ghungru

by Ranjit Bawaft Gurlez Akhtar

ਨਾਮ ਦੱਸ ਜਾ ਨੀ ਦਿਲ ਦੀਏ ਰਾਣੀਏ
nAma dassa jA nI dila dIe rANIe
Tell me your name, O queen of my heart [Ni: a gender-specific vocative used to address a woman directly]
ਰਾਂਝਾ ਬਣ ਜਾਂ ਮੈਂ ਇਸ਼ਕ ਕਹਾਣੀਏ
rAMjhA baNa jAM maiM isa਼ka kahANIe
I shall become your Ranjha [Ranjha: the legendary folk hero and ultimate lover of Punjab] in this tale of love
ਨਾਮ ਦੱਸ ਜਾ ਨੀ ਦਿਲ ਦੀਏ ਰਾਣੀਏ
nAma dassa jA nI dila dIe rANIe
Tell me your name, O queen of my heart [Ni: a gender-specific vocative used to address a woman directly]
ਰਾਂਝਾ ਬਣ ਜਾਂ ਮੈਂ ਇਸ਼ਕ ਕਹਾਣੀਏ
rAMjhA baNa jAM maiM isa਼ka kahANIe
I shall become your Ranjha in this tale of love
ਜੇ ਆਪਣੀ ਆਈ ਤੇ ਜੱਟ ਚੜ੍ਹੂ ਨੀ ਬਣਨਾ ਜੇ ਹਿੰਡ ਦੱਸ ਜਾ
je ApaNI AI te jaTTa cha.DhU nI baNanA je hiMDa dassa jA
If this [Jatt: a member of the land-owning agricultural community known for pride and lifestyle] gets stubborn, tell me if you want to make it a battle of wills
ਓ ਗੱਲ ਸੁਣ ਲੈ ਬਲੌਰੀ ਨੈਣਾਂ ਵਾਲੀਏ ਨੀ ਕਿਹੜਾ ਤੇਰਾ ਪਿੰਡ ਦੱਸ ਜਾ
o galla suNa lai balaurI naiNAM vAlIe nI kiha.DA terA piMDa dassa jA
O listen to me, you with the crystal-blue eyes [Billo: a term of endearment for a beautiful girl, often implying light/hazel eyes], tell me which is your village
ਓ ਗੱਲ ਸੁਣ ਲੈ ਬਲੌਰੀ ਨੈਣਾਂ ਵਾਲੀਏ ਨੀ ਕਿਹੜਾ ਤੇਰਾ ਪਿੰਡ ਦੱਸ ਜਾ
o galla suNa lai balaurI naiNAM vAlIe nI kiha.DA terA piMDa dassa jA
O listen to me, you with the crystal-blue eyes, tell me which is your village
ਨੀ ਕਿਹੜਾ ਤੇਰਾ ਪਿੰਡ ਦੱਸ ਜਾ
nI kiha.DA terA piMDa dassa jA
Tell me which is your village
ਕਾਹਤੋਂ ਖਹਿੜੇ ਪਈ ਜਾਵੇਂ ਬਿਨਾਂ ਗੱਲ ਤੋਂ
kAhatoM khahi.De paI jAveM binAM galla toM
Why do you keep following me for no reason at all?
ਵੇ ਮੈਂ ਦੇਖਦੀ ਪਈ ਆਂ ਤੈਨੂੰ ਕੱਲ੍ਹ ਤੋਂ
ve maiM dekhadI paI AM tainUM kallha toM
I have been noticing your antics since yesterday

ਤੇਰੇ ਵਰਗੇ ਨੇ ਰਾਹ ਮੇਰੇ ਖੜ੍ਹਦੇ ਵੇ ਰਾਂਝਾ ਕੋਈ ਨਿੱਤ ਪੁੰਗਰੂ
tere varage ne rAha mere kha.Dhade ve rAMjhA koI nitta puMgarU
Many like you block my path, a new Ranjha seems to sprout every single day
ਆਪੇ ਸੁਣਦੀ ਵਾਜ਼ ਪਿੱਛੇ ਆਊਗੀ ਵੇ ਮੈਂ ਜੁੱਤੀ ਨੂੰ ਲਵਾ ਲਏ ਘੁੰਗਰੂ
Ape suNadI vAja਼ pichChe AUgI ve maiM juttI nUM lavA lae ghuMgarU
The sound will follow me on its own; I’ve had bells attached to my [Jutti: traditional handcrafted Punjabi footwear]

ਮੈਂ ਜੁੱਤੀ ਨੂੰ ਲਵਾ ਲਏ ਘੁੰਗਰੂ
maiM juttI nUM lavA lae ghuMgarU
I’ve had bells attached to my [Jutti]
ਰੱਖੂੰ ਸੁਨਿਆਰ ਤੋਂ ਬਣਾ ਕੇ ਮੈਂ ਬੱਲੀਏ ਨੀ ਮੇਚਾ ਤੇਰੇ ਵੰਗ ਦਾ
rakkhUM suniAra toM baNA ke maiM ballIe nI mechA tere vaMga dA
I’ll have the goldsmith forge a perfect fit for your bangles, my girl
ਤੈਨੂੰ ਜੱਟ ਆ ਫੜਾਉਂਦਾ ਕੁੰਜੀ ਦਿਲ ਦੀ ਤੇ ਬਦਲੇ ਚ ਦਿਲ ਤੇਰਾ ਮੰਗਦਾ
tainUM jaTTa A pha.DAuMdA kuMjI dila dI te badale cha dila terA maMgadA
This [Jatt] hands you the key to his heart and asks for yours in return
ਬੋਲ ਪਿਆਰ ਦੇ ਤੂੰ ਬੋਲ ਕੋਲ ਖੜ੍ਹ ਕੇ ਕਿਉਂ ਬਣਦੀ ਪਰਿੰਡ ਦੱਸ ਜਾ
bola piAra de tUM bola kola kha.Dha ke kiuM baNadI pariMDa dassa jA
Stand by me and speak some words of love; why do you sting like a hornet?
ਓ ਗੱਲ ਸੁਣ ਲੈ ਬਲੌਰੀ ਨੈਣਾਂ ਵਾਲੀਏ ਨੀ ਕਿਹੜਾ ਤੇਰਾ ਪਿੰਡ ਦੱਸ ਜਾ
o galla suNa lai balaurI naiNAM vAlIe nI kiha.DA terA piMDa dassa jA
O listen to me, you with the crystal-blue eyes, tell me which is your village
ਓ ਗੱਲ ਸੁਣ ਲੈ ਬਲੌਰੀ ਨੈਣਾਂ ਵਾਲੀਏ ਨੀ ਕਿਹੜਾ ਤੇਰਾ ਪਿੰਡ ਦੱਸ ਜਾ
o galla suNa lai balaurI naiNAM vAlIe nI kiha.DA terA piMDa dassa jA
O listen to me, you with the crystal-blue eyes, tell me which is your village
ਨੀ ਕਿਹੜਾ ਤੇਰਾ ਪਿੰਡ ਦੱਸ ਜਾ
nI kiha.DA terA piMDa dassa jA
Tell me which is your village
ਲੋੜ ਨੀ ਵੇ ਮੈਨੂੰ ਤੇਰੇ ਵੰਗ ਦੀ
lo.Da nI ve mainUM tere vaMga dI
I have no need for your bangles
ਰੱਖੀ ਮਾਪਿਆਂ ਨੇ ਮੈਨੂੰ ਕੋਈ ਥੋੜ ਨਾ
rakkhI mApiAM ne mainUM koI tho.Da nA
My parents have left me wanting for nothing
ਕਾਹਤੋਂ ਖਹਿੜੇ ਪਈ ਜਾਵੇਂ ਬਿਨਾਂ ਗੱਲ ਤੋਂ
kAhatoM khahi.De paI jAveM binAM galla toM
Why do you keep following me for no reason at all?
ਵੇ ਮੈਂ ਦੇਖਦੀ ਪਈ ਆਂ ਤੈਨੂੰ ਕੱਲ੍ਹ ਤੋਂ
ve maiM dekhadI paI AM tainUM kallha toM
I have been noticing your antics since yesterday
ਐਵੇਂ ਪੈਜੂਗਾ ਸਿਆਪਾ ਤੇਰੀ ਜਾਨ ਨੂੰ ਨਾਮ ਆਪਣੇ ਨਾਲ ਨਾਮ ਮੇਰਾ ਜੋੜ ਨਾ
aiveM paijUgA siApA terI jAna nUM nAma ApaNe nAla nAma merA jo.Da nA
A mess will be created for your life; do not link my name with yours
ਹਾਂ ਜਿਹੜਾ ਸੇਹਰੇ ਬੰਨ੍ਹਿਆ ਆਊ ਸਤਿਕਾਰ ਨਾਲ ਜੱਟੀ ਬਸ ਉਸ ਦੀ ਕਰੂ
hAM jiha.DA sehare baMnhiA AU satikAra nAla jaTTI basa usa dI karU
The one who comes with a wedding crown to claim me with respect—only his shall this [Jattiye: Female of the Jatt community] be
ਆਪੇ ਸੁਣਦੀ ਵਾਜ਼ ਪਿੱਛੇ ਆਊਗੀ ਵੇ ਮੈਂ ਜੁੱਤੀ ਨੂੰ ਲਵਾ ਲਏ ਘੁੰਗਰੂ
Ape suNadI vAja਼ pichChe AUgI ve maiM juttI nUM lavA lae ghuMgarU
The sound will follow me on its own; I’ve had bells attached to my [Jutti: traditional handcrafted Punjabi footwear]
ਆਪੇ ਸੁਣਦੀ ਵਾਜ਼ ਪਿੱਛੇ ਆਊਗੀ ਵੇ ਮੈਂ ਜੁੱਤੀ ਨੂੰ ਲਵਾ ਲਏ ਘੁੰਗਰੂ
Ape suNadI vAja਼ pichChe AUgI ve maiM juttI nUM lavA lae ghuMgarU
The sound will follow me on its own; I’ve had bells attached to my [Jutti: traditional handcrafted Punjabi footwear]
ਮੈਂ ਜੁੱਤੀ ਨੂੰ ਲਵਾ ਲਏ ਘੁੰਗਰੂ
maiM juttI nUM lavA lae ghuMgarU
I’ve had bells attached to my [Jutti]
ਕੋਈ ਤੇਰੇ ਜਿਹੀ ਨਾ ਦੇਖੀ ਮਰਜਾਣੀਏ
koI tere jihI nA dekhI marajANIe
I’ve never seen anyone quite like you, you bewitching girl
ਉਂਜ ਦੇਖਿਆ ਹੁਸਨ ਬੜਾ ਜੱਗ ਤੇ
uMja dekhiA husana ba.DA jagga te
Though I have seen plenty of beauty across the world
ਰੋਹਬ ਚੋਬਰ ਦਾ ਮਾਝੇ ਵੱਲ ਚੱਲਦਾ
rohaba chobara dA mAjhe valla challadA
This youth’s influence reigns supreme over the [Majha: a central region of Punjab known for its warriors and brave people]
ਮਰ ਬੈਠੇ ਸੁਭਾਅ ਤੇਰੇ ਅੱਗ ਤੇ
mara baiThe subhAa tere agga te
But I have fallen for your fiery temperament
ਉਹ ਮੁੰਡਾ ਮਨ ਵਿਚ ਲੱਡੂਆਂ ਨੂੰ ਭੋਰਦਾ ਨੀ ਕਹਿ ਕੇ ਖਿੜ-ਖਿੜ ਹੱਸ ਜਾ
uha muMDA mana vicha laDDUAM nUM bhoradA nI kahi ke khi.Da-khi.Da hassa jA
This boy is crumbling laddoos in his mind with joy; just give me a blooming laugh
ਓ ਗੱਲ ਸੁਣ ਲੈ ਬਲੌਰੀ ਨੈਣਾਂ ਵਾਲੀਏ ਨੀ ਕਿਹੜਾ ਤੇਰਾ ਪਿੰਡ ਦੱਸ ਜਾ
o galla suNa lai balaurI naiNAM vAlIe nI kiha.DA terA piMDa dassa jA
O listen to me, you with the crystal-blue eyes, tell me which is your village
ਓ ਗੱਲ ਸੁਣ ਲੈ ਬਲੌਰੀ ਨੈਣਾਂ ਵਾਲੀਏ ਨੀ ਕਿਹੜਾ ਤੇਰਾ ਪਿੰਡ ਦੱਸ ਜਾ
o galla suNa lai balaurI naiNAM vAlIe nI kiha.DA terA piMDa dassa jA
O listen to me, you with the crystal-blue eyes, tell me which is your village
ਨੀ ਕਿਹੜਾ ਤੇਰਾ ਪਿੰਡ ਦੱਸ ਜਾ
nI kiha.DA terA piMDa dassa jA
Tell me which is your village
ਵੇ ਰੋਜ਼ ਤੇਰੇ ਵਰਗੇ ਮੈਂ ਛੱਤੀ ਦੇਖਦੀ
ve roja਼ tere varage maiM ChattI dekhadI
I see thirty-six like you every single day
ਜਿਹੜੇ ਮਿੱਠੀਆਂ ਗੱਲਾਂ ਨਾਲ ਰਹਿੰਦੇ ਠੱਗਦੇ
jiha.De miTThIAM gallAM nAla rahiMde Thaggade
Who try to swindle hearts with their honeyed words
ਦਿਲ ਅੰਦਰੋਂ ਤਾਂ ਕਾਲੇ ਤਿਲਾਂ ਵਰਗੇ
dila aMdaroM tAM kAle tilAM varage
Your hearts are as black as sesame seeds inside
ਉੱਤੋਂ-ਉੱਤੋਂ ਹੀ ਸ਼ਰੀਫ਼ ਜਿਹੇ ਲੱਗਦੇ
uttoM-uttoM hI sa਼rIpha਼ jihe laggade
Even if you appear to be quite the gentlemen on the outside
ਰਾਣੀ ਬਣਨੀ ਨੀ ਗੱਲ ਜਿੱਦ ਛੱਡ ਦੇ ਵੇ ਮੈਂ ਨਾ ਕਦੇ ਤੇਰੇ ਤੇ ਮਰੂ
rANI baNanI nI galla jidda ChaDDa de ve maiM nA kade tere te marU
Drop this stubbornness of making me your queen; I will never fall for you
ਆਪੇ ਸੁਣਦੀ ਵਾਜ਼ ਪਿੱਛੇ ਆਊਗੀ ਵੇ ਮੈਂ ਜੁੱਤੀ ਨੂੰ ਲਵਾ ਲਏ ਘੁੰਗਰੂ
Ape suNadI vAja਼ pichChe AUgI ve maiM juttI nUM lavA lae ghuMgarU
The sound will follow me on its own; I’ve had bells attached to my [Jutti: traditional handcrafted Punjabi footwear]
ਆਪੇ ਸੁਣਦੀ ਵਾਜ਼ ਪਿੱਛੇ ਆਊਗੀ ਵੇ ਮੈਂ ਜੁੱਤੀ ਨੂੰ ਲਵਾ ਲਏ ਘੁੰਗਰੂ
Ape suNadI vAja਼ pichChe AUgI ve maiM juttI nUM lavA lae ghuMgarU
The sound will follow me on its own; I’ve had bells attached to my [Jutti: traditional handcrafted Punjabi footwear]
ਓ ਗੱਲ ਸੁਣ ਲੈ ਬਲੌਰੀ ਨੈਣਾਂ ਵਾਲੀਏ ਨੀ ਕਿਹੜਾ ਤੇਰਾ ਪਿੰਡ ਦੱਸ ਜਾ
o galla suNa lai balaurI naiNAM vAlIe nI kiha.DA terA piMDa dassa jA
O listen to me, you with the crystal-blue eyes, tell me which is your village
ਆਪੇ ਸੁਣਦੀ ਵਾਜ਼ ਪਿੱਛੇ ਆਊਗੀ ਵੇ ਮੈਂ ਜੁੱਤੀ ਨੂੰ ਲਵਾ ਲਏ ਘੁੰਗਰੂ
Ape suNadI vAja਼ pichChe AUgI ve maiM juttI nUM lavA lae ghuMgarU
The sound will follow me on its own; I’ve had bells attached to my [Jutti: traditional handcrafted Punjabi footwear]
ਮੈਂ ਜੁੱਤੀ ਨੂੰ ਲਵਾ ਲਏ ਘੁੰਗਰੂ
maiM juttI nUM lavA lae ghuMgarU
I’ve had bells attached to my [Jutti]

Share

More by Ranjit Bawa

View all songs →